ਆਹ ਦੇਖਲੋ SHO ਦੇ ਕੰਮ, ਕੋਠੀ ’ਚ ਲਿਆਂਦੀ ਕੁੜੀ, ਸ਼ੱਕ ਪੈਣ ’ਤੇ ਲੋਕਾਂ ਨੇ ਘੇਰ ਲਿਆ ਘਰ, ਭਖ ਗਿਆ ਮਾਹੌਲ,

Поделиться
HTML-код
  • Опубликовано: 1 янв 2025

Комментарии • 367

  • @phootphath4851
    @phootphath4851 6 месяцев назад +114

    Sho ਦੀ ਘਰਵਾਲੀ ਨੂੰ ਲਿਆਉਣਾ ਸੀ ਰੰਗੇ ਹੱਥੀਂ ਫੜਿਆ ਜਾਂਦਾ, ਨਾਲ਼ੇ ਸਵਾਦ ਆਉਂਦਾ, ਐਵੇਂ ਅਪਣੇ ਗਲ਼ ਸਿਆਪਾ ਪਾ ਲਿਆ,

    • @VirpalKaur-j2h
      @VirpalKaur-j2h 2 месяца назад +2

      Eha v rty c pr ਸਹੀ bnda ਹੀ bolu lucha landa ni lucha ladea luchyea ਦੀ ਹੀ suna ge

  • @RohitSharma-v6g
    @RohitSharma-v6g 2 месяца назад +37

    ਬੜੀ ਸ਼ਰਮ ਵਾਲੀ ਗੱਲ ਹੈ ਜੀ ਏਹੀ ਤੇ ਹੈ ਧੱਕਾ ਓ ਵੀ ਦੇਸ਼ ਦੇ ਜਵਾਨ ਨਾਲ

  • @subedarmadhosingharmy4065
    @subedarmadhosingharmy4065 3 месяца назад +21

    SHO ਦਾ ਨਾਮ ਨਾਂ ਦੱਸੀਂ,ਇਹ ਸਭ ਮਾਮੇ ਹਨ

    • @jaspalkaur1552
      @jaspalkaur1552 2 месяца назад

      ਸਾਡੇ ਮੁਹੱਲੇ ਚੱ ਤਾਂ ਜੇਕਰ ਕੋਈ ਇਹ ਖ਼ਾਕੀ ਵਰਦੀ ਵਾਲਾ ਸਵੇਰੇ ਕਿਸੇ ਦੇ ਮੱਥੇ ਲੱਗ ਜਾਵੇ ਤਾਂ ਕਹਿਣਗੇ, ਇਹ ਮਾਮਾ ਕਿੱਥੋਂ ਮੱਥੇ ਲੱਗ ਗਿਆ।

  • @Daske.WaleSahi
    @Daske.WaleSahi 7 месяцев назад +31

    ਪੁਲੀਸ ਵਾਲੇ ਐਸ ਐਚ ਓ ਦਾ ਫੋਨ ਤੇ ਗੱਲਬਾਤ ਤੋਂ ਲੱਗਦਾ ਇਹ ਆਪਣੇ ਮੁਲਾਜ਼ਮਾ ਨੂੰ ਬਚਾਉਣ ਲਈ ਕੰਪਲੇਟ ਕਰਨ ਵਾਲਿਆਂ ਨੂੰ ਡਰਾ ਰਿਹਾ

    • @najarsingh3234
      @najarsingh3234 3 месяца назад

      Nanga.karo.sho.nu.nanga.karke.ghumao

    • @jaspalkaur1552
      @jaspalkaur1552 2 месяца назад

      ਇਵੇਂ ਕਰਦੇ ਆ ,ਇਹ ।

  • @vickygill7781
    @vickygill7781 Год назад +97

    ਮਾਣ ਸਾਬ ਜੀ ਏਨਾ ਪੁਲਸ ਵਾਲਿਆਂ ਨੂੰ ਸਖ਼ਤ ਸਜ਼ਾ ਦਿਓ ਜੀ ਤਾਂ ਜੌ ਕੋਈ ਹੋਰ ਨੂੰ ਹੱਥ ਲੱਗ ਜਾਣ ਤੁਸੀ ਵੀ ਸ਼ਰਮ ਕਰੋ ਪੁਲਸ ਵਾਲਿਓ

