College (Official Video) Jorge Gill FT Gauri Virdi | Latest Punjabi Song 2023 | Jorge Gill Music

Поделиться
HTML-код
  • Опубликовано: 1 окт 2024
  • Jorge Gill Music & Paramjit SinghKhattraPresenting song
    "College" Sung by Jorge Gill share it if you like
    Audio Available on :
    Itunes : bit.ly/3QYgda3
    Apple Music : bit.ly/3QYgda3
    Spotify : bit.ly/45sgxm2
    JioSaavn : bit.ly/3EfY28l
    Wynk : bit.ly/3YPyQ1O
    YT Music : bit.ly/3stSnJj
    Amazon UK : bit.ly/3KYJnlD
    Amazon Music : bit.ly/3KYJnlD
    Song : College
    Singer : Jorge Gill
    / jorgegillmu. .
    Lyrics : Pardeep
    Music : Treff E
    Artist Manager : Harry Sudhar
    Director : Rahul Dev Films
    Project Manager: Rammy Moudgill
    D.O.P : Manpreet Grewal
    Still Making : Manu Sandhu Photography
    Producer : Paramjit Singh Khattra
    Design : Kanwarbir
    Music Label : Jorge Gill Music
    Online Promotion : Pro Media
    #College #Jorgegill

Комментарии • 1,1 тыс.

  • @JorgeGillMusic
    @JorgeGillMusic  Год назад +508

    Love u all tusi ehne sohne sohne comments kr rhyeo aw thoda gaana ghaint ghaint reels bna k mention kryeo need ur support 🙏❤️🏫
    Likes,comments,Share,reels,subscribe @jorgegillmusic

    • @parveensir299
      @parveensir299 Год назад +51

      ❤❤❤ lovely song ❣️

    • @mrdingy555
      @mrdingy555 Год назад +23

      @jorgeGillMusic pehli vaar veer tenu ik marriage ch live suneya c april ch odo to koi hor ni suneya tere to bina..... God bless you 😍💓

    • @KhushiKumari-o4u
      @KhushiKumari-o4u Год назад

      ​@@parveensir2990😊😊😊😊

    • @rajatkashyap4769
      @rajatkashyap4769 Год назад

    • @vidhyaram2831
      @vidhyaram2831 Год назад +4

      Riy

  • @Laddiriding01
    @Laddiriding01 Год назад +936

    22 ਆਸੀ ਕਦੀ ਕਾਲਜ ਤਾ ਨੀ ਗਏ ਘਰ ਦੀ ਗਰੀਬੀ ਕਰਕੇ ਤੇਰਾ ਗਾਣਾ ਸੁਣ ਕੇ ਰੋਣਾ ਆ ਗਿਆ 🇨🇦🇨🇦😢😢 laddi_beimaan

    • @e.binder.b9996
      @e.binder.b9996 Год назад

      ❤❤😊 1st😊¹¹😊😊😊😊😊😊😊😊😊😊😊😊😊😊¹😊😊😊😊😊

    • @babbu361
      @babbu361 Год назад +18

      So sad🥲😞

    • @Deeppencilart44
      @Deeppencilart44 Год назад +32

      Ys bro same edr v eho gl

    • @__pjsuthar__00029
      @__pjsuthar__00029 Год назад +11

      😂😂😂😂

    • @OhiSandhu
      @OhiSandhu Год назад +6

      J tu general nhi h tan clg free c badal sarkar time

  • @mandertaouri9588
    @mandertaouri9588 Год назад +66

    ਰੱਬ ਦੇ ਨਾਂ ਵਰਗਾ ਗੀਤ ਬਾਈ ਆਪਣਾ
    ਮੈ ਮੈਮੋਰੀਅਲ ਨਹਿਰੂ ਕਾਲਜ ਮਾਨਸਾ ਦਾ ਸਟੂਡੈਂਟ ਰਿਹਾ ਕਦੇ ਵੀਰੇ😢❤ ਅੱਜ ਵੀ ਸਿਰ ਝੁਕਦਾ ਜਦੋਂ ਵੀ ਲੱਗਦਾ

