NRI ਦੀ ਕੁੱਟਮਾਰ ਨੂੰ ਲੈ ਕੇ Himachal Police ਵੱਲੋਂ ਵੱਡਾ ਖੁਲਾਸਾ | NRI Couple Assaulted in Dalhousie |N18V

Поделиться
HTML-код
  • Опубликовано: 16 июн 2024
  • NRI ਦੀ ਕੁੱਟਮਾਰ ਨੂੰ ਲੈ ਕੇ Himachal Police ਵੱਲੋਂ ਵੱਡਾ ਖੁਲਾਸਾ | NRI Couple Assaulted in Dalhousie |
    #nri #dalhousie #punjabnews #punjablatestnews #latestnews #jalandharnews #himachalpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 448

  • @parvinderrangi5709
    @parvinderrangi5709 22 дня назад +50

    ਇੱਕ ਦਗੜਦੱਲਾ ਕੈਮਰੇ ਸਾਹਮਣੇ ਦੱਲਪੁਣਾ ਕਰ ਰਿਹਾ ਹੈ

  • @baggasingh9234
    @baggasingh9234 20 дней назад +55

    ਜਿਹੜੇ ਪਿਛਲੇ ਸਾਲ, ਗੁਰੂ ਘਰ ਦੇ ਉਪਰ ਹਮਲਾ ਕੀਤਾ ਸੀ ਓਹਨਾ ਦੇ ਬਾਰੇ ਕੀ ਖਿਆਲ ਹੈ,,

  • @peerbabasabalsinghrana3903
    @peerbabasabalsinghrana3903 20 дней назад +66

    ਇਹ ਜਹਿੜੇ ਕਹਿ ਰਹੇ ਹਨ ਹਿਮਾਚਲ ਪ੍ਰਦੇਸ਼ ਦੇ ਲੋਕ ਬਹੁਤ ਵਧੀਆ ਹਨ ਬਹੁਤ ਪਿਆਰ ਦਿੰਦੇ ਜੇ ਇਹਨਾਂ ਨੂੰ ਇੰਨਾ ਪਿਆਰ ਹੈ ਤਾ ਆਪਣੀਆ ਕੁੜੀਆਂ ਤੇ ਭੈਣਾਂ ਦੇ ਰਿਸ਼ਤੇ ਵੀ ਇਹਨਾਂ ਵਲ ਕਰਦੋ ਪੰਜਾਬ ਦੇ ਗਦਾਰੋ

    • @birsingh5388
      @birsingh5388 20 дней назад +3

      ਦੇਤਾ ਸਰਟੀਫਿਕੇਟ 😊

    • @kamalkishor8393
      @kamalkishor8393 18 дней назад

      की चाहअंदे सी 84 रपीट हो इक बार फेर्

    • @gazal1437
      @gazal1437 4 дня назад

      Kyoki amli hóta hai khud Himachal aa ker hath jod ker ladki ke jata hai apna amli ladka ke liye

  • @jaanveersingh7819
    @jaanveersingh7819 22 дня назад +66

    ਭੈਣ ਦੇ ਦੀਨੇ ਪੂਰੀ ਪੁਲਸ ਦੀ ਬੋਲੀ ਬੋਲ ਗਏ ਕੰਗਣਾ ਦੇ ਵੀਰ

    • @studyfun7875
      @studyfun7875 21 день назад +2

      Anpad pehla pad lai fir pata lagu ki sahi ki galat aaa

    • @ParveenKumar-il2ff
      @ParveenKumar-il2ff 21 день назад

      Main Teri bhen da dina ha Tera jija ha

    • @Reckless5115Mohie
      @Reckless5115Mohie 18 дней назад +2

      ​@@studyfun7875😂😂andhbagt nu dard hunda ,

    • @studyfun7875
      @studyfun7875 18 дней назад +1

      @@Reckless5115Mohie check kar aaah NRI kudiya dai hath fad reha si.

    • @RamandeepSingh78600
      @RamandeepSingh78600 18 дней назад

      😂😅

  • @kawaljitsingh5794
    @kawaljitsingh5794 19 дней назад +15

    ਇਹ, ਜਿਹੜੇ ਕਿਹ, ਰਹੇ, ਇਥੇ ਆਊ, ਇਹਨਾਂ ਦਾ,ਬੰਦ ਹੈ,ਕੋੲਈ,ਵੀ,ਪੰਜਾਬੀ, ਹਿਮਾਚਲ ਨਾ,ਜਾੳ,ਜੀ

  • @Pargatsinghkhera-fh2iq
    @Pargatsinghkhera-fh2iq 20 дней назад +11

    ਕੋਈ ਨਹੀਂ ਹਮਛਲੀਉ ਪੰਜਾਬ ਵਿੱਚ ਵੀ ਅਸੀਂ ਇਸ ਤਰ੍ਹਾਂ ਹੀ ਕਰਾਂਗੇ

  • @gurpalgill9314
    @gurpalgill9314 22 дня назад +49

    ਬੜੀ ਸ਼ਰਮ ਵਾਲੀ ਗੱਲ ਹੈ। ਸਾਰੇ ਜਿੰਨੇ ਵੀ ਵੀਡੀਉ ਵਿੱਚ ਬੋਲੇ ਸਾਰਿਆ ਨੇ ਇੱਕੋ ਗੱਲ ਕਹੀ ਕਿ ਇੱਥੇ ਦੇ ਲੋਕ ਬੜੇ ਚੰਗੇ ਹਨ ਕਿ ਜੇ ਤੁਸੀ ਕਿਸੇ ਨਾਲ ਪੰਗਾ ਲਵੋਗੇ ਤਾਂ ਤੁਹਾਨੂੰ ਅਗਲੇ ਵੀ ਕਹਿਣਗੇ।ਇਸ ਤੋਂ ਸਾਬਤ ਹੁੰਦਾ ਕਿ ਇਹਨਾਂ ਨੂੰ ਪਹਿਲਾ ਦੱਸਿਆ ਗਿਆ ਕਿ ਕੈਮਰੇ ਤੇ ਕੀ ਬੋਲਣਾ। ਹਿਮਾਚਲ ਦੇ ਲੋਕਾਂ ਨੂੰ ਫ਼ਿਕਰ ਪੈ ਗਿਆ ਕਿ ਸਾਡਾ ਵਪਾਰ ਘੱਟ ਜਾਣਾ ਜੇ ਲੋਕ ਨਾ ਆਏ। ਖਬਰਾਂ ਚਲਾਉਣੀਆਂ ਪਈਆਂ ਕਿ ਇੱਥੇ ਕੋਈ ਖਤਰਾ ਨਹੀਂ।