  • @Nirmal-dp3yy
    @Nirmal-dp3yy Год назад +60

    ਜਿਹੜਾ ਬੰਦਾ ਕਹਿੰਦੇ ਮੈ ਆਪ ਛੱਡਕੇ ਗਿਆ ਉਹ ਤਾਂ ਆਪ ਸਵਾਦ ਲੈਣ ਆਲਾ ਲਗਦੇ

  • @sukhwindersingh1349
    @sukhwindersingh1349 4 месяца назад +33

    ਅਸੀ ਧੰਨਵਾਦੀ ਹਾਂ ਮਾਨ ਸਭ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕਰਪਸ਼ਨ ਤੇ ਨਸ਼ਾ ਖਤਮ ਹੋ ਗਿਆ ਸਕੂਲ਼ ਹਸਪਤਾਲ ਤੇ ਬਾਕੀ ਅਦਾਰੇ ਬਹੁਤ ਵਧੀਆ ਹੋ ਗਏ ਪੰਜਾਬੀ ਬਹੁਤ ਖੁਸ਼ ਨੇ ਇਸ ਲਾਹਨਤੀ ਸਰਕਾਰ ਤੋਂ । ਕਿਸੇ ਗਲੀ ਦੇ ਕੁੱਤੇ ਨੂੰ ਵੋਟ ਪਾ ਦੀਆਂ ਹੈ ਪਰ ਤੁਹਾਨੂੰ ਦੁਬਾਰਾ ਵੋਟ ਨਹੀਂ ਪਾਉਣੀ

    • @itspreet1102
      @itspreet1102 Месяц назад

      Lai Tainu bna dine a es vaar

  • @ajitsingh736
    @ajitsingh736 6 месяцев назад +31

    ਕੌਣ ਕਰੂ ਖ਼ਿਆਲ ਮੇਰੇ ਦੇਸ਼ ਦਾ?ਜਿੱਧਰ ਵੇਖੋ ਆਹੀ ਹਾਲ ਮੇਰੇ ਦੇਸ਼ ਦਾ!

  • @DeepakSharma02-v6v
    @DeepakSharma02-v6v 2 месяца назад +8

    ਬਸ ਹੋ ਗਈ ਕਾਰਵਾਈ 😅😅

  • @SSwarvalSingh-se3ib
    @SSwarvalSingh-se3ib 6 месяцев назад +20

    ਜਦੋ ਦੀ ਆਮ ਆਦਮੀ ਦੀ ਸਰਕਾਰ ਪੰਜਾਬ ਵਿੰਚ ਬਣੀ ਹੇ ਊਦੋ ਦਾ ਕੋਈ ਕਿਸੇ ਨੂੰ ਡਰ ਨਹੀ ਲੁਟਾ ਖੋਹਾ ਗੇਗਸਟਰ ਵਾਦ ਚੋਰੀਆ ਬਲਾਤਕਾਰ ਨਸੇ ਪੰਜਾਬ ਵਿੰਚ ਹਰ ਚਿਜ ਊਪਲਬੰਦ ਹੇ ਜਦੋ ਸਰਕਾਰੀ ਮੂਲਾਜਮ ਅਤੇ ਐਮ ਐਲ ਹੀ ਬਲਾਤਕਾਰ ਵਰਗੇ ਅਪਰਾਧ ਕਰ ਰਹੇ ਹਨ ਤਾ ਪੰਜਾਬ ਦਾ ਬੇੜਾ ਗਰਕ ਹੀ ਹੋਣਾ ਹੇ ਚੰਗੇ ਬੰਦੀਆ ਨਾਲ ਪੂਲੀਸ ਮੂਲਾਜਮ ਅਤੇ ਸਰਕਾਰ ਲੋਕਾ ਨਾਲ ਧੰਕਾ ਕਹਦੀ ਹੇ ਲੋਕਾ ਦੇ ਪੇਸੇ ਨਾਲ ਇਹਨਾ ਨੂੰ ਤਨਖਾਹ ਮਿਲਦੀ ਹੇ ਪਰ ਇਕ ਗਲ ਤਾ ਹੇ ਇਸ ਸਰਕਾਰ ਨੇ ਇਹ ਬਦਲਾਅ ਜਰੂਰ ਲਿਆਦਾ ਹੇ

    • @reetadventures8902
      @reetadventures8902 6 месяцев назад

      0⁰😊q1

    • @ArshpreetSingh-qg4zy
      @ArshpreetSingh-qg4zy Месяц назад

      Sara khuj police de ser te hunda hae ke pta kude nu ke majbor karke leanda howe police de ser te hunda garde hunde a ke gll jdo kehnde han v nake te talashe douran 400 gm bhuke fade hae os time kes de aplecatarion te carwae karde han kehnde arje ne dete tuse bake es dsp de v bund te lagunea c jo kehnda v keraete keo kothe dete v bahen choda doga kerae te makan de deta ke ghunah kar deeta dalleo apnea bahena nu v fer looka tahle pa deo ek army de jawan de kader ne te ek dalle sho de madad kar rahe hon es nalo apnea bahena nu kothe te betha deo ona de kamae kah low

