Itna ras hai aapki awazo main. Aisa lagta hai. Dil se hamari Aawaz aa rahi hai aur ye Humra dil ga ra hai Sadguru ki charno main❤️🙏 Aapke sabi sabad mujhe bahut acche lagte hai Thank u so much for this divine Shabads🙏
Thanks for everything my god............ I like this all shabads🌺💕💖🌻🌻💐💐🤗🤗And l like this voice also💐💐💐💐🤗🤗❤️❤️ love you God ਮੇਰੇ ਸੋਹਣੇ ਵਾਹੇਗੁਰੂ ਜੀ ... . ਹਮੇਸ਼ਾ ਸਾਰਿਆਂ ਨੂੰ ਸੁਖ ਦਿਓ 🙏🙏👌
ਧਨਾਸਰੀ ਮਃ ੫ ॥ Dhhanaasaree Ma 5 || धनासरी मः ५ ॥ Dhanaasaree, Fifth Mehl: ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥ Jab Thae Dharasan Bhaettae Saadhhoo Bhalae Dhinas Oue Aaeae || जब ते दरसन भेटे साधू भले दिनस ओइ आए ॥ Ever since I obtained the Blessed Vision of the Darshan of the Holy, my days have been blessed and prosperous. ਧਨਾਸਰੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੭੧ ਪੰ. ੧੦ Raag Dhanaasree Guru Arjan Dev Ji Ang 671 ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥ Mehaa Anandh Sadhaa Kar Keerathan Purakh Bidhhaathaa Paaeae ||1|| महा अनंदु सदा करि कीरतनु पुरख बिधाता पाए ॥१॥ I have found lasting bliss, singing the Kirtan of the Praises of the Primal Lord, the Architect of destiny. ||1|| ਅਬ ਮੋਹਿ ਰਾਮ ਜਸੋ ਮਨਿ ਗਾਇਓ ॥ Ab Mohi Raam Jaso Man Gaaeiou || अब मोहि राम जसो मनि गाइओ ॥ Now, I sing the Praises of the Lord within my mind. ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥ Bhaeiou Pragaas Sadhaa Sukh Man Mehi Sathigur Pooraa Paaeiou ||1|| Rehaao || भइओ प्रगासु सदा सुखु मन महि सतिगुरु पूरा पाइओ ॥१॥ रहाउ ॥ My mind has been illumined and enlightened, and it is always at peace; I have found the Perfect True Guru. ||1||Pause|| ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥ Gun Nidhhaan Ridh Bheethar Vasiaa Thaa Dhookh Bharam Bho Bhaagaa || गुण निधानु रिद भीतरि वसिआ ता दूखु भरम भउ भागा ॥ The Lord, the treasure of virtue, abides deep within the heart, and so pain, doubt and fear have been dispelled. ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥ Bhee Paraapath Vasath Agochar Raam Naam Rang Laagaa ||2|| भई परापति वसतु अगोचर राम नामि रंगु लागा ॥२॥ I have obtained the most incomprehensible thing, enshrining love for the Name of the Lord. ||2|| ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥ Chinth Achinthaa Soch Asochaa Sog Lobh Mohu Thhaakaa || चिंत अचिंता सोच असोचा सोगु लोभु मोहु थाका ॥ I was anxious, and now I am free of anxiety; I was worried, and now I am free of worry; my grief, greed and emotional attachments are gone. ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥ Houmai Rog Mittae Kirapaa Thae Jam Thae Bheae Bibaakaa ||3|| हउमै रोग मिटे किरपा ते जम ते भए बिबाका ॥३॥ By His Grace, I am cured of the disease of egotism, and the Messenger of Death no longer terrifies me. ||3|| ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥ Gur Kee Ttehal Guroo Kee Saevaa Gur Kee Aagiaa Bhaanee || गुर की टहल गुरू की सेवा गुर की आगिआ भाणी ॥ Working for the Guru, serving the Guru and the Guru's Command, all are pleasing to me. ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥ Kahu Naanak Jin Jam Thae Kaadtae This Gur Kai Kurabaanee ||4||4|| कहु नानक जिनि जम ते काढे तिसु गुर कै कुरबाणी ॥४॥४॥ Says Nanak, He has released me from the clutches of Death; I am a sacrifice to that Guru. ||4||4|| ਅਰਥ :ਹੇ ਭਾਈ! ਮੈ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, (ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ।੧।ਰਹਾਉ। ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ ।੧। (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ । ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ ।੨। (ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ । (ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ ।੩। ਹੇ ਭਾਈ! ਹੁਣ ਮੈ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ । ਹੇ ਨਾਨਕ! ਆਖ(ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈ ਜਮਾਂ ਤੋਂ ਬਚਾ ਲਿਆ ਹੈ ।੪।੪। sri_guru_granth_darpan/page/2575
Ahe vichhoda shbd sunke jinni jyada apnya di yaad aaondi hai onna hi mnn shant v ho janda hai jdo iss vich... Kahe mnn rose kre.. shbd aaunda hai. Thank u veero waheguru twanu hmesha chad di kla ch rkhe..tusi dowe veer hmesha ikkathe rh k kirtan rahi sbb nu nihaal krde rho a dilo ardaas hai waheguru g agge..🙏🙏🙏🙏
Tuhadi awaaz dil nu boht skoon te man nu shanti dendi hai te sidha parmatma nal jordi hai .waheguru ne tuhade te kirpa kiti hai te tusi ese tra sab nu guru nal jodi rakhna.
