Siraa krta ajj team ne .. but ik gall sukh veer di sahi ni lgi mnu .. one jaffe laye bht wadia I appreciate that . But Jarman veer de agge ungal ni c khadi krni chahidi .. kyu k oh sbb nu pta oh player kina Purana , legend te senior aa .. baki sare veer chardikallah ch Rehan .. rabb rakha .. hsde wasde raho .. ❤❤❤❤
Sukh ne ajj sira karta, es lyi Gopi har vaar kehnda tu team da main jafi a, sutt karke thik nhi, sarre lok kehnde khatam ho geya, veer player sath deya karo sutt wale time ch, player confidence low ho janda jdo apa faltu de bakvaas karde a, kde mada v khedo kde changa v khedo att jatta 🫶🫶❤️❤️
Bro gussa na krna aa gurdev nu ta juwak jaffa la skda aaram nl .,bro a nu latta da bacha e ni krna onda tuke nl a j no.aa gya ta aa gya .,j tuhanu ani vadia team ch muka milya khedn da kush kr k te dekho jr .,a nu kaho k apni har raid d video kad k dekhe .,sida latta e dainda a Ja k, koi ni pta k press marni ja latta bacha k khedna.,gopi phelwan g request a k a nu kaho k apna foot work kare .,a nu te 10-12 km running daily chahidi aa .,
37 sarhali
43 frandipur
Ajj swaad a geya
Ajj bohat din baad dil khush hoya sada guru sahib ji kirpa karan farandipur te
ਰਾਜੇ ਵੀਰ ਗੋਪੀ ਬਾਈ ਨੂੰ ਸੁਨੇਹਾ ਦਈ ਕਿ ਆਹੀ ਸੇਮ ਟੀਮ ਲਗਾਤਾਰ ਖਿਡਾਓ___ ਖ਼ਾਸ ਕਰਕੇ ਸਾਬਾ ਸ਼ੰਕਰ ਤੇ ਗੁੱਡਾ ਪੱਕੇ ਤੌਰ ਤੇ ਟੀਮ ਨਾਲ ਜੋੜੋ ਬਾਈ ਜੀ🙏🏻🙏🏻
Maza a gya match vekhn da raje veer🎉
ਗੋਪੀ ਵੀਰ ਜੀ ਅੱਜ ਸਾਡੇ ਪਿਆਰ ਦਾ ਮੁੱਲ ਮੋੜ ਦਿੱਤਾ
ਵਾਹਿਗੁਰੂ ਜੀ ਸਾਰੇ ਖਿਡਾਰੀਆਂ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏
Ajj match vekh k rooh khush hoggi frandipuriaa siraa kraa gyaa