  • @jotgill4829
    @jotgill4829 Год назад +46

    ਬਹੁਤ ਖੂਬਸੂਰਤ ਗਾਣਾ ਬਾਈ❤ ਯਾਦ ਕਰਾਤੀ ਯਾਰ

  • @deepagya100te
    @deepagya100te Год назад +44

    💓ਦਿਲ ਆਪਣੇ ਨੂੰ ਤੋਤੇ ਵਾਂਗ ਇਹੋ ਸਿਖਾਈ ਦਾ__
    ਛੱਡ ਕੇ ਤੁਰ ਜਾਏ ਯਾਰ,ਮਗਰ ਨੀ ਜਾਈਦਾ. ..

  • @bakhsheeshsingh4409
    @bakhsheeshsingh4409 Год назад +55

    22 ਜੀ ਬਹੁਤ ਵਧੀਆ ਗਾਣਾ ਗਾਇਆ ਹੈ,,,,ਸੁਣ ਕੇ ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ 😢😢

  • @Thealtafmalik_
    @Thealtafmalik_ Год назад +174

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @JorgeGillMusic
    @JorgeGillMusic  Год назад +21

    College gaana ik song ni aw ik khaani aw jo ki mere nal ni hor v lokan nal judi ik khani aw this is reality pyaar dyeo gaane nu 🙏❤️ thoda apna jorge gill

  • @inderjitsingh_677
    @inderjitsingh_677 Год назад +17

    ਤੁਹਾਡੇ ਗੀਤ ਨੇ ਸੱਚੀਂ ਮੈਨੂੰ ਕਾਲਜ ਦੇ ਦਿਨ ਯਾਦ ਕਰਾ ਦਿੱਤੇ ਮੈ ਵੀ ਜਦੋਂ ਪੜ੍ਹਦੇ ਹੁੰਦਾ ਸੀ ਮੈਨੂੰ ਵੀ ਇੱਕ ਕੁੜੀ ਪਸੰਦ ਸੀ ਹੁਣ ਕਾਲਜ ਛੱਡੇ ਨੂੰ ਬਹੁਤ ਚਿਰ ਹੋ ਗਿਆ ਨਾ ਓਦਾ ਨੰਬਰ ਨਾ ਓਦਾ ਕੋਈ ਵਿਚਾਰ ਪਤਾ ਨਹੀਂ ਹੁਣ ਉਹ ਕਿੱਥੇ ਰਹਿੰਦੀ ਹੈ ਕੇ ਬਾਹਰ ਚਲੀ ਗਈ✈️✈️

  • @SukhwinderSingh-wq5ip
    @SukhwinderSingh-wq5ip Год назад +29

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sukhsinghsahota4237
    @sukhsinghsahota4237 Год назад +83

    22 ਸ਼ਬਦ ਮੁੱਕ ਗਏ ਤੇਰਾ ਗਾਣਾ ਸੁਣ ਕੇ ਸਾਰੀ ਜਿੰਦਗੀ ਇੱਕ ਵਾਰ ਫਿਰ ਅੱਖਾ ਕੋਲੋ ਲੰਘ ਗਈ ❤❤❤❤

  • @LuckyRai-Reond
    @LuckyRai-Reond Год назад +19

    ਸਭ ਤੂੰ ਔਖਾ ਸਕੂਲ ਵਾਲਾ ਪਿਆਰ ਭੁੱਲਦਾ h college taa due di gll h❤❤❤

    • @Agill85526
      @Agill85526 7 месяцев назад

      Na school da bhulna okha na college da pyaar oho bhulna okha v tusi kise nu sacha pyaar kita Hove te oho na milya hove

    • @GurpreetGurpreetthaper
      @GurpreetGurpreetthaper 6 месяцев назад

      Right bro

    • @GurpreetGurpreetthaper
      @GurpreetGurpreetthaper 6 месяцев назад

      ​@@Agill85526Tuc b right ho

  • @pardeepsingh8794
    @pardeepsingh8794 Год назад +3

    Mera pra meri jaan

  • @navdipsingh9213
    @navdipsingh9213 Год назад +8

    ਹਵਾ ਵਰਗੀ ਤੋਂ ਵਫਾ ਦੀ ਉਮੀਦ ਕਰ ਬੈਠਾ"😢. ਫਿਰ ਤੂਫ਼ਾਨ ਆਇਆ ਤੇ ਰਾਸਤਾ ਬਦਲ ਗਈ.💔.. Sandhu..

