Размер видео: 1280 X 720853 X 480640 X 360
Показать панель управления
Автовоспроизведение
Автоповтор
ਸੈਕਟਰੀ ਦੀ ਜਾਈਦਾਤ ਦੀ ਇਨਕਵਾਰੀ ਕਰਵਾਉ
ਸੈਕਟਰੀਆਂ ਦੀਆ ਕੋਠੀਆਂ ਕਰੋੜ ਕਰੋੜ ਰੁਪਏ ਦੀਆ ਹਨ ਚੈੱਕ ਕੀਤੀਆ ਜਾਣ ਧੰਨਵਾਦ
ਸੈਕਟਰੀ ਭਿਰਸ਼ਟਾਚਾਰ ਦੀ ਜੜ੍ਹ ਏ
ਸਭ ਤੋਂ ਵੱਧ ਪੈਸਾ ਸੈਕਟਰੀਆ ਕੋਲ। ਵਿਜੀਲੈਂਸ ਤੋਂ ਏਦੀ ਪਰੋਟਰੀ ਦੀ ਜਾਚ ਕਾਰਵਾਈ ਜਾਵੇ ਬਹੁਤ ਪੈਸਾ ਬਣਾਉਂਦੇ ਸੈਕਟਰੀ
ਪੰਚ ਸੈਕਟਰੀ ਰਿਸ਼ਵਤਖੋਰ ਹੈ ਕੋਠੀਆਂ ਕਾਰਾਂ ਰੋਜ ਖਰਚਾ ਉਪਰੋ ਬਣਾਉਂਦਾ ਕਿੰਨੀ ਪਰਸੈਂਟ ਜ ਰੱਖੀ ਹਿੱਸਿਆਂ ਦੀ ਸੈਕਟਰੀ ਦੀ ਪੋਸਟ ਖਤਮ ਕਰੋ
ਸੈਕਟਰੀ ਦੀ ਜਾਂਚ ਹੋਣੀ ਚਾਹੀਦੀ ਹੈ
ਸੈਕਟਰੀ ਦੀ ਵਿਜੀਲੈਂਸ ਵਿਭਾਗ ਨੂੰ ਜਾਂਚ ਕਰਨੀ ਚਾਹੀਦੀ ਆਹ।
ਸੈਕਟਰੀ ਦੀ ਪੂਰੀ ਗਲਤੀ ਆ
ਅਫਸਰ ਰਿਸਵਤਖੋਰ ਨੇ ਹੁਣ ਸੱਚਾ ਬਣਦਾ ਇਸ ਅਫਸਰ ਦੀ ਜਾਇਦਾਦ ਦੀ ਇਨਕੁਆਰੀ ਕਰਵਾਓ
ਭ੍ਰਿਸ਼ਟਾਚਾਰ ਦੀ ਅਸਲੀ ਜੜ ਏ ਸੈਕਟਰੀ ਨੇ ਸਰਪੰਚਾ ਨਾਲ ਮਿਲ ਕੇ ਸਾਰਾ ਪੰਜਾਬ ਖਾ ਗਏ
ਜ਼ਮੀਨਾਂ ਵੀ ਖਰੀਦਿਆ ਨੇ ਏਨਾ ਨੇ ਕੋਠੀਆ ਦੇ ਨਾਲ ਨਾਲ।
@@amriksingh8773ਬਾਦਲ ਸਰਕਾਰ ਵੇਲੇ ਸੈਕਟਰੀਆ ਨੇ ਬਹੁਤ ਪੈਸਾ ਕਮਾਇਆ ਸਾਡੇ ਪਿੰਡ ਸੈਕਟਰੀ ਉਸ ਨੇ ਕਰੋੜਾਂ ਦੀ ਜ਼ਮੀਨ ਖਰੀਦੀ ਘੋੜਿਆਂ ਵਾਲੀ 1ਕਿੱਲੇ ਵਿੱਚ ਹਵੇਲੀ ਬਹੁਤ ਕੁਝ ਬਣਾਇਆ। ਉਸ ਦੇ ਭਰਾ ਉਨ੍ਹਾਂ ਕੋਲ ਘਰ ਦੀ ਜ਼ਮੀਨ ਤੇ ਇਸ ਨੇ ਭਰਿਸ਼ਟਾਚਾਰ ਕਰਕੇ ਬਹੁਤ ਖਾਦਾ ਕਾਲੀਆਂ ਦਾ ਕਾਰਿਆ ਕਰਤਾ ਚਮਚਾ
Acsha yra sada bhudde ne ta sarpanchi ch 2 kille vech te ,sare sarpanch chor nai hunde Kai appda Ghar khuwun Wale v hunde ne
@@SukhpalRaika 🥰😍😍you are right bro,,ਅਜਕਲ੍ਹ ਸਰਕਾਰੀ ਸਿਸਟਮ ਗਰੀਬ ਨੂੰ ਵੋਟਰ ਵਜੋਂ ਐਂਟਰਟੇਨ ਕਰਦਾ ਹੈ,,😍🤣ਤੇ ਜੀਹਦੇ ਪੀਪੇ ਚ ਆਟਾ ਹੁੰਦੈ ਓਹ ਬੰਦਾ ਸਰਕਾਰੀ ਸਿਸਟਮ ਲਈ ਅਸਾਮੀ ਹੁੰਦੈ😍🥰🤣,,ਫੇਰ ਓਹ ਭਾਂਵੇ ਕੋਈ ਸਰਪੰਚ ਐਮਸੀ ਜਾਂ ਭਾਂਵੇ ਮੋਹਤਬਰ ਹੋਏ।।
@@SukhpalRaikasada v veer 3 lakh len wala sarkar vll...bhut parisan krde a sectry , jai , sab milke
ਸਭ ਤੋਂ ਭ੍ਰਿਸ਼ਟ ਵਿਭਾਗ ਹੈ ਇਹ।
ਸਾਰੀ ਜੜ੍ਹ ਸੈਕਟਰੀ ਹੈ ਇਹਨਾਂ ਦੀ ਜਾਂਚ ਕੀਤੀ ਜਾਵੇ ਕਿੰਨੀ ਜਾਇਦਾਦ ਬਣਾਈ ਹੈ
ਸੈਕਟਰੀ ਦੀ ਸਾਰੀ ਸਾਰੀ ਜਾਂਚ ਹੋਣੀ ਚਾਹੀਦੀ ਹੈ।
ਸੈਕਟਰੀ ਝੂਠ ਬੋਲਣ ਦੀ ਪਰੈਕਟਿਸ ਕਰ ਚੁੱਕਾ ਵਾ
MLA ਜਾਂਚ ਕਰੇ ਜਾ MLA ਬੀ ਮਾਲ ਖਾਂਦਾ ਹੋਣਾ CBI ਜਾਂਚ ਕਰੇ
ਝੂਠਾ ਸੈਕਟਰੀ
ਵਿਸ਼ਵਦੀਪ ਸਹੀ ਵਿਅਕਤੀ ਹੈ, ਇਹ ਸਾਰੇ ਅਧਿਕਾਰੀ ਭ੍ਰਿਸ਼ਟ ਹਨ, ਇਨ੍ਹਾਂ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ |
40000 ਰੇਟ ਸੀ ਪਿਛਲੇ ਸਾਲ ਤੁਸੀਂ 26000 ਨੂੰ ਦੇ ਦਿੱਤੀ। ਸਭ ਫਰੇ ਜਾਣ ਗਏ
ਤੈਨੂੰ ਪੈਂਤੀ ਨੂੰ ਦਵਾ ਦਿੰਦੇ ਹਾਂ ਕਰ ਪਿੰਡ ਦੇ ਲੋਕਾਂ ਨਾਲ ਸੰਪਰਕ
@@SaniBhunder-pq6ng ਜੇਰੇ ਮੰਗ ਰਹੇ ਸੀ ਉਹਨਾਂ ਨੂੰ ਜੇਲ ਭੇਜ ਦਿੱਤਾ। ਜਦੋਂ ਕੁਤੀ ਚੋਰਾ ਨਾਲ ਮਿਲਜਾਵੇ ਫੇਰ ਖੁੱਲੀ ਬੋਲੀ ਨਹੀ ਹੁੰਦੀ । ਅਸ਼ੀ 45 ਨੂੰ ਲਈ ਹੈ ਜਮੀਨ ਖੁੱਲੀ ਬੋਲੀ ਹੋਈ ਆਹ । ਡੇਰਾ ਬਾਬਾ ਨਾਨਕ
@@bablugill691 ਜ਼ਮੀਨ ਜ਼ਮੀਨ ਦਾ ਫ਼ਰਕ ਹੁੰਦਾ ਸਾਡੇ ਸੱਤਰ ਨੂੰ ਲਗਦੀ ਐ
ਮੇਰੀ ਨਰਮੇ ਵਾਲੀ ਖਾਲੀ ਪਈ, ਆ ਜਾ 40000ਨੂੰ ਹੀ ਦੇ ਦਿੰਦਾ ਆਜਾ
ਸੈਕਟਰੀ ਰਲਿਆ ਹੋਇਆ ਆ ,ਇਸ ਤੇ ਕਾਰਵਾਈ ਹੋਣੀ ਚਾਹੀਦੀ ਆ
ਏਨਾ secretaries ਦੀ ਪ੍ਰਾਪਰਟੀ ਵਿਜੀਲੈਂਸ ਤੋਂ ਚੈਕ ਕਾਰਵਾਈ ਜਾਵੇ ਸਾਰਾ ਪੰਜਾਬ ਲੁੱਟ ਖਾ ਗਏ ਨੇ ਸਰਪੰਚਾਂ ਨਾਲ ਰਲ ਕੇ।
