Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆ ਸੋਚ ਦਾ ਮਾਲਕ ਹੈਂ ਬਈ ਰੱਬਾ ਬੱਚਿਆਂ ਤੋਂ ਮਾਂ ਬਾਪ ਦਾ ਸਾਇਆ ਨਾ ਖੋਇਆ ਕਰ ਬੱਚੇ ਲਈ ਰੱਬ ਹੀ ਹੁੰਦੇ ਹਨ ਮਾਂ ਪਿਓ।ਗੀਤ ਵੀ ਬਹੁਤ ਸੋਹਣੇ ਲਿਖੇ ਹਨ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ। ,,Ballu ਰਟੈਂਡਾ,,
ਬਿੱਟੂ ਬਾਈ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ। ਬਾਕੀ ਇਹ ਗਾਣਾ ਵਾਕਿਆ ਹੀ। ਹਰ ਵਿਆਹ ਤੇ। ਦੋ ਚਾਰ ਵਾਰ ਜਰੂਰ ਚਲਦਾ ਹੈ। ਵਾਹਿਗੁਰੂ ਜੀ ਮਨੀ ਬਾਈ ਨੂੰ। ਤਰੱਕੀਆਂ ਬਖਸ਼ਨ।।
ਮਨੀ ਸ਼ੇਰੋ ਦਾ ਤੇਜ਼ਾਬ ਦੇ ਕੈਪਸੂਲ ਗਾਣਾ"ਦਾ ਰਾਜ ਪਤਾ ਲੱਗਾ। ਬਿੱਟੂ ਵੀਰ ਜੀ ਤੁਸੀਂ ਬਹੁਤ ਮਿਹਨਤੀ ਇਨਸਾਨ ਹੋ? ਧੰਨਵਾਦ ਜੀ।
ਬਹੁਤ ਵਧੀਆ ਗੱਲਬਾਤ ਕੀਤੀ ਵੀਰੇ ਨੇ👌👌👌👌👌
ਅਸੀ ਵੀ ਪੱਕੇ ਫੈਨ ਆ ਬਾਈ ਬਿੱਟੂ ਦੇ ਸੱਚ ਦੀ ਆਵਾਜ ਆ ਹਰੇਕ ਵੀਡੀਉ ਸੁਣੀਦੀ ਆ ਇੱਥੇ ਚੰਗੇ ਬੰਦੇ ਬਹੁਤ ਘੱਟ ਮਿਲਦੇ ਆ ਸੋ ਜਿਹੜੇ ਮਿਲੇ ਆ ਉਹਨਾ ਨੂੰ ਸੰਭਾਲ ਕਿ ਰੱਖੀਏ ਜਿਉਦੇ ਵਸਦੇ ਰਹੋ
ਬਿੱਟੂ ਬਾਈ ਤੁਹਾਡੀ ਹਰ ਇਕ ਇੰਟਰਵਿਊ ਬਹੁਤ ਵਧੀਆ ਹੁੰਦੀ ਹੈ।
ਹੋਰ ਗੱਲਾਂ ਦੀਆਂ ਗੱਲਾਂ ਮਣੀ ਸ਼ੇਰੋਂ ਵਾਲਾ ਇਨਸਾਨ ਬਹੁਤ ਵਧੀਆ ਏ ਮਣੀ ਬਾਈ ਜੇ ਰੱਬ ਨੇ ਚਾਹਿਆ ਤਾਂ ਜ਼ਿੰਦਗੀ ਚ ਮਿਲਾਂਗੇ ਜ਼ਰੂਰ , ਲਵ ਯੂ ਬਾਈ
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ
ਗੀਤ ਬਹੁਤ ਹੀ ਜਬਰਦਸਤ ਹੈ। ਪਰ ਇਹ ਗੀਤ ਕੇਵਲ ਲਾਭ ਹੀਰਾ ਗਾਉਂਦਾ ਤਾਂ ਸੋਨੇ ਤੇ ਸੁਹਾਗਾ ਹੋਣਾ ਸੀ।
ਘੈਟ ਇੰਟਰਵਿਊ ਬਾਈ ਜੀ 🙏❤
