ਮਜ਼ਬੂਤ ਕਰੰਸੀ ਵਾਲਾ ਛੋਟਾ ਜਿਹਾ ਦੇਸ਼ । Dushanbe Tajikistan Vlog Tour । Amrik Manpreet । Walk With Turna
HTML-код
- Опубликовано: 5 окт 2024
- ਭਾਰਤ ਤੋਂ ਮਜ਼ਬੂਤ ਹੈ ਇਸ ਛੋਟੇ ਜਿਹੇ ਦੇਸ਼ ਦੀ ਕਰੰਸੀ
ਅਫ਼ਗਾਨਿਸਤਾਨ ਬਾਰਡਰ ਲੰਘਦਿਆਂ ਹੀ ਬਦਲ ਗਿਆ ਮਾਹੌਲ
#WalkWithTurna #Tajikistan #Dushanbe #Turna #Tour #Vlog #Travel
Dushanbe Tajikistan Vlog Tour । Amrik Manpreet । Walk With Turna
ਵਿਦੇਸ਼ੀ ਧਰਤੀ ਤੇ ਪਹੁੰਚ ਕੇ ਦਸਤਾਰ ਸਜਾਉਣ ਦੇ ਲਈ ਧੰਨਵਾਦ
ਕੁਦਰਤੀ ਹੈ ਕਿ
ਪੰਜਾਬ ਦੇ ਮਸ਼ਹੂਰ
ਚਾਰੇ ਪੰਜੇ ਬਲੋਗਰ
ਇਕੱਠੇ ਬਾਹਰਲੇ ਦੇਸ਼ਾਂ ਦੀ ਸੈਰ ਕਰ ਰਹੇ ਹਨ ।
ਜਿਵੇਂ ਘੁੱਦਾ ਸਿੰਘ ਬਲਦੇਵ ਸਿੰਘ,
ਪੰਜਾਬੀ ਟਰੈਵਲ ਕਪਲ
ਅਤੇ ਤੁਸੀਂ ।
Navdeep Brar vi haiga ji.
Beautiful country
ਵਾਹ ਅਫ਼ਗ਼ਾਨਿਸਤਾਨ ਚ ਬੰਦਾ ਸੁਰੱਖਿਅਤ ?ਸੁਨਣ ਤੇ ਦੇਖਣ ਚ ਸੱਚੀ ਫਰਕ ਹੁੰਦਾ ਸੁਣਦੇ ਤਾਂ ਕੁਸ਼ ਹੋਰ ਆ
ਲੋਕ ਬਹੁਤ ਸੋਹਣੇ ਏਥੇ ਦੇ
ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ
❤ਤੋਂ ਪਿਆਰ ਘਰ ਬੈਠੇ ਦੁਨੀਆਂ ਦੀ ਸੈਰ
Waheguru Satnam
Waheguru Satnam
Waheguru Satnam
Waheguru Satnam
Waheguru Satnam
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ,,❤❤ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤
VN
ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ💐
Nice journey ❤️
ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ 🙏🙏
❤❤❤waheguru ji we enjoy with u
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਬਹੁਤ ਹੀ ਵਧੀਆ
ਵਾਹਿਗੁਰੂ ਤੰਦਰੁਸਤੀ ਦੇਣ
ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️🎉🎉🎉🎉🎉❤️🙏🙏
Beautiful vlog 👍
We also Enjoying with you 🎉🎉🎉
Glad to hear that
thank you
Beautiful video. Keep safe
Satsriakal paji both of you and enjoy your journey both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru the way I hope you're both well and happy journey ❤love ❤❤❤❤❤❤❤❤❤❤❤❤❤❤❤❤❤❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
ਬਹੁਤ ਖੂਬਸੂਰਤ ਵਲੌਗ।
Very very nice volg Sir ji
WGJKKWGJKF ji.... Batta Ji you look good with your DASTAR , you will be RESPECTED ALOT more by the people ,AND OUR FATHER SRI GURU GOBIND SINGH JI will hold you in an embrace ,GOOD-LUCK in finding your cell phone Ji.
