ਪਰਚੀਆਂ ਵਾਲੀ ਕਣਕ ।। parchiyan wali kank ।। PUNJABI SHORT MOVIE 2023

Поделиться
HTML-код
  • Опубликовано: 29 авг 2024
  • ਪਰਚੀਆਂ ਵਾਲੀ ਕਣਕ ।। parchiyan wali kank ।। PUNJABI SHORT MOVIE 2023 ‎@RajuPumar
    you tube team
    88727 22943
    Instagram Raju Mansa wala

Комментарии • 198

  • @gurlalsingh1590
    @gurlalsingh1590 Год назад +25

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹੁੰਦੀ ਹੈ ਵੀਰ ਜੀ

  • @surindersharma9935
    @surindersharma9935 Год назад +9

    Raju bhai bahat vadiyaa video a acting very nice kush raho

  • @sandeepdhillon6719
    @sandeepdhillon6719 Год назад +12

    ❤️ ਬਹੁਤ ਵਧੀਆ ਜੀ ❤️

  • @pargatpreetpargatpreet859
    @pargatpreetpargatpreet859 Год назад +8

    ਬਹੁਤ ਹੀ ਵਧੀਆ ਸੰਦੇਸ਼

  • @sukhwinderhans7737
    @sukhwinderhans7737 Год назад +16

    ਸਤਿਨਾਮ ਸ੍ਰੀ ਵਾਹਿਗੁਰੂ ਜੀ
    VEERY GOOD JOB GJ 👍 👌

  • @paramrupal5351
    @paramrupal5351 Год назад +29

    ਅਣਪੜਤਾ ਕਰਕੇ ਸਾਡੇ ਲੋਕਾਂ ਦਾ ਬੁਰਾ ਹਾਲ ਹੈ
    ਬਿਲਕੁਲ ਸਚਾਈ ਦਿਖਾਈ ਹੈ
    ਸਰਕਾਰਾਂ ਨੂੰ ਹਰੇਕ ਵਿਅਕਤੀ ਨੂੰ ਪੜ੍ਹਾਉਣਾ ਚਾਹੀਦਾ
    ਸਮੇਂ ਦੀ ਵੀ ਬਰਬਾਦੀ ਹੈ ਅਤੇ ਖੱਜਲ-ਖੁਆਰੀ ਅਲੱਗ ਤੋਂ

    • @jaswinderkaur2780
      @jaswinderkaur2780 Год назад

      😂❤🎉 🎉😮😅😊😊😊😊😊😮😮😮❤❤❤❤❤❤❤❤❤❤❤❤❤❤❤

  • @swaranjitsingh3971
    @swaranjitsingh3971 Год назад +3

    Reality of villages dept holders & people's very nice video.

  • @amarbirsingh2935
    @amarbirsingh2935 9 месяцев назад +3

    ਗੁਡ ਕਮੇਡੀ

  • @MotiLal-qj9sp
    @MotiLal-qj9sp Год назад +23

    ਬਹੁਤ ਹੀ ਵੱਧੀਆ ਰਾਜੂ ਵੀਰ ਕਾਸ ਸਾਰੇ ਡੀਪੂ ਹੋਲਡਰ ਤੁਹਾਡੇ ਵਰਗੀ ਸੋਚ ਰੱਖਣ ਵਾਲੇ ਹੋਣ

    • @satwindersingh2815
      @satwindersingh2815 9 месяцев назад

      ਸਹੀ ਡੀਪੂ ਵਾਲਿਆਂ ਨੂੰ ਲੋਕ ਵੀ ਸਹੀ ਕਮ ਨਹੀਂ ਕਰਨ ਦਿੰਦੇ ਜੀ

  • @maan8010
    @maan8010 Год назад +25

    ਪੰਜਾਬ ਦਾ ਸੱਚ ਸਾਹਮਣੇ ਬਹੁਤ ਸੁਚੇਤ ਸੁਚੱਜੀ ਵੀਡੀਓ ਸਾਬਾਸ਼ ਰਾਜੂ 👌

  • @harwindersingh1574
    @harwindersingh1574 Год назад +6

    Good raju😅😅

  • @asifpervaiz7450
    @asifpervaiz7450 Год назад +2

    Bohat ziada sohny 🦋 video. Raju Sahib di acting Bohat vadiya.