ਸੈਕਟਰੀਆ ਨੇ ਤਾ ਪੰਚਾਇਤਾ ਨਾਲ ਮਿਲ ਕੇ ਪਿੰਡਾਂ ਦਾ ਬੇੜਾ ਗਰਕ ਕੀਤਾ ਹੋਇਆ, ਕਾਰਵਾਹੀ ਵਿਸ਼ਵ ਤੇ ਨਹੀਂ ਸਗੋਂ ਇਸ ਤੇ ਹੋਣੀ ਚਾਹੀਦੀ। ਬਹੁਤ ਪੈਸਾ ਖਾ ਰਿਹਾ । ਇਹ ਸੈਕਟਰੀ।
ਇਸ ਤਰ੍ਹਾਂ ਕੋਈ ਵੀ ਪਹਿਲਾਂ ਨਹੀਂ ਬੀਜਦਾ ਦਾਲ ਵਿੱਚ ਕੁਝ ਕਾਲਾ ਜਰੂਰ ਆ
ਪਹਿਲਾਂ ਡੀਲ ਕੀਤੀ ਹੋਣੀ ਅਫਸਰ ਰਲਕੇ ਚਲਦਾ
ਇਹ ਬਿਲਕੁਲ ਝੂਠ ਬੋਲ ਰਿਹਾ ਹੈ , ਟੂਡੀਆਂ ਲੱਤਾਂ ਵਾਲੇ ਜਿਨੇ ਵੀ ਹੈ, ਦੁਨੀਆਂ ਨੂੰ ਚੱਕ੍ਰ ਚਾੜ ਦਿੰਦੇਂ ਨੇ 😂
ਇਸ ਸੈਕਟਰੀ ਦਾ ਸਾਨੂੰ ਪਤਾ ਨਹੀਂ ਸਰਪੰਚ ਜਦੋਂ ਪਹਿਲੀ ਵਾਰ ਬਣਦਾ ਹੈ ਉਸ ਨੂੰ ਬਹੁਤੀ ਜਾਣ ਕਾਰੀ ਨਹੀਂ ਹੁਦੀਂ ਸਭ ਸੈਕਟਰੀ ਦੱਸਦੇ ਹਨ ਕਿਸ ਤਰਾਂ ਪੈਸਾ ਖਾਣਾ ਹੈ
ਬਹੁਤ ਵਧੀਆ ਪਤਰਕਾਰੀ ਜਗਮੀਤ ਬਾਈ ਦੂਜੇ ਪਤਰਕਾਰ ਵਾਂਗੂ ਭੜਕਾਉਣ ਵਾਲੀ ਗਲ ਜਾ ਕੋਈ ਸਵਾਲ ਨਹੀਂ ਕੀਤਾ ਜਿਉਂਦਾ ਰਹਿ ਬਾਈ
ਇਹਨੂੰ ਪੁੱਛਿਆ ਵੀ ਬੋਲੀ ਕਰਨ ਵੇਲੇ ਰਸੀਦਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ
ਵੀਰ ਜੀ ਪੰਜਾਬ ਦੇ ਵਾਸੀਆ ਨੂੰ ਬੇਨਤੀ ਆ ਸੱਚ ਦਾ ਸਾਥ ਦਿਓ, 19 ਤਰੀਖ ਨੂੰ ਫਾਜਿਲਕਾ ਇਕੱਠ ਰੱਖਿਆ ਜੀ ਜਰੂਰ ਪਹੁੰਚੋ
ਜਿੱਦਣ ਤੁਹਾਨੂੰ ਉਸ ਨੇਂ ਕੁੱਟਿਆ ਸੀ। ਉਸ ਦਿਨ ਤੁਸੀਂ ਉੱਥੇ ਕੀ ਕਰ ਰਹੇ ਸੀ
ਸੈਕਟਰੀ ਨੇ ਪੇਚਾ ਪ੍ਰਬੰਧਕ ਨਾਲ ਪਵਾ ਦਿੱਤਾ,,ਵਾਲਾ ਤੇਜ ਆ ਸੈਕਟਰੀ
ਪੰਚਾਇਤ ਸਕੈਟਰੀ ਸਰਪੰਚਾਂ ਦੇ ਉਸਤਾਦ ਹੁੰਦੇ ਆ , ਕਿਹੜੇ ਢੰਗ ਨਾਲ ਗਰਾਂਟ ਹੜੱਪ ਕਰਨੀ , ਕਿਵੇਂ ਟਾਲਮ ਟੋਲ ਮਸਲੇ ਗੋਲ,ਮੋਲ ਕਰਨੇ ਇਹ ਸਾਰੀਆਂ ਚਲਾਕੀਆਂ ਸੈਕਟਰੀ ਹੀ ਸਿੱਖਾਉਦੇਂ ਆ , ਕ੍ਰਿਪਾ ਕਰਕੇ ਪੰਚਾਇਤ ਸੈਕਟਰੀਆਂ ਦੀ ਜਾਇਦਾਦ ਦੀ ਐਨਕਵਾਰੀ ਵਿਜੀਲੈਂਸ ਵੱਲੋਂ ਕਰਾਈ ਜਾਵੇ
ਲੱਗਦਾ ਇਸ ਕੇਸ਼ ਵਿੱਚ ਸਾਰੀ ਦਾਲ ਕਾਲੀ ਹੈ ਵਿਸ਼ਵਦੀਪ ਨੂੰ ਸੈਕਟਰੀ ਵਾਰ ਵਾਰ ਕਹਿ ਰਿਹਾ ਸੀ ਕੇ ਬੋਲੀ 9 ਜੂਨ ਨੂੰ ਹੋਣੀ ਹੈ ਪਰ ਅੱਜ ਕਹਿੰਦਾ ਬੋਲੀ ਪਹਿਲਾ ਹੀ ਹੋ ਗਈ ਸੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ
ਵਾਕਾਉ ਬੰਦੇ 😂😂😂😂😂😂😂😂
ਸੈਕਟਰੀ ਦੀ ਪਰੋਪਟੀ ਦੀ ਜਾਂਚ ਵਿਜੀਲੈਂਸ ਤੋਂ ਹੋਣੀ ਚਾਹੀਦੀ ਆ
ਸੈਕਟਰੀ ਗਲਤ ਹੈ।
ਲੋਕ ਭੈਣ ਚੋਦਾ ਸਰਕਾਰੀ ਜਮੀਨਾਂ ਦੇ ਵਿੱਚ ਭੈਣ ਜਦੋਂ ਦਰਖਤ ਹੀ ਲਾ ਦਿਓ ਸਾਰੀਆਂ ਚ ਲੋਕਾਂ ਦਾ ਭਲਾ ਤਾਂ ਹੋਵੇ ਖਾ ਜਾਂਦਾ ਸਰਪੰਚ ਤੇ ਸੈਕਟਰੀ ਬੱਲੇ ਕੀ ਘੋੜਾ ਪੈਂਦਾ ਲੋਕਾਂ ਦੇ
ਤੁਸੀਂ ਸੈਕਟਰੀ ਸਾਹਿਬ ਵੀਡੀਓ ਬਣਾਉਣੀ ਤੀ ਜਦੋਂ ਇੱਟਾਂ ਰੋੜੇ ਮਾਰਦਾ ਸੀ
ਸੇਕਟਰੀਆ ਦਾ ਬੁਰਾ ਹਾਲ ਇਹ ਬਹੁਤ ਪੈਸਾ ਖਾ ਰਹੇ ਨੇ ਇਨ੍ਹਾਂ ਤੇ ਛਾਪਾ ਮਾਰਨਾ ਚਾਹੀਦਾ ਹੈ
ਸੈਕਟਰੀ ਸਾਹਿਬ ਜੀ,, ਕਮੈਂਟ ਵੀ ਪੜੋ😂😂😂😂😂😂😂
ਵਿਸਵਦੀਪ ਵਧੀਆ ਇਨਸਾਨ ਆ
ਝੂਠ ਬੋਲ ਰਿਹਾ
ਸੈਕਟਰੀ ਗਲਤ ਹੈ 😊
ਯਾਰ ਹੈ ਤੇ ਮੈ ਵੀ ਜਟ ਈ ਹਾਂ ਪਰ ਇਹ ਘੜੰਮ ਚੌਧਰੀ ਜਟ, ਗਰੀਬ ਦੀ ਆਵਾਜ਼ ਦੱਬਣਾ ਚੌਹਦੇ ਨੇਂ ਪਰ ਉਹ ਬੰਦਾ ਦੱਬਣ ਵਾਲਾ ਨਹੀ,,ਹੈ
ਗਰੀਬ ਕੋਲ ਲਾਇਸੈਂਸੀ ਪਿਸਤੌਲ ਤੇ ਦੋ ਗੱਡੀਆਂ ਕਿਥੋਂ ਆਗੀਆਂ
@@amrindersandhu1613ਇਹੋ ਤੁਹਾਨੂੰ ਚੁਬਦਾ,,ਬਾਕੀ ਗੱਡਿਆ ਉਸ ਦੀਆਂ ਨਹੀ ,ਯਾਰਾਂ ਦੋਸਤਾਂ ਦੀਆਂ ਆ
@@Gurbirnahar123 ਪਿਸਤੌਲ ਕਿਥੋਂ ਆ ਗਿਆ ਤੇ ਬਿਨਾਂ ਮਤਲਬ ਤੋਂ ਕੋਈ ਕਿਸੇ ਨੂੰ ਸਾਇਕਲ ਨਹੀਂ ਦਿੰਦਾ ਦੋ ਦੋ ਗੱਡੀਆਂ ਕੌਂਣ ਦੇਦੂ ਗੱਡੀਆਂ ਪਾਣੀ ਤੇ ਤਾਂ ਚਲਦੀਆਂ ਨੀ ਇਹ ਆਪ ਵੀ ਕੋਈ ਡੀਸੀ ਨਹੀਂ ਲੱਗਿਆ ਹੋਇਆ ਫਿਰ ਪੈਸੇ ਕਿੱਥੋਂ ਆਏ