ਦਸਤਾਰ ਸੋਹਣੀ ਲਗਦੀ ਆਪ ਜੀ ਨੂੰ 👌
Enjoy a tour of Tajikistan 🇹🇯.....❤❤❤❤
Dhan Guru Nanak Dev g Chadhadi Kala rakhna 🙏🙏
Beautiful city
ਏਥੇ ਤਰੱਕੀ ਦਾ ਬੇਸ ਸੋਵੀਅਤ ਸੰਘ ਹੀ ਹੈ
ਬਿਲਕੁਲ
ਭਰਾ ਜੀ ਅਸੀ ਞੀ ਟੁਰਨੇ ਹਾ ਟੁਰਨਾ ਗੋਤ ਕਪੂਰਥਲਾ ਤੋ
ਜੀ ਆਇਆਂ ਨੂੰ ਜੀ
Madam di awaz bandya wargi a ,but sohni lagdi a
Satnam wahaguru ji 🙏 ❤❤❤❤
God bless both of you beta ji
Very nice vlog
Good bless you
ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ
ਵੈਰੀ ਗੁਡ ਬੀਬਾ ਜੀ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
Ihna nu trams kahendra hn trams.ih purane vele vich chaldiyan sn electric taran nal.ih shanghai te penang ,malaysia vich.
London vivh vi.1930-1957 to.kujh jga vich aje vi chaldiyan hn
Awesome 🙏
Very nice ਜੀ
OK thanks
Beautiful ❤️❤️❤️
ਸਤਿ ਸ੍ਰੀ ਅਕਾਲ ਜੀ ਦੋਵਾਂ ਨੂੰ❤❤ ਸੁਖਦੀਪ ਸਿੰਘ ਗਿੱਦੜਬਾਹ
ਏਥੇ ਬਹੁਤੀ ਤਰੱਕੀ ਸੋਵੀਅਤ ਵੇਲੇ ਦੀ ਹੈ
Good Luck Bai ji ❤
well come my dear bro. sister g❤❤❤❤❤
Many many thanks
ਤੁਸੀਂ ਬੋਲਦੇ ਸੋਹਣਾ ਹੋ ਦੋਨੋ ਜਣੇ
1993 ਵਿੱਚ ਮੈਂ ਰੋਮਾਨੀਆ ਗਿਆ ਸੀ ਉਥੇ ਉਸ ਸਮੇਂ ਵੀ ਟ੍ਰਾਮ ਚਲਦੀ ਸੀ ,ਜ਼ੋ ਬਿਜਲੀ ਦੀਆਂ ਤਾਰਾਂ ਨਾਲ ਬਸ ਚਲਦੀ ਹੈ ਉਸ ਨੂੰ ਟ੍ਰਾਮ ਕਹਿੰਦੇ ਨੇ 30 ਸਾਲ ਪਹਿਲਾਂ ਦੇਖ ਚੁੱਕੇ ਹਾਂ walk with turna ji,,,phone ਮਿਲਿਆ ਕਿ ਨਹੀਂ ??
ਨਹੀਂ ਜੀ ਹਾਲੇ ਨੀ ਮਿਲਿਆ
Paji tik tok te update howa thadi reach hor ho jani please tysi bht mehanti ho
Good Turna ji
Paji tusi v pakisatn ao na khushi tey repan aye ney
asi April 2023 ch aye c veer ji check keo Videos
ਸੱਤ ਸੀ੍ ਅਕਾਲ ਜੀ। ਵਲੋਂ ਸੁਖਦੇਵ ਮਾਨ ਭਵਾਨੀਗੜ੍ਹ।
Go ❤❤❤❤❤
Awesome ❤
Thanks 🤗
Bro mobile mil ga c dsi bai jldi@@WalkWithTurna
ਟੋਇਟਾ ਗੱਡੀਆਂ ਬੈਸਟ ਨੇ ਜੰਗਾ ਚ ਲੜਾਕੂਆ ਕੋਲ ਇਹੀ ਗੱਡੀਆਂ ਰਹੀਆਂ
Nice... Good job.... Carry on...