    • @himalayan1797
      @himalayan1797 22 дня назад +2

      Tu Dalhousie ho tujhe pata na ho news kya hai tab tera kya reply hota
      News wale ko batana padta hai topic kya chal rha hai news mein
      Himachal sirf Dalhousie nahi hai
      NRI ka bhai dikha nahi hai sub interview NRI de rahe hai

    • @ParveenKumar-il2ff
      @ParveenKumar-il2ff 22 дня назад +3

      ਮੈਂ ਹਮੇਸ਼ਾ ਹਿਮਾਚਲ ਜਾਂਦਾ ਹਾਂ ਉੱਥੇ ਕੋਈ ਸਮੱਸਿਆ ਨਹੀਂ ਹੈ ਲੋਕ ਬਹੁਤ ਸਹਿਯੋਗੀ ਹਨ

    • @premsingh-xh1lm
      @premsingh-xh1lm 22 дня назад

      ha ha oh prawa bus kr jehdi muh vich aai bakwas krti, Lakha punjabi ghuman janda per kut ohde pendi jehde harkta krda kut wali janani chedi aa ehne te ehde bhra ne shrab pee k

    • @arunbhardwaj7256
      @arunbhardwaj7256 21 день назад +2

      ਵਾਹ ਜੀ ਵਾਹ , ਇਹ ਬੰਦੇ ਕੋਈ ਕਿਸੇ ਦੇ ਦਬਾ ਚ ਬਿਆਨ ਦੇ ਰਹੇ , ਪੰਜਾਬੀ ਬੰਦਾ ਇਹ ਕਰ ਹੀ ਨਹੀਂ ਸਕਦਾ , ਕਮਾਲ ਤੁਹਾਡੀ ਪਾਜੀ

    • @bhagwantsingh4689
      @bhagwantsingh4689 21 день назад

      Tayri kudi wahai h himachal vicah

  • @balwantdhillon9449
    @balwantdhillon9449 18 дней назад +8

    ਬਾਹਰਲੀ ਸਟੇਟ ਦੀ ਪੁਲਿਸ ਅਪਣੀ ਕੌਮ ਨਾਲ ਪੰਜਾਬ ਪੁਲਿਸ ਆਪਣੀ ਕੌਮ ਦੇ ਉਲਟ ਹੈ

  • @yourdad-eg9zb
    @yourdad-eg9zb 22 дня назад +39

    ਇਹ ਚੈਨਲ ਬੀਜੇਪੀ ਦੀ ਹੈ ਇਹ ਚੈਨਲ ਵਾਲਾ ਹਮੇਸ਼ਾ ਪੰਜਾਬ ਪੰਜਾਬੀਤੇ ਸਿੱਖ ਖਿਲਾਫਤਵਾ ਲਾਂਦਾ

    • @shubhamsharma_1234
      @shubhamsharma_1234 20 дней назад

      Bro half of media is owned by central govt nothing new

    • @kamalkishor8393
      @kamalkishor8393 18 дней назад

      की चाहअंदे सी 84 रपीट हो इक बार फेर्

    • @kamalkishor8393
      @kamalkishor8393 18 дней назад

      कांग्रेस तुहाडी फाड़ी ओस वेले फेर् तुस्सी उनहानु गद्दी ते विठ्ललेया ते गाली RSS नू बक ना शुरू किता वाह मंदबुध प्राणीओ

  • @malvindersingh1142
    @malvindersingh1142 19 дней назад +5

    ਪੰਜਾਬੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਹਿਮਾਚਲ ਵੱਲ ਦੋ ਸਾਲ ਤੱਕ ਨਾ ਜਾਓ ਅਗਰ ਤੁਸੀਂ ਪੈਸੇ ਦੇ ਕੇ ਬੇਇੱਜਤੀ ਕਰਵਾਉਣੀ ਹੈ ਤਾਂ ਤੁਹਾਡੀ ਮਰਜੀ ਹੈ

  • @visainfo1399
    @visainfo1399 20 дней назад +9

    Gussa ta ਇਸ ਗੱਲ ਦਾ ਭਾਈ ਜੀ ਪੰਜਾਬ ਸਰਕਾਰ ਸੁੱਤੀ ਆ ਪੰਜਾਬ ਸਰਕਾਰ ਕਿਉਂ ਨਹੀਂ ਗੱਲ ਕਰਦੀ Himachal ਵੀ ਕਿਉਂ ਇਹ ਜਾ ਕੇ ਹਮਲਾ ਕਰਦੇ ਆ ਸਾਡੇ ਤੇ ਜਾਂ ਕਿਉਂ ਕਰਦੇ ਸ਼ੀਸ਼ੇ ਤੋੜਦੇ ਆ ਕਿਉਂ ਕੁੱਟ ਮਾਰ ਕਰਦੇ ਪੰਜਾਬੀਆਂ ਦੀ

  • @SatnamSingh-is5ke
    @SatnamSingh-is5ke 20 дней назад +10

    ਪਟਿਆਲੇ ਵਾਲਾ ਤਾਂ ਵਡਾ ਕੰਜ਼ਰ ਨਿਕਲਿਆ

  • @BaljitSingh-lu1ro
    @BaljitSingh-lu1ro 22 дня назад +27

    ਜਿਸ ਵੀਰ ਤੇ ਆਟੈਕ ਹੋਇਆ ਉਹ ਬਿਲਕੁਲ ਸੱਚ ਬੋਲ ਰਿਹਾ ਹਿਮਾਚਲ ਵਾਲੇ ਲੋਕ ਤੇ ਹਿਮਾਚਲ ਦੀ ਪੁਲਿਸ ਵੀ ਹਿਮਾਚਲ ਵਾਲੇ ਲੋਕਾ ਦੀ ਹੀ ਮਦਦ ਕਰਦੀ ਹੈ ਇਹ ਲੋਕ ਹੁਣ ਝੂਠ ਬੋਲ ਰਹੈ ਹਨ ਬਾਕੀ ਜਿਹੜੇ ਆ ਪੰਜਾਬੀ ਫੁਕਰੇ ਲੋਕ ਪੁਲਿਸ ਦੇ ਸਾਮਣੇ ਜੋ ਮਰਜੀ ਬੋਲੀ ਜਾਣ