  • @livegamer6529
    @livegamer6529 3 месяца назад +3

    Really 😢😢😢😢

  • @AjAy-vo7tm
    @AjAy-vo7tm Год назад +10

    Bhai aapke song ki ek ek line dil pr lgi hai 🤲❤️🤲

  • @LovepreetMehra47_
    @LovepreetMehra47_ Год назад +9

    Jorge Vrr bhut hi Vadia song aa bai❤❤
    A gana mere dil te lg gya bai❤❤❤ jive ‘tadfe gi’ gana lgya c
    Toda jeha background music ‘ tadfe gi’ song da c
    Bhut hi gaunt gana a bai da sare vr support kro Jorge vr nu❤❤❤❤

  • @hrcheekawala
    @hrcheekawala Месяц назад +1

    ਭਾਈ ਬਹੁਤ ਵਧੀਆ ਗੀਤ ਹੈ।
    So heart broken sad song
    Collage time' wale
    ਸਾੜਿਆ raat ਜਗਾਕੇ ❤❤❤❤

  • @itzbugga47
    @itzbugga47 Год назад +47

    *ਘੇਟ ਆ ਬਾਈ ਗਾਣਾ👌ਇਸ ਗਾਣੇ ਦੇ ਨਾਲ ਦਿਮਾਗ਼ ਚ ਤੜਫੇ ਗੀ ਗਾਣਾ ਵੀ ਚਲੀ ਜਾਂਦਾ😊❤*

  • @SatbirBaidwan-my1xw
    @SatbirBaidwan-my1xw Год назад +3

    ❤👍🏻2023 ਬਾਈ ਅਸੀ ਯਾਦ ਕਰਦੇ ਤੇ ਤੰਦਰੁਸਤੀ ਤੇ ਲੰਬੀ ਉਮਰਾਂ ਮੰਗਦੇ ਹਾ ਜਿਸ ਨੂੰ ਪਿਆਰ ਕੀਤਾ ਤੇ ਮਰਦੇ ਦਮ ਤਕ ਪਿਆਰ ਕਰੁਗਾ ਸਤਬੀਰ ਪਾਗਲ 3450 4:43

  • @viralvideo2677
    @viralvideo2677 Год назад +5

    Bhut vadiya song bhai bhut wait v kite sachi very nice song 🎉hor ise Tera sad song he aun love you Bhai 💔💔

  • @Mr_goru_1k
    @Mr_goru_1k Год назад +1

    22 ji tusi is shirt vich bhout buitiful lgde ho my favourite singer jorg gill. Love u bhai

  • @SarDarSHAQIDOGAR786
    @SarDarSHAQIDOGAR786 Год назад +6

    So nice song veer ji I am Panjabi Singer SirDar SHAQI from Pakistan 🇵🇰🇵🇰🇵🇰🇵🇰🇵🇰🇵🇰❤❤❤❤

  • @vibecreationzone
    @vibecreationzone Год назад +3

    What a line - tere bin college se din lagde se has has ke ab tere bin ro ro ke jaat di raata lag diya...

  • @GurpreetKaur-n6y
    @GurpreetKaur-n6y 2 месяца назад +3

    ਬਹੁਤ ਸੋਹਣਾ ਗੀਤ ਆ ਵੀਰੇ ਐਂਵੇ ਹੀ ਗੀਤ ਲਿਖਦੇ ਰਹਾਉ ❤❤❤❤❤

  • @charnjeet1604
    @charnjeet1604 Год назад +1

    22 ਜੀ ਕਿੱਸੇ ਨੂੰ ਸੱਚਾ ਪਿਆਰ ਨਹੀਂ ਕਰਨਾ ਚਾਹੀਦਾ ਕੁੜੀਆਂ ਪੈਸੇ ਪਿੱਛੇ ਪਿਆਰ ਕਰਦੀਆਂ ਨੇ ਪੈਸਾਂ ਨਹੀਂ ਤਾਂ ਪਿਆਰ ਨਹੀਂ ਹੈ ਮੇਰੇ ਨਾਲ ਹੋਇਆਂ ਹੈ