SP Dhammi ... achha g ..? kirtan da anand muk jaana.?? dunia te bas ehi jatha aa kirtan wala.?? kirtan da anand kdi nhi muk sakda g. hor v kirtaniye haige ne.
Bhai. Sahib Bhai Satwinder Singh/Bhai Harwinder Singh ji,Vaheguru ji d agoshai rehmat sadka aap ji sangat nu mukadas Gurbani Shabad naal surat da milaap karvaa k vaheguru naal ikk mikk karan da mubarak kaaraj kar rahe ho ji,Tarif karan lai mere shabadan da kadd bauna nazar aa riha hai Sangat nu aap te vadda maan hai ..
i been listening you now almost more then 4 yrs .. its amazing everytime it is refreshing and new as drop of the morning dew. Rab di kripa hai . You are too good.. Respect you your music and singing.
Satnam Shiri Waheguru Ji. Waheguru Ji Sareyan Te Mehar Karan Ji . Aap Ji De Gaye Hoye Shabad Roj Sunda Ji . Bahut Sukun Te Aanad Milda Hai Ji. Amrit Ras Bharya Kirtan Hai Ji 🙏🌹🙏
Wahe guru ji khalsa wahe guru ji ki fateh...shabad gaona oh wi ine pyar na atey ineh suriley suran naal ih parmatma di kirpa naal hi sambhaw aa..tusi mere fevorite raagi ho ji..sat sri akal ji..
When you listen to 'Guru ki seva' kirtan, your heart will melt in devotion...i still remember my experience when I heard it for the first time at " Sri Bangla Sahib Gurdwara", Delhi
Heartiest Congratulations to all brothers and sisters in advance on Perkash Poorab of Dhan Dhan Guru Nanak Dev Sahib Ji... May Baba ji bless alllllllll... Waheguru ji... 🙏🙏🙏🙏🙏😇
Waaaaahhhhhhhhh G Waaaaaaaahhhhhhhh
Anand hi Anand 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguru G mehar bhreya hath sir te rakhn
Guru Purnia ki dheron badhaiyan avam aashirvad satwinder
Waheguruji
ਵਾਹਿਗੁਰੂ ਜੀ ਕਾਂ ਖਾਲਸਾਂ ਵਾਹਿਗੁਰੂ ਜੀ ਕੀ ਫਤਿਹੁ 🙏🙏🙏🙏🙏
ਸਭ ਦੇ ਦਿਲਾਂ ਦੀ ਜਾਨਣ ਵਾਲਾ ਮੇਰਾ ਪਿਆਰਾ ਸਤਗੁਰ ਸਾਡੀ ਅਰਦਾਸ ਵੀ ਜ਼ਰੂਰ ਸੁਨਣਗੇ ,🙏🏻😔🥺
ਅਟਗੜਪ
@@JujarSingh-be7mie
I@@JujarSingh-be7mi
Bhut hi mithi voice a
Bhai Satwinder Singh,
Bhai Harwinder singh ji. Di
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹੋ ਵਾਹੋ ਆਨੰਦ ਆ ਗਿਆ ਸ਼ਬਦ ਸੁਣ ਕੇ ਗੁਰ ਕੀ ਟਹਿਲ ਗੁਰ ਕੀ ਸੇਵਾ ਧੰਨ ਧੰਨ ਗੁਰੂ ਰਾਮਦਾਸ ਜੀ
boot vadiya je shabad viccho darashan satguru je da ho gaya
Itna ras hai aapki awazo main. Aisa lagta hai. Dil se hamari Aawaz aa rahi hai aur ye Humra dil ga ra hai Sadguru ki charno main❤️🙏
Aapke sabi sabad mujhe bahut acche lagte hai
Thank u so much for this divine Shabads🙏
Waheguru ji
Dhan guru nanak dhan guru nanak👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻
Satnam shree waheguru ji 🙏🕉️🙏🕉️🙏🕉️ bahut sundar guruvani hai 👌👌👌👌🏻👌🏻👌👌🏻👌👌🏻👌👌🏻🥀🌼🌻
Heart touching voice. 🙏🙏🙏🙏🙏
Melodious voice and Shabad. God bless you.
