| Punjabi Stories | Punjabi kahani | Punjabi kahaniya |

Поделиться
HTML-код
  • Опубликовано: 1 окт 2024
  • punjabi stories
    old punjabi kahaniya
    pb punjabi kahaniya
    punjabi story
    punjabi kananiya
    punjabi kahani
    punjabi kahaniyan
    stories in punjabi
    short punjabi stories
    new punjabi stories
    new punjabi kahaniya
    2023 punjabi kahaniya
    2023 punjabi stories
    latest punjabi stories
    latest punjabi kahaniya
    punjabi stories for elders
    kippu punjabi kahaniya
    punjabi story time
    hr punjabi kahaniya
    ਕਿਰਪਾ ਕਰਕੇ ਇਸ ਸਟੋਰੀ ਨੂੰ ਵੀ ਦੇਖੋ ਬਹੁਤ ਸੋਹਣੀ ਸਟੋਰੀ ਆ
    • ਮੇਰਾ ਦਿਓਰ ਬਾਹ ਫੜ ਕੇ ਕਮ...
    • ਮੈਂ ਪੂਰੀ ਰਾਤ ਆਪਣੀ ਸਾਲੀ...
    • ਪਿੰਡ ਦਾ ਚੋਧਰੀ ਸੁਹਾਗਰਾਤ...
    • ਦੁਕਾਨਦਾਰ ਨੇ ਕੱਪੜੇ ਦੇਣ ...
    #bestpunjabistories
    #moralstoriesinpunjabi
    #newpunjabistories
    #punjabimovies
    #viral
    #ਪੰਜਾਬੀ_ਸਟੋਰੀਜ਼
    #ਪੰਜਾਬੀਕਹਾਣੀਆਂ
    #pbpunjabikahaniya
    #pujabistoriesworld
    #punjabikahaniya
    #stories
    #punjabistories
    #kahaniya
    #storiestime
    Disclaimer:- ਕਹਾਣੀਆਂ ਦੇ ਸਾਰੇ ਪਾਤਰ ਅਤੇ ਘਟਨਾਵਾਂ ਸਿਰਫ਼ ਕਲਪਨਿਕ ਹਨ। ਇਹ ਸਿਰਫ਼ ਮਨੋਰਜਨ
    ਵਾਸਤੇ ਲਿਖਿਆ ਗਈਆਂ ਹਨ। ਸਾਡੇ ਚੈਨਲ ਤੇ ਦਿਖਾਈ ਜਾਣ ਵਾਲੀਆਂ ਕਹਾਣੀਆਂ ਦਾ ਮਕਸਦ ਕਿਸੇ ਧਰਮ, ਜਾਤ, ਲਿੰਗ ਨੂੰ ਠੇਸ ਪਹੁੰਚਾਉਣਾ ਨਹੀਂ ਹੈਂ। ਇਹ ਕਹਾਣੀਆਂ ਸਮਾਜਿਕ ਜੀਵਨ ਨਾਲ ਸਬੰਧਤ ਹਨ।
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.

Комментарии • 317

  • @AmandeepKaur-hn2lf
    @AmandeepKaur-hn2lf 2 месяца назад +13

    ਬਹੁਤ ਸੋਹਣੀ ਕਹਾਣੀ ਸੀ। ਇਨਸਾਨ ਨੂੰ ਹਮੇਸ਼ਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ।ਧੀ ਪੁੱਤ ਰੱਬ ਦੀ ਦਿੱਤੀ ਦਾਤ ਹਨ । ਦੋਹਾ ਚ ਹੀ ਰੱਬ ਦਾ ਅੰਸ਼ ਹੈ । ਮੇਰੇ ਕੋਲ ਵੀ ਧੀ ਹੈ ਤੇ ਅੱਗੇ ਵੀ ਧੀ ਹੀ ਮੰਗਦੇ। ਉਹਨਾਂ ਕੋਲੋ ਔਲਾਦ ਦੀ ਕੀਮਤ ਪੁਛੋ ਜਿਸ ਕੋਲ ਸਬ ਕੁੱਛ ਹੁੰਦੇ ਹੋਏ ਵੀ ਕੁੱਛ ਵੀ ਨਹੀਂ । ਅਸੀ ਵੀ 8 ਸਾਲ ਉਡੀਕ ਕੀਤੀ ਔਲਾਦ ਲਈ । ਸ਼ੁਕਰ ਕਰਨਾ ਚਾਹੀਦਾ ਕੁਦਰਤ ਦਾ ❤