ਬਿੱਟੂ ਵੀਰਾ ਕਮਾਲ ਦਾ ਕਰੇਟਰ ਆ 🙏🙏❤️❤️ ਮਨੀ ਸ਼ੇਰੋ ਘੈਂਟ ਭਰਾ।
ਬਾਈ ਬਿੱਟੂ ਜੀ ਥੋਡੀ ਐਟਰਵਿਉ ਬਹੁਤ ਵਦੀਆ ਹੁੰਦੀਆ ਸ
Bohat vadia interview Bittu veere
ਬਹੁਤ ਵਧੀਆ ਲਿਖਿਆ ਹੈ ਬਾਈ ♥️🙌 ਗਾਣਾਉਸਤਾਦ 🙏 ਜੀ ਨੇ ਤੇ ਵੀਰ ਨੇ ਗਾਇਆ ਵੀ ਬਹੁਤ ਵਧੀਆ ਜੀ ❤️🎤ਬਾਬਾ ਨਾਨਕ 🙏♥️🙌 ਤਰੱਕੀਆਂ ਬਖਸ਼ਿਸ਼ ਕਰੇਕਲਮ ✍️♠️ ਅੱਗੇ ਵੀ ਖੂਬਸੂਰਤ 😍 ਗੀਤ ਦਿ ਵੇ✍️♠️🙌♥️🙏👑⛳💪✌️🥀
ਬਹੁਤ ਵਧੀਆ ਬਿੱਟੂ ਵੀਰ ਜੀ
ਬਹੁਤ ਸੋਹਣੀ ਗਲਬਾਤ ਵੀਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸੱਭ ਨੂੰ 💓🙏
ਸੱਚੀਆਂ ਤੇ ਖਰੀਆਂ ਗੱਲਾਂ ਬਹੁਤ ਵਧੀਆ ਲੱਗੀਆਂ ।
ਬਿਟੂ ਵੀਰ ਮੇ ਤੁਹਾਡੀ ਹਰੇਕ ੲਿਟਰਵਿੳੁ ਸੁਣਦਾ ਬਹੁਤ ਚੰਗੀ ਲਗਦੀ ਅੇ ਹਮੇਸਾ ੲਿਸੇ ਤਰਾ ਕੰਮ ਕਰਦੇ ਰਹੋ ਧੰਨਵਾਦ
ਬਾਈ ਜੀ ਤੁਹਾਡੇ ਕਾਫ਼ੀ ਇੰਟਰਵਿਊ ਸੁਣੇ ਆ ਪਰ ਇਸ ਮਨੀ ਵੀਰ ਵਾਲਾ ਇੰਟਰਵਿਊ ਚੰਗਾ ਲਗਿਆ ਵਾਹਿਗੁਰੂ ਜੀ ਤੁਹਾਨੂੰ ਇਸ ਤਰ੍ਹਾਂ ਹੀ ਖੂਬਸੂਰਤ ਇੰਟਰਵਿਊ ਕਰਦੇ ਰਹੋਂ ਮੇਰੇ ਵੱਲੋਂ ਬਾਈ ਸ਼ੁੱਭ ਕਾਮਨਾਵਾਂ
ਬਿੱਟੂ ਵੀਰ ਹਰ ਇਕ ਇੰਟਰਵਿਊ ਤੁਹਾਡੀ ਬਹੁਤ ਵਧੀਆ ਹੁੰਦੀ ਆ ਼਼ਧੰਨਵਾਦ ਸਾਡੇ ਪਿੰਡ ਆਉਣ ਤੇ ਮਨੀ ਦੇ ਇੰਟਰਵਿਊ ਲਈ
Eh sheron kithe aa
Kejra jilla
@@heerasinghsingh8077 ਜਿਲ੍ਹਾ ਸੰਗਰੂਰ ਨੇੜੇ ਸੁਨਾਮ
bittu y nu salute ...mani y trkian bkse rbb tnu hor...jai hind
ਬਿੱਟੂ+ਮਨੀ= ਤੇਜ਼ਾਬ ਦਾ ਕੈਪਸੂਲ, ਸੁਣੋ ਅਤੇ ਤੇਜ਼ਾਬ ਤੋਂ ਪੱਕੀ ਮੁਕਤੀ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Sirraaaaaaa parson Bittu veer....
