ਮਿਰਤਕ ਸੰਸਕਾਰ ਨਾਲ ਸੰਬੰਧਤ ਕੁਝ ਪ੍ਰਸ਼ਨਾਂ( ਮੁਰਦੇ ਦੇ ਪੈਰਾਂ ਜਾਂ ਉਪਰ ਪੈਸੇ ਰੱਖ ਕੇ ਮੱਥਾ ਟੇਕਣਾ ਆਦਿ) ਦੇ ਉੱਤਰ

Поделиться
HTML-код
  • Опубликовано: 29 авг 2024

Комментарии • 7

  • @kuldipsingh-il5tm
    @kuldipsingh-il5tm 6 месяцев назад

    ਅਹਿਮ ਜਾਣਕਾਰੀ ਦੇਣ ਲਈ ਧੰਨਵਾਦ

  • @baldishkhara3583
    @baldishkhara3583 6 месяцев назад

    👏👏🙏🙏

  • @ranjitkhaira6327
    @ranjitkhaira6327 24 дня назад

    ਭਾਈ ਸਾਹਿਬ ਜੀ, ਮੱਥਾ ਟੇਕਣਾ ਸਿਰਫ ਇਹੀ ਗੱਲ ਹੈ ਕਿ ਮੌਤ ਹੋਣ ਵੇਲੇ ਜੋ ਕੋਈ ਗਰੀਬ ਦਸ ਦਿਨ ਕੰਮ ਕਰਦੇ ਨੇ ਓਨਾ ਨੂੰ ਦਿੱਤੇ ਜਾਂਦੇ ਹਨ ਸਿਰਫ ਮਦਦ ਕਰਨ ਲਈ ਹੈ. ਬਹੁਤ ਸੱਜਣਾ ਕੋਲ ਸਮਰੱਥਾ ਨੀ ਹੁੰਦੀ
    ਨੰਬਰ ਦੋ ਕਿ ਆਪਣੇ ਪਿਆਰੇ ਤੋਂ ਵਿਛੋੜਾ ਇਕੋ ਦਮ ਮੰਨਿਆ ਨੀ ਜਾ ਸਕਦਾ, ਗੁਰਬਾਣੀ ਸੁਣਨ ਨਾਲ ਧਰਵਾਸ ਮਿਲ ਜਾਣਦਾ, ਇਸ ਵਾਸਤੇ ਦਸ ਦਿਨ ਰੱਖੇ ਗਏ ਨੇ, ਇਹ ਮੇਰੇ ਆਪਣੇ ਵਿਚਾਰ ਹਨ ਕਿਸੇ ਨੂੰ ਗਲਤ ਕਹਿਣ ਦਾ ਕੋਈ ਇਰਾਦਾ ਨਹੀਂ ਮੁਆਫ ਕਰਨਾ ਜੀ 🙏🙏🙏🙏🙏

  • @sukhbirsingh2421
    @sukhbirsingh2421 6 месяцев назад

    🙏🙏🙏🙏

  • @ashokklair2629
    @ashokklair2629 Месяц назад +1

    ਸੰਨ 1965-70 ਤੱਕ ਬਾਹਰਾ ਵੀ ਕਹਿੰਦੇ ਸਨ। ਭਾਵੇ 12 ਦਿਨਾ ਬਾਅਦ ਭੋਗ।
    ਕਿ ਬਾਬੇ ਦਾ ਬਾਹਰਾ ਹੈ, ਜਲੇਬੀਆ ਖਾਣੀਆ ਹਨ।

  • @user-wn8rz4gs1s
    @user-wn8rz4gs1s 6 месяцев назад +1

    🙏🙏🙏🙏🙏

  • @Jupitor6893
    @Jupitor6893 6 месяцев назад

    Please improve voice quality 🙏