  • @baggasingh9234
    @baggasingh9234 19 дней назад +6

    ਜੇਕਰ ਤੁਹਾਨੂੰ ਪੈਸੇ ਚੰਗੇ ਨਹੀਂ ਲੱਗਦੇ ਹਨ ਤਾਂ ਪੰਜਾਬੀਓ,,ਹਜੁਰ ਸਾਹਿਬ ਘੂਮ ਆਓ,, ਸ੍ਰੀ ਹੇਮਕੁੰਟ ਸਾਹਿਬ ਜੀ ਵਿਖੇ ਘੁਮ ਆਉ,,, ਕਸ਼ਮੀਰ ਘੂਮ ਆਇਆ ਕਰੋਂ,,,, ਕੇ ਜ਼ਰੂਰੀ ਹੀ ਹਿਮਾਚਲ ਪ੍ਰਦੇਸ਼ ਵਾਲਿਆਂ ਦਾ ਹ

  • @bhupinderjitsingh7648
    @bhupinderjitsingh7648 20 дней назад +23

    ਹਿਮਾਚਲ ਵਾਲੇ ਬਹੁਤ ਚਵਲ ਨੇ

  • @indianreal110
    @indianreal110 23 дня назад +13

    ਵਧੀਆ ਹੋਇਆ ਇਹਨਾ ਕੰਜਰਾਂ ਨਾਲ। ਇਹ ਭੀ ਹਿਮਾਚਲ ਵਾਲਿਆਂ ਤੋਂ ਪ੍ਰਸਾਦ ਲੈਣ ਗਏ ਸਨ।

    • @arunbhardwaj7256
      @arunbhardwaj7256 21 день назад

      ਪਾਜੀ ਮੈਂ ਸ਼ਾਹਤਲਾਈ ਦੁਕਾਨ ਕੀਤੀ , ਘਟ ਤੋਂ ਘਟ 200 ਪੰਜਾਬੀ ਰੋਜ ਮੇਰੀ ਦੁਕਾਨ ਤੇ ਔਂਦੇ ਨੇ , ਬੋਤਿਆਂ ਨਾਲ ਚੰਗੀ ਯਾਰੀ ਵੀ ਪੈ ਚੁੱਕੀ , ਏਦਾਂ ਨਾ ਕਹੋ , ਬਿਨਾ ਮਤਲਬ ਕੋਈ ਪੰਗਾ ਲੈਣ ਦੀ ਹਿੰਮਤ ਨਹੀਂ ਕਰਦਾ , ਪਰ ਸਰਕਾਰ ਨੂੰ ਇਨਕੁਆਰੀ ਜਰੂਰ ਕਰਨੀ ਚਾਹੀਦੀ ਜੀ ।

  • @user-nb1dj1cq3e
    @user-nb1dj1cq3e 22 дня назад +7

    Aa jo ghuman gye aw sharm aauni chahihidi ehna nu

  • @user-qf8bj9rw5v
    @user-qf8bj9rw5v 19 дней назад +3

    ਵੀਰ ਜੀ ਜਰੂਰੀ ਨਹੀਂ ਕਿ ਸਰ ਇਕਨਾ ਇਸਦਾ ਝਗੜਾ ਹੋਵੇ ਪਰ ਜਿਸ ਬੰਦੇ ਦੇ ਸੱਟਾਂ ਲੱਗੀਆਂ ਹਨ ਉਸ ਨੂੰ ਜਾ ਕੇ ਪੁੱਛੋ

  • @gamechanger8231
    @gamechanger8231 21 день назад +39

    ਜੇਹ ਹਿਮਾਚ ਵਾਲੇ ਨਾ ਸੁਧਰੇ ਫੇਰ ਪੰਜਾਬ ਚ ਰਹਿੰਦੇ ਹਿਮਾਚਲ ਵਾਲਿਆ ਤੇ ਕਾਰਵਾਈ ਕਰਨੀ ਪਊ ਪੰਜਾਬੀਆਂ ਨੂੰ

    • @INVESTING-MEN
      @INVESTING-MEN 20 дней назад

      Tay Fer himchal ch jehde punjabi rehnde una da ki hoyu ?

    • @FANofBhagatSingh-lo8vw
      @FANofBhagatSingh-lo8vw 20 дней назад +3

      ​@@INVESTING-MEN😂😂😂 Himachal che kehda Punjabi rehnda Tu pehle ehi das de, Himachal vich koi v India da banda jgah nhi lee skda, expect Himachali to

    • @INVESTING-MEN
      @INVESTING-MEN 20 дней назад

      @@FANofBhagatSingh-lo8vw jehde Kanoon to pehla reh rahe ne ic to pehla check kari uthey yaa k kine jatt tay hor sikh ne kina kaarobaar kar rahe ne kadi gaya howe ga taahi pata lagu check kar kine punjabiya di rishtedaari himcahl ch ha

    • @INVESTING-MEN
      @INVESTING-MEN 20 дней назад

      @@FANofBhagatSingh-lo8vw naale raavi viaas do nadiya himchal ch he aandiya punjab j una ne paani rok dita Fer laa li jhona jehda laande . Jehde dooje pardesh de paani piche haryana Rajasthan nu dabka maarde ki saada haq ha paani tay pehla 😂😂

    • @jassgill9995
      @jassgill9995 20 дней назад +2

      ​@@INVESTING-MENkoi na mitra tu rok lavi jera pani rokna te dekhlage kdo tak rokuga jera pani jithe jana langh k onu tu te ki tera peo b nhi rok skda😂😂 rok k pahada ch rakhlu das jabliya marda 😂😂 baki rhi gal othe rende panjabia di ta je thore bot hegeb aa ta oh ape thode nal naber lauge koi na dekhi jaugi par ona nalo kite jyada tere pahadi lull panjab da khande aa ona da das tu ki bnuga😂😂