ਬਿੱਟੂ ਮਨੀ ਸਿਰ੍ਰਾ ਬਾਈ ਰੱਬ ਮੇਹਰ ਕਰੇ
ਸਤਿ ਸ੍ਰੀ ਆਕਾਲ ਬਿੱਟੂ ਜੀ, ਬਹੁਤ ਵਧੀਆ ਇੰਟਰਵਿਊ ਹੈ ਜੀ, ਧੰਨਵਾਦ ਸਹਿਤ ਜੀ ਗੁਰਦੀਪ ਸਿੱਧੂ ਤਲਵੰਡੀ ਸਾਬੋ
ਐਵੇਂ ਲੋਗ ਪੰਜਾਬ ਨੂੰ ਬਦਨਾਮ ਕਰਦੇ ਹਨ ਕਿ ਪੰਜਾਬ ਦੇ ਨੌਜਵਾਨ ਨਸ਼ਾ ਕਰਦੇ ਹਨ। ਦੇਖਲੋ ਮਨੀ ਵੀਰੇ ਨੂੰ ਬੰਦਾ ਕਿੰਨਾ ਸੱਚਾ ਹੈ, ਅਤੇ ਸਭਤੋਂ ਵੱਡੀ ਗੱਲ ਕੇ ਮਾਂ ਬਾਪ ਦੇ ਵਾਸਤੇ ਕਿੰਨਾ ਪਿਆਰ ਅਤੇ ਸਤਿਕਾਰ ਹੈ।love u mani veer.
Dil kush ho geya mani vire
Salam hai put de sisal nu baking es sach nu koi ,zuthla nahi sakkda k Naky de baddi te jitt hundi hai rab maven de sher puttan nu chardikala vich rakhay thanks bittu betay
ਸਹੀ ਗੱਲ ਬਿੱਟੂ ਵੀਰਾ ਬਹੁਤ ਗੁੱਡ ਬੰਦਾ ਏ
Bittu bai bout v sohni interview
Buhat sohna song likheya bai g waheguru tuhadi chrat nu kaim rakhe
ਬਹੁਤ ਸੋਹਣੀ ਮੁਲਾਕਾਤ
ਗਾਣੇ ਵੀ ਘੈਂਟ ਲਿਖਦਾ...ਤੇ ਬੰਦਾ ਵੀ ਬਾਈ ਪੂਰਾ ਘੈਂਟ .... ❤️❤️😇
Bittu bai❤️ Always favourite
ਬਹੁਤ ਵਧੀਆ ਜੀ ❤
ਬਹੁਤ ਵਧੀਆ ਵੀਰੇ ਵਾਹਿਗੁਰੂ ਚੜਦੀ ਕਲਾ ਬਖਸ਼ੇ ਬਾਈ
ਵਾਹਿਗੁਰੂ ਚੜ੍ਹਦੀ ਕਲਾ ਬਕਸੇ ਮਨੀ ਵੀਰ ਜੀ ਨੂੰ
ਵੈਰੀ ਨਾਇਸ ਵੀਰ ਬਿੱਟੂ
ਬਹੁਤ ਵਧੀਆ
ਬਾਈ ਪੂਰਾ ਕਾਇਮ ਏ ਗਾਣਾ ਤੇਰਾ, ਬਾਬਾ ਹੋਰ ਤਰੱਕੀ ਦੇਵੇ
Bittu veer ji tuhade Kam de , tuhade dil o Fan a yr bittu is a very. nice person salute a bai. ji. nu
Pavy virk ne jo gaane gaaye veer de saare sunnn waale ne ...👍👍 Baut sohne lyrics
ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰ, ਮਾਫ ਕਰਨਾ ਇਕ ਦਿਨ ਲੇਟ ਵੀਡਿਉ ਦੇਖੀ, ਮਨੀ ਵੀਰ ਨੂੰ ਵਾਹਿਗੁਰੂ ਜੀ ਹਰ ਇੱਕ ਤਰੱਕੀ ਦੇਣਾ