  • @GurjantSingh-kj2jt
    @GurjantSingh-kj2jt 6 месяцев назад +12

    ਹੁਣ ਲੋਕ ਵਹਿਲੇ ਇਸ ਕੰਮ ਤੇ ਹਨ ਬਚ ਕੇ ਕੰਮ ਕਰੋ

  • @phootphath4851
    @phootphath4851 6 месяцев назад +40

    ਜਿਹੜਾ ਫੜਿਆ ਗਿਆ ਉਹ ਚੋਰ, ਘੱਟ ਕੋਈ ਨੀਂ ਏਥੇ,

  • @ParamjitSingh-bj8xc
    @ParamjitSingh-bj8xc 6 месяцев назад +13

    ਪੁਲਿਸ ਅਾਪਣੇ ਹੀ ਮੁਲਾਜਮ ਦਾ ਵਾਲ ਵਿੰਗਾਂ ਨਹੀ ਹੋਣ ਦੇਵੇਗੀ ਪੁਲਿਸ ਦੀ ਕਾਰਵਾੲੀ ਬਹੁਤ ਸਲਾਘਾ ਯੋਗ ਪੁਲਿਸ ਨੂੰ ਅਧਿਕਾਰ ਹੈ ਬਾਹਰੋ ਜਨਾਨੀਅਾਂ ਲਿਅਾ ਕੇ ਰੰਗਰਲੀਅਾਂ ਮਨਾੳੁਣੀਅਾਂ ਦਾ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਹੈ ਕਿ ਅਜਿਹੇ ਬਲਾਤਕਾਰੀ ਅਫਸਰਾਂ ਚੀ ਵਧ ਤੋ ਵਧ ਮਦਦ ਕੀਤੀ ਜਾਵੇ ਤੇ ੳੁਹਨਾਂ ਨੂੰ ਬਣਦੀ ਤਰਕੀ ਦਿਤੀ ਜਾਵੇ ਤਾਂ ਜੋ ਬਾਕੀ ਪੁਲਿਸ ਵਾਲੇ ਵੀ ਵਧ ਚੜਕੇ ੲਿਸ ਕੰਮ ਵਿਚ ਹਿਸਾ ਲੈ ਕੇ ੲਿਕ ਚੰਗੇ ਸਮਾਜ ਦੀ ਸਿਰਜਣਾ ਕਰਨ

  • @sukhdevsingh6078
    @sukhdevsingh6078 8 месяцев назад +92

    ਪੰਜਾਬੀਓ ਅਗੇ ਵਾਸਤੇ ਪੁਲਿਸ ਵਾਲੇ ਨੂੰ ਮਕਾਨ ਕਿਰਾਏ ਤੇ ਨਾ ਦਿਓ

    • @HarmanMakkra
      @HarmanMakkra 6 месяцев назад +4

      Bilkul sahi keha veer meri kothi a Mohali kharar vich niche m aap reh reha upr ali do floor rent lyi a ik ta dita hoya husband wife a dono boht vdiya ne gursikh ne boht vdiya suba de a hun ik floor rehdi rent te den li thode din pela do police ale dekhn aye c ah video dekhn to bad ta double rent v dede ta v m police ale a nu nhi dena khali peya rhe koi chkr ni pr phull ke v police ale nu nhi dena mere suba ada da mere to ldayi v nhi kr honi

    • @flowerbloom7637
      @flowerbloom7637 4 месяца назад

      Even don’t marry your boys and girls with police family no relationship with them they very mentally sick people

  • @VirpalKaur-j2h
    @VirpalKaur-j2h 2 месяца назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @ParamjitSingh-bj8xc
    @ParamjitSingh-bj8xc 8 месяцев назад +26

    ਪੁਲਿਸ ਵਾਲੇ SHO ਦਾ ਗਲਬਾਤ ਤੋ ਸਫ ਜਾਹਿਰ ਹੈ ਕਿ ੳੁਹ ਸਕਾੲਿਤ ਕਰਤਾ ਨੂੰ ਡਰਾ ਰਿਹਾ ਹੈ ਅਾਪਣੇ ਰੁਤਬਾ ਅਜ਼ੋਰੰਗਜੇਬ ਤੋ ਵੀ ੳੁਪਰ ਦਸ ਰਿਹਾ ਹੈ ੲਿਹ ਹੈ ਪੰਜਾਬ ਪੁਲਿਸ