  • @Mandeep123-y9b
    @Mandeep123-y9b Год назад +6

    ❤❤ ਸੱਚੀ ਬਹੁਤ ਲੱਗਿਆ ਗੀਤ ❤❤ ਵਾਰ ਵਾਰ ਸੁਣਨ ਤੇ ਵੀ ਦਿਲ ਨੀ ਭਰਦਾ ❤❤

  • @gurpalsinghlovey4340
    @gurpalsinghlovey4340 Год назад +2

    ਬੲਈ ਗੀਤ ਬਹੁਤ ਸੋਹਣਾ ਪਰ ਜੱਟ ਦੀ ਥਾਂ ਤੇ ਯਾਰ ਦੀਆਂ ਰਾਤਾਂ ਲੱਗਦੀਆਂ ਏਦਾ ਸਾਰੇ ਫੀਲ ਕਰ ਸਕਦੇ ਆ

  • @billakalyan2111
    @billakalyan2111 Год назад +7

    ਬਹੁਤ ਸੋਹਣਾ ਗੀਤ ਬਾਈ ਜੀ

  • @pindysandhu738
    @pindysandhu738 Год назад +1

    ਜਿਹਨੂੰ ਮੈਂ 3 ਸਾਲ ਪਿਆਰ ਕੀਤਾ ਸੀ ਜਿਹੜੀ ਮੇਰੇ ਨਾਲ ਜੰਮਣ ਮਰਨ ਦੀਆ ਸਹੁੰਆ ਖਾਂਦੀ ਸੀ ਹੁਣ ਕਨੇਡਾ ਜਾਕੇ ਕਦੇ ਕੋਈ ਫੋਨ ਮੈਸੇਜ ਵੀ ਨੀ ਕੀਤਾ ॥😢😢😢😢😢😢😢😢😢😢

  • @akashsingh-fp6tp
    @akashsingh-fp6tp Год назад +11

    Your voice is the best👌👌,,,,and your songs very best💯✅salute of you bhai,,🙏 God bless you brother🙏

  • @HappyRaikoti-o2m
    @HappyRaikoti-o2m Год назад +1

    Love 💕 you bro nice song col ch Mera nal bura hoe se yaad har pal adi aaa yaad teri

  • @Deepsingh0012
    @Deepsingh0012 Год назад +10

    ਬਾਈ ਜੀ ਬਹੁਤ ਸੋਹਣਾ ਲਿਖਾ ਤੇ ਗਾਇਆ❤❤❤😢😢 ਮੈਂ ਵੀ ਲਿਖ ਕੇਂ ਦੇਊਗਾ ਤੈਨੂੰ song ਵੀਰੇ❤

    • @rajpreetsingh2954
      @rajpreetsingh2954 Год назад

      Bai likh k juu Deni Edda e dede😅😅

    • @Deepsingh0012
      @Deepsingh0012 Год назад

      @@rajpreetsingh2954 koina putt kar la gala fir tere varge e sunde aa geet bol la putha bhok le