@@Gurbirnahar123ਇਹ ਬੰਦਾ ਬੜੇ ਲੰਮੇ ਸਮੇਂ ਤੋਂ ਜੱਟਾਂ ਦੀ ਚਮਚਾਗਿਰੀ ਕਰਦਾ ਆ ਰਿਹਾ ਹੈ। ਪਿੱਛੇ ਜਿਹੇ ਤਾਂ ਲਗਾਤਾਰ ਇੱਕੋ ਹੀ ਗੱਲ ਕਰਦਾ ਰਿਹਾ ਭਗਵੰਤ ਮਾਨ ਚ ਜਨਰਲ ਡਾਇਰ ਦੀ ਆਤਮਾ ਵੜ ਗੲੀ ਕਦੇ ਵਜ਼ੀਰ ਖਾਂ ਦੀ ਆਤਮਾ ਕਦੇ ਹਿਟਲਰ ਦੀ ਆਤਮਾ। ਫਿਰ ਭਗਵੰਤ ਮਾਨ ਦਾ ਡਾਂਡੀਆ ਖੇਡਿਆ ਵੀ ਦੱਸਦਾ ਜਿੱਥੇ ਜੱਟਾਂ ਦਾ ਧਰਨਾ ਲੱਗਾ ਹੁੰਦਾ ਉੱਥੇ ਆਪਣੀਆਂ ਬੇਤੁਕੀਆਂ ਗੱਲਾਂ ਕਰਕੇ ਜੱਟਾਂ ਨੂੰ ਹਸਾਉਣ ਦੀ ਨਾਕਾਮ ਕੋਸ਼ਿਸ਼ ਕਰਦਾ ਨਵਜੋਤ ਸਿੱਧੂ ਵਾਂਗ। ਜਿਹੜੇ ਭਾਨੇ ਸਿੱਧੂ ਦੀ ਚਮਚਾਗਿਰੀ ਕਰਦਾ ਸੀ ਉਹ ਕਿੱਥੇ ਐ? ਭਾਜੀ ਤੁਸੀ ਖੁਦ ਜ਼ਿਮੀਂਦਾਰ ਓ ਦੱਸੋ ਜਿਸ ਗਰੀਬ ਪਰਿਵਾਰ ਚ ਦੋ ਧੀਆਂ ਵਿਆਹੁਣ ਵਾਲੀਆਂ ਹੋਣ ਉਹ ਪਸਤੌਲ ਲੈਣ ਦੀ ਸੋਚ ਸਕਦਾ? ਮੱਝਵੀ ਸਿੱਖਾਂ ਚੋਂ ਇਹਨੇ ਤੇ ਭਾਨੇ ਸਿੱਧੂ ਦੇ ਪਿੰਡ ਦੇ ਸਰਪੰਚ ਨੇ ਇੱਕ ਗੱਲ ਦਿਲ ਤੇ ਬਿਠਾ ਲੲੀ ਸੀ ਕਿ ਜੱਟਾਂ ਦੀ ਚਮਚਾਗਿਰੀ ਕਰਨ ਤੋਂ ਬਿਨਾਂ ਬੇੜਾ ਪਾਰ ਨਹੀਂ ਹੋਵੇਗਾ। ਉਹ ਵੀ ਕਦੇ ਕਹਿੰਦਾ ਸੀ ਕਿ ਭਾਨੇ ਨੇ ਕਣਕ ਦੀ ਟਰਾਲੀ ਵੇਚ ਦਿੱਤੀ ਤੇ ਮੁੜਕੇ ਉਹਦਾ ਹਿਰਦਾ ਪਰਿਵਰਤਨ ਕਿਵੇਂ ਹੋ ਗਿਆ? ਉਹਨੂੰ ਵੀ ਵਾਇਰਲ ਹੋਣ ਦੀ ਬੜੀ ਅੱਗ ਲੱਗੀ ਹੋਈ ਸੀ ਤਾਂ ਹੀ ਦਿਨ ਚ ਤਿੰਨ ਤਿੰਨ ਵਾਰ ਕੱਪੜੇ ਬਦਲਦਾ ਸੀ , ਸਵੇਰੇ ਹੋਰ, ਦੁਪਿਹਰ ਨੂੰ ਹੋਰ ਤੇ ਸ਼ਾਮੀ ਹੋਰ । ਬਾਕੀ ਮੇਰੇ ਭਰਾ ਸਾਡੇ ਦੋਆਬੇ ਚ ਜਾਤੀ ਵਿਤਕਰਾ ਬਿਲਕੁਲ ਨਾ ਦੇ ਬਰਾਬਰ ਹੈ ਪਰ ਜਿੱਥੇ ਜੱਟ ਨਹੀਂ ਕਰਦੇ ਜਾਤੀ ਵਿਤਕਰਾ ਉਹਨਾਂ ਨੂੰ ਬਦਨਾਮ ਤਾਂ ਨਾ ਕਰਨ ।
ਬੋਲੀ ਤਾਂ ਪ੍ਰਵਾਨਗੀ ਤੋਂ ਬਿਨਾਂ ਕਾਰੀ ਨਹੀਂ ਸਕਦੇ ਘੱਟ ਬੋਲੀ ਕਰਨੀ ਜਾਂ ਤਾਂ ਪਹਿਲਾਂ ਪਹਿਲਾਂ ਬੋਲੀ ਕਰਕੇ ਪ੍ਰਵਾਨਗੀ ਲਈ ਕਿਵੇਂ ਭੇਜੀ ਆ
ਵਿਰ ਜੀ ਜੇ ਕੋਈ ਕਿਸੇਨਾਲ ਲੜਾਈ ਹੋਜਾਈ NC ਲਾ ਦੇੳ
ਇਹਨਾਂ ਨੇ ਝੂਠਾ ਪਰਚਾ ਕਰਵਾਇਆ ਵਿਸ਼ਵਦੀਪ ਤੇ ਕੇਮਰੇ ਲੱਗੇ ਹੋਏ ਨੇ ਦੇਖ ਲਿਓ ਇਹ ਅਫਸਰ ਰਿਸਵਤਖੋਰ ਏ
ਸੈਕਟਰੀ ਝੂਠ ਬੋਲ ਰਿਹਾ! ਇਸਦੀ ਪ੍ਰਾਪਰਟੀ ਦੀ ਇਨਕੁਆਰੀ ਹੋਣੀ ਚਾਹੀਦੀ ਹੈ
ਸ਼ੈਕਟਰੀ ਝੂਠ ਬੇਲਦਾ
ਇਹਨਾਂ ਸੈਕਟਰੀਆਂ ਦੀਆ ਪ੍ਰਾਪਟੀਆ ਚਿੱਕ ਕਰੇ ਸਰਕਾਰ
ਜਿਸ ਪਿੰਡ ਦੀ ਪੰਚਾਇਤ ਹੀ ਭੰਗ ਹੋਵੇ ਉਹ ਪਿੰਡ ਕਿਸ ਤਰ੍ਹਾਂ ਦਾ ਹੋ ਸਕਦਾ
ਵਿਸ਼ਵਦੀਪ ਇਕ ਵਧੀਆ ਇਨਸਾਨ ਆ ਓਹਦੇ ਨਾਲ ਧੱਕਾ ਹੋਇਆ ਬਹੁਤ
ਵਿਸਵਦੀਪ ਵਧੀਆ ਬੰਦਾ ਏ
ਇਹ ਆਮ ਗੱਲਾ ਨੇ ਹੋ ਜਾਂਦੀਆਂ ਨੇ , ਕਿ ਜੇਕਰ ਕਿਸੇ ਹੋਰ ਨੂੰ ਮਿਲ ਗਾਈ ਤਾਂ ਖਰਚਾ ਦੂਜਾ ਦੇ ਦਿੳ , ਨਹੀਂ ਤਾਂ ਜ਼ਮੀਨਾਂ ਚੜਦੀਆਂ ਨਹੀਂ ਠੇਕੇ ਤੇ ,
Ekta rkho bai
ਬਾਈ ਸਾਰੇ ਪਿੰਡ ਦਾ ਪੱਖ ਲੳ
ਬਿਲਕੁਲ ਵਾਹਿਗੁਰੂ ਸਾਰੇ ਪਿੰਡਾਂ ਦਾ ਆਵਦਾ ਸਿਸਟਮ ਹੁੰਦਾ ਨਰਮਾ ਪੱਟੀ ਦੀ ਦਿਕਤ ਐ ਨਹਿਰੀ ਪਾਣੀ ਬਿਨਾਂ ਨਰਮਾ ਉਗਦਾ ਨਹੀਂ ਸੈਕਟਰੀ ਨੇ ਪਿੰਡ ਦੇ ਭਰੱਪੇ ਨਾਲ ਫ਼ਸਲ ਟਾਇਮ ਤੇ ਬਿਜਾਈ ਨਾ ਕਿ ਠੇਕੇ ਤੇ ਦਿੱਤੀ ਸੈਕਟਰੀ ਨੇ ਇਕ ਚੰਗਾ ਅਫ਼ਸਰ ਹੋਣ ਦਾ ਫਰਜ਼ ਅਦਾ ਕੀਤਾ ਤਾਂ ਕਿ ਜ਼ਮੀਨ ਵੇਲੀ ਨਾਂ ਰਹੇ ਇਹ ਵਿਦਵਾਨ ਝੂਠਾ ਸਾਬਤ ਹੋ ਮੈਂ ਲਿਖ ਕੇ ਦੇ ਸਕਦੈਂ ਵਾਹਿਗੁਰੂ
ਬਕਵਾਸ ਮਰਦਾ ਇਹਨਾ ਗੱਲਾ ਤੋ ਸਾਫ ਕਿ ਇਹ ਆਪਣੇ ਚਹੇਤੇ ਨੂੰ ਦੇਣਾ ਚੁਹਦਾ ਸੀ
Rabb he rakha Punjab da
ਪੱਤਰਕਾਰ ਸਾਹਿਬ ਜੀ ਵਿਸ਼ਵਦੀਪ ਝਮਲੋਟ ਐ ਬੋਲੀ ਤਾ ਸੁਣੋ ਫੇਰ ਸਾਥ ਕੋਣ ਦੇਉ
ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ
ਇਹ ਵਿਸ਼ਵਦੀਪ ਵੀ ਮੰਤਰੀ ਬਣਦਾ ਏ
Take action against sectary
ਸੈਕਟਰੀ ਸਾਹਿਬ ਮੇਰੀ ਗੱਲ ਦਾ ਜਵਾਬ ਦੇ ਦਿਓ ਬੋਲੀ ਕਰਨ ਵੇਲ
Sunia mp ban gia vishavdeep
ਰਲ ਮਿਲ ਕੀਤਾ ਸਾਰਾ ਕੁੱਝ ਆਪ ਵਰਕਰਾ ਨੂੰ ਸਸਤੀ ਦਿੱਤੀ ਗਈ
ਵੀਰੇ ਤੈਨੂੰ ਰੱਬ ਦੇਖੂ ਹੱਕ ਸੱਚ ਤੇ ਖੜਨਾ ਸਿੱਖੌ ਝੂਠ ਬੋਲੀ ਜਾਨਾ