  • @kailashrani3228
    @kailashrani3228 4 месяца назад +2

    ਭੈਣ ਨੇ ਤੂੰ ਧੀ ਲਈ ਨਹੀਂ ਤਰਸ ਰਹੀ ਤੂੰ ਤਾ ਆਪਣੇ ਕਾਰੋਬਾਰ ਲਈ ਅਤੇ ਆਪਣੀ ਸ਼ਾਨਸ਼ੋਕਤ ਲਈ ਤਰਸ ਰਹੀਂ ਏ

  • @brar-u7h
    @brar-u7h 9 месяцев назад +8

    ਪਹਿਲੀ ਗੱਲ ਤਾਂ ਮੁੰਡੇ ਅਤੇ ਕੁੜੀ ਵਿਚ ਫ਼ਰਕ ਨਹੀਂ ਕਰਨਾ ਚਾਹੀਦਾ ਔਲਾਦ ਤਾਂ ਰੱਬ ਦੀ ਦਾਤ ਹੈ ਉਹਨਾਂ ਨੂੰ ਦੁੱਖ ਪੁੱਛੋ ਜਿੰਨਾਂ ਦੇ ਘਰੇ ਧੀ ਵੀ ਨਹੀਂ ਹੈ ਦੂਜੀ ਗੱਲ ਮੁੰਡਾ ਜਾਂ ਕੁੜੀ ਜੋ ਵੀ ਬੱਚਾ ਹੁੰਦਾ ਉਸਦੇ ਲਈ ਔਰਤ ਨਹੀਂ ਬਲਕਿ ਮਰਦ ਜਿੰਮੇਵਾਰ ਹੁੰਦਾ ਪਰ ਸਦੀਆ ਤੋਂ ਇਹ ਸਮਾਜ ਔਰਤ ਨੂੰ ਕੋਸਦਾ ਆਇਆ ਕੁੜੀ ਪੈਦਾ ਕਰਨ ਵਾਸਤੇ

  • @kamaljitkaur1995
    @kamaljitkaur1995 4 месяца назад +4

    ਤੇਰੇ ਵਰਗੀ ਮਾਂ ਰੱਬ ਕਿਸੇ ਨੂੰ ਨਾ ਦੇਵੇ , ਜਦੋ ਸਾਡੇ ਬੱਚਾ ਹੁੰਦਾ ਚਾਹੇ ਉਹ ਧੀ ਹੋਵੇ ਚਾਹੇ ਪੁੱਤ ਉਹ ਸਾਡੀ ਜਾਨ ਤੇ ਸ਼ਾਹ ਹੁੰਦੇ ਨੇ ਫਿਰ ਅਸੀ ਇੰਨਾਂ ਗਲਤ ਕਿਵੇ ਕਰ ਸਕਦੇ ਆ , ਮੇਰੇ ਇਕ ਧੀ ਆ ਮੈਂ ਵਾਹਿਗੁਰੂ ਜੀ ਦਾ ਧੰਨਵਾਦ ਕਰਦੀ ਆ ਕਿ ਮੇਰੇ ਧੀ ਆ ਮੈਂ ਆਪਣੀ ਧੀ ਕਰਕੇ ਹੋਰ ਬੱਚੇ ਬਾਰੇ ਨੀ ਸੋਚਿਆ ਕਿ ਕਿਤੇ ਮੇਰੇ ਪੁੱਤ ਹੋ ਗਿਆ ਤਾਂ ਮੇਰੀ ਧੀ ਨਾਲ ਕੋਈ ਫਰਕ ਨਾ ਰਿਹ ਜਾਵੇ

  • @jamilajamila2132
    @jamilajamila2132 7 месяцев назад +6

    ਇੱਕ ਹੀਰਾ ਤੁਹਾਡੇ ਘਰ ਆਇਆ ਸੀ ਪਰ ਤੁਸੀਂ ਉਸ ਨੂੰ ਪਰਖ ਨਹੀਂ ਸਕੇ ਤੇ ਨਫ਼ਰਤ ਕਰਦੇ ਰਹੇ ਲੋਕ ਧੀਆਂ ਲਈ ਵੀ ਤਰਦੇ ਹਨ

