Комментарии •

  • @user-zb4iw8jd6m
    @user-zb4iw8jd6m Месяц назад +4

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਜਾਣਕਾਰੀ ਲਈ ਡੱਲਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ

  • @user-lr9mk7pn1h
    @user-lr9mk7pn1h Месяц назад +4

    IAS,IPS
    ਅਫਸਰ ਬਾਰੇ ਸੱਚੀਆ ਗੱਲਾ ਕਹਿੰਦੇ ਡੱਲਾ ,

  • @ilovearmyjaihind849
    @ilovearmyjaihind849 Месяц назад

    ਡਲਾ ਸਾਹਿਬ ਬਹੁਤ ਵਧੀਆ ਕਿਹਾ ਆਈ ਏ ਐਸ, ,ਪੀ ਸੀ ਐਸ ਅਧਿਕਾਰੀਆਂ ਦੀ ਪੜਤਾਲ ਕਰਨੀ ਚਾਹੀਦੀ ਹੈ ਵਿਰੋਧੀਆਂ ਕੋਲ ਮੁਦਾ ਨਹੀਂ ਹੈ

  • @ekamnoorkauraulakh2190
    @ekamnoorkauraulakh2190 Месяц назад +3

    ਜਾਖੜ ਯਵਲੀਆਮਾਰੀ ਜਾਂਦਾ ਹੈ

  • @XRO7_
    @XRO7_ Месяц назад +1

    ਭਾਜਪਾ ਨਾਲੋਂ ਕੱਟੜਵਾਦੀ ਕੌਣ ਹੋ ਸਕਦਾ ਜਿਸ ਦਾ ਕੰਮ ਹੀ ਲੋਕਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕਰਦੀ ਹੈ

  • @kanleshkaur3829
    @kanleshkaur3829 Месяц назад +1

    Cm maan saab ⭐⭐⭐⭐⭐🇮🇳🇮🇳🇮🇳🇮🇳🇮🇳🇮🇳💕🙏🏿

  • @BhupinderSingh-co4rh
    @BhupinderSingh-co4rh Месяц назад +2

    ਇਹ ਵੀਰ ਪੱਤਰਕਾਰ ਕਿਵੇ ਬਣ ਗਿਆ ਕੀ ਹਮਦਰਦ ਨਾਲ ਕੀ ਹੋਇਆ ਕੀ ਪਤਾ ਨਹੀ ਤੱਗੜ ਪੱਤਰਕਾਰ ਨਾਲ ਕੀ ਹੋਇਆ ਕੀ ਪਤਾ ਨਹੀ ਮੂਸੇਵਾਲੇ ਨੂੰ ਕਿਵੇ ਮਰਵਾਇਆ ਕਿਨੇ ਚੈਨਲ ਬੰਦ ਕੀਤੇ ਅੰਮ੍ਰਿਤਪਾਲ ਵਿਰੁਧ ਕੁਝ ਸਾਬਤ ਨਹੀ ਹੋਇਆ ਚੁਣੇ ਜਾਣ ਤੋ ਬਾਦ NSA ਲਾ ਤੀ ਉਹਦੀ ਘਰ ਵਾਲੀ ਨੂੰ ਮਾ ਪਿਓ ਕੋਲ ਨਹੀ ਜਾਣ ਦਿਤਾ ਲਾਹਨਤ ਹੈ ਪੱਤਰਕਾਰੀ ਤੇ ਸੱਚ ਨਹੀ ਬੋਲਦੇ

  • @GurnamsinghGill-ii8si
    @GurnamsinghGill-ii8si Месяц назад

    🎉right

  • @XRO7_
    @XRO7_ Месяц назад

    ਅਫ਼ਸਰਸ਼ਾਹੀ ਨੇ ਕਾਰਵਾਈ ਕਿਸਤੇ ਕਰਨੀ ਹੈ ਉਹ ਤਾਂ ਆਪ ਇਸ ਵਿੱਚ ਸ਼ਾਮਲ ਹਨ ਜੇ ਇੱਕ ਤਹਿਸੀਲਦਾਰ ਵੀ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਤਾਂ ਪੂਰੇ ਪੰਜਾਬ ਦੇ ਤਹਿਸੀਲਦਾਰ ਉਸ ਦੇ ਹੱਕ ਵਿੱਚ ਹੜਤਾਲ ਕਰ ਦਿੰਦੇ ਹਨ ਜਿੰਨ੍ਹਾਂ ਪੰਜਾਬ ਦਾ ਸਿਸਟਮ ਵਿਗੜ ਚੁੱਕਾ ਹੈ ਇਹ ਇੰਨੀ ਜਲਦੀ ਨਹੀਂ ਹੌਲੀ ਹੌਲੀ ਠੀਕ ਹੋਵੇਗਾ