ਭਗਵੰਤਮਾਨ ਮੁਖਮੰਤਰੀ ਨੂੰ ਚਾਹਦੀਦਾ ਹੈ ਅਾਹ ਜਿਹੜੇ ਸ਼ੈਕਟਰੀਅਾਂਂ ਨੂੰ ਵੀ ਡਿਸ਼ ਮਿਸ਼ ਕਰੋ ਿੲਹ ਵੀ ਦੁਨੀਅਾਂ ਦੇ ਪੈਸ਼ੇ ਖਾ ਗੲੇ ਹਨ ਨਵੇ ਮੁੰਡੇ ਭਰਤੀ ਕਰੋ ਪੰਜ਼ਾਬ ਦਾ ਬੇੜਾ ਗਰਕ ਕਰ ਦਿਁਤਾ
Vishvdeep good man
ਇਹ ਚਲਵ ਬੇਸ਼ਰਮ ਨਮੂਨਾ ਸੈਕਟਰੀ ਤਾਂ ਸਰਪੰਚ ਨਾਲ ਮਿਲ ਕੇ ਸਾਰੇ ਚਲਵਨਆ ਨੇ ਪੰਜਾਬ ਖਾ ਗਾਂਏ ਸੈਕਟਰੀ ਦਾ ਕੌਲਾ ਕੌਰੜ ਰੁਪੈ ਨੇ ਪੰਜਾਬ ਦਾ ਖਜ਼ਾਨਾ ਦਾ
ਵੀਰ ਜੇ ਤੂੰ ਗਲਤ ਹੈ ਤਾਂ ਤੈਨੂੰ ਗਾਲਾਂ ਨਿਕਲ ਜਾਵਾਂ ਜੇ ਤੂੰ ਸੱਚਾ ਹੁੰਦਾ ਤਾਂ ਤੈਨੂੰ ਗਾਲਾਂ ਤੇ ਨਾ ਨਿਕਲਦੀਆਂ ਠੀਕ ਹ ਤੇ ਥੋੜਾ ਬਹੁਤਾ ਸੋਚ ਕੇ ਸਮਝ ਕੇ ਨਾ ਜੇ ਸੈਕਟਰੀ ਤੇ ਸੈਕਟਰੀ ਬਣ ਕੇ ਰਿਹਾ ਜਿਸ ਦਿਨ ਕਿਤੇ ਤੇਰੇ ਧੱਕੇ ਚੜ ਗੇ ਤ ਤ ਰਗੜਨਾ ਬੜਾ ਹੀ ਤੈਨੂੰ ਮੈਂ ਦੱਸਦਾ ਜੀ ਉਹ ਇਹ ਘਟਨਾ ਸਮਝੀ ਕਿ ਤੇਰੇ ਤੂੰ ਆਪਣੇ ਆਪ ਚ ਜੱਟ ਕਾਦਾ ਠੀਕ ਆ ਓਕੇ
C m ji ਸੈਕਟਰੀਆ ਤੇ ਸ਼ਿਕੰਜਾ ਕਸੋ ਇਹ ਬਹੁਤ ਖਰਾਬ ਕਰਦੇ ਐ
ਪਹਿਲੀ ਗੱਲ ਤਾ ਪਚਾੰਈਤੀ ਜਮੀਨ ਦਾ ਹੱਕ ਹੀ ਐਸੀ ਸਮਾਜ ਦਾ ਹੌਨਾ ਜਰੂਰੀਆ ਜੱਟਾ ਦਾ ਐਟਰ ਫੈਰ ਹੌਨਾ ਨੀ ਚਿਹੀਦਾ ਜੱਟਾ ਨੂੰ ਵੌਟਾ ਨਾ ਪਾਓ
ਸਾਰਾ ਕੁਝ ਸੇਕਟਰੀ ਖਾਈ ਜਾਂਦੇ ਐ ਵੱਡੀਆਂ ਵੱਡੀਆਂ ਕੋਠੀਆਂ ਪਾਈਂ ਬੈਠੇ ਏ
Secterery is wrong
Vishavdeep intelligent banda hai oh koi galti nahi kr sakda sara punjab janda vishavdeep nu
All right.
ਓ ਸੇਕਟਰੀਆ ਤੂੰ ਕਿਹਦਾ ਕਿਹਦਾ ਮੁਹ ਰੋਕੇਗਾ ਗੁਰਦੁਆਰੇ ਚ ਅਨੋਸਮੇਂਟ ਕਰਾਓਦਾਂ
ਮਾਸ ਖਾਣੇ ਗਿਦ ਵਾਹਿਗੁਰੂ ਜੀ ਇਨਸਾਫ਼ ਕਰਨ ਗੇ ਏਹੀ ਉਮੀਦ ਆਂ 🙏🙏🙏
ਸਾਰੇ ਰਲ ਕੇ ਪੰਜਾਬ ਨੂੰ ਲੁੱਟ ਕੇ ਖਾਣ ਨੂੰ ਲੱਗੇ ਆ
Secotry di vijilence to jaanch karvaao
Secerotry Galat a
ਭਵਿੱਖ ਦਾ ਮੁੱਖ ਮੰਤਰੀ ਪੰਜਾਬ 2027 ਦਾ ਮੁੱਖ ਦਾਅਵੇਦਾਰ ਵਿਸ਼ਵਦੀਪ ਸਿੰਘ ਫਾਜਲਿਕਾ
😂
ਸਾਡੇ ਪਿੰਡ ਹਸਤਾਂ ਕਲਾਂ ਪੰਚਾਇਤੀ ਜ਼ਮੀਨ ਦੀ ਬੋਲੀ ਜ਼ਰੂਰ ਮਿਲੀਭੁਗਤ ਨਾਲ ਹੋਵੇ ਗੀ ਦੋ ਵਾਰ ਬਿਨਾਂ ਅਨਾਊਂਸਮੈਂਟ ਦੇ ਸੈਕਟਰੀ ਅਤੇ ਪ੍ਰਬੰਧਕ ਆਏ ਸੀ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਬੀ ਡੀ ਪੀ ਓ ਕੋਲ ਮਿਲੀਭੁਗਤ ਨਾਲ ਬੋਲੀ ਹੋਣ ਬਾਰੇ ਕਿਹਾ ਹੁਣ ਇਹ ਪਤਾ ਨਹੀਂ ਕਿ ਭਰੋਸਾ ਦਿੱਤਾ ਕਿ ਝੂਠ ਬੋਲਿਆ
ਪਂਚਾਇਤੀ ਰਾਜ ਦਾ ਰਾਮ ਹੀ ਰਾਂਖਾ ਹੈ।ਸਾਡ ਪਿਂਡ ਵਿਚ ਇਕ ਪਂਚ ਨੇ ਸਰਪਂਚ ਨਾਲ ਮਿਲਕੇ ਬਾਕੀ ਮੈਬਰਾ ਨੂਂ ਹਨੇਰੇ ਵਿਚ ਰਖ ਮਤਿਆ ਤੇ ਦਸਤਖਤ ਕਰਾ ਕੇ ਆਮ ਇਜਲਾਸ ਚ ਨਰੇਗਾ ਵਾਲੇ ਮਜਦੂਰਾ ਨੂ ਬਿਨਾ ਦਸੇ ਬਿਨਾ ਕੋਈ ਅਨਾਉਂਸ ਮੈਂਟ ਕੀਤੇ ਹਾਈ ਕੋਰਟ ਤੋਂ ਡਰੈਕਸ਼ਨਾ ਕਰਾ ਕੇ ਹੋਡਾ ਰੋਡੀ ਜੋ ਕਿਪੇਚਦੀ ਜਮੀਨ ਨਾਲ ਲਗਦੀ ਹੈ ਤਬਦੀਲ ਕਰਾ ਓਣ ਦੀ ਕਾਰਵਾਈ ਮੁਕੇਮਲ ਕਰ ਦਿਤੀ ਪਂਚਾਇਤੀ ਜਮੀਨ ਦੀ ਬੋਲੀ ਵਾਲੇ ਦਿਨ ਜਦ ਸੈਕਟਰੀ ਦਸਿਆ ਕਿਹਡਾ ਰੋਡੀ ਨਵੀ ਜਗਾ ਜਾ ਰਹੀ ਹੈ ਤਾ ਪਂਚ ਤੇ ਪਿਂਡ ਦੇ ਲੋਕ ਹੈਰਾਨ ਕਿ ਇਹ ਇਸ ਤਰਾ ਕਿਵੇ ਹੋ ਸਕਦੇ ਕਿਪਿਂਡ ਵਿਚ ਕਿਸੇ ਨੂ ਭਿਣਕ ਤਕ ਨਾ ਹੋਵੇ ਤੇ ਸਾਰੀ ਕਾਰਵਾਈ ਮੁਕਂਮਲ ਹੋ ਜਾ ਵੇ ।ਬੀਡੀਓ ਤੋਂ ਲੈਕੇ ਡਾਇਰੈਕਟਰ ਤਕ ਨੂ ਮਿਲੇ ਪਿਂਡ ਵਾਸੀ, ਤੇ ਗਰਾਮ ਸਭਾ ਦਾ ਇਜਲਾਸ ਬੁਲਾਕੇ ਲੋਕਾ ਦੀ ਰਾਇ ਮੁਤਾਬਿਕ ਮਤੇ ਜੋ ਧੋਖੇ ਨਾਲ ਪਵਾਏ ਗਏ ਹਨ ਕੈਂਸਲ ਕਰਨ ਦੀ ਬੇਨਤੀ ਕੀਤੀ, ਤਾਅਫਸਰਾ ਪਲਾਝਾਡਦੇ ਹੋਏ ਕਿ ਸਾਡੇ ਹਥ ਬਂਨ ਹੋਏ ਹਨ ਕੋਈ ਕਾਰਵਾਈ ਨਹੀ ਕੀਤੀ।ਪਿਂਡ ਦਾ ਦੋ ਵਾਰ ਇਕਠ ਕੀਤਾ ਨਂਬਰਦਾਰ ਪਂਚ ਸਾਬਕਾ ਸਰਪਂਚ ਪਂਚਾ ਸਮੇਤ ਨਗਰ| ਨਿਵਾਸੀ ਭਾਰੀ ਗਿਣਤੀ ਚ ਇਕਠੇ ਹੋਏ ਇਕ ਵੀ ਬਂਦੇ ਨੇ ਇਸ ਦੇ ਹਕ ਵਿਚ ਹਥ ਨਹੀ ਚੁਕਿਆ ਸਾਰਾ ਪਿਡ ਵਿਰੋਧ ਵਿਚਹੈ ।ਪਰ ਮਹਿਕਮਾ ਦੇ ਕਂਨ ਤੇ ਜੂਂ ਨਹੀ ਸਰਕੀ।ਆਖਰ ਲੋਕਾ ਇਕਠ ਹੋ ਹਾਈ ਕੋਰਟ ਦਾ ਰੁਖ ਕੀਤਾ ਹੈ ।