congratulations🎊 Manny veer very good👍🏻job bittu 22gud luck 👍🏻jicarrion
Veere rabb tuhanu hmesha khus rkhe❤❤
I love ustad labh heera ji👍👍👍👍👍
End aaa
ਬਹੁਤ ਵਧੀਆ ਗੀਤਕਾਰ
End ji
Very good job 👍 bitu Veerਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ
Waheguru ji mehr krn veer ty❤️🙏🏻
Mere sheron pind da maan mani jionda reh veere🎉
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਼਼ਮਨੀ ਸ਼ੇਰੋਂ ਨੂੰ ਤਰੱਕੀਆਂ ਵਖਸੇ ਰੱਬ
Ha ji tuse bi meare lae Maan bali ਗਾਲ੍ਹ ਹੋ
🙏🙏👍👍Very nice job Bittu Bai g
ਵਾਹਿਗੁਰੂ ਹੋਰ ਤਰੱਕੀ ਨਕਸ਼ੇ ਵੀਰ ਨੂੰ
ਮੇਰੇ ਪਿੰਡ ਦਾ ਮਨੀ ਹੋਰ ਅੱਗੇ ਵਧੇ
Pind da naam ki h jila kaha h
@@KuldeepSingh-mr6vz jila sangrur pind sheron
ruclips.net/user/shortsoxIaCe8fE2A?feature=share
Good vy g
ਕੀ ਖ਼ਾਸ ਗੱਲ ਆ ਗੀਤ ਚ
ਸਿਰਾਂ ਬੰਦਾ ਬਾਈ ਮਣੀ ਸਾਫ ਦਿਲ ਦਾ
Top ji
ਬਹੁਤ ਵਧੀਆ ਇਨਸਾਨ ਐ ਬਾਈ ਮਨੀ
Veer ji bhut sohna song likhiya t🌷
Veer asi up marriage ta gia c otha a song bhut chalda c bhut sona ha good luck bro
ਸਵਾਦ ਆ ਗਿਆ ਸਿੱਧੀਆਂ ਤੇ ਦੇਸੀ ਗੱਲਾਂ ਸੁਣਕੇ ਆਪਣੇ ਜ਼ਿਲੇ ਦੇ ਮੁੰਡੇ ਦੀਆਂ
Bittu veer bhut vdia lagda sodia Galla sun ke
God bless 💖 you both
ਘੈਂਟ ਭਰਾ ਮਨੀ ਸਾਡਾ
ਬਹੁਤ ਵਧੀਆ ਬਾਈ
Siraji
Hello ji
Bittu nice paterkar
Waheguru trakkiya bakshe ❤️🥀