  • @BabbuBabbu-dy5hs
    @BabbuBabbu-dy5hs 2 месяца назад +1

    Bhot vadia 😊😊😊😊😊❤❤❤❤

  • @dhmediapunjabi7469
    @dhmediapunjabi7469 Год назад +16

    ਬਹੁਤ ਹੀ ਵਧੀਆ ਰਾਜੂ ਬਾਈ। ਪੱਤਰਕਾਰ ਦਰਸ਼ਨ ਹਾਕਮਵਾਲਾ

  • @MajaeSingh
    @MajaeSingh 24 дня назад

    ਬੂਉਤ ਵਯਦਾ ਜੀ

  • @KaranSingh-wx6wh
    @KaranSingh-wx6wh Год назад +4

    Very nice

  • @PrabhjotSingh-hk2on
    @PrabhjotSingh-hk2on 9 месяцев назад +2

    ਬਹੁਤ ਵਧੀਆ ❤

  • @jagjitpal1574
    @jagjitpal1574 Год назад +23

    ਕਣਕ ਵੰਡਣੀ ਵੀ ਬਹੁਤ ਔਖਾ ਕੰਮ ਹੈ ਕਿਉ ਕਿ ਕੋਈ ਕੁਛ ਬੋਲਦੈ ਕੋਈ ਕੁਛ ਬੋਲਦੈ।ਹਰੇਕ ਨੂੰ ਐਡਸਜਟ ਵੀ ਕਰਨਾ ਪੈਦਾ ਹੈ ਬਹੁਤ ਵਧੀਆ ਵੀਡੀਓ ਬਣਾਈ ਹੈ।

  • @SukhwinderSingh-mp6pp
    @SukhwinderSingh-mp6pp Год назад +1

    Bahut vdheea vedeo ha ase tran banoude rho

  • @waqasqaisar61
    @waqasqaisar61 Год назад +5

    Raju bhai nice video ma Pakistan city Faisalabad se ap ki video dahk rha hn Punjab se

  • @gurjindersingh3638
    @gurjindersingh3638 Год назад +2

    Bahut vadia video Raju g 🙏 Raman g good acting best 👍🙏🥀💙🥀👌

    • @vijaykumari3183
      @vijaykumari3183 Год назад

      Very.nice.video.raju.bro🙏🙏radhe.radbe.g.raman.ciddi.good.acting.👍👍❤🥰 ambala

  • @khushisandhu5856
    @khushisandhu5856 Год назад +2

    Vari gd vedio 👍👍🙏🙏😂😂😂😂😂😅😅😅😅😅

  • @baldevsinghbopur535
    @baldevsinghbopur535 9 месяцев назад +2

    Nice Bhai

  • @sukhjindersingh1570
    @sukhjindersingh1570 Год назад +55

    ਰਾਜੂ ਤੇਰੀਆਂ ਵੀਡੀਉ ਬਹੁਤ ਹੀ ਵਧੀਆ ਹੁੰਦੀਆਂ ਲੋਕਾਂ ਦੀਆਂ ਸਮੱਸਿਆਵਾ ਤੇ ਬਨਾਉਦਾ ਸਾਫ ਸ਼ੁਥਰੀਆਂ ਹੋਰ ਬਨਾਉਦੇਆ ਗੰਦ ਉੱਹਧੰਰਨਾਟ ਵਰਗੇ ਉੱਹਨਾ ਦਾ ਸਿਰ ਸਰਹਾਨਾ ਨਹੀ ਹੁੰਦਾ

  • @balwindersinghkhalsa2370
    @balwindersinghkhalsa2370 Год назад +9

    ਬਹੁਤ ਵਧੀਆ ਵੀਡੀਓ ਐ ਰਾਜੂ ਬਰਾਦਰ ਸਾਅ ਗਿਆ ਓ ਗੁਰੂ

  • @HarjeetGill-dm4dz
    @HarjeetGill-dm4dz 10 месяцев назад +4

    ਕਣਕ ਬੰਦ ਕਰੋ

  • @manjeetchauke615
    @manjeetchauke615 9 месяцев назад +2

    ❤ਰਾਜੂ ਵੀਰ ਬਹੁਤ👍 ਵਧੀਆ good👍

  • @gurpeetkaler1699
    @gurpeetkaler1699 Год назад +3

    Nice bro

  • @AngrejSingh-mp2tu
    @AngrejSingh-mp2tu Год назад +3

    ਰਾਜੂ ਬਾਈ ਭੁੱਕੀ ਘੱਟ ਖਾਇਆ ਕਰ

  • @kaurgurmail3189
    @kaurgurmail3189 Год назад +2

    very nice 👌🏼

  • @Jot704
    @Jot704 2 месяца назад

    Raju sir ❤❤

  • @rinkugoyal4581
    @rinkugoyal4581 Год назад +1

    Nice video

  • @virk0277
    @virk0277 Год назад +1

    😂😂😂 bilkul sach kaha yaar video vich lok karda v bhut tang na 😂😂 tu sach das he dita 22