  • @SR_CRICSTAR
    @SR_CRICSTAR 3 месяца назад +2

    Very nice songs

  • @AnkushBhumbla-z3g
    @AnkushBhumbla-z3g Год назад +3

    Bai Teri tu ring Garti c oh Chakali c Yaad Nal 😂😂😂 siraaaaasong❤❤❤❤

  • @ShivaniSharma-jg7ng
    @ShivaniSharma-jg7ng Год назад +1

    Bhot sohna song vere ex yaad agya 😢

  • @jaspalchangal8274
    @jaspalchangal8274 Год назад +5

    ਕਾਲਜ਼ ਦੇ ਦਿਨ ਯਾਦ ਕਰਵਾਉਣ ਲਈ ਧੰਨਵਾਦ ਵੀਰ ਜੀ

  • @yogibishnoi2900
    @yogibishnoi2900 Год назад +2

    ❤😢❤❤❤

  • @manatktaria4836
    @manatktaria4836 11 месяцев назад +5

    ਯਾਰ ਦਿੱਲ ਜਦੋਂ ਟੁੱਟਦੇ ਤਾ ਜਿੰਦਗੀ ਖਰਾਬ ਹੋ ਜਾਂਦੀ ਆ😢

  • @kptaan_stories
    @kptaan_stories Год назад +2

    22 saanu jehdi psnd c oh pehla hi set c school toh hi,, saal ta vekhdya nikkl gya, jdo assi izhaar kita ta hsske keh gyi," aapa vdhiya friend aa", sohn lgge sari raat neend nhi aayi,bss os din toh baad dil pthr ho gya 😢😢

  • @Suniyara_
    @Suniyara_ Год назад +17

    Great Lyrics Pardeep Bai ❤❤

    • @ArjunJi-u2z
      @ArjunJi-u2z 10 месяцев назад +1

      ❤❤❤❤❤❤

  • @Punjab_845
    @Punjab_845 11 месяцев назад +1

    ਬਾਈ ਮੈ ਕਾਲਜ ਤਾ ਨਹੀ ਗਿਆ ਪਰ ਸਕੂਲ ਦੇ ਜਖਮ ਤਾਜੇ ਹੋ ਗਏ ਨੇ 😩😭

  • @yangostylemusic
    @yangostylemusic Год назад +4

    ❤❤ ਬਹੁਤ ਖੂਬ ਵੀਰੇ

  • @WaidaKousser-so2ni
    @WaidaKousser-so2ni Год назад +2

    Wowww very very very nice and lovely song Jodi vi bhot Soni aa Dona di ❤️❤️💯

  • @Uifunfjlkry5744
    @Uifunfjlkry5744 Год назад +8

    Love you bro nice voice mindblowing❤❤❤

  • @Satnam-n8k
    @Satnam-n8k 3 месяца назад +1

    Very very nice song ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @vickysandhu2296
    @vickysandhu2296 Год назад +29

    ❤❤❤ਭਰਾ ਬੜਾ ਇਤਜਰ ਸੀ ਇਸ ਗੀਤ ਦਾ ਬਹੁਤ ਦਿਨਾਂ ਤੋਂ ਗੀਤ ਬਹੁਤ ਵਧੀਆ ਲੱਗਾ ਭਰਾ ਦਿਲ ਤੇ ਸਿੱਧੀ ਗੱਲ ਲੱਗ ਦੀ ਹਰ ਇੱਕ ਬੋਲ ਦੀ ਇਸ ਗੀਤ ਨੇ ਕਾਲਜ ਟਾਈਮ ਯਾਦ ਕਰਵਾ ਤਾਂ ❤❤❤❤💕💕💕
    💕💕💕🙏🏻ਵਾਹਿਗੁਰੂ ਹਮੇਸ਼ਾ ਹੀ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੇ ਤਰੱਕੀ ਬਖਸ਼ੇ ਭਰਾ 🙏🏻🙏🏻💕💕💕💕