  • @gurbhajankaur3281
    @gurbhajankaur3281 2 месяца назад +5

    Waheguru ji 🙏

  • @IqbalSingh-id2ko
    @IqbalSingh-id2ko 8 месяцев назад +28

    ਢਾਹ ਲੋ ਢਾਹ ਲਓ

  • @VirpalKaur-j2h
    @VirpalKaur-j2h 2 месяца назад +3

    Rty 💯💯💯

  • @cool9532
    @cool9532 8 месяцев назад +33

    ਕੁੜੀ ਨੂੰ ਛੱਡ ਦੇਣੇ ਚਾਹੀਦੇ sho ਦੇ ਬਾਂਹ ਪਾਓ

  • @diljeetsingh83
    @diljeetsingh83 6 месяцев назад +8

    ਫੌਜੀਆ ਕਿਤੇ ਵੀ ਨੀ ਪੁਲਿਸ ਸੁਣਦੀ ਕੋਈ ਸੁਰੱਖਿਆਤ ਨਹੀ ਕਨੂੰਨ ਨਾਮ ਹੀ ਰਹਿਗਿਾਆ

  • @bikramjitsingh1701
    @bikramjitsingh1701 8 месяцев назад +27

    ਪੁਲਿਸ ਆਲਾਂ ਦੂਸਰੇ ਪੁਲਿਸ ਆਲੇ ਦੇ ਖ਼ਿਲਾਫ਼ ਕਦੇ ਵੀ ਕਾਰਵਾਈ ਨਹੀਂ ਕਰਦਾ ਕਿਓਕਿ ਚੋਰ ਚੋਰ ਮਸੇਰੇ ਭਰਾ ਨੇ

    • @jaspalkaur1552
      @jaspalkaur1552 2 месяца назад

      ਬਿਲਕੁਲ ਜੀ, ਜਿੰਨਾ ਮਰਜ਼ੀ ਗ਼ਲਤ ਤੇ ਦੋਸ਼ੀ ਹੋਵੇ , ਸਾਡੇ ਨਾਲ ਵੀ ਮਾਮਿਆਂ ਨੇ ਇਵੇਂ ਕੀਤੀ ਸੀ , ਇੱਕ ਮਾਮੇ ਦੀ 100 ਗਲਤੀ ਹੋਣ ਤੇ ਵੀ ਬਚਾਇਆ ਸੀ, ਦੂਜੇ ਮਾਮਿਆਂ ਨੇ, ਸਭ ਲੋਕ ਇੱਕ ਪਾਸੇ, ਮਾਮੇ, ਮਾਮੇ ਇੱਕ ਪਾਸੇ।

  • @sukhwindersingh1349
    @sukhwindersingh1349 3 месяца назад +2

    ਮਾਨ ਸਾਬ ਰੰਗਲੇ ਪੰਜਾਬ ਚ ਇਕੱਲੀ ਪੰਜਾਬ ਪੁਲਿਸ ਹੀ ਰੰਗ ਰਲੀਆਂ ਮਨਾ ਰਹੀ ਹੈ

  • @Nirmal-dp3yy
    @Nirmal-dp3yy Год назад +12

    sHO ਦਾ ਸਾਰਾ ਮੂੜ ਖਰਾਬ ਕਰਤਾ ਪਤਾ ਨੀ ਕਿਨੇ ਤਰਲੇ ਮਿੰਨਤਾਂ ਕਰਕੇ ਮਨਾਈ ਹੋਣੀ ਇੱਕ ਵਾਰੀ ਲੈਣ ਲਈ