Wahhhhhhhhh ji wahhhhhhhh,,,, amrit di barish,,, mithi rasna ji 🙏🙏🙏🙏🙏🙏🙏🙏🙏🙏🙏🙏🙏🙏🙏vaheguru ji
Thanks for everything my god............ I like this all shabads🌺💕💖🌻🌻💐💐🤗🤗And l like this voice also💐💐💐💐🤗🤗❤️❤️ love you God
ਮੇਰੇ ਸੋਹਣੇ ਵਾਹੇਗੁਰੂ ਜੀ ... . ਹਮੇਸ਼ਾ ਸਾਰਿਆਂ ਨੂੰ ਸੁਖ ਦਿਓ 🙏🙏👌
ਅਰਥ: ਹੇ ਭਾਈ! ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, (ਮੇਰੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ।੧।ਰਹਾਉ।
ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈਨੂੰ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ।੧।
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ। ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈਨੂੰ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ।੨।
(ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ। (ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ।੩।
ਹੇ ਭਾਈ! ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ। ਹੇ ਨਾਨਕ! ਆਖ-(ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ।੪।੪।
ਧਨਾਸਰੀ ਮਃ ੫ ॥
Dhhanaasaree Ma 5 ||
धनासरी मः ५ ॥
Dhanaasaree, Fifth Mehl:
ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥
Jab Thae Dharasan Bhaettae Saadhhoo Bhalae Dhinas Oue Aaeae ||
जब ते दरसन भेटे साधू भले दिनस ओइ आए ॥
Ever since I obtained the Blessed Vision of the Darshan of the Holy, my days have been blessed and prosperous.
ਧਨਾਸਰੀ (ਮ: ੫) ਗੁਰੂ ਗ੍ਰੰਥ ਸਾਹਿਬ : ਅੰਗ ੬੭੧ ਪੰ. ੧੦
Raag Dhanaasree Guru Arjan Dev Ji Ang 671
ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥
Mehaa Anandh Sadhaa Kar Keerathan Purakh Bidhhaathaa Paaeae ||1||
महा अनंदु सदा करि कीरतनु पुरख बिधाता पाए ॥१॥
I have found lasting bliss, singing the Kirtan of the Praises of the Primal Lord, the Architect of destiny. ||1||
ਅਬ ਮੋਹਿ ਰਾਮ ਜਸੋ ਮਨਿ ਗਾਇਓ ॥
Ab Mohi Raam Jaso Man Gaaeiou ||
अब मोहि राम जसो मनि गाइओ ॥
Now, I sing the Praises of the Lord within my mind.
ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥
Bhaeiou Pragaas Sadhaa Sukh Man Mehi Sathigur Pooraa Paaeiou ||1|| Rehaao ||
भइओ प्रगासु सदा सुखु मन महि सतिगुरु पूरा पाइओ ॥१॥ रहाउ ॥
My mind has been illumined and enlightened, and it is always at peace; I have found the Perfect True Guru. ||1||Pause||
ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥
Gun Nidhhaan Ridh Bheethar Vasiaa Thaa Dhookh Bharam Bho Bhaagaa ||
गुण निधानु रिद भीतरि वसिआ ता दूखु भरम भउ भागा ॥
The Lord, the treasure of virtue, abides deep within the heart, and so pain, doubt and fear have been dispelled.
ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥
Bhee Paraapath Vasath Agochar Raam Naam Rang Laagaa ||2||
भई परापति वसतु अगोचर राम नामि रंगु लागा ॥२॥
I have obtained the most incomprehensible thing, enshrining love for the Name of the Lord. ||2||
ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥
Chinth Achinthaa Soch Asochaa Sog Lobh Mohu Thhaakaa ||
चिंत अचिंता सोच असोचा सोगु लोभु मोहु थाका ॥
I was anxious, and now I am free of anxiety; I was worried, and now I am free of worry; my grief, greed and emotional attachments are gone.
ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥
Houmai Rog Mittae Kirapaa Thae Jam Thae Bheae Bibaakaa ||3||
हउमै रोग मिटे किरपा ते जम ते भए बिबाका ॥३॥
By His Grace, I am cured of the disease of egotism, and the Messenger of Death no longer terrifies me. ||3||
ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥
Gur Kee Ttehal Guroo Kee Saevaa Gur Kee Aagiaa Bhaanee ||
गुर की टहल गुरू की सेवा गुर की आगिआ भाणी ॥
Working for the Guru, serving the Guru and the Guru's Command, all are pleasing to me.
ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥
Kahu Naanak Jin Jam Thae Kaadtae This Gur Kai Kurabaanee ||4||4||
कहु नानक जिनि जम ते काढे तिसु गुर कै कुरबाणी ॥४॥४॥
Says Nanak, He has released me from the clutches of Death; I am a sacrifice to that Guru. ||4||4||
ਅਰਥ :ਹੇ ਭਾਈ! ਮੈ ਪੂਰਾ ਗੁਰੂ ਮਿਲ ਪਿਆ ਹੈ, (ਇਸ ਵਾਸਤੇ ਉਸ ਦੀ ਕਿਰਪਾ ਨਾਲ) ਹੁਣ ਮੈਂ
ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ, (ਮੇਰੇ ਅੰਦਰ ਆਤਮਕ ਜੀਵਨ ਦਾ)
ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ।੧।ਰਹਾਉ।
ਹੇ ਭਾਈ! ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਕਿ ਪਰਮਾਤਮਾ
ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈ ਸਰਬ-ਵਿਆਪਕ ਕਰਤਾਰ
ਮਿਲ ਪਿਆ ਹੈ ।੧।
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ,
ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ । ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ,
ਮੈ (ਉਹ ਉੱਤਮ) ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦਿਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ
।੨।
(ਹੇ ਭਾਈ! ਗੁਰੂ ਦੇ ਦਰਸਨ ਦੀ ਬਰਕਤਿ ਨਾਲ) ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ
ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ । (ਗੁਰੂ ਦੀ) ਕਿਰਪਾ ਨਾਲ
(ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ ।੩।
ਹੇ ਭਾਈ! ਹੁਣ ਮੈ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ । ਹੇ ਨਾਨਕ! ਆਖ(ਹੇ
ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈ ਜਮਾਂ ਤੋਂ ਬਚਾ ਲਿਆ ਹੈ ।੪।੪।
sri_guru_granth_darpan/page/2575
GURU te OH Ik hi ne,,and jes utte OSDI KIRPA hundi hai,OH Eda hi OSDE GUN GONDA hai...
Waheguru ji ka Khalsa waheguru ji ki Fateh🙏🙏🙏🙏🙏🙏🙏🙏🙏🙏🙏
🙏🌴🌻🌻🌻🌻🌻💖🇮🇳Dhan Dhan Guru Nanak Dev Sahib Ji 🇮🇳💖🌻🌻🌻🌻🌻🌴🙏💐💐💐💐💐😇
Ahe vichhoda shbd sunke jinni jyada apnya di yaad aaondi hai onna hi mnn shant v ho janda hai jdo iss vich... Kahe mnn rose kre.. shbd aaunda hai. Thank u veero waheguru twanu hmesha chad di kla ch rkhe..tusi dowe veer hmesha ikkathe rh k kirtan rahi sbb nu nihaal krde rho a dilo ardaas hai waheguru g agge..🙏🙏🙏🙏
Bilkul supreet
Wahaguru thunuu trikya baksa
Tuhadi awaaz dil nu boht skoon te man nu shanti dendi hai te sidha parmatma nal jordi hai .waheguru ne tuhade te kirpa kiti hai te tusi ese tra sab nu guru nal jodi rakhna.
DEELI
Guru kripa! Thanks
Waheguru ji di kirpa aap ji te bni rhe
Bhai satwinder singh ji - bhai gurwinder singh ji....... Kya baat..... Kirpa waheguru di
Satnam shriwahe guruji
Much appreciation for the devotional singers and songs. So Beautiful. ❤️❤️❤️
Harminder sahib
They are kirtaniye n this is not a song ... This is devine gurbani kirtan (shabad)
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
Sari jindgi satguru dowa brother nu kathe rakhi jatha kade tute na nahi ta kirtan da anand muk jana
SP Dhammi ... achha g ..? kirtan da anand muk jaana.?? dunia te bas ehi jatha aa kirtan wala.?? kirtan da anand kdi nhi muk sakda g. hor v kirtaniye haige ne.