  • @Jatt_lokk__
    @Jatt_lokk__ 2 месяца назад

    Ghaint Raju chkki jaa fatte❤

  • @user-of9sx5ih7r
    @user-of9sx5ih7r Месяц назад

    ❤❤❤❤❤❤

  • @SushilSharma-ee6sj
    @SushilSharma-ee6sj Год назад +1

    Nice video 👍

  • @gurmeetsidhu6075
    @gurmeetsidhu6075 Год назад +1

    Good nice

  • @AngrejSingh-op8gt
    @AngrejSingh-op8gt Год назад +1

    Nice

  • @khushkhush8030
    @khushkhush8030 Год назад +1

    Y bhut vdia video bnaia

  • @jassmanak5543
    @jassmanak5543 Год назад +6

    ਬਹੁਤ ਵਧੀਆ ਰਾਜੂ ਵੀਰ ਜੀ 😊😊😊😊😊😊 ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏🙏 ਰਾਜੂ ਵੀਰ ਲਾਇਨਮੈਨ ਵਾਲੀ ਵੀਡੀਓ ਦਾ ਪਾਰਟ ਕਦ ਆਊ

  • @GURPREETSingh-uy9cn
    @GURPREETSingh-uy9cn 10 месяцев назад +1

    Very good 👍

  • @jagsirsahota1611
    @jagsirsahota1611 Год назад +9

    ਮੈਂ ਫੌਜੀ ਹਾਂ ਅਸਾਮ ਵਿਚ ਡਿਊਟੀ ਹੈ।ਰਾਜੂ ਤੇਰੀਆ ਸਾਰਿਆ ਵੀਡਿਓ ਦੇਖਦਾ ਹਾਂ। ਬਈ ਇਸ ਬਰ ਛੁੱਟੀ ਤੇ ਆਇਆ ਤਾਂ ਮਿਲਕੇ ਜਮਾਗਾ ਮੈ ਵੀ ਗਿੱਲ ਪੰਪ ਛੋਟੀ ਮਾਨਸਾ ਦਾ ਰਹਿਣ ਵਾਲਾ ਹਾਂ। ਮੋਬਾਈਲ ਨੋ ਦੇਣਾ ਆਪਣਾ

