Holi was directed to Hola Mahalla by the Tenth Patshah | (Kavishar Jatha) Punjab Singh Punjab

Поделиться
HTML-код
  • Опубликовано: 2 апр 2019
  • ਦੱਸਵੇਂ ਪਾਤਸ਼ਾਹ ਨੇ ਹੋਲੀ ਤੋਂ ਹੋਲਾ ਮਹੱਲਾ ਕੀਤਾ। (ਕਵੀਸ਼ਰ ਜਥਾ) ਪੰਜਾਬ ਸਿੰਘ ਪੰਜਾਬ
    Holi was directed to Hola Mahalla by the Tenth Patshah | (Kavishar Jatha) Punjab Singh Punjab
    23, 24 ਅਤੇ 25 ਮਾਰਚ 2019 ਨੂੰ ਸ੍ਰੀ ਜੀਵਨ ਨਗਰ (ਹਰਿਆਣਾ) ਵਿਖੇ ਹੋਏ ਹੋਲੇ ਮਹੱਲੇ ਦੇ ਵਿੱਚ ਕਵੀਸ਼ਰ ਜਥਾ ਪੰਜਾਬ ਸਿੰਘ ਪੰਜਾਬ ਅਤੇ ਉਨ੍ਹਾਂ ਦੇ ਸਾਥੀ ਕਵਿਤਾਵਾਂ ਸੁਣਾ ਰਹੇ ਹਨ। “ਝੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ, ਨੀਲੇ ਦਾ ਸਵਾਰ ਪਾਤਸ਼ਾਹ।”
    ⭆ ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਜੀ ਨੇ ‘ਹੋਲੀ’ ਤੋਂ ਹੋਲਾ ਮਹੱਲਾ ਕੀਤਾ ਅਤੇ ਸੰਗਤਾਂ ਵਿੱਚ ਸਵੈ ਮਾਣ ਅਤੇ ਉਤਸ਼ਾਹ ਪੈਦਾ ਕੀਤਾ।
    ⭆ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ 6 ਹੋਲੇ ਮਹੱਲੇ ਕੀਤੇ ਸਨ, ਜਿੰਨਾਂ ਵਿੱਚੋਂ ਦੋ ਮੇਲੇ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਸਨ।
    ⭆ ਸਾਹਿਬ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਸਮੇਂ 7 ਹੋਲੇ ਮਹੱਲੇ ਹੋਏ ਸਨ।
    ⭆ ਸਾਹਿਬ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਵਿੱਚ 53 ਹੋਲੇ ਮਹੱਲੇ ਹੋਏ ਸਨ।
    ⭆ ਸਾਹਿਬ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਵਿੱਚ ਅਨੇਕਾਂ ਹੀ ਹੋਲੇ ਮਹੱਲੇ ਹੋਏ ਸਨ।
    Kavishar Jatha Punjab Singh Punjab and his colleagues are reciting poetry on the 23rd, 24th, and 25th of March 2019 at Hola Mohalla in Shri Jeevan Nagar (Haryana). “Jhande jhoolde nagaare aaunde vajjde, neele da savaar patshah.”
    ⭆He said that the Guru Gobind Singh ji performed Hola Mohalla from "Holi" and inspired the sangat with confidence and bravery.
    ⭆6 Hola Mohallas were hosted by Sahib Sri Satguru Ram Singh Ji, including 2 fairs held at Sri Kesgarh Sahib.
    ⭆There were 7 Hola Mohallas at the time of Sahib Sri Satguru Hari Singh Ji.
    ⭆There were 53 Hola Mohallas during the reign of Sahib Sri Satguru Partap Singh Ji.
    ⭆There were several Hola Mohallas during the period of Sahib Sri Satguru Jagjit Singh Ji.
    #holamohalla #kavishari #namdharisikhs
    For More Information visit on
    ►Official Website: www.namdhari-si...
    ► Facebook: / namdhari-sikhs-1922730...
    / gurunanaknaamleva
    / thakurdalipsinghjidipehel
    ► Instagram: / thakur_dalip_singh_ji_...
    / gurunanaknaamleva
    ► Twitter: / thakurdalipsing
    / namdhari_sikhs
    ► Telegram: t.me/thakurdal...

Комментарии •