🚩🙏🏻पीरो गो हतारो पापिओ लुटैरो का नाश हुवा दैवो कि जय हुई सनातन धरम कि रकछा करनै वालै गुरू गोविंद सीग जी कि जय पीरो लुटैरो का नाश किया 🚩🙏🏻
Waah waah waheguru ji dhan ho tuc bahut anandmyi kirtan
bhot vdea ji wahegru ji
Jina te satguru di kirpa hundi hai oh hi satsang da anand le sakda dil to suno man tan nikhar jatta hai wahe Guru ji sabte kirpa karan
waheguru ji ka khalsa waheguru ji ki fatheh.
SATNAM SHRI WAHEGURU JI 🙏❤️❤️💖💖💖💖💖💖💖💖💖💖💖💖💖💖💖💖💖💖💖💖🙏
Wahe guru ji ki jae
O
वाहेगुरु वाहेगुरु वाहेगुरु वाहेगुरु वाहेगुरु वाहेगुरु जी सतनाम वाहेगुरु जी जय जय। जय-जय श्री जयशिव जयशंकर जय-जय श्री जयशिव जयशंकर जय-जय श्री जयशिव
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ l ਕੀਰਤਨ ਬਹੁਤ ਹੀ ਵਧੀਆ ਲੱਗਿਆ verry nice. MSS krmgarh mansa pb
Delhi di shaan ho tusi
I play shabads in the car on way to work in the morning and gives me peice of mind and soul xx love them
ruclips.net/video/MQ7_KroQhGg/видео.html
Waheguruji
True'veer g
@@ashoksinghsidhu 11
Bhai. Sahib Bhai Satwinder Singh/Bhai Harwinder Singh ji,Vaheguru ji d agoshai rehmat sadka aap ji sangat nu mukadas Gurbani Shabad naal surat da milaap karvaa k vaheguru naal ikk mikk karan da mubarak kaaraj kar rahe ho ji,Tarif karan lai mere shabadan da kadd bauna nazar aa riha hai Sangat nu aap te vadda maan hai ..
ਅੱਜ ਮੱਘਰ ਮਹੀਨੇ ਦੀ ਸੰਗਰਾਂਦ ਦਾ ਸ਼ੁੱਭ ਦਿਹਾੜਾ ਹੈ , ਅੱਜ ਮੱਘਰ ਮਹੀਨਾ ਆਰੰਭ ਹੋਇਆ ਹੈ , ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਜੀ ਇਸ ਮੱਘਰ ਮਹੀਨੇ ਵਿੱਚ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ ਜੀ , ਭਰਪੂਰ ਖੁਸ਼ੀਆਂ ਬਖਸ਼ਿਓ ਜੀ , ਸਾਰਿਆਂ ਦੇ ਰੁਕੇ ਹੋਏ ਕੰਮ ਬਣ ਜਾਣ ਜੀ , ਇਹ ਮੱਘਰ ਦਾ ਮਹੀਨਾ ਪੂਰੇ ਸੰਸਾਰ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਜੀ , ਸਾਰਿਆਂ ਨੂੰ ਤਰੱਕੀਆਂ ਬਖਸ਼ਿਓ ਜੀ , ਸਾਰਿਆਂ ਨੂੰ ਚੜਦੀਕਲਾ ਵਿੱਚ ਰੱਖਿਓ ਜੀ , ਸਾਰਿਆਂ ਨੂੰ ਲੰਬੀਆਂ ਉਮਰਾਂ ਬਖਸ਼ਿਓ ਜੀ ।
Q❤
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
🙏😇
53:12 53:16
54:48
His voice is awesome. May guru nanak bless him.
Bohut khub Waheguru mehar kare g
आप दोनौ महान हैं क्योकि आप की गुर्वानी बहुत लोकप्रिय हैं गुरुदेव व श्रीराम आपके उपर अपनी कृपा हमेसा बनाये रहें ।
जय जय गुरुदेव जी जय जय राम जी
Heart touching shabad and beautiful voice
waheguru. Ji .🙏🙏🙏🙏🙏
Wahe Guru Melodious Voice #Soul Soothing Shabads
waheguru jii ka khalsa .. waheguru jii ki fateh
💖💖💖💖waheguru 💖💖💖💖
Waheguru chardikala bakhshey bahut vadya paisabh
bhai sat winder Singh ji bhai harwinder singh ji baba Ji aap ji jathe hu hemsha chardilka c rakhna ji
whaeguru ji khalsa whaeguru ji d fateh ji
dhan dhan sahib sri gobind singh ji kirpa karan
Weer ji tuhadi gaeke te waheguru ji hameha edha rehmata rakhan ji
wow yaar he was amazing kirtniye bhai satwinder harvinder ji 🙏🙏
Dhan guru nanak dhan ona da gungan Karn vale🙆🙆👏🏻👏🏻👏🏻👏🏻👏🏻👏🏻👏🏻👏🏻🌹🌹🌹🌹🌹🌹❤️❤️❤️❤️❤️❤️❤️❤️❤️❤️❤️❤️❤️🇨🇦❤️🌼🌼🌼🌼🌼🌼🌼🌼🌼🌼🌼🌼🌼🌹🌹🌹🌹🌹🌹🌹🌹👏🏻
i been listening you now almost more then 4 yrs .. its amazing everytime it is refreshing and new as drop of the morning dew. Rab di kripa hai . You are too good.. Respect you your music and singing.