  • @singhrita8048
    @singhrita8048 Месяц назад +2

    ਹਾਲੈੰਡ ਤੋਂ ਖਬਰਾਂ ਨੂੰ ਫੋਲੋ ਕਰ ਰਹੇ ਹਾਂ।

  • @nachhattarsingh7928
    @nachhattarsingh7928 Месяц назад +2

    ਅਫਸਰਾਂ ਦਾ ਕੀ ਲੈਣਾ ਦੇਣਾ,ਆਪ ਹਾਰੀ, ਕੰਮ ਕੀਤੇ ਨਹੀਂ

    • @AvtarSingh-gs1si
      @AvtarSingh-gs1si Месяц назад +3

      ਹੋਰ ਕਿਹੜੀ ਸਰਕਾਰ ਨੇ ਪੰਜਾਬ ਵਿਚ ਕਦੋ ਚੰਗੇ ਕੰਮ ਕਰੇ ਕੋਈ ਵੀ ਨਹੀ ਪੰਚੀ ਪੰਚੀ ਸਾਲ ਰਾਜ ਕਰਿਆ ਪਹਿਲੀਆ ਸਰਕਾਰਾ ਭਗਵੰਤ ਮਾਨ ਸਚਾ ਹੈ ਬਸ ਲੋਕਾ ਤੋ ਜਰ ਨਹੀ ਹੁੰਦਾ ਕੰਮ ਕਰਕੇ ਤਾ ਕੋਈ ਖਾਦਾ ਨਹੀ ਸਭ ਰਿਸਵਤ ਭਾਲਦੇ ਆ ਇਹੋ ਕੁਝ ਭਗਵੰਤ ਮਾਨ ਹੋਣ ਨਹੀ ਦਿੰਦਾ ਸਚੇ ਕੰਮ ਹੋਰ ਕਿਸੇ ਸਰਕਾਰ ਨੇ ਨਹੀ ਕੀਤੇ ਭਗਵੰਤ ਮਾਨ ਸਚਾਈ ਤੇ ਚਲਦਾ ਹੈ

    • @XRO7_
      @XRO7_ Месяц назад

      ਅਫ਼ਸਰਸ਼ਾਹੀ ਪੂਰੀ ਤਰ੍ਹਾਂ ਭ੍ਰਿਸਟ ਹੈ ਇਹਨਾਂ ਦੇ ਮੂੰਹ ਨੂੰ ਪਿਛਲੀਆਂ ਸਰਕਾਰਾਂ ਸਮੇਂ ਮੂੰਹ ਨੂੰ ਖੂਨ ਲੱਗਾ ਹੈ ਕੰਮ ਅਫ਼ਸਰਸ਼ਾਹੀ ਨੇ ਹੀ ਕਰਨਾ ਹੁੰਦਾ ਹੈ

  • @BhupinderSingh-co4rh
    @BhupinderSingh-co4rh Месяц назад

    ਰਿਤੇਸ ਲੱਖੀ ਦੀਆ ਵੀਡੀਓ ਵੇਖ ਲਿਆ ਕਰੋ ਪੱਤਰਕਾਰੀ ਕੀ ਹੁੰਦੀ

  • @GulbaharSingh-sn6rz
    @GulbaharSingh-sn6rz Месяц назад

    ❤❤🎉🎉

  • @AvtarSingh-gs1si
    @AvtarSingh-gs1si Месяц назад +1

    ਕਾਂਗਰਸ ਕਿਊ ਜਿਤੀ ਝੂਠ ਬੋਲ ਕੇ ਕੀ ਝੂਠ ਬੋਲਿਆ ਕਾਂਗਰਸ ਨੇ ਸੁਣੋ ਗਰੀਬ ਬੀਬੀਆ ਨੂ ਹਰ ਇਕ ਘਰ ਇਕ ਲੱਖ ਰੁਪਏ ਦਿਆਗੇ ਲੋਕਾ ਲਾਲਚ ਵਿੱਚ ਆ ਕੇ ਵੋਟਾ ਪਾਈਆ ਇਸਤਿਹਾਰ ਘਰ-ਘਰ ਵੰਡੇ ਕਾਂਗਰਸ ਨੇ ਲੋਭ ਵਿੱਚ ਆ ਕੇ ਲੋਕ ਵੋਟਾ ਪਾ ਬੈਠੇ ਸੁਰਿਦਰ ਡਲਾ ਜੀ ਅਸਲ ਕਾਰਨ ਇਹ ਹੈ ਲੋਕ ਲਖ ਰੁਪਏ ਦੇ ਲਾਲਚ ਵਿਚ ਫਸ ਗਏ। ਪਹਿਲਾ ਵੀ ਕੈਪਟਨ ਅਮਰਿੰਦਰ ਜੀ ਨੇ ਘਰ-ਘਰ ਨੌਕਰੀਆ ਦੇਣੀਅਆ ਕਹਿ ਕੇ ਸਰਕਾਰ ਬਣਾਈ ਸੀ ਹੋਰ ਕਾਂਗਰਸ ਨੇ ਕੋਈ ਚੰਗਾ ਕੰਮ ਨਹੀ ਕਰਿਆ