  • @NirmalPal-zf7vz
    @NirmalPal-zf7vz Месяц назад +2

    Good. Vg

  • @BathRajoana
    @BathRajoana 3 месяца назад +4

    ਭਗਵੰਤ ਮਾਨ ਜੀ ਆ ਵੀਡੀਓ ਜਰੂਰ ਦੇਖਿਓ

  • @RaviKumar-ip5of
    @RaviKumar-ip5of 17 дней назад

    Verygood

  • @Nareshkumar-zl6yb
    @Nareshkumar-zl6yb 6 месяцев назад +2

    Badi saram de gal ha ji

  • @RanjitSingh-uz5uz
    @RanjitSingh-uz5uz 3 месяца назад +4

    ਸ਼ਕਲ ਦਿਖਾਓ ਇਹਨਾਂ ਨੂੰ ਕਿਉਂਕਿ ਕੱਲ ਨੂੰ ਇਹ ਵੀ ਲਿਆ ਸਕਣ।

  • @SatnamSingh-rt2fj
    @SatnamSingh-rt2fj 3 месяца назад +3

    ਜਾਰ ਆਪ ਆਈ ਤੇ

  • @rajwantsingh2523
    @rajwantsingh2523 8 месяцев назад +7

    ਕਿਰਾਏ ਤੇ, ਤੇ ਉਹ ਵੀ ਪੁਲਿਸ ਨੂੰ

  • @jashan_gamer_1_2_35
    @jashan_gamer_1_2_35 8 месяцев назад +2

    ਮਾਣ ਸਭ g ਨੂੰ

  • @PrinceKumar-cf7ek
    @PrinceKumar-cf7ek Год назад +4

    God bless🙏 💐💐💐💐💐💐🙏jiii

  • @makhansingh3002
    @makhansingh3002 Год назад +15

    ਹੋਰ ਕਿਰੲਦਾਰ‌ ਬਠਾੳ ਘਰ ਲੋਕਾਂ ਦੀ ਭੁੱਖ ਨਹੀਂ ਨਿਕਲਦੀ

  • @PuranDas-o8p
    @PuranDas-o8p 8 месяцев назад +3

    Nice yar fojg❤

  • @JasvirRana-n9o
    @JasvirRana-n9o 5 месяцев назад +12

    ਸਭਤੋੰ ਪਹਿਲਾਂ ਛਿੱਤਰ ਫੇਰਨਾ ਸੀ, ਤਸੱਲੀ ਨਾਲ

  • @nishanmarmjeetkour.verygoo1903
    @nishanmarmjeetkour.verygoo1903 Год назад +30

    ਇਕੱਲੀ ਕੁੜੀ ਨੂੰ ਕੁੱਟੀ ਜਾਦੇੰਉ।ਕੀ ਗੱਲ ਐੱਸ ਐਚ ਉ ਤੋਂ। ਡਰ ਲੱਗਦਾ। ਦੋਵੇਂ। ਬਰਾਬਰ ਦੇ ਦੋਸ਼ੀ ਨੇ। ਇਸ ਲਈ ਕੁੱਟ ਵੀ। ਦੋਵਾਂ ਨੂੰ।।

    • @Maan5779
      @Maan5779 Год назад +3

      Kali kudi nu fauji ne bahro lock lga ditta c
      Kidnapping da case bnda

    • @Maan5779
      @Maan5779 Год назад

      Media ne v Jaan bujh Bina kise karn to vedio viral kri
      Media te. V legal action hona chahida

    • @davindersinghtiwana8650
      @davindersinghtiwana8650 3 месяца назад +1

      Dona di sehmati aa loki ewe pardhaan bni jande haan je SHO dhakka krda fr galt gl c. Jd kudi raazi aa lok ewe swaad lain aa gye

  • @vikram450d
    @vikram450d 8 месяцев назад +3

    DSP 😂😂
    Kethe aa na keh deve SHO
    Tusi eh raste manu paya 😂😂😂

  • @shivanisharma5562
    @shivanisharma5562 Месяц назад +1

    ਦੂਖ ਦੀ ਗੱਲ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਤੋਂ ਸਰਕਾਰ ਵੀ ਡਰਦੀ ਹੈ

  • @HarjeetSingh-sr9cf
    @HarjeetSingh-sr9cf 8 месяцев назад +6

    ਮੂੰਹ ਦਿਖਾਈ ਦੀਆਂ ਸਾਰੀਆਂ ਰਸਮਾਂ ਰਹਿ ਗਈ ਆ

  • @GurmeetSinghWriter
    @GurmeetSinghWriter 7 месяцев назад +2

    Ki bnu duniya da sacha patshah waheguru jane

  • @manjitkaur5642
    @manjitkaur5642 8 месяцев назад +2

    Wahe guru ji

  • @Raj-cj8zj
    @Raj-cj8zj 3 месяца назад

    Good 👍 bro 💯💯💯

  • @SunilKumar-q8o8b
    @SunilKumar-q8o8b Месяц назад

    V.vad

  • @kakababa47
    @kakababa47 6 месяцев назад +6

    ਐਨੀ ਪਬਿਲਕ ਵਿਚੋ ਕੋਈ ਸੂਰਮਾ ਨਹੀ ,,,

  • @RajaKhosla-t9i
    @RajaKhosla-t9i Месяц назад

    Good vg

  • @gurjeetsidhu3015
    @gurjeetsidhu3015 5 месяцев назад +1

    Dil khush fr hunda je kudi de nl nl police wle de vi ohnia hi lgdia

  • @NishaNisha-fg6qd
    @NishaNisha-fg6qd Месяц назад

    😢
    ਯ੍ ਬ੍😂

  • @KulwinderSingh-sk4cm
    @KulwinderSingh-sk4cm 3 месяца назад +1

    ਮੀਆਂ ਬੀਵੀ ਰਾਜ਼ੀ ਕੀ ਕਰੁ ਗਾ ਕਾਜ਼ੀ।ਐਵੇ ਤਮਾਸ਼ਾ ਬਣਾਇਆ😂।

  • @GaganDeep-zi6ou
    @GaganDeep-zi6ou 8 месяцев назад +7

    ਜਦੋਂ ਫਰ ਹੀ ਲਿਆ ਉਹ ਨੂੰ ਮਾਮਾ ਤੂੰ ਸਕਲ ਦੇਖ ਕੇ ਸਵਾਦ ਲੈਣਾ ਸੀ

  • @sainath7842
    @sainath7842 8 месяцев назад +4

    SHO saab zindabad
    Aiho jahe police waleya nalo mai private nokari karda vadiya wa
    Loki lahntaa pande police waleya nu