  • @Deshsevak_786
    @Deshsevak_786 14 дней назад +1

    मुझे लगता है पंजाब में कुछ मेरे प्यारे भाइयों को साजिश रच कर भटकाया जा रहा है, मैं 1996 से 2004 रहा हूं पूरे पंजाब में , लगता था कि घर मोहल्ला ही है मेरा वहा और आज कितना कुछ बदला सा लग रहा है, ताज्जुब है, मेरे जयपुर में पड़ोसी पंजाबी, सरदार भाई भी कहते हैं कि पंजाब भटक रहा है

  • @user-sp1tv8bi8f
    @user-sp1tv8bi8f 14 дней назад

    Thanks Punjabi Brothers to circulating true and positive. We punjabi and Himachali's are brothers

  • @travelwithguyfromhimachal4706
    @travelwithguyfromhimachal4706 10 дней назад

    Me Himachali haa. Me Sharminda hun is ghatia himachali harkat pe 😢😢😢
    Waheguru pyar banaye rakhe ❤❤

  • @aujlasingh9794
    @aujlasingh9794 23 дня назад +24

    Band kro HP jana sabak deo ehna lokan nu

  • @ButasinghAiten-yd6bi
    @ButasinghAiten-yd6bi 22 дня назад +26

    ਜੇਕਰ ਹੱਥ ਵੇਖਣ ਨੂੰ ਲੈ ਕੇ ਕੁੱਟਮਾਰ ਹੋਈ ਤਾਂ ਫੁੱਟੇਜ ਵੀ ਜਾਹਰ ਹੋਣੀ ਚਾਹੀਦੀ ਹੈ

    • @himalayan1797
      @himalayan1797 22 дня назад +1

      NRI ka bhai toh nikale interview dene sub interview NRI family de rahi hai police ne hi protect kiya tha na kya problem thi fir krwane se

    • @jaspalanand8336
      @jaspalanand8336 20 дней назад +1

      Brother he is saying that police forcibly deleted the video footage only one police man helped them other police officers were clearing up the story

    • @himalayan1797
      @himalayan1797 20 дней назад +1

      @@jaspalanand8336 isne har video mein alag bola hai ye ek interview mein bolta hai police ne locals ko dhande maar kar side kiya aur mujhe waha se nikala
      Ager police ne hi isko local logo se bachaya toh woh kyu inke video delete krenge
      Ye kangna ka naam dal kar apni galti par mitti dal rahe hai
      Dalhousie mein kya yahi family sikh thi ye toh bina turban ke hai waha koi 40 -50 sikh family roj mil jayengi

    • @satyakijeet1815
      @satyakijeet1815 20 дней назад

      ਸੋ ਸੋ ਬੰਦਾ ਮਾਰਨ ਆ ਜਾਦੈ ਕੋਈ ਇੱਕ ਵਾਰਦਾਤ ਨਹੀ ਕੱਈ ਮੁਡੈ ਮਾਰੈ ਪਹਿਲਾ ਵੀ ਗੋਦੀ ਚੈਨਲ ਓਵੀ ਦਖਾਦੈ ਅੱਜ ਤੱਕ ਕਿਨੀਆ ਘਟਣਾ ਹੋਈ ਪੰਜਾਬੀਆ ਨਾਲ ਤੈ ਦੂਜਾ ਪੰਜਾਬ ਵਿੱਚ ਹਮਾਚਲੀ ਨਾਲ ਕਿਥੈ ਕੁਟਮਾਰ ਹੋਈ ਵੇਰਵੈ ਦਿਖਾ ਗੋਦੀ ਚੈਨਲ ਕਜਰੋ ਪੰਜਾਬ ਵਿਚ ਹੁਦਾ ਤੁਸਾ ਤੈ ਸਾਰੈ ਨੈਤਾ ਮੀਡੀਆ ਆਤਕਵਾਦੀ ਕਹਿਣਾ ਸੀ ਜੋ ਕੀ ਆਤਕਵਾਦੀ ਹੀਮਾਚਲ ਵਾ

    • @ManpreetKaur-mx8qg
      @ManpreetKaur-mx8qg 20 дней назад +1

      Kasur apna bi hunda aime koi na bolda
      Himachal best hai han kush pangebaj har than hunde han

  • @JasbirSingh-ey6uw
    @JasbirSingh-ey6uw 21 день назад +1

    ਕਿਤੇ ਵੀ ਅੱਜ ਤੱਕ ਪੰਜਾਬੀਅਾ ਨੂੰ ੲਿਥੇ ੲਿਨਸਾਫ ਨੀ ਮਿਲੀਅਾ

  • @kewalsingh4609
    @kewalsingh4609 22 дня назад +13

    ਹਿਮਾਚਲ ਪੁਲਿਸ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ । ਪੰਜਾਬੀ ਨੌਜਵਾਨ ਉੱਚੇ ਲੰਬੇ ਸਰੀਰਕ ਪੱਖੋਂ ਤੱਕੜੇ ਸਨ ਜੋ ਬਚ ਕੇ ਨਿਕਲ ਗਏ । ਹਿਮਾਚਲ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਚ ਕਿੰਨੇ ਹਿਮਾਚਲੀ ਲੋਕ ਕੰਮ ਕਰਦੇ ਹਨ ਤੁਹਾਡੀ ਗਲਤ ਹਰਕਤ ਕਾਰਨ ਇਹ ਲੋਕ ਮੁਸੀਬਤ ਚ ਪੈ ਸਕਦੇ ਹਨ ।

  • @user-jp7nv4ce6k
    @user-jp7nv4ce6k 20 дней назад +1

    ਜਿਨ੍ਹਾਂ ਚਿਰ ਆਪਸੀ ਵਿਚ ਵੱਡਾ ਟੂਕੀ ਨਹੀਂ ਹੂੰਦੀ ਇਹ ਲੋਕ ਸੋਟੀਆਂ ਗੱਲਾਂ ਨੂੰ ਇਸ ਤਰ੍ਹਾਂ ਇਕ ਦੂਜੇ ਤੇ ਤਕਰਾਰਬਾਜ਼ੀ ਕਰਦੇ ਰਹਿਣਗੇ

  • @j-singh63
    @j-singh63 19 дней назад +1

    ये तो नकली सरदार इंटरव्यू दे रहा है हिमांचल के लोग छोटी छोटी बातो पर मार कुटाई करने लग जाते हैं बल्कि मार ही डालते हैं

  • @travelwithguyfromhimachal4706
    @travelwithguyfromhimachal4706 10 дней назад

    Galat hai. Me Himachal se hu. Lakin Sikhonl ki izat bahut hai Gurunanak ji karke ❤❤❤🎉❤❤❤

  • @HARJITSINGH-qo6pl
    @HARJITSINGH-qo6pl 19 дней назад +1

    It has been observed from past happenings that Himachal always protect its residents and protects any way but in reverse In Punjab it is reversed . Media also favours Himachal residents. Question is why they attack Punjabi in gatehering in 100 numbers which shows their hate crime against Punjabi and Himachal police as per NRI couple supporting their resident by deleting videos of NRI. Why media also silent?