  • @amarjitsingh9449
    @amarjitsingh9449 Месяц назад

    WAHEGURU JI

  • @amarjitpannu9357
    @amarjitpannu9357 Месяц назад

    The people who don't respect law can be blamed for AAP's loss in recent elections

  • @iqbalsingh3624
    @iqbalsingh3624 Месяц назад

    Eh jugnu aa es di juart nhi vadde nu hath pa v sakke BAs police dea badliya hi karn yoga ena badliya da Mul v waheguru jrur JALHANDER ch pave

  • @pritpalsingh5325
    @pritpalsingh5325 Месяц назад +1

    Jakhar dal badlu ha and SHAME on BJP and RSS is curpt government and party of india. 😂👎👎👎🖕👎👎👎👎👎👎👎👎

  • @sunilmittal423
    @sunilmittal423 Месяц назад

    पवन टीनू, जी पी और मोहिंदर भगत की आप दे वर्कर सी

  • @JasbirSingh-fz9xl
    @JasbirSingh-fz9xl Месяц назад

    Harek kam da time bound. ate. jumewari fix honi chahidi hai ....... Late latifi Lalach karke Rishwat lain laie karde han .......... imaandari waste Guru Granth Sahib di Kasam laini chahide han ....

  • @yadwinder6119
    @yadwinder6119 Месяц назад

    Punjab bahut vadia ja ke up bahar mp jithe 20 sal BJP sarkar rahi kise school di kand nhi sarkari imarta di bina chardiwari aur har corner Pan birha nal bhrea pia aur gribi mangte

  • @gurmneelon7382
    @gurmneelon7382 Месяц назад

    ਮੁੱਖ ਮੰਤਰੀ ❤

  • @deepthoughts4330
    @deepthoughts4330 Месяц назад

    ਸਰਕਾਰੀ ਪੱਤਰਕਾਰ😂

  • @NAVVEERSingh-is4fl
    @NAVVEERSingh-is4fl Месяц назад

    A cm end ta Harpal Singh c

  • @artandcraftofjaspreet6467
    @artandcraftofjaspreet6467 Месяц назад

    Dc office de nal wala kamra MLA office hona chahida ek duje nu chack karn

  • @DarshanSingh-fb9fk
    @DarshanSingh-fb9fk Месяц назад +1

    ਭਗਵੰਤ ਮਾਨ ਪਰਚੇ ਨਹੀਂ ਕਰਾਉਦਾ ਡੱਲਾ ਸਾਹਿਬ ਤੁਸੀਂ ਝੂਠ ਬੋਲਦੇ ਹੋ

  • @parmjeetsingh7135
    @parmjeetsingh7135 Месяц назад +1

    ਡਲਾ ਝੂਠ ਬੋਲਣਾ ਬੰਦ ਕਰ ਦਿੱਤਾ ਜਾਵੇ ਪੰਜਾਬ ਦਾ ਬੁਰਾ ਹਾਲ ਹੈ ਵਾਹਿਗੁਰੂ ਜੀ ਮੇਹਰ ਕਰੇ ਸਰਮ ਕਰ😢😢😢😢

    • @AvtarSingh-gs1si
      @AvtarSingh-gs1si Месяц назад +1

      ਪਹਿਲੀਆ ਸਰਕਾਰਾ ਨਾਲੋ ਕਈ ਗੁਣਾ ਚੰਗਾ ਹੈ ਭਗਵੰਤ ਮਾਨ ਲੋਕ ਰਿਸਵਤ ਭਾਲਦੇ ਆ ਵਿਹਲੇ ਬੈਠਿਆ ਨੂ ਖਾਣ ਨੂ ਮਿਲੀ ਜਾਵੇ। ਭਗਵੰਤ ਮਾਨ ਵਰਗਾ ਸੀ ਐਮ ਨਹੀ ਮਿਲਣਾ। ਸਤਰ ਸਾਲ ਰਾਜ ਕਰ ਚੁਕੇ ਆ ਕਾਂਗਰਸ ਅਕਾਲੀਦਲ