  • @legendpunjab6126
    @legendpunjab6126 Год назад

    Khich ke rakh

  • @Saranjass2004
    @Saranjass2004 Год назад +4

    ❤️❤️

  • @realtrackbeat8984
    @realtrackbeat8984 Год назад +3

    nice song pardeep veere😊

  • @bajwa-yj2po
    @bajwa-yj2po Год назад +12

    Heart touching song ❣️and love for gauri virdi♥️♥️

  • @Promila-y1q
    @Promila-y1q 5 месяцев назад +2

    Very Nice ❤

  • @Khanhoalia786
    @Khanhoalia786 Год назад +3

    ਵੀਰੇ ਕਾਲਜ ਦੀ ਥਾਂ ਸਾਡਾ ਸਕੂਲ ਸੀ ਗਾਣਾ ਪੂਰਾ ਮੈਚ ਕਰ ਦਾ ਸਾਡੇ ਤੇ 😔

  • @abhipreetsharma851
    @abhipreetsharma851 Год назад +1

    ਧੋਖੇਬਾਜ਼ ਹੁੰਦੀਆ ਕੁੜੀਆ

  • @user-xn9ij7qe9l
    @user-xn9ij7qe9l Год назад +19

    ਬਹੁਤ ਸੋਹਣਾ ਗੀਤ ਪ੍ਰਮਾਤਮਾ ਹੋਰ ਤਰੱਕੀ ਬਖਸ਼ਣ

  • @hrshthakur_youtube
    @hrshthakur_youtube 6 месяцев назад +1

    Love From Haryana, Faridabad
    Bambb Gaana 🔥

  • @awgatinirwal
    @awgatinirwal Год назад +5

    ❤❤❤ nice one ❤

  • @harshsidhu8244
    @harshsidhu8244 Год назад +1

    🔥❤❤😣💔

  • @MOHITVLOG855
    @MOHITVLOG855 Год назад +4

    Badiya song Jorge bro ❤

  • @SaimaEftkhar
    @SaimaEftkhar 4 месяца назад +1

    Good 🥺🥺🥺

  • @MovieTube5555
    @MovieTube5555 Год назад +3

    ਪ੍ਰਦੀਪ brother ❤❤❤lyrics ❤❤❤

  • @AkashdeepDhillxn
    @AkashdeepDhillxn 12 дней назад +1

    💔💔same story my life 😔😔😭😢

  • @ahsanjattdayalpuria
    @ahsanjattdayalpuria Год назад +3

    Jorge Gill 22 support from Pakistan best wishes for you 22 full siraa song

  • @balvinderarmy5699
    @balvinderarmy5699 Год назад +1

    Jorge vi kise kudi Da patya hai 100% same story bro

  • @harinderharinder3439
    @harinderharinder3439 Год назад +4

    Super ❤❤❤❤ congratulations pardeep nd team

  • @armandhillo729
    @armandhillo729 Год назад +2

    nice song bro

  • @lalkarecords6996
    @lalkarecords6996 Год назад +7

    Nice song❤❤

  • @ravikashyap9726
    @ravikashyap9726 Год назад +2

    Va bha kya bat hai sad song ap ka

  • @harsinghpreetsingh4809
    @harsinghpreetsingh4809 Год назад +3

    Siraaaaa song sachi bro Tera geet sunke Rona aa geya wmk

  • @Salindersingh-es4ji
    @Salindersingh-es4ji 5 месяцев назад +1

    nice song❤❤❤❤❤bahi🎉🎉

  • @NavJot-h3q
    @NavJot-h3q Год назад +3

    gorge gill my all time favourite

  • @PB_31Mansa
    @PB_31Mansa Год назад +1

    🎉🎉🎉🎉🎉🎉❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉❤❤🎉❤🎉❤🎉❤🎉❤🎉❤🎉❤

  • @AnkushSharma-sl9ew
    @AnkushSharma-sl9ew Год назад +5

    Very good voice and song sir g

  • @navukaur7104
    @navukaur7104 Год назад +1

    ❤❤🎉🎉😍😍❣️❣️

  • @sran_pb_19
    @sran_pb_19 Год назад +3

    Siraa ee launa yaraa likhya vi pardeep ne bhut vdiya sayer vi Kamm a song di away vi yaraa🎉❤

  • @Sharma_shorts513
    @Sharma_shorts513 Год назад +2

    Sirrraaaaa song veere love you khich ke rkho km❤❤️❤️😘😘😘

  • @Sagarmanimajrewala
    @Sagarmanimajrewala Год назад +3

    Bhut sohna geet veer ji ❤..inj lagda jiwwe meri story add aaa geet chh 😊😅

  • @HiTechGurdit2430
    @HiTechGurdit2430 Год назад

    Manu ta ron aunda 😢😢😢 school di life dak ke 😢😢😢 college di life vi dak leni c par ਗਰੀਬੀ ਆ ਗਈ😢😢😢😢

  • @pardeepkamboj6182
    @pardeepkamboj6182 Год назад +8

    Nice song❤❤❤❤

  • @VermicompostOrganics
    @VermicompostOrganics Год назад +1

    Aagle padai kre🎉

  • @prabjit7425
    @prabjit7425 Год назад +3

    Very nice song🏅👌 .