👌i
I guess it's quite randomly asking but do anybody know a good site to stream new movies online?
@Colton Genesis flixportal :P
@Everett Ira thank you, I went there and it seems like a nice service :) Appreciate it!!
@Colton Genesis Glad I could help =)
Satnam Shiri Waheguru Ji.
Waheguru Ji Sareyan Te Mehar Karan Ji .
Aap Ji De Gaye Hoye Shabad Roj Sunda Ji .
Bahut Sukun Te Aanad Milda Hai Ji.
Amrit Ras Bharya Kirtan Hai Ji 🙏🌹🙏
Good
Waheguru ji sab kuch tera mera malka 🙏🙏
The best kirtan , always listening. God bless Bhai Satvinder Singhji.
,,
Iam daler Singh lakhanpal from jalandhar shabad is very nice l am thankful to you ,🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ🙏🙏🙏🙏🌹🌹🌹🌹🙏🙏🙏
Delhi di shaan ho tusi.. waheguru chdadi klaa bakshe
Wahe guru ji khalsa wahe guru ji ki fateh...shabad gaona oh wi ine pyar na atey ineh suriley suran naal ih parmatma di kirpa naal hi sambhaw aa..tusi mere fevorite raagi ho ji..sat sri akal ji..
Waah kya baat h awesome kirtan. Waheguru ji mehar krn
Waheguru ji.. mehar karien sab te...
Waheguru bless you. Voice of heaven . Shabads are very nice and also song beautifuly. 🙏🙏🙏🙏
Thanks so much waheguru Ji beautiful voice ji God bless
God gifted voice...Beautifully sung ....god bless u 🙇🙇🙇
BaaaKaaaMal G...👌🏻👌🏻👌🏻👌🏻👌🏻...Waheguru G Waheguru g Waheguru g...
Thanks for giving the way to connect to waheguru 🙏🏻🙏🏻🙏🏻🙏🏻🙏🏻
Such a divine voice listen to those shabads when working as delivery driver all through the morning 🌹WAHEGURU JI🌹…🙏🏽🙏🏽
All are best touch the human soul jai Guru ji
ਧਨਾਸਰੀ ਮਃ ੫ ॥
ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥
ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥
ਅਬ ਮੋਹਿ ਰਾਮ ਜਸੋ ਮਨਿ ਗਾਇਓ ॥
ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥
ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥
ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥
ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥
ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥
ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥
ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥ {ਪੰਨਾ 671}
🙏🙏Waheguru Ji🙏🙏
🙏🙏Waheguru Ji🙏🙏
🙏🙏Waheguru Ji🙏🙏
🙏🙏Waheguru Ji🙏🙏
🙏🙏Waheguru Ji🙏🙏
Nice voice veer ji..
❤❤😊🎉 very nice vidio or beautiful ❤️❤️ voice ❤️ touching ruh gad gad ho gayi best good lock waheguru aap ko chardi kala vich rakha
God bless all.who serve humanity..
Waheguru tera ee asra
Wahe guru g mehar karo g
Amazing touching taking me to Guru's Path Waheguru Kirpaa kero sub te
When you listen to 'Guru ki seva' kirtan, your heart will melt in devotion...i still remember my experience when I heard it for the first time at " Sri Bangla Sahib Gurdwara", Delhi
Asa Di vaar by Satinderbir
You lucky person boss god bless you
good job sir
Yes bro
Whole Baani from Sri Guru Granth Sahib ji do the same 🙏🙏😇🙏🙏SatSriAkaal🙏😇🙏
Thank God for blessing us with Soooo Great Guru😇😇😇🙏🙏🙏
Love you Waheguru😍🙏😇
Heart touching voice waheguru ji
No body can serve us like God.