ਬਾਈ ਜੀ ਪ੍ਰੀਮੰਤਰਾਂ ਚੜਦੀ ਕਲਾ ਬਖਸ਼ੀ ਬਾਈ ਮਨੀ ਜੀ ਸਤਿ ਸ੍ਰੀ ਅਕਾਲ ਜੀ ਹਨੇਰੀਆ ਊਦੀਆ ਨੇ ਆ ਕੇ ਇੰਨਸਾਨ ਵੀ ਚਲੇ ਜੇਡੇ ਨੇ ਅਮੀਰੀ ਹੁੰਦੀ ਦਿਲ ਦੀ ਨਹੀ ਹੁੰਦੀ ਊਤੇ ਮਾਲ bajurgi hundi akal di nahi ute nirbhr sal
Bittu veere sat shri akal
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
🥰🥰🥰🥰🥰🥰mani veer bahut ghant aa song
Jma ok ਮਨੀ bai good luck love ਯੂ ਡਾਰਲੋ
ਵਾਹਿਗੁਰੂ ਜੀ
Very beautiful songh ....2
Bhot jiyada vadiya interview ha y ji
Sat sri akaal g
ਸਿਰਾਂ ਲਾਤਾ ਬਾਈ
ਸਿਰਾਂ ਮੇਹਨਤ
Very good song 👌
ਮਾਂ ਤੇ ਵੀ ਲਿਖ ਵੀਰ
ਵਾਹਿਗੁਰੂ ਜੀ ਸਭ ਤੇ ਮੇਹਰ ਕਰੋ 😊
bhut sohna veer da subha❤❤ 33:13
Ba 10:05 hut sohnya glla kitiya veer ji ❤❤❤ bittu ji and manni
ਸਿਰਾ.....❤
bahut vadia gal baat bittu y 🥰❤️👌 mansa toh bahut bahut piar🙏✌️
Sat sri akall veer ji 🙏
Baba NANAJ ji hor bal bakshe🙏🙏🙏🙏🙏🙏
BHUT BADHIYA RAB NA JA BAH FADIA HOR BDIA LIKHA VRA GOD BLESS YOU BROTHER 🙏
Siraaa manni sheron ala veer gbu 👍
Waheguru ji mehar Rakhi
LABH HEERA legend & MANY seron👌👌👌👌GOD bless you bro keep it up
Very nice song a bai ji, God bless you bai ji,,
Love you putt 🙏❤waheguru ji mehar karyo 👍👍👍🙏❤
ਪਹਿਲਾ ਏ ਵੀਰਾ ਫੋਟੋ ਸਟੇਟ laminationਦਾ ਕੰਮ ਕਰਦਾ ਸੀ
Best of luck sote bhai chakki chal
Good kaka gill sheron
Bhut vdia brother
Very nice interview