  • @GopiGill-uv8eu
    @GopiGill-uv8eu 16 дней назад

    ਭੱਈਆ ਤੇ ਹਿਮਾਚਲੀ ਲੋਕਾਂ ਦਾ ਬਾਈਕਾਟ ਕੱਰੋ ਤਾਂ ਪੰਜਾਬ ਬੱਚਣਾ ਹੈ ਐਨਾਂ ਬਹੁਤ ਗੰਦ ਪਾਇਆ

  • @malkiatsingh546
    @malkiatsingh546 22 дня назад +4

    IT CELL ACTIVE HO GIA LAGDA PAHARIA DA

    • @_vikas_Thakur_
      @_vikas_Thakur_ 20 дней назад

      Hazaara bandeya vich sirf tere pyo nri nu hi jutiya peya ne,jado bund pange lene phir edda hi jutiya pendiya jedi marji state vich chal ji..

  • @sarbjeetkaur2816
    @sarbjeetkaur2816 20 дней назад +4

    ਲੜਕਿਆ ਨੇ ਬਹੁਤ ਵਧੀਆ ਦਸਿਆ.. ਅਜਕਲ ਲੋਕਾਂ ਨੇ ਇਹ ਕੰਮ ਫੜਿਆ ਕਿ ਆਪਣੀਆਂ ਲੜਾਈਆਂ ਵਿਚ ਧਰਮ, ਜਾਤ, ਸੂਬੇ ਦੇ ਨਾਮ ਤੇ ਲੋਕਾਂ ਨੂੰ ਭੜਕਾ ਦਿਓ.. ਪੰਜਾਬ ਵਿਚ ਕੁਝ ਅਖੌਤੀ ਜਥੇਬੰਦੀਆਂ ਇਸ ਅਜਿਹੇ ਮੁੱਦੇ ਨੂੰ ਤੂਲ ਦੇ ਦਿੰਦੀਆਂ ਹਨ..

  • @kamalkantsharma9588
    @kamalkantsharma9588 13 дней назад

    If something wrong was done then a police complaint should have been lodged in Himachal which he didnt. His version seems doubtful now.

  • @mohansingh7391
    @mohansingh7391 20 дней назад

    ਧੰਨਵਾਦ ਜੀ 🙏

  • @harbanslal7885
    @harbanslal7885 18 дней назад

    ਪੁਲੀਸ ਹਿਮਾਚਲ ਦੀ ਹੀ ਇਹ ਸਭ ਕਰਾ ਰਹੀ,

  • @kalveersingh7899
    @kalveersingh7899 23 дня назад +7

    Sab jhoot paji

  • @sohivlogs
    @sohivlogs 14 дней назад

    ਪੰਜਾਬ ਵਾਲੇ ਹੁਣ ਕਸ਼ਮੀਰ ਜਾਣ ਲੱਗ ਗਏ

  • @majorsingh8711
    @majorsingh8711 18 дней назад

    ਇਕ ਮਹੀਨਾ ਪਹਿਲਾਂ ਬੇਟਾ ਮਨਾਲੀ ਗਿਆ ਸੀ ਰਸਤੇ ਵਿੱਚ ਦੋ ਵਾਰ ਹਿਮਾਚਲ ਪ੍ਰਦੇਸ਼ ਦੇ ਲੋਕ ਬੇਵਜਾ ਝਗੜਾ ਕਰਨ ਲਈ ਉਤਾਰੂ ਸਨ ਉਹ ਉਚ ਕੋਟੀ ਦਾ ਡਾਕਟਰ ਸੀ ਅਤੇ ਉਹ ਉਨ੍ਹਾਂ ਦੀ ਮੰਤਵ ਜਾਣ ਗਿਆ ਅਤੇ ਬਚਾ ਬਚਾਅ ਕੇ ਵਾਪਸ ਆ ਗਿਆ ਅਗੇ ਕਦੀ ਹਿਮਾਚਲ ਨਾਂਹ ਜਾਣ ਦਾ ਮਨ ਬਣਾ ਲਿਆ ਜਦੋਂ ਕਿ ਉਸ ਦੇ ਕਈ ਜਾਣਕਾਰ IPS ਅਧਿਕਾਰੀ ਹਿਮਾਚਲ ਵਿੱਚ ਤਾਇਨਾਤ ਹਨ

  • @harjeetmann9976
    @harjeetmann9976 16 дней назад

    Video itself is a proof SP sahib....you need to be responsible and discipline your force .... we love people of Himachal and viceversa , why are you doubting this.....don't allow people to take law in their hands .... manage your parking and traffic in a humane and professional manner .... don't treat tourists with disdain , no bullying please....

  • @harneksingh3845
    @harneksingh3845 22 дня назад +10

    All PUNJABI DON'T GO himachal

    • @CharanjeetSingh-hd9ni
      @CharanjeetSingh-hd9ni 16 дней назад

      Militancy on peak in himachal​@@shubhamsharma_1234

    • @NavjotKaur-no8iy
      @NavjotKaur-no8iy 16 дней назад

      Toh apko Paisa kese milegaa😂​@@shubhamsharma_1234

  • @user-qf8bj9rw5v
    @user-qf8bj9rw5v 19 дней назад

    ਵੀਰ ਜੀ ਠੀਕ ਹੈ ਤੁਸੀਂ ਬਹੁਤ ਹੀ ਵਧੀਆ ਗੱਲ ਕਹੀ ਹੈ ਪਰ ਜਿਸ ਦੇ ਸੱਟਾਂ ਲੱਗੀਆਂ ਉਹ ਧਨੀ ਸੱਟਾਂ ਝੂਠ ਹੈ ਉਸਦੇ ਬਾਰੇ ਵੀ ਕੁਝ ਸੋਚ ਕੇ ਗੱਲ ਕਰੋ ਜੀ