Bahut Badiya
Ma app g de video dakhda yaa, keep it up good work❤❤
VERYGOOD video mara vir ji
Bot wadia lagya veer g
sohni country aa
I love you bata and bati
ਸਤਿ ਸ੍ਰੀ ਆਕਾਲ ਵੀਰ ਜੀ ❤❤
ਸਤਿ ਸ੍ਰੀ ਅਕਾਲ ਜੀ
ਬਾਈ ਜਿਹੜਾ ਪਹਿਲੀ ਵਾਰ ਦੇਖਦਾ ।ਜਾਣਕਾਰੀ ਦੇ ਦਿਉ ਦੇ ਕਰੋ ਕਿਹੜੇ ਦੇਸ਼ ਕਿਹੜਾ ਸ਼ਹਿਰ ਐ
ਦੱਸਿਆ ਹੈ ਜੀ ਬਕਾਇਦਾ ਲਿਖਿਆ ਵੀ ਹੈ
Very nice
Bhut 2 piar bachio ❤❤❤❤❤❤
❤❤❤
ਇਹ ਬੱਸਾਂ ਵੈਨਕੋਵਰ ਕੈਨੇਡਾ ਵਿੱਚ ਵੀ ਹਨ।
Good job 👍
👍👍👍👍
Good luck ji
Good
Happy New year paji ad didi
Nice 🎉🎉🎉
Very nice beautiful
God bless u beta ji 💕🙏
You ar😅e a real you tuber, Sat Shri Akal.. Sudhir fr Hoshiarpur
Thanks for showing this area. This country used to be part of USSR. I can see all the development was done during that era. The electric bus with wires at the top is kind of old technology. This must be implemented in 1960s or 70s. We used to have similar buses in downtown Toronto on certain roads but they are all gone now. These buses were brought in to service in 60s in Toronto.. New streetcars have replaced those buses in Toronto.. we have got new electric buses which are like electric cars. No cables attached. There are charging stations on certain bus stops where they charge these buses when required..
ਗਿੱਲ ਸਾਬ ਜਿੰਨੇ ਇਲੈਕਟ੍ਰਿਕ ਵਾਹਨ , ਜਾਂ ਕਹਿ ਲਓ ਬੈਟਰੀ ਨਾਲ ਚੱਲਣ ਵਾਲੇ ਵਾਹਨ ਬਾਜ਼ਾਰ ਵਿੱਚ ਆ ਰਹੇ ਹਨ , ਜਦੋਂ ਇਹਨਾਂ ਦੀਆਂ ਬੈਟਰੀਆਂ ਨੂੰ ਬਦਲਣਾ ਪਿਆ ਫੇਰ ਪੁਰਾਣੀਆਂ ਬੈਟਰੀਆਂ ਨੂੰ ਕਿਵੇਂ ਡਿਸਪੋਸ ਕੀਤਾ ਜਾਵੇਗਾ। ਇਹ ਵੀ ਮਸਲਾ ਵੱਡਾ ਹੈ ਵਾਤਾਵਰਨ ਲਈ
@@GurpreetSingh-se4wi Yes, you are absolutely right, Gurpreet Singh ji. They are working on this issue to minimize the impact. If they don’t find a solution, it will be a big problem. They are killing us with carbon taxes here but again I am not sure how effective this green mission will be..