ਬਹੁਤ ਵਧੀਆ ਸੋਚ ਦਾ ਮਾਲਕ ਹੈਂ ਬਈ ਰੱਬਾ ਬੱਚਿਆਂ ਤੋਂ ਮਾਂ ਬਾਪ ਦਾ ਸਾਇਆ ਨਾ ਖੋਇਆ ਕਰ ਬੱਚੇ ਲਈ ਰੱਬ ਹੀ ਹੁੰਦੇ ਹਨ ਮਾਂ ਪਿਓ।ਗੀਤ ਵੀ ਬਹੁਤ ਸੋਹਣੇ ਲਿਖੇ ਹਨ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ।
,,Ballu ਰਟੈਂਡਾ,,
ਬਿੱਟੂ ਬਾਈ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ। ਬਾਕੀ ਇਹ ਗਾਣਾ ਵਾਕਿਆ ਹੀ। ਹਰ ਵਿਆਹ ਤੇ। ਦੋ ਚਾਰ ਵਾਰ ਜਰੂਰ ਚਲਦਾ ਹੈ। ਵਾਹਿਗੁਰੂ ਜੀ ਮਨੀ ਬਾਈ ਨੂੰ। ਤਰੱਕੀਆਂ ਬਖਸ਼ਨ।।
ਮਨੀ ਸ਼ੇਰੋ ਦਾ ਤੇਜ਼ਾਬ ਦੇ ਕੈਪਸੂਲ ਗਾਣਾ"ਦਾ ਰਾਜ ਪਤਾ ਲੱਗਾ। ਬਿੱਟੂ ਵੀਰ ਜੀ ਤੁਸੀਂ ਬਹੁਤ ਮਿਹਨਤੀ ਇਨਸਾਨ ਹੋ? ਧੰਨਵਾਦ ਜੀ।
ਬਹੁਤ ਵਧੀਆ ਗੱਲਬਾਤ ਕੀਤੀ ਵੀਰੇ ਨੇ👌👌👌👌👌
ਅਸੀ ਵੀ ਪੱਕੇ ਫੈਨ ਆ ਬਾਈ ਬਿੱਟੂ ਦੇ ਸੱਚ ਦੀ ਆਵਾਜ ਆ ਹਰੇਕ ਵੀਡੀਉ ਸੁਣੀਦੀ ਆ ਇੱਥੇ ਚੰਗੇ ਬੰਦੇ ਬਹੁਤ ਘੱਟ ਮਿਲਦੇ ਆ ਸੋ ਜਿਹੜੇ ਮਿਲੇ ਆ ਉਹਨਾ ਨੂੰ ਸੰਭਾਲ ਕਿ ਰੱਖੀਏ ਜਿਉਦੇ ਵਸਦੇ ਰਹੋ
ਬਿੱਟੂ ਬਾਈ ਤੁਹਾਡੀ ਹਰ ਇਕ ਇੰਟਰਵਿਊ ਬਹੁਤ ਵਧੀਆ ਹੁੰਦੀ ਹੈ।
ਹੋਰ ਗੱਲਾਂ ਦੀਆਂ ਗੱਲਾਂ ਮਣੀ ਸ਼ੇਰੋਂ ਵਾਲਾ ਇਨਸਾਨ ਬਹੁਤ ਵਧੀਆ ਏ ਮਣੀ ਬਾਈ ਜੇ ਰੱਬ ਨੇ ਚਾਹਿਆ ਤਾਂ ਜ਼ਿੰਦਗੀ ਚ ਮਿਲਾਂਗੇ ਜ਼ਰੂਰ , ਲਵ ਯੂ ਬਾਈ
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ
ਗੀਤ ਬਹੁਤ ਹੀ ਜਬਰਦਸਤ ਹੈ। ਪਰ ਇਹ ਗੀਤ ਕੇਵਲ ਲਾਭ ਹੀਰਾ ਗਾਉਂਦਾ ਤਾਂ ਸੋਨੇ ਤੇ ਸੁਹਾਗਾ ਹੋਣਾ ਸੀ।
ਘੈਟ ਇੰਟਰਵਿਊ ਬਾਈ ਜੀ 🙏❤
ਬਿੱਟੂ ਵੀਰਾ ਕਮਾਲ ਦਾ ਕਰੇਟਰ ਆ 🙏🙏❤️❤️ ਮਨੀ ਸ਼ੇਰੋ ਘੈਂਟ ਭਰਾ।
ਬਾਈ ਬਿੱਟੂ ਜੀ ਥੋਡੀ ਐਟਰਵਿਉ ਬਹੁਤ ਵਦੀਆ ਹੁੰਦੀਆ ਸ
Bohat vadia interview Bittu veere
ਬਹੁਤ ਵਧੀਆ ਲਿਖਿਆ ਹੈ ਬਾਈ ♥️🙌 ਗਾਣਾ
ਉਸਤਾਦ 🙏 ਜੀ ਨੇ ਤੇ ਵੀਰ ਨੇ ਗਾਇਆ ਵੀ ਬਹੁਤ ਵਧੀਆ ਜੀ ❤️🎤