  • @jagdevraunalt9133
    @jagdevraunalt9133 10 месяцев назад +51

    ਕਹਾਣੀ ਤਾਂ ਬਹੁਤ ਅੱਛੀ ਹੈ ਪਰ ਦੁੱਖ ਏਸ ਗੱਲ ਦਾ ਹੈ ਕਿ ਤੁਸੀ ਹੀਰੇ ਦੀ ਪਰਖ ਨਹੀਂ ਕਰ ਸਕੇ ਕਿਸਮਤ ਵਾਲਾ ਬੱਚਾ ਤੁਹਾਡੇ ਘਰ ਆਇਆ ਸੀ ਪਰ ਤੁਸੀ ਉਸ ਵਿਚਾਰੀ ਨਾਲ ਨਫਰਤ ਹੀ ਕਰਦੇ ਰਹੇ

    • @pbpunjabikahaniya
      @pbpunjabikahaniya  7 месяцев назад +1

      Thanks 🙏 for watching plz likes and subscribe

  • @KarandeepSingh-rq7oj
    @KarandeepSingh-rq7oj 5 месяцев назад +2

    ਕਿਰਪਾ ਕਰਕੇ ਦੱਸੋ ਜੀ ਕਿ ਇਹ ਸੱਚੀ ਕਹਾਣੀ ਹੈ ਪਰ ਮੈਨੂੰ

  • @santokhrani1395
    @santokhrani1395 9 месяцев назад +4

    ਕਹਾਣੀ ਬਹੁਤ ਵਧੀਆ ਹੈ ਪਰ ਤੁਸੀਂ ਹੀਰੇ ਦੀ ਪਰਖ ਨਹੀਂ ਕਰ ਸਕੇ

  • @RaviKumar-to7zq
    @RaviKumar-to7zq 9 месяцев назад +2

    Ini selfish budhi ,, ini jada 1 pati da pyar pon lai apni tiddo jami ti nal ina madda tu apne karam pog rhia biba

  • @JaswinderkaurKhalsa-f8t
    @JaswinderkaurKhalsa-f8t 9 месяцев назад +178

    ਵਾਹਿਗੁਰੂ ਜੀ ਉਸ ਨੂੰ ਪੁਸੋ ਜਿਸ ਕੋਲ ਧੀ ਵੀ ਨਹੀਂ ਉਹ ਧੀਨੂੰ ਵੀ ਤਰਸ ਰਹੇ ਵਾ ਵਾਹਿਗੁਰੂ ਜੀ ਸਾਨੂੰ ਧੀ ਹੀ ਦੇ ਦਿਓ 🙏🙇‍♂️🙏

    • @Jassu153
      @Jassu153 9 месяцев назад +16

      Ryt

    • @gurjeetkaur9262
      @gurjeetkaur9262 9 месяцев назад +5

      Sai gl aa a gl koi nhi smj skda

    • @PardeepSandhu-df8mb
      @PardeepSandhu-df8mb 9 месяцев назад +5

      Veer ji jdo bura vehar hunda aw sohre ghr kudi hon te odo kuj smz nhi aundi......paise di lod hundi aw bachya nu palan lai ...bacha bimar hunda odo v minta krniya paindia ne .....bt ek gal jrur aw Jo kudi da mehna maarde aw.....baad ch oh kudi dhi nu v trsdi aw

    • @karmjeetbrarbrar-rz9qd
      @karmjeetbrarbrar-rz9qd 9 месяцев назад +8

      Mere v 6 dheeya ji

    • @jugrajhundal7188
      @jugrajhundal7188 8 месяцев назад

      Ł​@@Jassu153

  • @KhosaKhosa-oi2mh
    @KhosaKhosa-oi2mh 9 месяцев назад +29

    ਬਹੁਤ ਵਧੀਆ ਕਹਾਣੀ ਲੱਗੀ ਹੈ ਐਨੀ ਜ਼ਿਆਦਾ ਸੋਹਣੀ ਕਹਾਣੀ ਸੁਣਾਉਣ ਲਈ ਧੰਨਵਾਦ ਜੀ

    • @pbpunjabikahaniya
      @pbpunjabikahaniya  7 месяцев назад +1

      Thanks 🙏 for watching plz likes and subscribe

  • @Ash-sg8dg
    @Ash-sg8dg 6 месяцев назад +2

    Esi maa kise di v na Howe

  • @poonamarora6742
    @poonamarora6742 8 месяцев назад +4

    Kisi ko dhokha mat do क्युकी बहुत अंदर तक तबाही मचाते ह वो आंसू जो पलको से बाहर नहीं आ पाते