ਜਿਹੜੀ ਵਿਸ਼ਵਦੀਪ ਫਾਜਲਕਾ ਦੇ ਨਾਲ ਰਿਕਾਰਡਿੰਗ ਹੈ ਉਹ ਕਿਸ ਦੀ ਹੈ ਉਹ ਵੀ ਸੁਣਾਓ
ਪਰ ਪੁੱਤ ਸੈਕਟਰੀ ਸਾਹਿਬ ਝੂਠ ਸਾਬਤ ਕਰਨਾਂ ਬਹੁਤ ਔਖਾ ਹੋ ਜਾਉ
ਲੱਖ ਇਹੋ ਜਿਹੇ ਸਰਕਾਰੀ ਦੱਸਿਆ ਦੇ
ਸਰਕਾਰ ਨੂੰ ਮੋਕਾ ਚਾਹੀਦਾ ਸੀ ਉਹ ਮਿਲ ਗਿਆ
ਸੈਕਟਰੀ ਝੂਠ ਬੋਲ ਰਿਹਾ ਏ
ਬਿਲਕੁਲ ਝੂਠ ਬੋਲ ਰਿਹਾ ਸਹੀ ਜਵਾਬ ਨਹੀਂ ਦੇ ਰਿਹਾ
Sir ਅਪ੍ਰੈਲ ਦੇ last te May de fast te boli hondi sir
Saktri rishwat khoor ne ,vadda sapprpunn
ਸਾਡੇ ਪਿੰਡ ਕਿੱਕਰ ਖੇੜਾ ਤਾਂ ਲੱਗੀ ਨੀ ਜ਼ਮੀਨ ਠੇਕੇ ਤੇ ਉਹ ਕਦੋਂ ਕਰਾੳਣੀ ਹੈ
ਝੂਠ ਬੋਲ ਰਿਹਾ,29/5/24ਨੂੰ ਬੋਲੀ ਹੁੰਦੀ ਬਆਦ ਵਿੱਚ ਹਫ਼ਤਾ ਵਾਹ ਵਾਹ, ਬੀਜਣ ਤੇ ਲਗ ਜਾਂਦਾ, ਇਹ ਜਿਹੜਾ ਵੀਡੀਓ ਵਿਚ ਨਰਮਾ ਦਿਖਾਉਂਦੇ ਆ ਉਹ ਵੀ ਮਹੀਨਾਂ ਪਹਿਲਾਂ ਬੀਜਿਆ ਲਗਦਾ, ਬੋਲੀ ਤੋਂ ਪਹਿਲਾਂ ਬੀਜਿਆ ਸੱਠੀ ਗੱਠੀ ਕੀਤੀ ਸੈਕਟਰੀ ਤੇ ਪ੍ਰਬੰਧਕ ਵੀ ਰਲ਼ੇ ਹੋਏ ਆ ਜਾਂਚ ਕੀਤੀ ਜਾਵੇ
Vishavdeep ik suljheya hoeya insan hai
ਸੈਕਟਰੀ ਦਾ ਪ੍ਰਚਾਈਤ ਦੇ ਹਰੇਕ ਕੰਮ ਵਿੱਚ ਕਮਿਸਨ ਹੁੰਦਾ ਭਿਸਟਾਚਾਰ ਸ਼ੁਰੂ ਹੀ ਸੈਕਟਰੀ ਕਰਦਾ ਇਹਨਾ ਨੂੰ ਨੱਥ ਪਾਊ ਮਾਨ ਸਾਹਿਬ
ਸੈਕਟਰੀ ਗਲਤ ਆ
SECTARY. HI. CHOR HAI PARCHA TA ESH TE. HONA CHAHIDA HAI 🙏🙏
हजै वि झूठ मारि जादा चवल बंदा ऐदै तै कारवाई करयौ 😂😂😂
Is. Saktary. Dee. Property. Da. Hisab. Kraya. Jana. Chahida. Hai.
Visavdeep shi lag riya bai
यह जितने भी तरह के सेक्रेटरी होते हैं। इनकी संपत्ति की जांच होनी चाहिए।
ਸੈਕਟਰੀ ਦੀ ਜਾਈਦਾਤ ਦੀ ਇਨਕਵਾਰੀ ਕਰਵਾਉ
ਸੈਕਟਰੀਆਂ ਦੀਆ ਕੋਠੀਆਂ ਕਰੋੜ ਕਰੋੜ ਰੁਪਏ ਦੀਆ ਹਨ ਚੈੱਕ ਕੀਤੀਆ ਜਾਣ ਧੰਨਵਾਦ
ਸੈਕਟਰੀ ਭਿਰਸ਼ਟਾਚਾਰ ਦੀ ਜੜ੍ਹ ਏ
ਸਭ ਤੋਂ ਵੱਧ ਪੈਸਾ ਸੈਕਟਰੀਆ ਕੋਲ। ਵਿਜੀਲੈਂਸ ਤੋਂ ਏਦੀ ਪਰੋਟਰੀ ਦੀ ਜਾਚ ਕਾਰਵਾਈ ਜਾਵੇ ਬਹੁਤ ਪੈਸਾ ਬਣਾਉਂਦੇ ਸੈਕਟਰੀ
ਪੰਚ ਸੈਕਟਰੀ ਰਿਸ਼ਵਤਖੋਰ ਹੈ ਕੋਠੀਆਂ ਕਾਰਾਂ ਰੋਜ ਖਰਚਾ ਉਪਰੋ ਬਣਾਉਂਦਾ ਕਿੰਨੀ ਪਰਸੈਂਟ ਜ ਰੱਖੀ ਹਿੱਸਿਆਂ ਦੀ ਸੈਕਟਰੀ ਦੀ ਪੋਸਟ ਖਤਮ ਕਰੋ
ਸੈਕਟਰੀ ਦੀ ਜਾਂਚ ਹੋਣੀ ਚਾਹੀਦੀ ਹੈ
ਸੈਕਟਰੀ ਦੀ ਵਿਜੀਲੈਂਸ ਵਿਭਾਗ ਨੂੰ ਜਾਂਚ ਕਰਨੀ ਚਾਹੀਦੀ ਆਹ।
ਸੈਕਟਰੀ ਦੀ ਪੂਰੀ ਗਲਤੀ ਆ
ਅਫਸਰ ਰਿਸਵਤਖੋਰ ਨੇ ਹੁਣ ਸੱਚਾ ਬਣਦਾ ਇਸ ਅਫਸਰ ਦੀ ਜਾਇਦਾਦ ਦੀ ਇਨਕੁਆਰੀ ਕਰਵਾਓ
ਭ੍ਰਿਸ਼ਟਾਚਾਰ ਦੀ ਅਸਲੀ ਜੜ ਏ ਸੈਕਟਰੀ ਨੇ ਸਰਪੰਚਾ ਨਾਲ ਮਿਲ ਕੇ ਸਾਰਾ ਪੰਜਾਬ ਖਾ ਗਏ
ਜ਼ਮੀਨਾਂ ਵੀ ਖਰੀਦਿਆ ਨੇ ਏਨਾ ਨੇ ਕੋਠੀਆ ਦੇ ਨਾਲ ਨਾਲ।
@@amriksingh8773ਬਾਦਲ ਸਰਕਾਰ ਵੇਲੇ ਸੈਕਟਰੀਆ ਨੇ ਬਹੁਤ ਪੈਸਾ ਕਮਾਇਆ ਸਾਡੇ ਪਿੰਡ ਸੈਕਟਰੀ ਉਸ ਨੇ ਕਰੋੜਾਂ ਦੀ ਜ਼ਮੀਨ ਖਰੀਦੀ ਘੋੜਿਆਂ ਵਾਲੀ 1ਕਿੱਲੇ ਵਿੱਚ ਹਵੇਲੀ ਬਹੁਤ ਕੁਝ ਬਣਾਇਆ। ਉਸ ਦੇ ਭਰਾ ਉਨ੍ਹਾਂ ਕੋਲ ਘਰ ਦੀ ਜ਼ਮੀਨ ਤੇ ਇਸ ਨੇ ਭਰਿਸ਼ਟਾਚਾਰ ਕਰਕੇ ਬਹੁਤ ਖਾਦਾ ਕਾਲੀਆਂ ਦਾ ਕਾਰਿਆ ਕਰਤਾ ਚਮਚਾ
Acsha yra sada bhudde ne ta sarpanchi ch 2 kille vech te ,sare sarpanch chor nai hunde Kai appda Ghar khuwun Wale v hunde ne
@@SukhpalRaika 🥰😍😍you are right bro,,