  • @mohansingh7391
    @mohansingh7391 20 дней назад

    ਪੁਲਿਸ ਤੋਂ ਬਹੁਤ ਪਹਿਲੇ ਸਿਰਫ ਸੱਚ ਬੋਲਦੀ ਆ ਕੋਈ ਸ਼ੱਕ ਨਹੀਂ❤

  • @gaganss8459
    @gaganss8459 20 дней назад

    ਹਮਾਚਲ ਦੀ ਪੁਲਸ ਹਮਾਚਲ ਦੇ ਲੋਕਾਂ ਤੇ ਕਾਰਵਾੲੀ ਕਰੇ

  • @GurmeetKaur-iz1sk
    @GurmeetKaur-iz1sk 20 дней назад +2

    ਇਹ ਸਭ ਝੂਠ ਬੋਲ ਰਹੇ ਜਿਨਾਂ ਨਾਲ ਬੀਤੀ ਉਹਨਾਂ ਤੋਂ ਪੁੱਛੋ ਸਭ ਸਿਖਾਏ ਹੋਏ ਆ ਆਪ,ਵੀ ਨਾ ਜਾਓ ਤੇ ਇਹਨਾਂ ਨੂੰ ਵੀ ਬਾਈਕਾਟ ਕਰੋ ਹੁਣ ਸਫਾਈਆਂ ਦਿੰਦੇ ਸਾਹ ਨਹੀਂ ਲੈਂਦੇ ਹੁਣ ਉਥੇ ਦੇ ਲੀਡਰ ਕੀ ਕਰ ਰਹੇ ਕਿਉਂ ਨਹੀਂ ਉਹਨਾਂ ਤੇ ਕੋਈ ਕਾਰਵਾਈ ਹੋਈ

    • @kamalkishor8393
      @kamalkishor8393 18 дней назад

      की चाहअंदे सी 84 रपीट हो इक बार फेर्

  • @sarmukhsingh2075
    @sarmukhsingh2075 18 дней назад +1

    ਤਾੜੀ ਕਦੇ ਵੀ ਇਕ ਹੱਥ ਨਾਲ ਨਹੀਂ ਵੱਜਦੀം

  • @majorsingh8711
    @majorsingh8711 18 дней назад

    ਜੋ ਹਿਮਾਚਲੀਆ ਦੇ ਪਖ ਵਿੱਚ ਬੋਲ ਰਹੇ ਹਨ ਇਹ ਸਾਰੇ ਮਰੀ ਆਤਮ ਦੇ ਮਾਲਕ ਹਨ ਲਾਹਨਤ ਹੈ ਇਨ੍ਹਾਂ ਨੂੰ

  • @user-zm1ru1gd5z
    @user-zm1ru1gd5z 19 дней назад

    ਐਨ ਆਰ ਆਈ ਨੂੰ ਹਿੰਦੁਸਤਾਨ ਦੇ ਕਾਨੂੰਨ ਦਾ ਪਤਾ ਕਿੱਦਾਂ ਬਾਰ ਬਾਰ ਚੱਕਰ ਲਵਾੰਦੀ ਆ

  • @harindersinghsidhu1707
    @harindersinghsidhu1707 19 дней назад

    ਇਹ ਹੁਣ ਦੀ problem ਨਹੀ ਹੈ . 1991 ਵਿੱਚ ਵੀ ਸਾਡੇ ਨਾਲ ਪਾਰਕਿੰਗ ਕਰਕੇ ਪੰਗਾ ਪਿਆ ਸੀ ।1984 ਵਿੱਚ ਇਹਨਾਂ ਨੇ ਮਨਾਲੀ ਵਾਲੇ Gurudwara sahib ਨੂੰ ਅੱਗ ਲਾ ਦਿੱਤੀ ਸੀ ।

  • @gurpalsingh7907
    @gurpalsingh7907 18 дней назад

    ਰਾਤ ਨੂੰ ਗੱਡੀਆਂ ਦੇ ਸੀਸੇ ਕਿਉਂ ਭੰਨੇ ਗਏ। ਉਹਦੇ ਵਾਰੇ ਵੀ ਦੱਸੋਂ ਕਿਉਂ ਭੰਨੇ ਗਏ ਸੀ।

  • @Ranjitsingh-sp6gv
    @Ranjitsingh-sp6gv 23 дня назад +5

    Sab jhoot

  • @purpleonart4736
    @purpleonart4736 17 дней назад

    Himachal should become the poorest state in India

  • @paramjeetsingh8418
    @paramjeetsingh8418 19 дней назад +1

    ਇਹ ਆਪ ਛਿੱਤਰ ਖਾਣ ਵਾਲੇ ਕੰਮ ਕਰਦੇ, ਕੁੱਝ ਕੂ ਲੋਕ ਹਨ

  • @user-ul1hj2ny2r
    @user-ul1hj2ny2r 23 дня назад +5

    Sab jhooth a

  • @user-ud1bj3lp6y
    @user-ud1bj3lp6y 19 дней назад

    ਹਿਮਾਚਲ ਦਾ ਬਾਈਕਾਟ ਕਰੋ

  • @user-vq6jn7de5q
    @user-vq6jn7de5q 22 дня назад +4

    News vale hi chuth bolde aa planning kiti ena ne

  • @user-tr8vq4xt7v
    @user-tr8vq4xt7v 15 дней назад

    "It is easy to fool people, but it is much more difficult to make them realize that they have been fooled."

  • @RajneeshKumarSharma-ut2hn
    @RajneeshKumarSharma-ut2hn 19 дней назад

    Very interesting case........