  • @livegamer6529
    @livegamer6529 4 месяца назад +1

    Real story❤😢😢

  • @tarsemsingh2484
    @tarsemsingh2484 Год назад +6

    Very very nice song Gill saab ❤

  • @mincraft295
    @mincraft295 Год назад +1

    Hae bhaghavan kisi k shath yasss na ho college life me jane se phale passe kamane chayiye kiyki yo yad life time tak yad rahata hai yeasiliye kisi k sath yasas na ho love bigest life sach hai

  • @Arti-786.
    @Arti-786. Год назад +3

    Very nice song ❤❤❤

  • @Sandeep_Khuttan
    @Sandeep_Khuttan Год назад +1

    Same story a bro sadi v 😭😭😭😭😭😭

  • @GurwinderSingh-qk2sh
    @GurwinderSingh-qk2sh Год назад +8

    Nice Song👌👌

    • @anmolthind7668
      @anmolthind7668 Год назад

      @Gurwindersingh_pk2sh.3dagoNicesong123456789011❤👜👠🧥🥻👚🚪🪞🛍️😟🙏💅🌹🥀🌾🍄🪴🌄🍉🥭🍌🍅🌽🥬🫐🥥🍋🥝🫒🫐🍇🥥🍅🍠🌽🥬🫑🥞🥜🫓🥖🧇🍳🥚🥓🍗🍔🥪🍟🫔🧆🍝🫕🍚🍦🍥🍡🍤🧁🍫🍪🧂🍧🍨🍦🍰🎂🍿🧋🧊🥂🥛🍷🥃🫖🍻🔪🥃🍶🥢🍴🔪🚐🚊🏀🕶️🥾🪣🥻👙🩳🩲👕👖🧥👚👗🧢👜NMiP

  • @SunitaRani-zh4ie
    @SunitaRani-zh4ie Месяц назад +1

    Nice Bro ji ❤🎉🎉😊😊

  • @dhimanproduction2707
    @dhimanproduction2707 Год назад +3

    Balle jatta college ala pyar yaad agea ❤

  • @officialpb10
    @officialpb10 2 месяца назад +1

    Edmonton, Alberta Canada 🇨🇦💔😢 Manveer ❤

  • @Perfect_Cold_Heat_Solution.
    @Perfect_Cold_Heat_Solution. Год назад +5

    This song deserve 100m+ views❤

  • @SukhiRai-b2b
    @SukhiRai-b2b 11 месяцев назад +1

    Sachi yrr asi har roj bus ch jande ha ta ahi gana lagda hunda hai sadi college life hun start hoyi aa 😂😂😂😂❤❤❤❤❤❤😂😂❤😂😂

  • @HarmanSingh-wk5xi
    @HarmanSingh-wk5xi Год назад +6

    Very nice song❤❤

  • @harjoban1580
    @harjoban1580 9 месяцев назад

    ਉਹ time 22 ਸੱਚੀ ਯਾਦ ਕਰਾ ਤਾ ਮੈਂ ਕਾਲਜ ਪੜਿਆ ਤਾ ਨਹੀਂ ਪਰ ਕਾਲਜ ਤੋ ਲੈਕੇ ਆਉਦਾ ਹੁੰਦਾ ਸੀ 30 ਕਿਲੋਮੀਟਰ ਦੂਰ ਸੀ ਕਾਲਜ jinu mae v pyar kita

  • @deepmudgil4048
    @deepmudgil4048 Год назад +5

    best lyrics bro and voice ❤❤❤

  • @sahiltweeets
    @sahiltweeets Год назад +1

    Same story 😢❤

  • @mandeep8259
    @mandeep8259 Год назад +3

    Vaouth vadia song aa Gulzer group of institute ch shot hoia manu saria locations taga krva tee ❤jitha asi v bath da hunda kda ggi ch

  • @GagguSGagguS-or1eh
    @GagguSGagguS-or1eh Год назад +2

    Nice song bor

  • @harpreet_436
    @harpreet_436 Год назад +2

    Very very very very nice song 💯💯💯❤

  • @princerai3860
    @princerai3860 Год назад +2

    Bai teri.voice sira a ta krke sare ee end song ne sirra bai jaldi to.jaldi song ❤❤ layaia kr 🎉🎉