  • @harwinderbassi6927
    @harwinderbassi6927 8 месяцев назад +9

    ਬਹੁਤ ਵਧੀਆ ਕਹਾਣੀ ਆ ਭੈਣੇ

  • @surinderkaur5240
    @surinderkaur5240 9 месяцев назад +3

    This is not a true story.

  • @sadhusinghpatnga
    @sadhusinghpatnga 9 месяцев назад +30

    ਬਹੁਤ ਵਧੀਆ ਕਹਾਣੀ ਹੈ ਬੀਬਾ ਜੀ ਕਾਸ਼ ਆਪਾਂ ਸਮਾਂ ਰਹਿੰਦੇ ਸਮਝ ਆ ਜਾਂਦੀ

  • @AmanjotKaur-nr8ol
    @AmanjotKaur-nr8ol 7 месяцев назад +2

    Ik aurat de kine hi bache hon par oh kise ik nu v nafrat nai kar skdi..

    • @pbpunjabikahaniya
      @pbpunjabikahaniya  7 месяцев назад

      thanks

    • @pbpunjabikahaniya
      @pbpunjabikahaniya  7 месяцев назад

      ਕਿਰਪਾ ਕਰਕੇ ਸਾਡੇ ਇਸ ਚੈੱਨਲ ਵੀ ਸੁਬਸਕ੍ਰਾਈਬ ਕਰੋ
      www.youtube.com/@KahaniyaWithSeerat

  • @namu7895
    @namu7895 9 месяцев назад +2

    Beti ja beta kise v maa de hath nhi hunda science de according eh sirf Husband de hath hunda . Murakh loko par lekh lea kroo kush

  • @Karanaulakh-e9p
    @Karanaulakh-e9p 10 месяцев назад +15

    ਇਹ ਕਹਾਣੀ ਹੈ ਜਾਂ ਹੈ ਹਡ ਬੀਤੀ ਦਸ ਦਿਓ।

  • @dalbaramahi1979
    @dalbaramahi1979 9 месяцев назад +13

    ਬਹੁਤ ਸੋਹਣੀ ਕਹਾਣੀ l

  • @ramandeepkaurrairamanrai6690
    @ramandeepkaurrairamanrai6690 9 месяцев назад +2

    Meriya v 2dheean pr menu dona vich koi frk nhi pata lagda menu samjh hi nhi lagdi kee me kisnu vad pyar krdi aa jado ikk nu dekha ohda moh jiyda aounda duji nu dekha ta ohda moh v jiyda hi aounda, menu es maa tai bhut gussa aiya kidda eh appnai hi tiddo jamai bachiya vich frk kr sakdi aa eh munda kuri rabb diya datan nai jisdi kismat vich jo likhiya ohi milna shukar kro rabb nai dheean ditiya jihna kol dheean v nhi oh rondai aa kee raba sanu ikk dhee hi dai dai.

  • @Harpreetboparai-bv9vx
    @Harpreetboparai-bv9vx 7 месяцев назад +1

    ae real story ae ?

  • @dharmik4370
    @dharmik4370 7 месяцев назад +2

    Duniya di sb to katiya story eda v hunda kite pave kuriya hon karn lok khush nhi hunde but eda nhi hunda asi 4 sisters haa but sadde daddy ne sanu bohot pyar kita aaj dekhida hai loki munde vaste kuriya labde firde aa but nhi labdiya munde kvare bude ho rahe aa eh ohna naal hunda jehre betiya naal nafrat karde aa fir bude vese putta kolo siter khande aa