ਮੈਨੂੰ ਤਾਂ 40 ਸਾਲ ਹੋ ਗਏ ਕਬੱਡੀ ਦੇਖਦੇ ਨੂੰ ਏ ਮੁੰਡੇ ਦੀ ਥਾਂ ਤੂੰ ਹੋਣਾ ਸੀ ਬਾਈ ਲਧੂ ਵਾਲਿਆਂ je ਗੁਰੂ ਮੰਨਦਾ ਗੋਪੀ ਨੂੰ ਏ ਛੋਟੀਆਂ ਗੱਲਾਂ ਤੇ ਲੋਕਾਂ ਦੀ ਨਾ ਸੁਣਦਾ ਬੁਹਤ ਅੱਗੇ ਤੱਕ ਜਾਂਦਾ ਅੱਜ ਤੋਂ 20 ਸਾਲ ਨੂੰ ਜਦੋਂ ਤੇਰੇ ਕੋਲ ਕੋਈ ਬੱਚਾ ਤੇਨੂ ਉਸਤਾਦ ਧਾਰਨ ਆਇਆ ਤੂੰ ਓਸ ਤੇ jann ਲਾ ਦਿੱਤੀ, ਓ ਤੇਨੂੰ ਐਵੇਂ ਸਮਝੂ ਫੇਰ ਏ ਗੱਲ ਤੇਨੂੰ ਯਾਦ ਆਉ ਛੋਟੇ ਭਾਈ। ਮੈ ਕਬੱਡੀ ਚ ਮੇਰੇ ਉਸਤਾਦ ਦੇ ਅਸ਼ੀਰਵਾਦ ਨਾਲ ਫੌਜ ਚ ਭਰਤੀ ਹੋਇਆ ਸੀ। ਅੱਜ ਫੌਜ ਚ 21 ਸਾਲ ਤਿੰਨ ਮਹੀਨੇ ਹੋ ਗਏ ਬਾਈ ਕਬੱਡੀ ਦਾ ਹਰ ਮੈਚ ਦੇਖਦਾ ਹਾਂ। ਮੇਰੇ ਉਸਤਾਦ ਦਾ ਘਰ ਬਣਾ ਕੇ ਦਿੱਤਾ ਹੁਣ ਅਸੀ ਤਿੰਨ ਜਾਣਿਆ ਨੇ ਦੋ ਬਾਹਰ ਨੇ ਮੁੰਡੇ । ਕੋਈ ਨੀ ਵੀਰ ਹੁਣ ਵੀ ਕੋਈ ਬੱਡੀ ਗੱਲ ਨੀ ਤੂੰ ਗੋਪੀ ਕੋਲ ਨੀਵਾ ਹੋ ਕੇ ਜਾਹ ਮੈਨੂੰ ਪੱਤਾ ਹੈ ਓ ਤੇਰਾ ਮੋਹ ਕਰਦਾ ਮੁਆਫ਼ ਕਰ ਦਿਉ ਜਿਊਂਦਾ ਰਹਿ ਬਾਈ
Siraa krva ta ustad na 👌👌💪
Ekam. Sukh siraa la gya👌👌
ਅੱਜ ਤਾਂ ਇੰਜ ਲੱਗਦਾ ਜਿਵੇਂ ਫਰੰਦੀਪੁਰੀਆ ਦਾ ਕੋਈ ਪੁਰਾਣਾ ਮੈਚ ਵੇਖ ਰਹੇ❤
ਵਾਹਿਗੁਰੂ ਜੀ ਮੇਹਰ ਕਰਨ ਟੀਮ ਫਰੰਦੀਪੁਰ ਤੇ
ਅੱਜ ਸਿਰਾ ਮੈਚ ਸੀ ਫਰੰਦੀਪੁਰ ਟੀਮ ਦਾ
Gopi Palwan ji ,sukh ,ekam de Jaffe dekh ke mazza aa gya
ਗੋਪੀ ਜੱਟ ਨਹੀਂ ਕਿਸੇ ਨੇ ਬਣ ਜਾਣਾ ਜਾਫੀ ਰਹਿੰਦੇ ਰੋਜ਼ ਜੰਮਦੇ love you ustad ji❤❤❤
Gopi legend 2008 ❤
ਜੀ ਆਇਆ ਨੂੰ ਸਾਰੇ ਪਹਿਲਵਾਨਾਂ ਨੂੰ ਸਾਡੇ ਪਿੰਡ ਪਹਿਲਾ ਬੁਹਤ ਤਗੜਾ ਮੈਚ ਖੇਡਣ ਤੇ
ਅੱਜ ਸਾਰੇ ਇੱਕਠੇ ਰੰਗ ਚ ਦਿਸੇ ਗੋਪੀ, ਸੁਖ,ਏਕਮ ਤੇ ਅੱਜ ਬੱਬਾ ਵੀ ਵਧੀਆ ਖੇਡਿਆ ਬਾਕੀ ਅੱਜ ਤੇਜ ਕਯੋ ਨਹੀਂ ਖੇਡਿਆ ਰਾਜੇ ਵੀਰ ਜਰੂਰ ਦਸੀ
Pump ni lagga c
roooooooooooooooooooooohhhhhhhhhhhhhhhhhhhhh khushhhhhhhhh hogiiiiiiiii aj ta MASHAALLAH
Gopi di fitness ❤⚡🔥
Bahut Sohna ❤❤ Waheguru Mehar Kare Sab Te
Love u bro raja chole Wala
ਸਰਦਾਰ ਡਲੇ ਵਾਲ ਸਾਹਿਬ ਜੀ ਜ਼ਿੰਦਾਬਾਦ
Gopi.. Raja...aal...teem...farandipur...❤❤ waheguru ji... chadri kala...Rakhan..ji❤❤... from...jama..Rai...pp..
Sukr prava apni team v jiti
Sukh na sirra lti
Ajj bhut hi ghaint macth hoya wa ❤❤❤👌🏻👌🏻
Ghaint 🎉🎉🎉
ਅੱਜ ਪੂਰੀ ਸਿਰਾਂ ਗੱਲ ਬਾਤ ਹੋਗੀ
Waah sukh very good bro . Keep it up
gopi 🎉🎉🎉🎉❤❤❤
Sira gopi bai
ਅੱਜ ਤੇ ਸਿਰਾ ਲਾ ਗਿਆ ਉਸਤਾਦ ਗੋਪੀ ❤❤
Ajj ਤਾਂ saaba ਨੇ ਤੇ ਗੋਪੀ ਨੇ ekkathe ਖੇਡ ਕੇ ਮਿਸਾਲ ਪੈਦਾ karti
Siraa match ikne khdna chahida frandipur Di team nu swad agya ❤
ਮਾਝੇ ਦਾ ਮਝੈਲ ਫਰੰਦੀਪੁਰੀਆ ❤
Gopi Frandipur ❤️❤️💪💪
ਪਰਬਤ ਬਣਿਆ ਪਿਆ ਅੱਜ ਤੇ ❤
Good 👍 team work
22:40 point frandipur da c pehla bhar pair 🦶raider da lga c
ਗੋਪੀ ❤ਸੁਖਮਨ ❤
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