ਅਰਥ: ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ! ਤੂੰ (ਤੇਰਾ ਨਾਮ) ਤੇਰੇ ਭਗਤਾਂ ਦਾ ਸਹਾਰਾ ਹੈ, ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ।੧।ਰਹਾਉ।
ਹੇ ਭਾਈ! ਮੈਂ ਤਾਂ ਗੁਰੂ ਦੇ ਪਾਸ ਹੀ (ਸਦਾ) ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, (ਇਹ ਨਾਮ ਹੀ ਮੇਰੀ ਜ਼ਿੰਦਗੀ ਦਾ) ਸਹਾਰਾ (ਹੈ) । ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ (ਉਸ ਨੂੰ ਉਸ ਦਾ ਨਾਮ ਮਿਲਦਾ ਹੈ, ਤੇ) ਉਸ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ।੧।
ਹੇ ਪ੍ਰਭੂ! ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੇ ਖ਼ਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ, (ਤੇਰੇ ਖ਼ਜ਼ਾਨਿਆਂ ਵਿਚ) ਤੇਰੇ ਪਦਾਰਥ ਸਦਾ-ਥਿਰ ਰਹਿਣ ਵਾਲੇ ਹਨ, ਤੇਰਾ ਰਚਿਆ ਜਗਤ-ਖਿਲਾਰਾ ਅਟੱਲ ਨਿਯਮਾਂ ਵਾਲਾ ਹੈ।੨।
ਹੇ ਪ੍ਰਭੂ! ਤੇਰੀ ਹਸਤੀ ਐਸੀ ਹੈ ਜਿਸ ਤਕ (ਅਸਾਂ ਜੀਵਾਂ ਦੀ) ਪਹੁੰਚ ਨਹੀਂ ਹੋ ਸਕਦੀ, ਤੇਰਾ ਦਰਸਨ ਅਦੁੱਤੀ ਹੈ (ਤੇਰੇ ਵਰਗਾ ਹੋਰ ਕੋਈ ਨਹੀਂ) । ਹੇ ਪ੍ਰਭੂ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ।੩।
ਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ) । ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ।੪।੧।੪੭।
Waheguru ji di boht Mehar hai tuhde te I really appreciate...gbu both 🙏🙏
ਅਰਥ: ਹੇ ਮੇਰੇ ਖਸਮ-ਪ੍ਰਭੂ! ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ।੧।ਰਹਾਉ।
(ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤਿ-ਸਾਲਾਹ ਤੇਰੇ ਗੁਣ ਗਾਂਦਾ ਰਹਾਂ। ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ।੧।
ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ।੨।
ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨੰਦ ਮਾਣ ਲਏ ਹਨ।੩।
ਹੇ ਨਾਨਕ! ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ। ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ।੪।੧੦।
Boht shanti mildi sun ke shabad nu sab tension dor ho jandiya
Heartiest Congratulations to all brothers and sisters in advance on Perkash Poorab of Dhan Dhan Guru Nanak Dev Sahib Ji... May Baba ji bless alllllllll... Waheguru ji... 🙏🙏🙏🙏🙏😇
Happy Gurpurab to all saadh sangat jio🙏🙏🌹🌷🌼🌸🌺🥀⚘💐🎉🎉
Har roj mrng time vich all shabad sun de aa 🙏🙏
Good
Bhut sohni voice aa bhai saab g .di
Beautifully sung Guru ki sewa ...
Sweet god gifted voice
May waheguru ji bless you
ena sohna gade o tusi bhai ji parmatma nal jor dide o koi lafj ni sade kol aap di tarif lai speechless ha asi
Very good Rag shabads
Wahrguru Bhai Shaib Ji Thanks Bhai Shaib Ji Thanks
Beautiful shabad. Thank you. 🙏🙏
੧ਓ ਸ਼ੀ੍ ਵਾਹਿੁਗੁਰੂ ਜੀ ਆਪਨੀ ਮੈਹਰ ਕਰਨੀ ਜੀ
Priceless, commendable, worthy-full Ardas .... Waheguru Ji
...heart touching shabad in beautiful voice...