  • @KP-cs5dg
    @KP-cs5dg 8 месяцев назад +18

    ਇਹ ਤਾਂ ਜਿੰਵੇ ਪਰੀਆਂ ਕਹਾਣੀ ਹੋਵੇ। ਸਚਾਈ ਤੋਂ ਬਹੁਤ ਦੂਰ ਹੈ।

  • @daljitkaur5824
    @daljitkaur5824 Месяц назад

    ਕਮਜੋਰੀ ਬੰਦੇ ਵਿੱਚ ਹੁੰਦੀ ਹੈ ਜੀ ਪੁੱਤਰ ਦੀ ਪ੍ਰਾਵਤੀ ਲਈ ਦੁਧ ਨਾਲ 2 ਕੋਲੋ ਬੰਦੇ ਨੂੰ ਰੋਜ ਦੇਓ ਰਾਤ ਸੌਣ ਵੇਲੇ

  • @PritamSingh-js6ok
    @PritamSingh-js6ok 8 месяцев назад +27

    ਬਹੁਤ ਬਹੁਤ ਹੀ ਵਧੀਆ ਕਹਾਣੀ 👌👌

  • @hargundeep5445
    @hargundeep5445 7 месяцев назад +2

    Mere 2dheea nee main bhot kush aa o mainu bhot pyaar krdia nee

  • @RabDikhoj
    @RabDikhoj Месяц назад

    ਅਲਾਦ ਤੇ ਉਹ ਹੀ ਹੁੰਦੀ ਹੈ ਜੋ ਮਰਦ ਦੀ ਕਿਸਮਤ ਵਿੱਚ ਹੁੰਦੀ ਹੈ, ਅੌਰਤ ਤੇ ਪੈਦਾ ਕਰਨ ਵਿਚ ਹੀ ਦੋਸ਼ੀ ਵਣ ਜਾਂਦੀ ਹੈ

  • @latestvlogs3235
    @latestvlogs3235 8 месяцев назад +7

    Waheguru ji🙏

  • @KhosaKhosa-oi2mh
    @KhosaKhosa-oi2mh 9 месяцев назад +20

    ਬਹੁਤ ਵਧੀਆ ਕਹਾਣੀ ਲੱਗੀ ਹੈ ਐਨੀ ਜ਼ਿਆਦਾ ਸੋਹਣੀ ਕਹਾਣੀ ਸੁਣਾਉਣ ਲਈ ਧੰਨਵਾਦ ਜੀ

    • @pbpunjabikahaniya
      @pbpunjabikahaniya  7 месяцев назад

      Thanks 🙏 for watching plz likes and subscribe

  • @JasvirKaur-wv4dk
    @JasvirKaur-wv4dk 8 месяцев назад +1

    Mein v apne ghr ch chothi beti c sab ne mere paida hon te afsoos kita c but meri maa ne menu paalya te asi v greebi ch c but mein apne ghr cho sab tho wadh study kiti nd govt job v kr rai aa te apne ghrde sare farz poore kite te ajj viah hoke mere v ek beti hoi but mein aje v apne maa peo di dilo sewa help krdi a Han har mode te kyoki meri wadiya parwish te study ch meri maa da role hai Jo kuj v Han apni maa te bhena krke han

  • @charanjit5415
    @charanjit5415 9 месяцев назад +2

    Gandi soch de maalkaa nu kahiye,maa de Naa te kalank

    • @pbpunjabikahaniya
      @pbpunjabikahaniya  7 месяцев назад

      Thanks 🙏 for watching plz likes and subscribe

  • @RajAnmol-gu2ts
    @RajAnmol-gu2ts 9 месяцев назад +5

    Bachi nal is tra da salook sun k akha ch hanju aa gaye

    • @pbpunjabikahaniya
      @pbpunjabikahaniya  7 месяцев назад +1

      Thanks 🙏 for watching plz likes and subscribe

    • @pbpunjabikahaniya
      @pbpunjabikahaniya  7 месяцев назад

      Thanks 🙏 for watching plz likes and subscribe

  • @officialyuvrajsingh425
    @officialyuvrajsingh425 10 месяцев назад +42

    ਕਿਰਪਾ ਕਰਕੇ ਦੱਸੋ ਜੀ ਕਿ ਇਹ ਸੱਚੀ ਕਹਾਣੀ ਹੈ

  • @poonamsingh-jf8qu
    @poonamsingh-jf8qu 8 месяцев назад +3

    KAhani ta bhut sohni c but clumsy bhut c..