ਅਜਕਲ੍ਹ ਸਰਕਾਰੀ ਸਿਸਟਮ ਗਰੀਬ ਨੂੰ ਵੋਟਰ ਵਜੋਂ ਐਂਟਰਟੇਨ ਕਰਦਾ ਹੈ,,😍🤣ਤੇ ਜੀਹਦੇ ਪੀਪੇ ਚ ਆਟਾ ਹੁੰਦੈ ਓਹ ਬੰਦਾ ਸਰਕਾਰੀ ਸਿਸਟਮ ਲਈ ਅਸਾਮੀ ਹੁੰਦੈ😍🥰🤣,,ਫੇਰ ਓਹ ਭਾਂਵੇ ਕੋਈ ਸਰਪੰਚ ਐਮਸੀ ਜਾਂ ਭਾਂਵੇ ਮੋਹਤਬਰ ਹੋਏ।।
@@SukhpalRaikasada v veer 3 lakh len wala sarkar vll...bhut parisan krde a sectry , jai , sab milke
ਸਭ ਤੋਂ ਭ੍ਰਿਸ਼ਟ ਵਿਭਾਗ ਹੈ ਇਹ।
ਸਾਰੀ ਜੜ੍ਹ ਸੈਕਟਰੀ ਹੈ ਇਹਨਾਂ ਦੀ ਜਾਂਚ ਕੀਤੀ ਜਾਵੇ ਕਿੰਨੀ ਜਾਇਦਾਦ ਬਣਾਈ ਹੈ
ਸੈਕਟਰੀ ਦੀ ਸਾਰੀ ਸਾਰੀ ਜਾਂਚ ਹੋਣੀ ਚਾਹੀਦੀ ਹੈ।
ਸੈਕਟਰੀ ਝੂਠ ਬੋਲਣ ਦੀ ਪਰੈਕਟਿਸ ਕਰ ਚੁੱਕਾ ਵਾ
MLA ਜਾਂਚ ਕਰੇ ਜਾ MLA ਬੀ ਮਾਲ ਖਾਂਦਾ ਹੋਣਾ CBI ਜਾਂਚ ਕਰੇ
ਝੂਠਾ ਸੈਕਟਰੀ
ਵਿਸ਼ਵਦੀਪ ਸਹੀ ਵਿਅਕਤੀ ਹੈ, ਇਹ ਸਾਰੇ ਅਧਿਕਾਰੀ ਭ੍ਰਿਸ਼ਟ ਹਨ, ਇਨ੍ਹਾਂ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ |
40000 ਰੇਟ ਸੀ ਪਿਛਲੇ ਸਾਲ ਤੁਸੀਂ 26000 ਨੂੰ ਦੇ ਦਿੱਤੀ। ਸਭ ਫਰੇ ਜਾਣ ਗਏ
ਤੈਨੂੰ ਪੈਂਤੀ ਨੂੰ ਦਵਾ ਦਿੰਦੇ ਹਾਂ ਕਰ ਪਿੰਡ ਦੇ ਲੋਕਾਂ ਨਾਲ ਸੰਪਰਕ
@@SaniBhunder-pq6ng ਜੇਰੇ ਮੰਗ ਰਹੇ ਸੀ ਉਹਨਾਂ ਨੂੰ ਜੇਲ ਭੇਜ ਦਿੱਤਾ। ਜਦੋਂ ਕੁਤੀ ਚੋਰਾ ਨਾਲ ਮਿਲਜਾਵੇ ਫੇਰ ਖੁੱਲੀ ਬੋਲੀ ਨਹੀ ਹੁੰਦੀ । ਅਸ਼ੀ 45 ਨੂੰ ਲਈ ਹੈ ਜਮੀਨ ਖੁੱਲੀ ਬੋਲੀ ਹੋਈ ਆਹ । ਡੇਰਾ ਬਾਬਾ ਨਾਨਕ
@@bablugill691 ਜ਼ਮੀਨ ਜ਼ਮੀਨ ਦਾ ਫ਼ਰਕ ਹੁੰਦਾ ਸਾਡੇ ਸੱਤਰ ਨੂੰ ਲਗਦੀ ਐ
ਮੇਰੀ ਨਰਮੇ ਵਾਲੀ ਖਾਲੀ ਪਈ, ਆ ਜਾ 40000ਨੂੰ ਹੀ ਦੇ ਦਿੰਦਾ ਆਜਾ
ਸੈਕਟਰੀ ਰਲਿਆ ਹੋਇਆ ਆ ,ਇਸ ਤੇ ਕਾਰਵਾਈ ਹੋਣੀ ਚਾਹੀਦੀ ਆ
ਏਨਾ secretaries ਦੀ ਪ੍ਰਾਪਰਟੀ ਵਿਜੀਲੈਂਸ ਤੋਂ ਚੈਕ ਕਾਰਵਾਈ ਜਾਵੇ ਸਾਰਾ ਪੰਜਾਬ ਲੁੱਟ ਖਾ ਗਏ ਨੇ ਸਰਪੰਚਾਂ ਨਾਲ ਰਲ ਕੇ।
ਸੈਕਟਰੀਆ ਨੇ ਤਾ ਪੰਚਾਇਤਾ ਨਾਲ ਮਿਲ ਕੇ ਪਿੰਡਾਂ ਦਾ ਬੇੜਾ ਗਰਕ ਕੀਤਾ ਹੋਇਆ, ਕਾਰਵਾਹੀ ਵਿਸ਼ਵ ਤੇ ਨਹੀਂ ਸਗੋਂ ਇਸ ਤੇ ਹੋਣੀ ਚਾਹੀਦੀ। ਬਹੁਤ ਪੈਸਾ ਖਾ ਰਿਹਾ । ਇਹ ਸੈਕਟਰੀ।
ਇਸ ਤਰ੍ਹਾਂ ਕੋਈ ਵੀ ਪਹਿਲਾਂ ਨਹੀਂ ਬੀਜਦਾ ਦਾਲ ਵਿੱਚ ਕੁਝ ਕਾਲਾ ਜਰੂਰ ਆ
ਪਹਿਲਾਂ ਡੀਲ ਕੀਤੀ ਹੋਣੀ ਅਫਸਰ ਰਲਕੇ ਚਲਦਾ
ਇਹ ਬਿਲਕੁਲ ਝੂਠ ਬੋਲ ਰਿਹਾ ਹੈ , ਟੂਡੀਆਂ ਲੱਤਾਂ ਵਾਲੇ ਜਿਨੇ ਵੀ ਹੈ, ਦੁਨੀਆਂ ਨੂੰ ਚੱਕ੍ਰ ਚਾੜ ਦਿੰਦੇਂ ਨੇ 😂
ਇਸ ਸੈਕਟਰੀ ਦਾ ਸਾਨੂੰ ਪਤਾ ਨਹੀਂ ਸਰਪੰਚ ਜਦੋਂ ਪਹਿਲੀ ਵਾਰ ਬਣਦਾ ਹੈ ਉਸ ਨੂੰ ਬਹੁਤੀ ਜਾਣ ਕਾਰੀ ਨਹੀਂ ਹੁਦੀਂ ਸਭ ਸੈਕਟਰੀ ਦੱਸਦੇ ਹਨ ਕਿਸ ਤਰਾਂ ਪੈਸਾ ਖਾਣਾ ਹੈ
ਬਹੁਤ ਵਧੀਆ ਪਤਰਕਾਰੀ ਜਗਮੀਤ ਬਾਈ ਦੂਜੇ ਪਤਰਕਾਰ ਵਾਂਗੂ ਭੜਕਾਉਣ ਵਾਲੀ ਗਲ ਜਾ ਕੋਈ ਸਵਾਲ ਨਹੀਂ ਕੀਤਾ ਜਿਉਂਦਾ ਰਹਿ ਬਾਈ
ਇਹਨੂੰ ਪੁੱਛਿਆ ਵੀ ਬੋਲੀ ਕਰਨ ਵੇਲੇ ਰਸੀਦਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ
ਵੀਰ ਜੀ ਪੰਜਾਬ ਦੇ ਵਾਸੀਆ ਨੂੰ ਬੇਨਤੀ ਆ ਸੱਚ ਦਾ ਸਾਥ ਦਿਓ, 19 ਤਰੀਖ ਨੂੰ ਫਾਜਿਲਕਾ ਇਕੱਠ ਰੱਖਿਆ ਜੀ ਜਰੂਰ ਪਹੁੰਚੋ
ਜਿੱਦਣ ਤੁਹਾਨੂੰ ਉਸ ਨੇਂ ਕੁੱਟਿਆ ਸੀ। ਉਸ ਦਿਨ ਤੁਸੀਂ ਉੱਥੇ ਕੀ ਕਰ ਰਹੇ ਸੀ
ਸੈਕਟਰੀ ਨੇ ਪੇਚਾ ਪ੍ਰਬੰਧਕ ਨਾਲ ਪਵਾ ਦਿੱਤਾ,,ਵਾਲਾ ਤੇਜ ਆ ਸੈਕਟਰੀ
ਪੰਚਾਇਤ ਸਕੈਟਰੀ ਸਰਪੰਚਾਂ ਦੇ ਉਸਤਾਦ ਹੁੰਦੇ ਆ , ਕਿਹੜੇ ਢੰਗ ਨਾਲ ਗਰਾਂਟ ਹੜੱਪ ਕਰਨੀ , ਕਿਵੇਂ ਟਾਲਮ ਟੋਲ ਮਸਲੇ ਗੋਲ,ਮੋਲ ਕਰਨੇ ਇਹ ਸਾਰੀਆਂ ਚਲਾਕੀਆਂ ਸੈਕਟਰੀ ਹੀ ਸਿੱਖਾਉਦੇਂ ਆ , ਕ੍ਰਿਪਾ ਕਰਕੇ ਪੰਚਾਇਤ ਸੈਕਟਰੀਆਂ ਦੀ ਜਾਇਦਾਦ ਦੀ ਐਨਕਵਾਰੀ ਵਿਜੀਲੈਂਸ ਵੱਲੋਂ ਕਰਾਈ ਜਾਵੇ
ਲੱਗਦਾ ਇਸ ਕੇਸ਼ ਵਿੱਚ ਸਾਰੀ ਦਾਲ ਕਾਲੀ ਹੈ
ਵਿਸ਼ਵਦੀਪ ਨੂੰ ਸੈਕਟਰੀ ਵਾਰ ਵਾਰ ਕਹਿ ਰਿਹਾ ਸੀ ਕੇ ਬੋਲੀ 9 ਜੂਨ ਨੂੰ ਹੋਣੀ ਹੈ ਪਰ ਅੱਜ ਕਹਿੰਦਾ ਬੋਲੀ ਪਹਿਲਾ ਹੀ ਹੋ ਗਈ ਸੀ
ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ
ਵਾਕਾਉ ਬੰਦੇ 😂😂😂😂😂😂😂😂
ਸੈਕਟਰੀ ਦੀ ਪਰੋਪਟੀ ਦੀ ਜਾਂਚ ਵਿਜੀਲੈਂਸ ਤੋਂ ਹੋਣੀ ਚਾਹੀਦੀ ਆ
ਸੈਕਟਰੀ ਗਲਤ ਹੈ।
ਲੋਕ ਭੈਣ ਚੋਦਾ ਸਰਕਾਰੀ ਜਮੀਨਾਂ ਦੇ ਵਿੱਚ ਭੈਣ ਜਦੋਂ ਦਰਖਤ ਹੀ ਲਾ ਦਿਓ ਸਾਰੀਆਂ ਚ ਲੋਕਾਂ ਦਾ ਭਲਾ ਤਾਂ ਹੋਵੇ ਖਾ ਜਾਂਦਾ ਸਰਪੰਚ ਤੇ ਸੈਕਟਰੀ ਬੱਲੇ ਕੀ ਘੋੜਾ ਪੈਂਦਾ ਲੋਕਾਂ ਦੇ
ਤੁਸੀਂ ਸੈਕਟਰੀ ਸਾਹਿਬ ਵੀਡੀਓ ਬਣਾਉਣੀ ਤੀ ਜਦੋਂ ਇੱਟਾਂ ਰੋੜੇ ਮਾਰਦਾ ਸੀ
ਸੇਕਟਰੀਆ ਦਾ ਬੁਰਾ ਹਾਲ ਇਹ ਬਹੁਤ ਪੈਸਾ ਖਾ ਰਹੇ ਨੇ ਇਨ੍ਹਾਂ ਤੇ ਛਾਪਾ ਮਾਰਨਾ ਚਾਹੀਦਾ ਹੈ
ਸੈਕਟਰੀ ਸਾਹਿਬ ਜੀ,, ਕਮੈਂਟ ਵੀ ਪੜੋ😂😂😂😂😂😂😂
ਵਿਸਵਦੀਪ ਵਧੀਆ ਇਨਸਾਨ ਆ
ਝੂਠ ਬੋਲ ਰਿਹਾ
ਸੈਕਟਰੀ ਗਲਤ ਹੈ 😊
ਯਾਰ ਹੈ ਤੇ ਮੈ ਵੀ ਜਟ ਈ ਹਾਂ ਪਰ ਇਹ ਘੜੰਮ ਚੌਧਰੀ ਜਟ, ਗਰੀਬ ਦੀ ਆਵਾਜ਼ ਦੱਬਣਾ ਚੌਹਦੇ ਨੇਂ ਪਰ ਉਹ ਬੰਦਾ ਦੱਬਣ ਵਾਲਾ ਨਹੀ,,ਹੈ
ਗਰੀਬ ਕੋਲ ਲਾਇਸੈਂਸੀ ਪਿਸਤੌਲ ਤੇ ਦੋ ਗੱਡੀਆਂ ਕਿਥੋਂ ਆਗੀਆਂ
@@amrindersandhu1613ਇਹੋ ਤੁਹਾਨੂੰ ਚੁਬਦਾ,,ਬਾਕੀ ਗੱਡਿਆ ਉਸ ਦੀਆਂ ਨਹੀ ,ਯਾਰਾਂ ਦੋਸਤਾਂ ਦੀਆਂ ਆ
@@Gurbirnahar123 ਪਿਸਤੌਲ ਕਿਥੋਂ ਆ ਗਿਆ ਤੇ ਬਿਨਾਂ ਮਤਲਬ ਤੋਂ ਕੋਈ ਕਿਸੇ ਨੂੰ ਸਾਇਕਲ ਨਹੀਂ ਦਿੰਦਾ ਦੋ ਦੋ ਗੱਡੀਆਂ ਕੌਂਣ ਦੇਦੂ ਗੱਡੀਆਂ ਪਾਣੀ ਤੇ ਤਾਂ ਚਲਦੀਆਂ ਨੀ ਇਹ ਆਪ ਵੀ ਕੋਈ ਡੀਸੀ ਨਹੀਂ ਲੱਗਿਆ ਹੋਇਆ ਫਿਰ ਪੈਸੇ ਕਿੱਥੋਂ ਆਏ
@@Gurbirnahar123ਇਹ ਬੰਦਾ ਬੜੇ ਲੰਮੇ ਸਮੇਂ ਤੋਂ ਜੱਟਾਂ ਦੀ ਚਮਚਾਗਿਰੀ ਕਰਦਾ ਆ ਰਿਹਾ ਹੈ। ਪਿੱਛੇ ਜਿਹੇ ਤਾਂ ਲਗਾਤਾਰ ਇੱਕੋ ਹੀ ਗੱਲ ਕਰਦਾ ਰਿਹਾ ਭਗਵੰਤ ਮਾਨ ਚ ਜਨਰਲ ਡਾਇਰ ਦੀ ਆਤਮਾ ਵੜ ਗੲੀ ਕਦੇ ਵਜ਼ੀਰ ਖਾਂ ਦੀ ਆਤਮਾ ਕਦੇ ਹਿਟਲਰ ਦੀ ਆਤਮਾ। ਫਿਰ ਭਗਵੰਤ ਮਾਨ ਦਾ ਡਾਂਡੀਆ ਖੇਡਿਆ ਵੀ ਦੱਸਦਾ ਜਿੱਥੇ ਜੱਟਾਂ ਦਾ ਧਰਨਾ ਲੱਗਾ ਹੁੰਦਾ ਉੱਥੇ ਆਪਣੀਆਂ ਬੇਤੁਕੀਆਂ ਗੱਲਾਂ ਕਰਕੇ ਜੱਟਾਂ ਨੂੰ ਹਸਾਉਣ ਦੀ ਨਾਕਾਮ ਕੋਸ਼ਿਸ਼ ਕਰਦਾ ਨਵਜੋਤ ਸਿੱਧੂ ਵਾਂਗ। ਜਿਹੜੇ ਭਾਨੇ ਸਿੱਧੂ ਦੀ ਚਮਚਾਗਿਰੀ ਕਰਦਾ ਸੀ ਉਹ ਕਿੱਥੇ ਐ?
ਭਾਜੀ ਤੁਸੀ ਖੁਦ ਜ਼ਿਮੀਂਦਾਰ ਓ ਦੱਸੋ ਜਿਸ ਗਰੀਬ ਪਰਿਵਾਰ ਚ ਦੋ ਧੀਆਂ ਵਿਆਹੁਣ ਵਾਲੀਆਂ ਹੋਣ ਉਹ ਪਸਤੌਲ ਲੈਣ ਦੀ ਸੋਚ ਸਕਦਾ? ਮੱਝਵੀ ਸਿੱਖਾਂ ਚੋਂ ਇਹਨੇ ਤੇ ਭਾਨੇ ਸਿੱਧੂ ਦੇ ਪਿੰਡ ਦੇ ਸਰਪੰਚ ਨੇ ਇੱਕ ਗੱਲ ਦਿਲ ਤੇ ਬਿਠਾ ਲੲੀ ਸੀ ਕਿ ਜੱਟਾਂ ਦੀ ਚਮਚਾਗਿਰੀ ਕਰਨ ਤੋਂ ਬਿਨਾਂ ਬੇੜਾ ਪਾਰ ਨਹੀਂ ਹੋਵੇਗਾ। ਉਹ ਵੀ ਕਦੇ ਕਹਿੰਦਾ ਸੀ ਕਿ ਭਾਨੇ ਨੇ ਕਣਕ ਦੀ ਟਰਾਲੀ ਵੇਚ ਦਿੱਤੀ ਤੇ ਮੁੜਕੇ ਉਹਦਾ ਹਿਰਦਾ ਪਰਿਵਰਤਨ ਕਿਵੇਂ ਹੋ ਗਿਆ? ਉਹਨੂੰ ਵੀ ਵਾਇਰਲ ਹੋਣ ਦੀ ਬੜੀ ਅੱਗ ਲੱਗੀ ਹੋਈ ਸੀ ਤਾਂ ਹੀ ਦਿਨ ਚ ਤਿੰਨ ਤਿੰਨ ਵਾਰ ਕੱਪੜੇ ਬਦਲਦਾ ਸੀ , ਸਵੇਰੇ ਹੋਰ, ਦੁਪਿਹਰ ਨੂੰ ਹੋਰ ਤੇ ਸ਼ਾਮੀ ਹੋਰ ।
ਬਾਕੀ ਮੇਰੇ ਭਰਾ ਸਾਡੇ ਦੋਆਬੇ ਚ ਜਾਤੀ ਵਿਤਕਰਾ ਬਿਲਕੁਲ ਨਾ ਦੇ ਬਰਾਬਰ ਹੈ ਪਰ ਜਿੱਥੇ ਜੱਟ ਨਹੀਂ ਕਰਦੇ ਜਾਤੀ ਵਿਤਕਰਾ ਉਹਨਾਂ ਨੂੰ ਬਦਨਾਮ ਤਾਂ ਨਾ ਕਰਨ ।
ਬੋਲੀ ਤਾਂ ਪ੍ਰਵਾਨਗੀ ਤੋਂ ਬਿਨਾਂ ਕਾਰੀ ਨਹੀਂ ਸਕਦੇ ਘੱਟ ਬੋਲੀ ਕਰਨੀ ਜਾਂ ਤਾਂ ਪਹਿਲਾਂ ਪਹਿਲਾਂ ਬੋਲੀ ਕਰਕੇ ਪ੍ਰਵਾਨਗੀ ਲਈ ਕਿਵੇਂ ਭੇਜੀ ਆ
ਵਿਰ ਜੀ ਜੇ ਕੋਈ ਕਿਸੇਨਾਲ ਲੜਾਈ ਹੋਜਾਈ NC ਲਾ ਦੇੳ
ਇਹਨਾਂ ਨੇ ਝੂਠਾ ਪਰਚਾ ਕਰਵਾਇਆ ਵਿਸ਼ਵਦੀਪ ਤੇ ਕੇਮਰੇ ਲੱਗੇ ਹੋਏ ਨੇ ਦੇਖ ਲਿਓ ਇਹ ਅਫਸਰ ਰਿਸਵਤਖੋਰ ਏ
ਸੈਕਟਰੀ ਝੂਠ ਬੋਲ ਰਿਹਾ! ਇਸਦੀ ਪ੍ਰਾਪਰਟੀ ਦੀ ਇਨਕੁਆਰੀ ਹੋਣੀ ਚਾਹੀਦੀ ਹੈ
ਸ਼ੈਕਟਰੀ ਝੂਠ ਬੇਲਦਾ