Sorry for answering in English. I am not used to Punjabi keyboard. It takes for ever to type in Punjabi whereas it takes couple of minutes to type in English 😊
Well said
@prabhjot theek h g, pr tusi english vich vi punjabi likh skde ho
Nice video 🙏
ਬਹੁਤ ਵਧੀਆ ਵੀਰ
good night bai
Jeonde vasde raho
@0:45 😂 ਮਤਲਬ ਇਥੇ ਵੀ ਵੇਹਲੇ ਹੈਗੇ ਨੇ...😂😁
Very nice video ji
Sat Shri akal ji
Very very good beta ji
❤
X
ਬਾਈ ਜੀ ਕਿਹੜੇ ਪਿੰਡ ਤੇ ਜਿਲੇ ਤੋਂ ਤੁਸੀਂ ਦੱਸਿਓ ਜਰੂਰ ਤੁਸੀ ਸਾਡੇ ਧੂਸੀ ਬੰਨ ਤੇ ਵੀ ਆਏ ਜਿੱਥੇ ਹੜ੍ਹ ਆਇਆ ਸੀ 2023 ਵਿੱਚ ਜਿੱਥੇ ਸੰਤ ਸੀਚੇਵਾਲ ਬੰਨ ਬੰਨਣ ਦੀ ਸੇਵਾ ਕਰਦੇ ਸੀ.......
Waheguru.Je
🎉🎉🎉🎉🎉🎉🎉
🙏❤
Nice journey
Thanks a lot 😊
🎉
Chotte veer coffee pe la karo cha di tha te.
You look good in turban ❤❤
"ਸਹੀ" ਫ਼ਾਰਸੀ ਦਾ ਲਫ਼ਜ਼ ਹੈ ਜੀ, ਇਹ ਲੋਕ ਓਕੇ ਜਾਂ ਠੀਕ ਹੈ ਨੂੰ "ਸਹੀ" ਬੋਲਦੇ ਹਨ। ਬਿਜਲੀ ਦੀਆਂ ਤਾਰਾਂ ਨਾਲ ਚਲਣ ਵਾਲੀਆਂ ਬੱਸਾਂ ਟਰਾਮਸ ਵਰਗੀਆਂ ਹਨ।
ਵੀਰ ਤੁਸੀ ਰਿਕਾਰਡਿੰਗ ਕਰਨ ਲਈ ਕਿਹੜਾ ਕੈਮਰਾ ਅਤੇ ਮਾਇਕ ਵਰਤਦੇ ਹੋ, ਜ਼ਰੂਰ ਦਸਿਓ।
ਅਮਰੀਕ ਵੀਰ ਜੀ ਮੋਬਾਈਲ ਮਿਲ ਗਿਆ ਕੇ ਨਹੀਂ ਅਜੇ 🙏🙏
ਨਹੀਂ ਮਿਲਿਆ ਜੀ ਹਾਲੇ
ਜਣਾ ਖਣਾ ਤੁਰ ਪਿਆ ਜ਼ਨਾਨੀਆਂ ਨਾਲ ਲੈ ਕੇ ਵੱਡੇ ਵਲੋਗਰ😊😊😊😊
ਦਮ ਹੈ ਤਾਂ ਹੀ ਤੁਰੇ ਹਾਂ
ਤੂੰ ਨੀ ਤੁਰ ਪਿਆ ! ਵੱਡਾ ਵਿਦਵਾਨ
😂
ਕਿਓਂ ਕੀ ਤਕਲੀਫ ਹੈ,
ਤੂੰ ਵੀ ਤੁਰ ਪੈ
Tazkistan is beautiful country.
Have you got your mobile?
not yet
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
ਵੀਰ ਜੀ ਕੱਬਡੀ ਪਲੇਅਰ ਸੋਢੀ ਰਤਨ ਗੜ੍ਹ ਵਾਲਾ ਆਪ ਦੇ ਪਿੰਡ ਦਾ ਹੀ ਹੈ ਜੀ ਜਾਫੀ ਹੈ ਕੱਬਡੀ ਚ ਉਸਨੂੰ ਫਾਟਕ ਜਾਫੀ ਆਖਦੇ ਨੇ
Bai ji fon da MSG aaya Taliban da koi market vi dikhao kaliya sadka hi dikha rhe ho good night from Sri Ganga Nagar Rajasthan 🇮🇳