Dainik Savera Special Debate Show : ਚੌਧਰ ਦੀ ਲੜਾਈ 'ਚ ਕਿੱਥੇ ਫੱਸਿਆ ਕਿਸਾਨ ਏਕਤਾ ਦਾ ਪੇਚ, ਜਾਣੋ

Поделиться
HTML-код
  • Опубликовано: 27 янв 2025

Комментарии • 5

  • @surjitsingh6134
    @surjitsingh6134 14 дней назад +2

    ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਾਇਦ ਇਹਨਾਂ ਏਕਤਾ ਦੀਆਂ ਦੇਰੀਆਂ ਕਾਰਨ ਲੋਕਾਂ ਦੀਆਂ ਆਸਾਂ ਤੋਂ ਫਿਸਲੇ ਹਨ ਮੰਨਣ ਜਾਂ ਆਗੂ ਨਾ ਮੰਨਣ ਜੀ।

  • @bahadarsingh4425
    @bahadarsingh4425 13 дней назад +1

    Guuuuud. Job. Guuud. Thing.
    Bariyana. Saab. Ji. For. telling. Us
    Reality. Of. Agitation. By. Every. Leadar. Role. , ❤

  • @gurdevsingh558
    @gurdevsingh558 14 дней назад +1

    Good bariana g

  • @shallysingh829
    @shallysingh829 14 дней назад +1

    ਕੇਂਦਰ ਸਰਕਾਰ ਨੂੰ ਕਿਉਂ ਬਹਾਨਾ ਦਿੰਦੇ ਹਨ ਇਹ ਕਹਿਣ ਦਾ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਨਹੀ ਹਨ, ਏਕਤਾ ਕਰਨ ਨੂੰ ਤਿਆਰ ਨਹੀ ਹੰਕਾਰ ਹੈਂਕੜਬਾਜ਼ੀ ਕਿਸਾਨ ਆਗੂਆਂ ਚੋਂ ਸਾਫ਼ ਸਾਫ਼ ਦੇਖੀ ਜਾ ਸਕਦੀ ਹੈ,ਕੀ ਕਹੋਗੇ ਕਹਿਣ ਨੂੰ ਬਹੁਤ ਸਿਆਣੇ ਹਨ, ਸਾਡੇ ਕਿਸਾਨ ਆਗੂ ਅਤੇ ਜੱਥੇਬੰਦੀਆਂ?

  • @shallysingh829
    @shallysingh829 14 дней назад +1

    ਕਿਸਾਨ ਆਗੂ ਮੀਟਿੰਗ ਮੀਟਿੰਗ ਖੇਡ ਰਹੇ ਹਨ,ਡੱਲੇਵਾਲ ਸਾਹਿਬ ਦੀ ਜਾਨ ਦੀ ਕਿਸੇ ਨੂੰ ਪ੍ਰਵਾਨ ਨਹੀਂ ਹੈ, ਅਫ਼ਸੋਸ