ਬਾਬਾ ਨਾਨਕ 🙏♥️🙌 ਤਰੱਕੀਆਂ ਬਖਸ਼ਿਸ਼ ਕਰੇ
ਕਲਮ ✍️♠️ ਅੱਗੇ ਵੀ ਖੂਬਸੂਰਤ 😍 ਗੀਤ ਦਿ ਵੇ
✍️♠️🙌♥️🙏👑⛳💪✌️🥀
ਬਹੁਤ ਵਧੀਆ ਬਿੱਟੂ ਵੀਰ ਜੀ
ਬਹੁਤ ਸੋਹਣੀ ਗਲਬਾਤ ਵੀਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸੱਭ ਨੂੰ 💓🙏
ਸੱਚੀਆਂ ਤੇ ਖਰੀਆਂ ਗੱਲਾਂ ਬਹੁਤ ਵਧੀਆ ਲੱਗੀਆਂ ।
ਬਿਟੂ ਵੀਰ ਮੇ ਤੁਹਾਡੀ ਹਰੇਕ ੲਿਟਰਵਿੳੁ ਸੁਣਦਾ ਬਹੁਤ ਚੰਗੀ ਲਗਦੀ ਅੇ ਹਮੇਸਾ ੲਿਸੇ ਤਰਾ ਕੰਮ ਕਰਦੇ ਰਹੋ ਧੰਨਵਾਦ
ਬਾਈ ਜੀ ਤੁਹਾਡੇ ਕਾਫ਼ੀ ਇੰਟਰਵਿਊ ਸੁਣੇ ਆ ਪਰ ਇਸ ਮਨੀ ਵੀਰ ਵਾਲਾ ਇੰਟਰਵਿਊ ਚੰਗਾ ਲਗਿਆ ਵਾਹਿਗੁਰੂ ਜੀ ਤੁਹਾਨੂੰ ਇਸ ਤਰ੍ਹਾਂ ਹੀ ਖੂਬਸੂਰਤ ਇੰਟਰਵਿਊ ਕਰਦੇ ਰਹੋਂ ਮੇਰੇ ਵੱਲੋਂ ਬਾਈ ਸ਼ੁੱਭ ਕਾਮਨਾਵਾਂ
ਬਿੱਟੂ ਵੀਰ ਹਰ ਇਕ ਇੰਟਰਵਿਊ ਤੁਹਾਡੀ ਬਹੁਤ ਵਧੀਆ ਹੁੰਦੀ ਆ ਼਼ਧੰਨਵਾਦ ਸਾਡੇ ਪਿੰਡ ਆਉਣ ਤੇ ਮਨੀ ਦੇ ਇੰਟਰਵਿਊ ਲਈ
Eh sheron kithe aa
Kejra jilla
@@heerasinghsingh8077 ਜਿਲ੍ਹਾ ਸੰਗਰੂਰ ਨੇੜੇ ਸੁਨਾਮ
bittu y nu salute ...mani y trkian bkse rbb tnu hor...jai hind
ਬਿੱਟੂ+ਮਨੀ= ਤੇਜ਼ਾਬ ਦਾ ਕੈਪਸੂਲ, ਸੁਣੋ ਅਤੇ ਤੇਜ਼ਾਬ ਤੋਂ ਪੱਕੀ ਮੁਕਤੀ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Sirraaaaaaa parson Bittu veer....
ਬਿੱਟੂ ਮਨੀ ਸਿਰ੍ਰਾ ਬਾਈ ਰੱਬ ਮੇਹਰ ਕਰੇ
ਸਤਿ ਸ੍ਰੀ ਆਕਾਲ ਬਿੱਟੂ ਜੀ, ਬਹੁਤ ਵਧੀਆ ਇੰਟਰਵਿਊ ਹੈ ਜੀ, ਧੰਨਵਾਦ ਸਹਿਤ ਜੀ ਗੁਰਦੀਪ ਸਿੱਧੂ ਤਲਵੰਡੀ ਸਾਬੋ
ਐਵੇਂ ਲੋਗ ਪੰਜਾਬ ਨੂੰ ਬਦਨਾਮ ਕਰਦੇ ਹਨ ਕਿ ਪੰਜਾਬ ਦੇ ਨੌਜਵਾਨ ਨਸ਼ਾ ਕਰਦੇ ਹਨ। ਦੇਖਲੋ ਮਨੀ ਵੀਰੇ ਨੂੰ ਬੰਦਾ ਕਿੰਨਾ ਸੱਚਾ ਹੈ, ਅਤੇ ਸਭਤੋਂ ਵੱਡੀ ਗੱਲ ਕੇ ਮਾਂ ਬਾਪ ਦੇ ਵਾਸਤੇ ਕਿੰਨਾ ਪਿਆਰ ਅਤੇ ਸਤਿਕਾਰ ਹੈ।love u mani veer.