fazilka sadi city the munda ❤❤
Siraa krta ajj team ne .. but ik gall sukh veer di sahi ni lgi mnu .. one jaffe laye bht wadia I appreciate that . But Jarman veer de agge ungal ni c khadi krni chahidi .. kyu k oh sbb nu pta oh player kina Purana , legend te senior aa .. baki sare veer chardikallah ch Rehan .. rabb rakha .. hsde wasde raho .. ❤❤❤❤
Good farandipur
ਮਜਾ ਆਗਿਆ ਮੈਚ ਦਾ
Sukh ne ajj sira karta, es lyi Gopi har vaar kehnda tu team da main jafi a, sutt karke thik nhi, sarre lok kehnde khatam ho geya, veer player sath deya karo sutt wale time ch, player confidence low ho janda jdo apa faltu de bakvaas karde a, kde mada v khedo kde changa v khedo att jatta 🫶🫶❤️❤️
ਅੱਜ ਤਾ ਵਾਕੇ 2012 ਵਾਲਾ ਗੋਪੀ ਆਇਆ ਸੀ ਬੱਸ ਏਦਾਂ ਈ ਦੇਖਣਾ ਚੋਂਦਾ ਸੀ ਮੈਂ ਨਜਾਰਾ ਆਗਿਆ ਬਾਕੀ ਦੂਜੀ ਗਲ ਟੀਮ ਆਪਣੀ ਜਿੱਤਗੀ ov ਪ੍ਰੀਤ ਨੂੰ ਹਰਾਕੇ ਸਵਾਦ ਆਗਿਆ ਬਾਕੀ ਵੀਰ ਪ੍ਰੀਤ ਆਪਣਾ ਦੁਸ਼ਮਣ ਨੀ ਬੱਸ ਗੋਪੀ ਅੱਗ ਯਾਦਾ ਕੱਢ ਜਾਂਦਾ. ਪਿਆਰ ਆਪਣਾ ਸਾਰਿਆਂ ਨਾਲ ਖੁਸ਼ੀ ਸੱਬ ਤੋਂ ਯਾਦਾ ਆ ਵਾ ਆਪਣੀ ਟੀਮ ਜਿੱਤਗੀ ❤❤
ਸਿਰੇ ਦਾ ਮੈਚ ਮੱਦਰਾ ਤੋਂ ਲਾਈਵ
Maja aaa gya
Gopi 🦁🦁💪💪
ਗੌਪੀ ਫਰੰਦੀਪੁਰ ਜ਼ਿੰਦਾਬਾਦ
❤❤ ਸਿਰਾ ਜੱਟਾ ਗੋਪੀ
Ekam❤❤
ਬੱਬਾ ਨੇ ਅੱਜ ਤਕ ਜੋਰ ਦੇ ਸਿਰ ਤੇ ਕਦੇ ਜੱਫਾ ਨੀ ਲਾਇਆ
Himalia parwat 🦾🐅
frandipuria❤️❤️
🔥🔥🔥
Raje veere ke hal hai raje veere Gopi Palwan ji nu puchna ke ladke nu pehla kedi mehnat krae gave
ਰੱਬ ਦਸ ਦਿਉ ground ਚ ਪ੍ਰੀਤ ਸੱਚਾ ਜਾ ਗੋਪੀ। ਜਿਸ ਨੂੰ ਗੁਰੂ ਧਾਰ ਲਈਏ ਬੱਸ,,,,, ਹੋਰ ਕੀ ਕਹਿਣਾ ਹੈ ਬਾਈ
❤❤❤❤
ਗੋਪੀ ਨੂੰ ਟੱਚ ਕਰਕੇ ਜੇ ਰੇਡਰ ਉਂਗਲ ਖੜੀ ਕਰ ਦੇਵੇ ਤਾਂ ਬਹੁਤ ਚਮਚੇ ਆ ਜਾਂਦੇ ਸੀਨੀਅਰ ਸੀਨੀਅਰ ਕਰਨ, ਹੁਣ ਗੋਪੀ ਮਾੜੇ ਰੇਡਰ ਨੂੰ ਫੜਕੇ ਉਂਗਲ ਖੜੀ ਕਰ ਰਿਹਾ, ਚਮਚਾ ਪਾਰਟੀ ਕਿੱਧਰ ਹੈ 😂
👌🏻👌🏻👌🏻👌🏻
ਗੋਪੀ ਹੁਣ ਬੁਢਾਪੇ ਵਿਚ ਜਾ ਬਿਰਾਜੇ ਹਨ
Love you jaan
❤
🥰🥰🥰🥰🥰🥰🥰
Hnji ki haal chal dosto❤🎉
Aa bani gl
ਇਦਾ ਹੀ ਰੋਜ਼ ਖੇਡੋ ਫਿਰ ਸਵਾਦ ਆ ਹੁਣ ਨਾ ਕੋਈ ਵੀ ਮਿਸਟੇਕ ਕਰਿਓ
Team aa gyi winning track te
14 ਟੱਚ 4 ਜੱਫੇ ਗੋਪੀ ਦੇ 😂😂
ਤੇਜਪਾਲ ਕਿੱਥੇ ਹੈ ਜੀ।
ਟੀਮ ਛੱਡ ਦਿਤੀ ਤੇਜਪਾਲ ਨੇ।ਮੈਚ ਨਹੀਂ ਖੇਡਿਆ
Kyu bai
hlo

❤❤
❤
❤❤
❤❤❤❤