  • @sukhpreet-kl8ci
    @sukhpreet-kl8ci 8 месяцев назад +7

    👌👌👌👌

  • @jasvirgill8371
    @jasvirgill8371 9 месяцев назад +4

    Waheguru ji kirpa kro bheeyan di ijat kro dhee bina dunyan ni chaldi ❤❤

  • @jasskaur4201
    @jasskaur4201 9 месяцев назад +6

    Dil nu touch kr gai

  • @MangtuSingh-fl5gk
    @MangtuSingh-fl5gk 2 месяца назад +1

    Butiful satori hai our next kardo.

  • @harpalkaur8066
    @harpalkaur8066 9 месяцев назад +12

    Bhut hi bdhya story lgi jinaa nu tuci nehsh smjde ho oh hi tuhadi sewa krdyan ne putr tan naam de he ne betyan tan sare dukh sundya ne parents de

  • @jagjeetrehel3359
    @jagjeetrehel3359 3 месяца назад

    You should educate and trained your daughters, don't expect help from them also from husband.

  • @ranjitkaur6445
    @ranjitkaur6445 8 месяцев назад +6

    Very Interesting Story ❤❤❤

  • @harryrajput164
    @harryrajput164 9 месяцев назад +3

    Bachi te bhut trs aa geya

  • @ABC-hp1jw
    @ABC-hp1jw 2 месяца назад

    Like of Arpitaa bansal /// True fans of her please support and share the video to others ❤❤❤❤❤

  • @RajRani-vi6fz
    @RajRani-vi6fz 7 месяцев назад +4

    God bless you i

    • @pbpunjabikahaniya
      @pbpunjabikahaniya  7 месяцев назад

      Thank you so much for your kind words!

    • @pbpunjabikahaniya
      @pbpunjabikahaniya  7 месяцев назад

      ਕਿਰਪਾ ਕਰਕੇ ਸਾਡੇ ਇਸ ਚੈੱਨਲ ਵੀ ਸੁਬਸਕ੍ਰਾਈਬ ਕਰੋ
      www.youtube.com/@KahaniyaWithSeerat

  • @geetusachdeva1047
    @geetusachdeva1047 9 месяцев назад +1

    Menu de do faltu hai tuhade kol ta

  • @AmandeepKaur-fk8zu
    @AmandeepKaur-fk8zu 8 месяцев назад +1

    Mera Dil kita k ush bachi nu story chu Kadh k Mai Lai awa te o Meri dhee ban jawe bus . Meria 2 betia d bhen te PHR meria 3 dheea ho jaan

  • @HarbasJattana
    @HarbasJattana Месяц назад +1

    Nice video

  • @gurjit5693
    @gurjit5693 7 месяцев назад +3

    ਬਹੁਤ ਵਧੀਆ ਕਹਾਣੀ ਹੈ ਜੀ

  • @parveenkaurgill9732
    @parveenkaurgill9732 6 месяцев назад

    Story ta shoni c but jin wali gal main. Ni mann skdi v hunde aa

  • @daljitkaur5824
    @daljitkaur5824 Месяц назад

    ਕੇਲੇ

  • @kalwindetsma8827
    @kalwindetsma8827 9 месяцев назад +2

    Eh story sachi hai????😱😧😧

  • @poonamt4506
    @poonamt4506 8 месяцев назад +3

    Jai guru ji shukrana guru ji🙏🙏🙏

  • @PreetMahla-b1e
    @PreetMahla-b1e 10 месяцев назад +5

    Bahut sohni hai ji

  • @RajRani-vi6fz
    @RajRani-vi6fz 7 месяцев назад +2

    God bless you i

    • @pbpunjabikahaniya
      @pbpunjabikahaniya  7 месяцев назад

      Thanks for the blessings, appreciate it!

    • @pbpunjabikahaniya
      @pbpunjabikahaniya  7 месяцев назад

      ਕਿਰਪਾ ਕਰਕੇ ਸਾਡੇ ਇਸ ਚੈੱਨਲ ਵੀ ਸੁਬਸਕ੍ਰਾਈਬ ਕਰੋ
      www.youtube.com/@KahaniyaWithSeerat

  • @AmazingFacts-qz8ch
    @AmazingFacts-qz8ch 9 месяцев назад +3

    Is it a true story??