  • @jagtarsandli5574
    @jagtarsandli5574 11 месяцев назад +1

    Very good

  • @harjindersingh1270
    @harjindersingh1270 9 месяцев назад +1

    👍

  • @Mogedeshonki
    @Mogedeshonki Год назад +2

    Raju cam hoke rahe

  • @HarpreetSingh-mb8oz
    @HarpreetSingh-mb8oz 11 месяцев назад +1

    att e ji

  • @gurmeetsinghparmar1942
    @gurmeetsinghparmar1942 9 месяцев назад

    ਬਹੁਤ ਹੀ ਵਧੀਆ ਢੰਗ ਵੰਡ ਕੀਤੀਆ ਰਾਜੂ ਬਾਈ ਨੇ

  • @user-nx9ex9rq8e
    @user-nx9ex9rq8e 3 месяца назад +1

    Hello ❤❤❤🎉🎉🎉

  • @sukhvindersingh5956
    @sukhvindersingh5956 Год назад +1

    Nice video bro 💖💖💖👌👌👍🏻👍🏻👌👌

  • @MandeepsinghsinghBrar-ne1kc
    @MandeepsinghsinghBrar-ne1kc Год назад +1

    Very good veer je

  • @pintusomai2091
    @pintusomai2091 Год назад +1

    Very nice 👍👍👍👍 video Hardeep Kaur sukrudi pind

  • @parmindersandhu5320
    @parmindersandhu5320 Год назад

    ਬਹੁਤ ਵਧੀਆ ਜੀ

  • @MalkeetSingh-sr3ec
    @MalkeetSingh-sr3ec 10 месяцев назад +1

    Good bist nice

  • @user-rg3rc7qg8m
    @user-rg3rc7qg8m 3 месяца назад

    ਬਹੁਤ ਵਧੀਆ ਵੀਡਿਓ ਵੀਰੇ ਤੇਰੀਆਂ,ਬਾਕੀ ਇਸ ਵਿੱਚ ਤੁਸੀ ਅੱਜ ਦੇ ਹਾਲਾਤ ਦਿਖਾਏ ਨੇ ਜੀ ਆਪਣੀਆਂ ਸਰਕਾਰਾਂ ਦੇ ਕਰਕੇ ਬਣ ਰਹੇ ਨੇ, ਪਰ ਲੋਕ ਵੀ ਸਰਕਾਰ ਤੋਂ ਫਰੀ ਦੀ ਚੀਜ਼ ਲੈਣ ਦੀ ਬਜਾਏ ਰੋਜ਼ਗਾਰ ਮੰਗਣ ਤਾਂ ਪੰਜਾਬ ਦਾ ਬਣੂ ਕੁੱਝ ਨਹੀਂ ਤਾਂ ਔਖਾ ਯਾਰ 😢ਬਾਕੀ ਲੋੜ੍ਹਵੰਦ ਰਹਿ ਜਾਂਦੇ ਨੇ ,ਕਣਕ ਤੋਂ ਤੇ ਕਾਈ ਸਰਦੇ ਘਰਾਂ ਦੇ ਫਰਮਾਇਸ਼ ਨਾਲ ਹੱਕ ਖਾ ਜਾਂਦੇ ਨੇ ਗਰੀਬਾਂ ਦਾ😢

  • @GurpreetSingh-cv5xw
    @GurpreetSingh-cv5xw Год назад +1

    Raju veer bhuut vadiya video hundiya ne thadiya

  • @sukriti1636
    @sukriti1636 Год назад +1

    Gud!!
    Keep it up😂

  • @rajumoga8052
    @rajumoga8052 Год назад +1

    Raju good

  • @user-zd6px4ze7x
    @user-zd6px4ze7x 3 месяца назад +1

    ਤੀਜਾ pagh plz

  • @HarpreetKaur-xr1hr
    @HarpreetKaur-xr1hr Год назад +1

    Nice video 🥰

  • @harpreetrandhawa4301
    @harpreetrandhawa4301 Год назад +1

    Very nice video🥰🥰 bro

  • @Thebrar84
    @Thebrar84 Год назад +1

    Very nice 👍👍👍👍👍 video

  • @srishtisharma70
    @srishtisharma70 Год назад +1

    Wow

  • @soniuppal161
    @soniuppal161 Год назад +1

    Nice video bro

  • @beerasingh7821
    @beerasingh7821 Год назад +2

    Ok 👍👍👌👌❤️❤️

  • @pammaparamjeetsingh
    @pammaparamjeetsingh Год назад +3

    NextPartReady🎉

  • @GurpreetSingh-cv5xw
    @GurpreetSingh-cv5xw Год назад +1

    Nice raju. Veer

  • @user-sg4im8eb6s
    @user-sg4im8eb6s 8 месяцев назад

    Sandeep and Priya and Sandeep and Priya and Sandeep

  • @shunty6
    @shunty6 Год назад +1

    Very nyc

  • @jasdevsingh8494
    @jasdevsingh8494 4 месяца назад +1

    Very nice🎉🎉

  • @GurpreetSingh-cv5xw
    @GurpreetSingh-cv5xw Год назад +1

    Jaldi jaldi video paiya kro

  • @SurjitSingh-er5yb
    @SurjitSingh-er5yb Год назад +1

    Very very nice 👍❤️👍❤️

  • @harmandhaliwal2842
    @harmandhaliwal2842 Год назад +1

    Nice Video

  • @sukhjitsingh154
    @sukhjitsingh154 9 месяцев назад +1

    London people like y vlog

  • @NarinderKumar-uz4hy
    @NarinderKumar-uz4hy Год назад +1

    Sariya di vadhiya acting .very good .