  • @milkhasingh2085
    @milkhasingh2085 8 месяцев назад +4

    ਤੇਰਾ ਅਧਿਕਾਰੀਆਂ ਨੇ ਕੋਈ ਇਨਸਾਫ਼ ਨਹੀਂ ਕਰਨਾ ਮਕਾਨ ਖਾਲੀ ਕਰਵਾ ਤੇ ਰੱਬ ਦਾ ਨਾਮ ਲਿਆ ਕਰ ਤੇ ਆਪਣੀ ਨੌਕਰੀ ਕਰ ਤੇਰੇ ਅਧਿਕਾਰੀਆਂ ਨੇ ਕਹਿਣਾ ਸਾਨੂੰ ਦੱਸ ਕਿ ਕਰਾਇ ਤੇ ਰੱਖਿਆ ਸੀ ਮੈ ਵੀ ਆਰਮੀਮੈਨ ਆ

  • @Gurfateh-x8j
    @Gurfateh-x8j 4 месяца назад +2

    ਮਾਰਨ ni ਦਿੰਦੇ ਲੋਕ.............. f.......i। 😂

  • @varinderpal7041
    @varinderpal7041 Месяц назад

    Good dsp

  • @pardeeppassi8385
    @pardeeppassi8385 Месяц назад

    ਸੀ ਐਮ ਤਂਕ ਪਹੁੰਚ ਕਰੋ.

  • @charansingh3917
    @charansingh3917 9 месяцев назад +9

    ਜਦੋਂ ਇਹ ਦੋਨੇ ਰਾਜੀ ਹ ਦੇ ਕੇ ਰਾਜੀ ਲੈ ਕੇ ਰਾਜੀ ਹ ਤੇ ਲੋਕਾਂ ਦੀ ਕੀ ਬ*** ਦੁਖਦੀ ਹ ਯਾਰ ਸੁਪਰੀਮ ਕੋਰਟ ਤਾਂ ਕਹਿੰਦੀ ਹ ਜੁਰਮੀ ਨਹੀਂ ਇਹ ਜਿੱਥੇ ਦੋਨੇ ਜੀ ਰਾਜੀ ਆ ਦੋਨੇ ਜਾਣੇ ਉਥੇ ਜੁਰਮ ਹੀ ਨਹੀਂ ਕੋਈ ਬਣਦਾ ਆ ਜਿਹੜੇ ਰੌਲਾ ਪਾਉਂਦੇ ਆ ਨਾ ਇਹਨਾਂ ਦੇ ਘਰਾਂ ਚ ਇਹਨਾਂ ਦੀਆਂ ਤੀਵੀਆਂ ਕੋਲੇ ਪਤਾ ਨਹੀਂ ਕਿੰਨੇ ਬੰਦੇ ਆਉਂਦੇ ਹੋਣਗੇ ਤੇ ਕੁੜੀਆਂ ਕੋਲੇ ਕਿੰਨੇ ਆਉਂਦੇ ਹੋਣਗੇ ਇਹਨਾਂ ਨੂੰ ਕਹਿੰਦੇ ਆਪਦਾ ਘਰ ਦੇਖ ਲਿਆ ਕਰੋ ਲੋਕਾਂ ਦੇ ਘਰਾਂ ਚ ਨਾ ਝਾਕਿਆ ਕਰੋ

  • @gurbhejsingh5703
    @gurbhejsingh5703 3 месяца назад +1

    ਪੰਜਾਬ ਚ ਕੀ ਤੋਂ ਕੀ ਹੋ ਰਿਹੈ ਕਿਵੇਂ ਸ਼ਰੇਆਮ ਗ਼ਲਤ ਬੰਦਿਆਂ ਨੂੰ ਬਚਾਇਆ ਜਾ ਰਿਹੈ

  • @mattusingh1061
    @mattusingh1061 Год назад +9

    Pagal ho gye Lok kuri nal kio kar rahe eda kal nu ehna dyia kuryia nal v eda hove fer pta lge ehna nu