Dil kush ho geya mani vire
Salam hai put de sisal nu baking es sach nu koi ,zuthla nahi sakkda k Naky de baddi te jitt hundi hai rab maven de sher puttan nu chardikala vich rakhay thanks bittu betay
ਸਹੀ ਗੱਲ ਬਿੱਟੂ ਵੀਰਾ ਬਹੁਤ ਗੁੱਡ ਬੰਦਾ ਏ
Bittu bai bout v sohni interview
Buhat sohna song likheya bai g waheguru tuhadi chrat nu kaim rakhe
ਬਹੁਤ ਸੋਹਣੀ ਮੁਲਾਕਾਤ
ਗਾਣੇ ਵੀ ਘੈਂਟ ਲਿਖਦਾ...ਤੇ ਬੰਦਾ ਵੀ ਬਾਈ ਪੂਰਾ ਘੈਂਟ .... ❤️❤️😇
Bittu bai❤️
Always favourite
ਬਹੁਤ ਵਧੀਆ ਜੀ ❤
ਬਹੁਤ ਵਧੀਆ ਵੀਰੇ ਵਾਹਿਗੁਰੂ ਚੜਦੀ ਕਲਾ ਬਖਸ਼ੇ
ਬਾਈ
ਵਾਹਿਗੁਰੂ ਚੜ੍ਹਦੀ ਕਲਾ ਬਕਸੇ ਮਨੀ ਵੀਰ ਜੀ ਨੂੰ
ਵੈਰੀ ਨਾਇਸ ਵੀਰ ਬਿੱਟੂ
ਬਹੁਤ ਵਧੀਆ
ਬਾਈ ਪੂਰਾ ਕਾਇਮ ਏ ਗਾਣਾ ਤੇਰਾ, ਬਾਬਾ ਹੋਰ ਤਰੱਕੀ ਦੇਵੇ
Bittu veer ji tuhade Kam de , tuhade dil o Fan a yr bittu is a very. nice person salute a bai. ji. nu
Pavy virk ne jo gaane gaaye veer de saare sunnn waale ne ...👍👍 Baut sohne lyrics
ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰ, ਮਾਫ ਕਰਨਾ ਇਕ ਦਿਨ ਲੇਟ ਵੀਡਿਉ ਦੇਖੀ, ਮਨੀ ਵੀਰ ਨੂੰ ਵਾਹਿਗੁਰੂ ਜੀ ਹਰ ਇੱਕ ਤਰੱਕੀ ਦੇਣਾ
congratulations🎊 Manny veer
very good👍🏻job bittu 22
gud luck 👍🏻ji
carrion
Veere rabb tuhanu hmesha khus rkhe❤❤
I love ustad labh heera ji👍👍👍👍👍
End aaa
ਬਹੁਤ ਵਧੀਆ ਗੀਤਕਾਰ
End ji
Very good job 👍 bitu Veer
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ
Waheguru ji mehr krn veer ty❤️🙏🏻
Mere sheron pind da maan mani jionda reh veere🎉
ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਼਼ਮਨੀ ਸ਼ੇਰੋਂ ਨੂੰ ਤਰੱਕੀਆਂ ਵਖਸੇ ਰੱਬ
Ha ji tuse bi meare lae Maan bali ਗਾਲ੍ਹ ਹੋ
🙏🙏👍👍
Very nice job Bittu Bai g