  • @GurlalSinghKhivakalan
    @GurlalSinghKhivakalan Год назад +1

    ❤❤

  • @jaswinderkaur-si9lw
    @jaswinderkaur-si9lw 9 месяцев назад +1

    Trillions and trillions of dollars business in the universe years2024

  • @manoharsinghindian8677
    @manoharsinghindian8677 Год назад +1

    Vvvv nyc video

  • @champion_0111
    @champion_0111 Год назад +3

    Proud of you mama ❤️❤️❤️❤️

  • @navdeepkaurnavdeep2323
    @navdeepkaurnavdeep2323 Год назад +1

    Nice video 👌👌👌❤❤

  • @nishakaur3612
    @nishakaur3612 Год назад +2

    ਸਾਡੇ ਨਾਲ ਵੀ ਇਦਾਂ ਹੀ ਹੋਇਆ

  • @JagdevSingh-lj1xu
    @JagdevSingh-lj1xu Год назад +4

    ਬਹੁਤ ਵਧੀਆ

  • @GurlalSinghKhivakalan
    @GurlalSinghKhivakalan Год назад +1

    Nyc video

  • @SukhpalSingh-no2px
    @SukhpalSingh-no2px Год назад +1

  • @totakhan171
    @totakhan171 Год назад +1

    👌👌👍👍

  • @garjindrsingh3002
    @garjindrsingh3002 10 месяцев назад +2

    😂😂😂😅😅😅

  • @sukhiahluwalia6798
    @sukhiahluwalia6798 Год назад +3

    ਬਿਲਕੁੱਲ ਸੱਚ ਦਿਖਾਇਆ ਏ

  • @AseelloverYT6283
    @AseelloverYT6283 11 месяцев назад +1

    😂😂😂😂 nice video

  • @harjinderghoman
    @harjinderghoman 3 месяца назад

    ਕਣਕ ਤਾਂ ਕਿਸਾਨ ਸਰਮਾਏਦਾਰ ਲੈਂਦੇ ਲਾਈਨਾਂ ਮਜਦੂਰਾਂ ਦੀਆਂ ਲਗੀਆਂ

  • @billabinning3025
    @billabinning3025 Год назад +1

    Baba ne laya ta hani 👍

  • @SandeepKaur-ts8pr
    @SandeepKaur-ts8pr Год назад +1

    Very nice video Mandi Gobindgarh Sandeep Kaur😂😂😂😂😂😂😂😂😂😂😂😂

  • @karamdhaliwal9015
    @karamdhaliwal9015 Год назад +1

    Surpb 👌 yr vry true story

  • @balrajmalhi3224
    @balrajmalhi3224 Год назад +2

    ਕਣਕ😢😢😢😢😢

  • @user-py7nl8hi7z
    @user-py7nl8hi7z 11 месяцев назад +2

    Kyu murakh banaya

  • @IkbalSingh-bq3um
    @IkbalSingh-bq3um Год назад +1

    Nice 👌👌❤️❤️

  • @SurjeetsinghdhillonDhill-vr5mo

    ਸਰਦਾਰ ਬੰਦੇ ਨੂੰ ਜਰਦੇ ਚ ਹੀ ਮਸ਼ਹੂਰ ਕਰਤਾ

  • @narindersingh4843
    @narindersingh4843 9 месяцев назад +1

    ਨਰਿੰਦਰ ਨਾਭਾ
    ੨੦ ੧੧ ੨੦੨੩

  • @ArshDeep-sm6bz
    @ArshDeep-sm6bz Год назад +1

    Kamal preet kaur😂🎉

  • @gurumohali926
    @gurumohali926 Год назад

    ❤❤❤❤❤❤❤❤❤❤

  • @DeepakSharma-vv2yb
    @DeepakSharma-vv2yb 9 месяцев назад

    Very good job

  • @narindersingh4843
    @narindersingh4843 9 месяцев назад

    ੨੨ਰਾਜੂ
    ਪੰਜਾਬ ਵਿੱਚ ਪਤੰਗ ਚੜ੍ਹਾਉਣ ਲਈ ਪੂਰੀ ਤਰ੍ਹਾਂ ਬੈਨ ਹੋਣਾ ਚਾਹੀਦਾ ਹੈ ਤਾਂ ਕੀ ਲੋਕਾਂ ਦੀ ਮੌਤ ਹੋਣ ਤੋਂ ਰੋਕੀ ਜਾ ਸੱਕੇ ਜੀ
    ਵੀਡੀਓ ਕਦੋਂ ਤੱਕ ਬਣੇ ਗਿ
    ਬਾਕੀ vary good 👍