    • @sandeepsinghlovely4009
      @sandeepsinghlovely4009 Год назад +2

      Tu anpad aa hega bevkoof aa tu , mtlb jo dimag vich aa gaya logic nal sochna nahi te bol Dena , gaal karn lage jado dimag vich aiye na be eh kaho ta balle balle hojo ja mere vargi gaal koye kar ne sakda ohdo chup ho jayi

  • @harrywithsukh1753
    @harrywithsukh1753 Месяц назад

    Sab mulazim mile ne ede vich ena sab de khilaf karwayi karo DGP Saab

  • @SatnamSingh-hb4lk
    @SatnamSingh-hb4lk Год назад +8

    Police janta di sevak hai na ki malik ik foji nal tamij nal pesh ao tuhadi apni koi ijat nhi ik foji nu lok Dil to slute krde ne

    • @Maan5779
      @Maan5779 Год назад

      Mere valo v foji nu salute jisne Kali kudi nu bahro lock lgaya te dhande vali handi hoi abuse language use kri
      Shame on like this fauji

  • @thetruthseeker0007
    @thetruthseeker0007 2 месяца назад +1

    Janani hi Janani di dushman di example dekhlo.. question SHO nal hona chahida but aunty nu kudi da face dikhan di pai hoi a..

  • @tarachandsaini3089
    @tarachandsaini3089 3 месяца назад

    Maan Sahib da raj

  • @laddikaler-c3i
    @laddikaler-c3i 3 месяца назад

    Punjab police Moradabad Punjab Sarkar Moradabad

  • @nancyclarkson5130
    @nancyclarkson5130 8 месяцев назад +1

    I am proved aramy person

  • @SatnamSinghNanak
    @SatnamSinghNanak 4 месяца назад

  • @Pannubrother3772
    @Pannubrother3772 4 месяца назад +1

    Sho te ahhina sarea nu saspand kro

  • @ChahalJarnal
    @ChahalJarnal 4 месяца назад +2

    Foji sab tusi apna kanoon varto eve kanu minta kar rhe o cora diaa

  • @ranjeet.singh.1702
    @ranjeet.singh.1702 Год назад +4

    Punjab police riswatkhoor ha ...Punjab di beda gark kita es police na

  • @RohinLahoria
    @RohinLahoria 7 дней назад

    Force sho nal lae firda sho ne sahi careai kiti

  • @aruntech
    @aruntech 6 месяцев назад +2

    Shukar hai rab da main apni property bech diti Punjab to..

    • @HarmanMakkra
      @HarmanMakkra 5 месяцев назад

      Chad te lelo veer

    • @HarmanMakkra
      @HarmanMakkra 5 месяцев назад

      Gusa na kri veer mjak kita 😂😂

  • @Singhsohi91
    @Singhsohi91 6 месяцев назад +3

    Hun Punjab police enjoy v Na Kare?

  • @Gurwindersingh-fu7rr
    @Gurwindersingh-fu7rr 2 месяца назад

    ਡੀਅ ਐਸ ਪੀ ਦੀ ਸਕਲ ਤੇ ਲਿਖਿਆ ਪੜ੍ਹ ਲਓ, ਛੁਣਛੁਣਾ ਕਾਰਵਾਈ

  • @manjitrattu7721
    @manjitrattu7721 Месяц назад

    Sold out police 😂😂😂

  • @kushalchopra564
    @kushalchopra564 Год назад +10

    Jo marji leyvaye kamre ch.. ki.problem a
    .. kisi nu tang kr.rhya oh

    • @randhawasngh7272
      @randhawasngh7272 Год назад +3

      Police wale v kio tang karde ne phir

    • @riverocean4380
      @riverocean4380 Год назад +3

      ਕੀ ਤੁਸੀਂ ਸੁਣਿਆ ਉਸ ਨੇ ਕੀ ਕਹਿਆ - ਅਗਲੇ ਦੀ ਕੋਠੀ ਨਪੀ ਬੈਠਾ !!

  • @mycrafts840
    @mycrafts840 Месяц назад

    media apde nal c , lock torr dena chahida c

  • @jaswantsinghchhina
    @jaswantsinghchhina 4 месяца назад

    Police vaste tan eh aam gal aa ji

  • @jashan_gamer_1_2_35
    @jashan_gamer_1_2_35 8 месяцев назад

    ਪੁਲਸ ਕੇ ਹੱਲ

  • @kirandeepkaur2257
    @kirandeepkaur2257 Год назад +6

    Aa bande di galti aaaa jehra kise de kehn te media bula lya apne ghr v dheeia behna hundi kl da kuj nhi pta kis de ghr ki ho jana

    • @Maan5779
      @Maan5779 Год назад

      Sajish

    • @manharmasson7261
      @manharmasson7261 Год назад +1

      Kise de kehan te nhi ude Apne ghar vich hi ohh Torchar ho riha ❤️SHEM ON U PUNJAB POLICE