  • @user-go7ft8db4m
    @user-go7ft8db4m 22 дня назад

    पंजाब की वजह से हरियाणा की वजह से और पता नहीं कौन सा देश है जो जाते हैं उधर यात्रा के लिए हिमाचल वालों का रोटी पानी चल रहा इन लोगों की वजह से

  • @rajaharindersingh9933
    @rajaharindersingh9933 16 дней назад

    ਇਹਨਾਂ ਦੇ ਹਾਲੇ ਛਿੱਤਰ ਨਹੀਂ ਬੁੜਕਿਆ

  • @dilrajsingh9618
    @dilrajsingh9618 23 дня назад +4

    Sab jhuth hai Punjabi nahi mante

  • @kirpalsingh4786
    @kirpalsingh4786 22 дня назад

    People not afraid of law and order and even of any action

  • @Anumrit230
    @Anumrit230 19 дней назад

    150 ਲੋਕਾਂ ਹਮਲਾ ਕੀਤਾ

  • @sukhjindersingh3605
    @sukhjindersingh3605 20 дней назад +4

    ਪੰਜਾਬੀਓ ਇਹ ਗੱਲ ਵੀ ਯਾਦ ਰੱਖਿਓ ਕਿ ਹਿਮਾਚਲ ਵਿੱਚ ਕਾਂਗਰਸ ਦੀ ਸਰਕਾਰ ਹੈ ਜੇ ਸਰਕਾਰ ਨੇ ਕੁਝ ਨਾ ਕੀਤਾ ਤਾਂ ਵੋਟਾਂ ਵਿੱਚ ਧਿਆਨ ਰੱਖਣਾ

  • @RahulRajput-pi6is
    @RahulRajput-pi6is 20 дней назад

    Bilkul sahi gaal boli veere koi kici nu kuh nii bol daa bs apni jawan sahi honi chaindi fer cahe koi bhi jo

  • @user-ud1bj3lp6y
    @user-ud1bj3lp6y 19 дней назад

    ਹਿਮਚਲੀਆ ਨੂੰ ਚੰਗਾ ਆਖਣ ਵਾਲੇ ਕੁੜੀਆ ਦੇ ਦਿਉ ਉਹਨਾਂ ਨੂੰ

  • @ravtajsidhu5637
    @ravtajsidhu5637 18 дней назад

    2.18 ਮਿੰਟ ਤੇ ਵੇਖਲੋ,, ਜੀਹਨੇ ਦੱਲੇ ਵੇਖਣੇ ਐ,,

  • @BALJIT_SINGH_CHAPRA
    @BALJIT_SINGH_CHAPRA 22 дня назад +2

    Otho di police shayed apni sakh bchaun lai kahani bnai a. Himachal jana band kar dinde a ehi theek hovega.

  • @harneksingh3845
    @harneksingh3845 22 дня назад +9

    Bycot kro himachal da

  • @gurdipsinghsabharwal4791
    @gurdipsinghsabharwal4791 20 дней назад

    Investigation honi chahiye

  • @user-ge3nd7xc4m
    @user-ge3nd7xc4m 22 дня назад +1

    Don't go there anymore

  • @AvtarSingh-tb3gd
    @AvtarSingh-tb3gd 18 дней назад

    ਸੁੱਤੇ ਸੇਰ ਦੀ ਪੂਛ ਤੇ ਪਹਾੜੀਆਂ ਨੇ ਪੈਰ ਰੱਖ ਦਿੱਤਾ ਉਸ ਦੇ ਜਾਗਣ ਤੇ ਕੀ ਬਣੂ ਪਹਾੜੀਆਂ ਦਾ ਇਹ ਹੁਣ ਵਖਤ ਦੱਸੂ

  • @malvindersingh1142
    @malvindersingh1142 19 дней назад

    ਇਹ ਕਾਲੀ ਪੱਗ ਵਾਲਾ ਪੰਜਾਬੀ ਅਸਲ ਨਹੀਂ ਲੱਗਦਾ ਨਕਲੀ ਲੱਗਦਾ

  • @charanjeetsinghsaggi851
    @charanjeetsinghsaggi851 22 дня назад +2

    Eh news18 aap admi party nu favour kar reha directly...like a godi media....boycott karo. Hp nu aur eh jeh nees anchor te channel nu...cm mann soo rehaa.

  • @bsingh9752
    @bsingh9752 20 дней назад +3

    Main we Sikh hai or main aksar Himachal Pradesh ka tour karta rehta hoon or mere naal Himachal Pradesh mein kabhi koi galat nahi hua hai 🌹🙏 Himachal walon ko badnam karna galat baat hai 🌹🙏

  • @rk___1516
    @rk___1516 22 дня назад +2

    Ona ne ... Punjabi aa.. nu ana kuteya.. 😢.. ki age toh.. koi Punjabi Himachal neyi.. ja sakdha

  • @sukhdevsinghvirk7027
    @sukhdevsinghvirk7027 22 дня назад +2

    Hamchal walo AJ toh bad asi koi harket kiti the Punjab sare hamchal walo Ko v bagae

  • @momistudiosagra0003
    @momistudiosagra0003 17 дней назад

    ਹਿਮਾਚਲ ਪ੍ਰਦੇਸ਼ ਦੇ ਵਿੱਚ ਨਾ ਜਾਇਓ ਹਿਮਾਚਲ ਵਾਲੇ ਭੁੱਖੇ ਮਰ ਜਾਣਗੇ ਫਿਰ ਇਨ੍ਹਾਂ ਨੂੰ ਪਤਾ ਲੱਗ ਜਾਓ ਗਾ ਪੰਜਾਬ ਦੇ ਲੋਕਾਂ ਨਾਲ ਕੇ ਪੱਗਾਂ ਲਈ ਦਾ

  • @HappySingh-ql4gj
    @HappySingh-ql4gj 17 дней назад

    NEWS 18 ▪︎ਸਭ ਬਕਵਾਸ ਦਿਖਾ ਰਹੇ ਹੋ ▪︎ਸਪੈਨਿਸ਼ ਔਰਤ ਝੂਠ ਬੋਲ ਰਹੀ ਹੈ , ਪੁਲਿਸ ਸੱਚ ਬੋਲ ਰਹੀ ਹੈ ▪︎ਤੁਹਾਡਾ ਨਾਮ ਗੋਦੀ ਮੀਡੀਆ ਹੈ▪︎ਮਤਲਬ ਪੂਰਾ ਇੰਡੀਆ ਜਾਣਦਾ▪︎ਜਖਮੀ ਦਾ ਭਰਾ, ਜਖਮੀ ਨੂੰ ਆਪਣੀ ਕਾਰ ਚੇ ਲਿਜਾਏ ਇਲਾਜ ਕਰਵਾਇਆ ▪︎ਪੁਲਿਸ ਕੋਲ ਤੇ ਐਂਬੂਲੈਂਸ ਵੀ ਨਹੀ ਹੈ ਜਖਮੀ ਨੂੰ ਲਿਜਾਣ ਲਈ ▪︎ਪੁਲਿਸ ਝੂਠ ਬੋਲ ਰਹੀ ਹੈ▪︎ਕੰਗਣਾ ਦੇ ਯਾਰ ਆਪਣੀ ਰਖੈਲ ਦੀ ਬੋਲੀ ਬੋਲ ਰਹੇ ਹਨ▪︎ਡਰੋ ਰੱਬ ਤੋ▪︎ਰੱਬ ਨੇ ਕੁਰਸੀ ਪੁੱਠੀ ਕਰਤੀ , ਥੱਲੋਂ ਨਿਕਲਿਆ ਵੀ ਨੀ ਜਾਣਾ ▪︎