Gifted spiritual singers so deeply devoted listening to them always a pleasure❤️🌺
À¹
ਅਰਥ: ਹੇ ਮੇਰੇ ਮਨ! ਸਿਰਫ਼ ਇਕ ਪਰਮਾਤਮਾ ਨਾਲ ਸੁਰਤਿ ਜੋੜ। ਇਕ ਪਰਮਾਤਮਾ (ਦੇ ਪਿਆਰ) ਤੋਂ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ। (ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ।1। ਰਹਾਉ।
ਜੇ ਇਕ ਪਰਮਾਤਮਾ ਮਿਲ ਪਏ, ਤਾਂ (ਦੁਨੀਆ ਦੇ ਹੋਰ) ਸਾਰੇ ਪਦਾਰਥ ਮਿਲ ਜਾਂਦੇ ਹਨ (ਦੇਣ ਵਾਲਾ ਜੁ ਉਹ ਆਪ ਹੀ ਹੋਇਆ) । ਜੇ ਮੈਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ।
(ਪਰ ਉਸੇ ਮਨੁੱਖ ਨੂੰ) ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ।1।
ਜੇ (ਮੇਰਾ) ਸਤਿਗੁਰੂ (ਮੇਰੇ ਉੱਤੇ) ਮਿਹਰ ਦੀ (ਇੱਕ) ਨਿਗਾਹ ਕਰੇ, ਤਾਂ (ਮੈਂ ਸਮਝਦਾ ਹਾਂ ਕਿ ਮੈਨੂੰ) ਲੱਖਾਂ ਪਾਤਿਸ਼ਾਹੀਆਂ ਦੀਆਂ ਖ਼ੁਸ਼ੀਆਂ ਮਿਲ ਗਈਆਂ ਹਨ (ਕਿਉਂਕਿ ਜਦੋਂ ਗੁਰੂ ਮੈਨੂੰ) ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ (ਮੇਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ ਵਲੋਂ ਹਟ ਜਾਂਦੇ ਹਨ) ।
ਪਰ ਉਸੇ ਮਨੁੱਖ ਨੇ ਸਤਿਗੁਰੂ ਦੇ ਚਰਨ ਫੜੇ ਹਨ (ਉਹੀ ਮਨੁੱਖ ਸਤਿਗੁਰੂ ਦਾ ਆਸਰਾ ਲੈਂਦਾ ਹੈ) , ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ (ਚੰਗਾ ਲੇਖ) ਮਿਲਦਾ ਹੈ (ਜਿਸ ਦੇ ਚੰਗੇ ਭਾਗ ਜਾਗਦੇ ਹਨ) ।2।
ਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਜਾਣੋ, ਜਿਸ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ। ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਮਿਲ ਜਾਂਦਾ ਹੈ, ਉਸ ਨੂੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ।
ਜਿਸ ਮਨੁੱਖ ਨੂੰ ਗੁਰੂ ਨੇ ਬਾਂਹ ਫੜ ਕੇ (ਵਿਕਾਰਾਂ ਵਿਚੋਂ ਬਾਹਰ) ਕੱਢ ਲਿਆ, ਉਹ (ਸੰਸਾਰ-ਸਮੁੰਦਰ ਵਿਚੋਂ ਸਹੀ-ਸਲਾਮਤਿ) ਪਾਰ ਲੰਘ ਗਿਆ।3।
(ਇਹ ਸਾਰੀ ਬਰਕਤਿ ਹੈ ਗੁਰੂ ਦੀ, ਸਾਧ ਸੰਗਤਿ ਦੀ) ਜਿੱਥੇ ਸਾਧ ਸੰਗਤਿ (ਜੁੜਦੀ) ਹੈ ਉਹ ਥਾਂ ਸੋਹਣਾ ਹੈ ਪਵਿਤ੍ਰ ਹੈ। (ਸਾਧ ਸੰਗਤਿ ਵਿਚ ਆ ਕੇ) ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ (ਪਰਮਾਤਮਾ ਦੀ ਹਜ਼ੂਰੀ ਵਿਚ) ਆਸਰਾ ਮਿਲਦਾ ਹੈ। ਹੇ ਨਾਨਕ! ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ, ਜਿਥੇ ਆਤਮਕ ਮੌਤ ਨਹੀਂ; ਜਿੱਥੇ ਜਨਮ ਮਰਨ ਦਾ ਗੇੜ ਨਹੀਂ; ਜਿਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ।4।6। 76।
waheguru...ji...🙏🙏
Heart touching shabad gayan.waheguru ji chardian kala bakhshan ji.Asees ji.
ਵਾਹਿਗੁਰੂ ਇਸ ਤਰ੍ਹਾਂ ਹੀ ਬਖਸ਼ਿਸ਼ ਬਣਾਈ ਰੱਖਣ ਜੀ
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
Waheguru mehra kro g sab te
Very beautiful. The best I've ever heard.
Heart touching voice ... waheguru jio...