    • @Maan5779
      @Maan5779 Год назад

      @@manharmasson7261 Kali kudi nu rent vale ghr ch bahro fauji nu kundi lga k ander band ni krna chahida c

  • @kayhanspal1510
    @kayhanspal1510 Год назад +6

    Fir ki hoa yr personal life v hundi a ehda ni krna wanda jalil krna

    • @kirandeepkaur2257
      @kirandeepkaur2257 Год назад +1

      Luche ikathe hoye apne phn kdd k video bnaun lgge hoye aaa

    • @kayhanspal1510
      @kayhanspal1510 Год назад +1

      @@kirandeepkaur2257 bilkul sahi kea tuci personal life a court v kehnda law v kehnda fir v loki fudu mzak bnaonde tamasha krde jdo app te pehndi fir pta chalda hunda...

    • @riverocean4380
      @riverocean4380 Год назад +1

      Problem - Police officer ne Fauji di kothi nappi hai !! The rest he doesn't care!!

    • @riverocean4380
      @riverocean4380 Год назад +1

      @@kirandeepkaur2257 Shame on you! First Watch the video then comment. vaddi advanced bani firdi hai!!

    • @sandeepsinghlovely4009
      @sandeepsinghlovely4009 Год назад

      Tu ve leke Jaye tenu lok farnge , te jehra dimag vich veham aa kanon janda tu , oh ik var fer study kar , persnol life aa te koye rok nahi sakda j kanon keh reha ohdia kuch limit aa , j kanon keh reeha mil sakde aa ta kuch sarta aa nal

  • @SalimGupta
    @SalimGupta 3 месяца назад +1

    Shame u ?

  • @AmandeepSingh-bu4wn
    @AmandeepSingh-bu4wn 4 месяца назад +1

    ਲੱਖ ਲਾਹਨਤ ਏ

  • @BalwantSingh-uz2tq
    @BalwantSingh-uz2tq 4 месяца назад +1

    Is Police wale ne sirf SHO nu bachaun di hi kosish keeti he

  • @RanjitSingh-gv9zw
    @RanjitSingh-gv9zw 5 месяцев назад

    Sir me hun ek saal baad eh video dekh riha aa hun ek saal baad es maamle ch ki hal hoya

  • @Purane-pappi
    @Purane-pappi 3 месяца назад

    Sab fade jaange. 😂😂😂

  • @sonubajwa2108
    @sonubajwa2108 6 месяцев назад +1

    Hun kithe gia CM bahgwant mann

  • @HappySinbha
    @HappySinbha 6 месяцев назад +2

    Es sho di wife nu Leana c ethe, ohne aape kadh Leana c ehnu bahr

  • @manimander1211
    @manimander1211 Месяц назад

    Shrm la rkhi a jmi

  • @VickgVickg
    @VickgVickg 6 месяцев назад +1

    shagna di raat kharab krtee yrr ki yrr 😮😮😮

  • @MSV1519
    @MSV1519 5 месяцев назад +1

    KUS NHi HoNa

  • @JasvirSingh-v8c
    @JasvirSingh-v8c 3 месяца назад +1

    Oh। Yar। Sar। Pind। Ekatha। Hoia। Cho i। Lah। Ke। Shakal। Ta। ਦੇਖਦੇ। ਪੋਲੀ e। Ne। Kuj। Nahi। Karna

  • @Gur969
    @Gur969 4 месяца назад

    SHO nu greji ni ondi 😂😂😂😂

  • @Rajkaran0077
    @Rajkaran0077 8 месяцев назад +1

    Jehdiya es nu fadd ke le ja rahiya mainu lagda e vi tesiya yr.

  • @NavjotSingh-i3x
    @NavjotSingh-i3x 5 дней назад

    Rangla panjab 😂

  • @manjeetkaursandhu5057
    @manjeetkaursandhu5057 8 месяцев назад +2

    😡😡😡😡

  • @tarloksingh6487
    @tarloksingh6487 Месяц назад

    Never give rent home for police

  • @sarpreetbhari-mh1xb
    @sarpreetbhari-mh1xb 8 месяцев назад

    ❤😡👊👊👊👊

  • @inder412
    @inder412 8 месяцев назад

    Sare krde na

  • @kuldipkaila9773
    @kuldipkaila9773 8 месяцев назад

    SAS sad this is india law in oder

  • @vipansandhu39
    @vipansandhu39 Месяц назад

    Bhagwant maan saab dubara v election hone kis muo nal vota mango ge karo koi karwai

  • @harjobankullar3983
    @harjobankullar3983 8 месяцев назад

    😊