ਇਹਨਾਂ ਸੈਕਟਰੀਆਂ ਦੀਆ ਪ੍ਰਾਪਟੀਆ ਚਿੱਕ ਕਰੇ ਸਰਕਾਰ
ਜਿਸ ਪਿੰਡ ਦੀ ਪੰਚਾਇਤ ਹੀ ਭੰਗ ਹੋਵੇ ਉਹ ਪਿੰਡ ਕਿਸ ਤਰ੍ਹਾਂ ਦਾ ਹੋ ਸਕਦਾ
ਵਿਸ਼ਵਦੀਪ ਇਕ ਵਧੀਆ ਇਨਸਾਨ ਆ ਓਹਦੇ ਨਾਲ ਧੱਕਾ ਹੋਇਆ ਬਹੁਤ
ਵਿਸਵਦੀਪ ਵਧੀਆ ਬੰਦਾ ਏ
ਇਹ ਆਮ ਗੱਲਾ ਨੇ ਹੋ ਜਾਂਦੀਆਂ ਨੇ , ਕਿ ਜੇਕਰ ਕਿਸੇ ਹੋਰ ਨੂੰ ਮਿਲ ਗਾਈ ਤਾਂ ਖਰਚਾ ਦੂਜਾ ਦੇ ਦਿੳ , ਨਹੀਂ ਤਾਂ ਜ਼ਮੀਨਾਂ ਚੜਦੀਆਂ ਨਹੀਂ ਠੇਕੇ ਤੇ ,
Ekta rkho bai
ਬਾਈ ਸਾਰੇ ਪਿੰਡ ਦਾ ਪੱਖ ਲੳ
ਬਿਲਕੁਲ ਵਾਹਿਗੁਰੂ ਸਾਰੇ ਪਿੰਡਾਂ ਦਾ ਆਵਦਾ ਸਿਸਟਮ ਹੁੰਦਾ ਨਰਮਾ ਪੱਟੀ ਦੀ ਦਿਕਤ ਐ ਨਹਿਰੀ ਪਾਣੀ ਬਿਨਾਂ ਨਰਮਾ ਉਗਦਾ ਨਹੀਂ ਸੈਕਟਰੀ ਨੇ ਪਿੰਡ ਦੇ ਭਰੱਪੇ ਨਾਲ ਫ਼ਸਲ ਟਾਇਮ ਤੇ ਬਿਜਾਈ ਨਾ ਕਿ ਠੇਕੇ ਤੇ ਦਿੱਤੀ ਸੈਕਟਰੀ ਨੇ ਇਕ ਚੰਗਾ ਅਫ਼ਸਰ ਹੋਣ ਦਾ ਫਰਜ਼ ਅਦਾ ਕੀਤਾ ਤਾਂ ਕਿ ਜ਼ਮੀਨ ਵੇਲੀ ਨਾਂ ਰਹੇ ਇਹ ਵਿਦਵਾਨ ਝੂਠਾ ਸਾਬਤ ਹੋ ਮੈਂ ਲਿਖ ਕੇ ਦੇ ਸਕਦੈਂ ਵਾਹਿਗੁਰੂ
ਬਕਵਾਸ ਮਰਦਾ ਇਹਨਾ ਗੱਲਾ ਤੋ ਸਾਫ ਕਿ ਇਹ ਆਪਣੇ ਚਹੇਤੇ ਨੂੰ ਦੇਣਾ ਚੁਹਦਾ ਸੀ
Rabb he rakha Punjab da
ਪੱਤਰਕਾਰ ਸਾਹਿਬ ਜੀ ਵਿਸ਼ਵਦੀਪ ਝਮਲੋਟ ਐ ਬੋਲੀ ਤਾ ਸੁਣੋ ਫੇਰ ਸਾਥ ਕੋਣ ਦੇਉ
ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ
ਇਹ ਵਿਸ਼ਵਦੀਪ ਵੀ ਮੰਤਰੀ ਬਣਦਾ ਏ
Take action against sectary
ਸੈਕਟਰੀ ਸਾਹਿਬ ਮੇਰੀ ਗੱਲ ਦਾ ਜਵਾਬ ਦੇ ਦਿਓ ਬੋਲੀ ਕਰਨ ਵੇਲ
Sunia mp ban gia vishavdeep
ਰਲ ਮਿਲ ਕੀਤਾ ਸਾਰਾ ਕੁੱਝ ਆਪ ਵਰਕਰਾ ਨੂੰ ਸਸਤੀ ਦਿੱਤੀ ਗਈ
ਵੀਰੇ ਤੈਨੂੰ ਰੱਬ ਦੇਖੂ ਹੱਕ ਸੱਚ ਤੇ ਖੜਨਾ ਸਿੱਖੌ ਝੂਠ ਬੋਲੀ ਜਾਨਾ
ਭਗਵੰਤਮਾਨ ਮੁਖਮੰਤਰੀ ਨੂੰ ਚਾਹਦੀਦਾ ਹੈ ਅਾਹ ਜਿਹੜੇ ਸ਼ੈਕਟਰੀਅਾਂਂ ਨੂੰ ਵੀ ਡਿਸ਼ ਮਿਸ਼ ਕਰੋ ਿੲਹ ਵੀ ਦੁਨੀਅਾਂ ਦੇ ਪੈਸ਼ੇ ਖਾ ਗੲੇ ਹਨ ਨਵੇ ਮੁੰਡੇ ਭਰਤੀ ਕਰੋ ਪੰਜ਼ਾਬ ਦਾ ਬੇੜਾ ਗਰਕ ਕਰ ਦਿਁਤਾ
Vishvdeep good man
ਇਹ ਚਲਵ ਬੇਸ਼ਰਮ ਨਮੂਨਾ ਸੈਕਟਰੀ ਤਾਂ ਸਰਪੰਚ ਨਾਲ ਮਿਲ ਕੇ ਸਾਰੇ ਚਲਵਨਆ ਨੇ ਪੰਜਾਬ ਖਾ ਗਾਂਏ ਸੈਕਟਰੀ ਦਾ ਕੌਲਾ ਕੌਰੜ ਰੁਪੈ ਨੇ ਪੰਜਾਬ ਦਾ ਖਜ਼ਾਨਾ ਦਾ
ਵੀਰ ਜੇ ਤੂੰ ਗਲਤ ਹੈ ਤਾਂ ਤੈਨੂੰ ਗਾਲਾਂ ਨਿਕਲ ਜਾਵਾਂ ਜੇ ਤੂੰ ਸੱਚਾ ਹੁੰਦਾ ਤਾਂ ਤੈਨੂੰ ਗਾਲਾਂ ਤੇ ਨਾ ਨਿਕਲਦੀਆਂ ਠੀਕ ਹ ਤੇ ਥੋੜਾ ਬਹੁਤਾ ਸੋਚ ਕੇ ਸਮਝ ਕੇ ਨਾ ਜੇ ਸੈਕਟਰੀ ਤੇ ਸੈਕਟਰੀ ਬਣ ਕੇ ਰਿਹਾ ਜਿਸ ਦਿਨ ਕਿਤੇ ਤੇਰੇ ਧੱਕੇ ਚੜ ਗੇ ਤ ਤ ਰਗੜਨਾ ਬੜਾ ਹੀ ਤੈਨੂੰ ਮੈਂ ਦੱਸਦਾ ਜੀ ਉਹ ਇਹ ਘਟਨਾ ਸਮਝੀ ਕਿ ਤੇਰੇ ਤੂੰ ਆਪਣੇ ਆਪ ਚ ਜੱਟ ਕਾਦਾ ਠੀਕ ਆ ਓਕੇ
C m ji ਸੈਕਟਰੀਆ ਤੇ ਸ਼ਿਕੰਜਾ ਕਸੋ ਇਹ ਬਹੁਤ ਖਰਾਬ ਕਰਦੇ ਐ
ਪਹਿਲੀ ਗੱਲ ਤਾ ਪਚਾੰਈਤੀ ਜਮੀਨ ਦਾ ਹੱਕ ਹੀ ਐਸੀ ਸਮਾਜ ਦਾ ਹੌਨਾ ਜਰੂਰੀਆ ਜੱਟਾ ਦਾ ਐਟਰ ਫੈਰ ਹੌਨਾ ਨੀ ਚਿਹੀਦਾ ਜੱਟਾ ਨੂੰ ਵੌਟਾ ਨਾ ਪਾਓ
ਸਾਰਾ ਕੁਝ ਸੇਕਟਰੀ ਖਾਈ ਜਾਂਦੇ ਐ ਵੱਡੀਆਂ ਵੱਡੀਆਂ ਕੋਠੀਆਂ ਪਾਈਂ ਬੈਠੇ ਏ
Secterery is wrong
Vishavdeep intelligent banda hai oh koi galti nahi kr sakda sara punjab janda vishavdeep nu
All right.
ਓ ਸੇਕਟਰੀਆ ਤੂੰ ਕਿਹਦਾ ਕਿਹਦਾ ਮੁਹ ਰੋਕੇਗਾ ਗੁਰਦੁਆਰੇ ਚ ਅਨੋਸਮੇਂਟ ਕਰਾਓਦਾਂ
ਮਾਸ ਖਾਣੇ ਗਿਦ ਵਾਹਿਗੁਰੂ ਜੀ ਇਨਸਾਫ਼ ਕਰਨ ਗੇ ਏਹੀ ਉਮੀਦ ਆਂ 🙏🙏🙏
ਸਾਰੇ ਰਲ ਕੇ ਪੰਜਾਬ ਨੂੰ ਲੁੱਟ ਕੇ ਖਾਣ ਨੂੰ ਲੱਗੇ ਆ
Secotry di vijilence to jaanch karvaao
Secerotry Galat a
ਭਵਿੱਖ ਦਾ ਮੁੱਖ ਮੰਤਰੀ ਪੰਜਾਬ 2027 ਦਾ ਮੁੱਖ ਦਾਅਵੇਦਾਰ
ਵਿਸ਼ਵਦੀਪ ਸਿੰਘ ਫਾਜਲਿਕਾ