  • @user-sp1tv8bi8f
    @user-sp1tv8bi8f 14 дней назад

    This cpl is making fake statements, he is saying because of Punjabi they did this... let me correct him. we have lots of Himachali friends and we have never seen such things till date. So don't make a fake statement. do you know what will happen if 100 start beating you? I don't think he learned something better from foreign countries.
    Thanks Punjabi Brothers to circulating true and positive. We Punjabi and Himachali's are brothers

  • @santokhsinghbenipal8592
    @santokhsinghbenipal8592 20 дней назад

    ਅਫਵਾਹ ਕਾਰਨ

  • @balbirbajwa4960
    @balbirbajwa4960 18 дней назад

    police department should be impartial but it is otherwise in case of Himachal. police had not helped the victim rather intimitated due which victim not reported this matter in himachal

  • @tarsemlal9356
    @tarsemlal9356 19 дней назад +1

    Kde be ek hath nal tali nhi bjdi kush na kush gl jarur hundi hai

  • @KuldeepSingh-lv6nj
    @KuldeepSingh-lv6nj 22 дня назад +1

    ਇਹ ਬੀ ਦੇ ਪੀ ਵਾਲੇ ਨੇ

  • @user-wf8ck4fc2m
    @user-wf8ck4fc2m 20 дней назад

    Punjabi should not visit to Himachal anymore for self-respect should stay away from them🇨🇦

  • @user-lp8ek2yx6b
    @user-lp8ek2yx6b 20 дней назад

    Bada jaldi yaad aa gaya statement

  • @saddelsurj7219
    @saddelsurj7219 18 дней назад

    SPAIN IS SLEEPING

  • @billuwalia6759
    @billuwalia6759 18 дней назад

    SP of Macleod city of I think of Himachal how he is in front of media saying the injured person who has lot fractures is seen is not saying for FIR against the culprits because of the pressure from the police ,government and the GUNDA’S of Himachal. When police has seen everything in front they are in the hospital, Police is suppose to file the FIR against culprits, Visiter people with the patient saying that they don’t want file FIR because Himachalies have put pressure on them. Since they are still here and if they file complaint then it’s for sure those criminals may hurt them again.
    Please file the FIR right away what have happened in front of public and police.
    Suppose if it happens the same thing with SP , his family or his relatives then SP would have done same thing like he won’t file FIR. SP is under pressure and I will say working with corrupt people.
    SP or the government people must have hired people those are saying in front of media that this place is very good and we are enjoying.
    Shame on all concerned departments.
    If it happens again and again no one will come to your state or city’s for these vacation trips.
    Himachal will loose the business.
    I don’t want to use any bad words but this is the only request that do good things, don’t spoil the image of your state.
    What will the message the patient and his family will spread in their foreign country?
    SP has ignored everything . Today he in power tomorrow don’t know he may be beggar.

  • @gagangrewal5059
    @gagangrewal5059 18 дней назад

    ਅੰਮ੍ਰਿਤਸਰ ਸਾਹਿਬ ch eh jehe marri zameer aale lok a?zakin hi nhi hunda

  • @amansidhu3750
    @amansidhu3750 20 дней назад

    Mai taxi driver ha mere nl bht var dharamshala de lok people PB number gaddi dekh khalistani gangster name te speak krde ae ache lok nhi hai dharamshala side ke lok Punjab me bhi band krna chaiye property wala seen sab Punjab me rehte hai aur Punjab ko galli dete hai Sarkaar ko action lena chaiye Pta nhi esi sarkaar kab aiyegi

  • @charanjeetsingh9089
    @charanjeetsingh9089 17 дней назад +1

    Andho tum logo na sikho ka dharmik stan 1984 toda, or jalaya
    Govt ,lok police
    100 percent involved

  • @R.........Thakur-bo5vr
    @R.........Thakur-bo5vr 21 день назад

  • @sukhmanderSinghGillsukhmanderS
    @sukhmanderSinghGillsukhmanderS 20 дней назад

    क्या पंजाब का कोई आदमी या गाडी जाती है क्या पूरे लोग गलत है सालियो तुम लोग झूठ बोल रहे है पैसे लेकर झूठ बोल रहे है एक फरीदकोट का बंन्दा भी बता रहा था गाड़ी भगाकर बहुत मुश्किल से आये है

  • @birendersingh8542
    @birendersingh8542 18 дней назад

    Bilkul jhuth bol riha SP! injured bande nu pehla hospital la k jande ya police chonki. Bulsit

  • @saddelsurj7219
    @saddelsurj7219 18 дней назад

    No one state is SAFE

  • @user-dg8wo6iq4s
    @user-dg8wo6iq4s 21 день назад

    ਮੈਚ ਫਿਕਸਿੰਗ

  • @PARMJATT-gj1nl
    @PARMJATT-gj1nl 20 дней назад

    ਕੰਗਣਾ ਹਿਮਾਚਲ ਦੀ ਭੈਣ ਏ। ਦੱਸੋ

  • @Myworldubhi
    @Myworldubhi 15 дней назад

    Jo interview de Rahe ne ohna nu kuj hunda te Phair kon sunega

  • @vinnydang4249
    @vinnydang4249 18 дней назад

    Tourist di wajah ton hee ehna di earnings hain . Nahi taan eh bhukhe mar jaan . Eh galat karde hain tourist naal . Sare pahadi ik group banaa lende hain .

  • @user-uo4cr9fs5m
    @user-uo4cr9fs5m 20 дней назад

    BOYCOTT HIMACHAL PARDESH😠🙏🏻