( ਅਹਿਸਾਨ ਫਰਾਮੋਸ਼ ) Ehsaan Framosh ( EPISODE ( 1 ) Never Miss End Twist New Webseres please like👍

Поделиться
HTML-код
  • Опубликовано: 18 ноя 2022
  • ਵੀਡੀਉ ਚੰਗੀ ਲੱਗੇ ਤਾ ਲਾਈਕ ਕਮੈਟ ਸੇਅਰ ਜਰੂਰ ਕਰਿਉ ਜਲਦ ਹੀ ਅਗਲਾ Part ਲੈ ਕੇ ਤੁਹਾਡੀ ਕਚਿਹਰੀ ਚ ਹਾਜਿਰ ਹੋਵਾਗੇ🙏
    INSTAGRAM-SANDEEP_TOOR19
    FACEBOOK PAGE -SANDEEP SINGH TOOR
    ONLY WHTSAPP -8198839295

Комментарии • 96

  • @royalgamer6757
    @royalgamer6757 Год назад +15

    ਹੁਣ ਪਤਾ ਲੱਗੂ ਕਿਸਦੀ ਕਿੰਨੀ ਮੇਹਨਤ ਏ,, ਇਥੇ ਤੱਕ ਪਹੁੰਚਣ ਲਈ,, ਬਹੁਤ ਵਧੀਆ vdo

  • @gurtejsingh7027
    @gurtejsingh7027 Год назад +9

    very nice 👍👍👍👍 ਸਨਦੀਪ ਵੀਰ ਨੂੰ ਫੁੱਲ ਸਪੋਟ

  • @gargtraders5156

    Bhole ji bahut badea bahut mil jai ga

  • @punjab-np9mc
    @punjab-np9mc Год назад

    ਪੈਸੇ ਦੇ ਲਾਲਚੀ ਲੋਕਾਂ ਨੂੰ ਇਹ ਨਹੀਂ ਦਿਖਦਾ ਕੇ ਜੋਂ ਵੀ ਪੈਸੇ ਆਉਂਦਾ।। ਆਉਂਦਾ ਤਾਂ ਸੰਦੀਪ ਕਰਕੇ ਹੈ।। ਜੇਕਰ ਉਹ ਬੱਚੇ ਨੂੰ ਨਾ ਨਾਲ਼ ਰੱਖਦਾ ਤਾਂ ਪੈਸਾ ਕਿੱਥੋਂ ਆਉਂਦਾ।। ਫ਼ੇਰ ਬੱਚਾ ਕਿਵੇਂ ਹਾਈਲਾਈਟ ਹੁੰਦਾ।।

  • @gargtraders5156

    Sandeep toor bahut badea bande aa uhna har gal biech hak aa

  • @manidhaliwal1389
    @manidhaliwal1389 Год назад +13

    ਇੰਝ ਲੱਗਦਾ ਵੀ ਇਹ ਵੀਡੀਓ ਇਵੇਂ ਦੱਸਣ ਲਈ ਬਨਾਈ ਗਈ ਹੈਂ ਵੀ ਨੂੰਰ ਤੇ ਸੰਦੀਪ ਦੀ ਲੜਾਈ ਕਿਵੇਂ ਹੋਈ ਸੀ

  • @hustleblackwhite
    @hustleblackwhite Год назад +8

    boht vdia video…mehant disdi sandeep toor saab.

  • @surjitsohi8339
    @surjitsohi8339 Год назад +2

    Maa and father very clever hai or c

  • @hananshams1108
    @hananshams1108 Год назад +7

    Siraa laa taa😂😂👍🏻👍🏻👍🏻

  • @Shabad-kirtan1313

    Sandeep s v good

  • @FaraattaTv
    @FaraattaTv Год назад +3

    Talent tan sandeep ch , mehnat vi sandeep ne kita c bacha te ,

  • @rajinders2213
    @rajinders2213 Год назад +1

    Haahhhaaahhhaaahha. Vere bhut vdia besti kiti Kai lok eda e bhul jande aa Fida le k

  • @navtoor8724
    @navtoor8724 Год назад +5

    Sirrraa ajj da sach 💥👍

  • @happyasi9544
    @happyasi9544 Год назад +5

    Noor's mom crying 😢 😭 💔 😪 🤧 lol 😆 😄 🤣 😂

  • @Vanayaa2149
    @Vanayaa2149 Год назад +4

    Paji tadi acting badhi ghaint aa😅😅😅😅😅😅😅😅

  • @feetnessboy786
    @feetnessboy786 Год назад +1

    Sandeep bai ਕੇਂਟ ਆ

  • @mansimarn1332
    @mansimarn1332 Год назад

    Sandeep sahi aa

  • @SukhwinderSingh-wq5ip
    @SukhwinderSingh-wq5ip Год назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ

  • @GurwinderSingh-zi4fd
    @GurwinderSingh-zi4fd Год назад

    ਮਾਇਆ ਦੀ ਛਾਇਆ,

  • @user-po5nx1vw2n
    @user-po5nx1vw2n Год назад +10

    Sandeep toor heera aa heera