  • @KamaljeetKaur-br8cs
    @KamaljeetKaur-br8cs 2 месяца назад

    Aiwe di v maa hundi shrm kro maa de name nu v kalank a. Bacha baap de krna da hunda. Kmine lok ohda ki kasoor c bachi da

  • @anillamba8701
    @anillamba8701 7 месяцев назад +1

    Soo nyc video song anju ji🌹👍☺️

  • @sandhyaKumari-yk4wj
    @sandhyaKumari-yk4wj 3 месяца назад

    Eh real story aa?????

  • @mohansingh5697
    @mohansingh5697 8 месяцев назад +2

    𝙑𝙚𝙧𝙮 𝙣𝙞𝙘𝙚 𝙨𝙩𝙤𝙧𝙮 👌

  • @jotmatharu09
    @jotmatharu09 10 месяцев назад +3

    Ki eh real story hai ?

  • @ParveenKaur-xk9fx
    @ParveenKaur-xk9fx 3 месяца назад

    Nice story kya yeah real hai ?

  • @manishagouravahuja5898
    @manishagouravahuja5898 10 месяцев назад +3

    Ah khani sach h ja bnai hoi h

  • @jotharjot2277
    @jotharjot2277 9 месяцев назад +2

    Very nice

  • @BabbumaanBeimaan
    @BabbumaanBeimaan 2 месяца назад +1

    Bhut vadia ji khani

  • @ParmjeetSinghKhalsa
    @ParmjeetSinghKhalsa 9 месяцев назад +3

    . ਬਹੁਤ ਸੋਹਣੀ ਕਹਾਣੀ

    • @pbpunjabikahaniya
      @pbpunjabikahaniya  9 месяцев назад

      ਕਿਰਪਾ ਕਰਕੇ ਇਸ ਸਟੋਰੀ ਨੂੰ ਵੀ ਦੇਖੋ ਬਹੁਤ ਸੋਹਣੀ ਸਟੋਰੀ ਆ
      ruclips.net/video/mLszr14A-rM/видео.html

  • @Turban_king47
    @Turban_king47 7 месяцев назад +4

    🙏🙏🙏❤👍

    • @pbpunjabikahaniya
      @pbpunjabikahaniya  7 месяцев назад

      Thank you so much for your kind words!

    • @pbpunjabikahaniya
      @pbpunjabikahaniya  7 месяцев назад

      ਕਿਰਪਾ ਕਰਕੇ ਸਾਡੇ ਇਸ ਚੈੱਨਲ ਵੀ ਸੁਬਸਕ੍ਰਾਈਬ ਕਰੋ
      www.youtube.com/@KahaniyaWithSeerat

  • @ManjuManju-eb5tt
    @ManjuManju-eb5tt 5 месяцев назад

    Bahut nice story a pr apni baby apni hudi a bhavy kuda de den keny v hovy

  • @rajinderkaur8452
    @rajinderkaur8452 8 месяцев назад +4

    ਰਾਇਟ ਜੀ

  • @navinderkaursandhu315
    @navinderkaursandhu315 10 месяцев назад +7

    Bhut sohni story 😢😢heart touching 😢

    • @pbpunjabikahaniya
      @pbpunjabikahaniya  7 месяцев назад

      Thanks 🙏 for watching plz likes and subscribe

  • @prakashkaurkalsi5480
    @prakashkaurkalsi5480 10 месяцев назад +3

    Very nice story

  • @jyotiheer9415
    @jyotiheer9415 8 месяцев назад +1

    😢

  • @adsingh5268
    @adsingh5268 Месяц назад

    Sikhea dark khani he❤

  • @sudesharora8294
    @sudesharora8294 6 месяцев назад +3

    Bohot hi vadiya kahani 👌👍

  • @banishitakailey3349
    @banishitakailey3349 9 месяцев назад +3

    Bahut sohni kahani aa

    • @pbpunjabikahaniya
      @pbpunjabikahaniya  9 месяцев назад

      ਕਿਰਪਾ ਕਰਕੇ ਇਸ ਸਟੋਰੀ ਨੂੰ ਵੀ ਦੇਖੋ ਬਹੁਤ ਸੋਹਣੀ ਸਟੋਰੀ ਆ
      ruclips.net/video/mLszr14A-rM/видео.html

  • @LakhaSahota-x8g
    @LakhaSahota-x8g 10 месяцев назад +2

    🙏🙏🙏🙏🙏🌹❤️❤️❤️❤️🌹🎉🎉🎉🎉🎉😂😂😂😂😂

    • @pbpunjabikahaniya
      @pbpunjabikahaniya  7 месяцев назад

      Thanks 🙏 for watching plz likes and subscribe

  • @Jaishreekrishna4321
    @Jaishreekrishna4321 3 месяца назад +1

    Very good

  • @rajindermann3623
    @rajindermann3623 7 месяцев назад +1

    Heart touching story 😢

  • @sofigurdaspuri
    @sofigurdaspuri 9 месяцев назад +1

    ये कहानी सच्ची नहीं है

  • @AmarjeetkourKour-oo1go
    @AmarjeetkourKour-oo1go 9 месяцев назад +2

    Baut hi vadia kahani c ji❤❤dhanvaad🙏🙏

  • @gurshansingh8127
    @gurshansingh8127 4 месяца назад +1

    ਬਹੁਤ ਵਧੀਆ ਜੀ

  • @RabDikhoj
    @RabDikhoj Месяц назад +1

    ਧੀ ਹੋਵੇ ਜਾਂ ਪੁੱਤ ਇਹ ਤਾਂ ਇਨਸਾਨ ਦੀ ਮਨ ਦੀ ਸੰਤੁਸ਼ਟੀ ਹੈ 1 ਅ

  • @rupinderpalsingh8171
    @rupinderpalsingh8171 2 месяца назад

    Jisde ghr dhee ni osde ghr izzat rasukh nhi dheean wale ghr ch rabb vasda sirf sanu apni akal da etemal krna te waheguru jpna auna chahida

  • @manindersingh7671
    @manindersingh7671 8 месяцев назад +1

    Nice

  • @KrishanKumar-l7c9m
    @KrishanKumar-l7c9m 9 месяцев назад +3

    ❤❤❤

  • @kreenakaur6428
    @kreenakaur6428 9 месяцев назад +4

    Dhan Dhan satguru tera hi aasra pita ji 🤲🙏✨🥰

  • @Inder0825kaur
    @Inder0825kaur 6 месяцев назад

    Waheguru ji asi ta rab age ardass bache di karde ha ki rbaa dhii hi de do bus mere veer de ghr ik olad de do

  • @AnmolMehra-e7j
    @AnmolMehra-e7j 10 месяцев назад +1

    Very nice story

  • @sukhdeepkaur3348
    @sukhdeepkaur3348 8 месяцев назад +1

    nice 😂❤👌

  • @RamanRaman-i3q
    @RamanRaman-i3q 9 месяцев назад +3

  • @eksidhu4184
    @eksidhu4184 5 месяцев назад +1

    Nice

  • @ReshamSingh-x8k
    @ReshamSingh-x8k 9 месяцев назад +3

    Waheguru ji

  • @ranikhera8375
    @ranikhera8375 2 месяца назад

    Bahut vadiya story hai par dihya naal piyar krobahve do hon yaa chaar

  • @AmanRai-qo1bv
    @AmanRai-qo1bv 3 месяца назад

    Sari story bahut vdiya c but jinn wali gll ni sehi lggi g

  • @GurmitKaur-co6wz
    @GurmitKaur-co6wz 22 дня назад

    Very nice ❤

  • @KamalKaur-qq3pq
    @KamalKaur-qq3pq 2 месяца назад

    Boat vadya😢

  • @surajfaridkotia3088
    @surajfaridkotia3088 5 месяцев назад +1

    Bht wadia 🙏🏻

  • @gurjeetkaur7579
    @gurjeetkaur7579 4 месяца назад +1

    Nice story

  • @makhansingh-pq7cz
    @makhansingh-pq7cz 11 месяцев назад +3

    Very good Story.❤❤❤❤❤

  • @KuljitKaur-bj7wl
    @KuljitKaur-bj7wl 2 месяца назад +1

    👏👏