Deep Sidhu Tribute | Last Speech | Sikh Warrior

Поделиться
HTML-код
  • Опубликовано: 18 фев 2022

Комментарии • 260

  • @Kamaljitk
    @Kamaljitk 2 года назад +62

    ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀਰ ਦੀਪ ਸਿਆ ਤੂੰ ਇਤਿਹਾਸ ਪੜਿਆ ਤੇ ਜੀਵਿਆ , ਪਰ ਅਸੀਂ ਤਾਂ ਸਿਰਫ ਟਾਈਮ ਪਾਸ ਕੀਤਾ ਸੀ , ਤੂੰ ਅੱਖਾਂ ਖੋਲ ਦਿੱਤੀਆਂ ਭਾਈ ਸੰਦੀਪ ਸਿੰਘ

    • @iqbalmohammad6060
      @iqbalmohammad6060 5 месяцев назад +1

      ਕਮਲਜੀਤ ਵੀਰ ਜੀ ਤੁਸੀ ਬਹੁਤ ਵਧੀਆ ਗੱਲ ਕਰੀ.ਵਸ ਤੂੰ ਨਾ ਲਿਖੋ ਦੀਪ ਵਾਈ ਜੀ ਲਈ.ਤੁਸੀ ਲਿਖੋ.ਰਸਪੇਕਟ ਦਿਓ.ਧੰਨਵਾਦ ਵੀਰ ਜੀ ਤੁਹਾਡਾ🙏🏻

    • @gurjot828
      @gurjot828 Месяц назад

      ਬਿਲਕੁਲ ਸੱਚ ਆ ਵੀਰ

  • @westrenpenduback1308
    @westrenpenduback1308 2 года назад +50

    ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੀਪ ਸਿੱਧੂ ਨੂੰ ਆਪਣੇ ਚਰਨਾਂ ਵਿਚ ਨਿਵਾਸ ਸਥਾਨ ਬਖਸ਼ਣ... ਵਾਹਿਗੁਰੂ ਜੀ ❤️

  • @beantsinghsidhuz
    @beantsinghsidhuz 6 месяцев назад +9

    ਤੇਰੇ ਬੋਲ ਹਮੇਸ਼ਾ ਜਿਉਂਦੇ ਰਹਿਣਗੇ ਬਾਈ‌ ਅਸੀਂ ਖੁਸ਼ਕਿਸਮਤ ਹਾਂ ਜਿੰਨਾ ਨੇ ਤੈਨੂੰ ਅਪਣੀਆਂ ਅੱਖਾਂ ਨਾਲ ਦੇਖਿਆ ਤੇ ਅਵਦੇ ਕੰਨਾਂ ਨਾਲ ਸੁਣਿਆ

  • @somechannel4959
    @somechannel4959 2 года назад +15

    *ਦੀਪ ਸਿੱਧੂ ਵੀਰ ਦੀ ਝਾੜੂ vs ਕਿਰਪਾਨ ਵਾਲੀ ਦਲੀਲ ਚ,* ਵੀਰ ਕਿਰਪਾਨ ਦੀ ਸਰਨ ਚ ਚੱਲਣ ਦੀ ਗੱਲ ਕੀਤੀ ਤਾਂ ਝਾੜੂ ਦੇ ਪਿੱਛੇ ਕੰਮ ਕਰ ਰਹੀਆਂ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਏਸ ਤਰਾ ਨੋਜਵਾਨੀ ਝਾੜੂ ਛੱਡ ਕਿਰਪਾਨ ਫੜ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਜਿਵੇਂ 84 ਤੋ ਅੱਜ ਤੱਕ ਘੱਟਦੀ-ਘੱਟਦੀ ਜੋ ਥੋੜ੍ਹੀ ਜਿਹੀ ਗਿਣਤੀ ਚ ਕਰਦੀ ਆਈ ਹੈ ਜੇ ਏਹ ਇੱਕ ਲਹਿਰ ਦਾ ਰੂਪ ਲੈ ਗਈ ਤਾਂ ਦਿੱਲੀ ਤੱਖਤ ਲਈ ਕਦੇ ਵੀ ਸਹਿਣਜੋਗ ਨਹੀਂ ਹੋਣਾ.
    ਦੀਪ ਸਿੱਧੂ ਵੀਰ ਪੰਜਾਬ ਦੀ 40 ਸਾਲ ਪੁਰਾਣੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੁਆਰਾ ਸਿੱਖ ਲੀਡਰਸ਼ਿਪ ਨੂੰ ਪੈਰਾਂ ਸਿਰ ਕਰਨ ਲਈ ਦਿਨ ਰਾਤ ਇਕ ਕਰਕੇ ਪੂਰੀ ਮਿਹਨਤ ਕਰ ਰਿਹਾ ਸੀ! ਪਰ ਝਾੜੂ ਪਿੱਛੇ ਕੰਮ ਕਰਦੀਆਂ ਏਜੰਸੀਆਂ ਤੇ ਉਹਨਾਂ ਪਿੱਛੇ ਕੰਮ ਕਰਦੀ ਵਿਚਾਰਧਾਰਾ ਨੇ ਦੀਪ ਸਿੱਧੂ ਵੀਰ ਦੀ ਓਸੇ ਜਗ੍ਹਾ ਬਲੀ ਲਈ ਜਿਥੋਂ ਦੀਪ ਸਿੱਧੂ ਵੀਰ ਨੂੰ ਪੰਜਾਬ ਲਈ ਨਿਰੋਲ ਪੰਜਾਬ ਦਰਦੀ ਦਾ ਰੂਪ ਚੜਨ ਲਗਿਆ ਸੀ ✍️ ਕਿਸਾਨੀ ਮੋਰਚੇ ਦੀ ਉਹੀ ਜਗ੍ਹਾ!
    ਜਿਥੋਂ ਚਲਦੇ ਚਲਦੇ ਦਿੱਲੀ ਤੱਖਤ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ 37 ਸਾਲ ਪੁਰਾਣੀ ਭਾਜੀ ਮੋੜੀ ਜੋ 1984 ਦੇ ਬਲੂ ਸਟਾਰ ਅਪਰੇਸ਼ਨ ਦੇ ਨਾਮ ਹੇਠ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਡਿਉੜੀ ਉਪਰ ਭਾਰਤੀ ਹਕੂਮਤ ਦਾ ਝੰਡਾ ਲਾਇਆ ਗਿਆ ਸੀ. ✍️
    *ਦੀਪ ਸਿੱਧੂ ਤਾਂ ਗਵਾ ਲਿਆ 😢 ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਗਵਾ ਲਿਉ 😞। ਹਲੇ ਵੀ ਟਾਈਮ ਆ ⛳ 20 ਤਾਰੀਖ ਬਹੁਤ ਕੁਝ ਬਦਲ ਸਕਦੀ ਆ ⛳। ਦਿੱਲੀ ਆਲਿਆਂ ਨੇ ਕਦੇ ਵੀ ਪੰਜਾਬ ਦਾ ਭਲਾ ਨੀ ਕੀਤਾ ਤੇ ਨਾ ਕਰਨਾ!*😞🙏
    ਵਾਹਿਗੁਰੂ ਪੰਜਾਬ ਤੇ ਮਿਹਰ ਕਰੀ! 🙏

    • @somechannel4959
      @somechannel4959 2 года назад +2

      ਸਿੱਧਾ ਠੋਕ ਵਜਾ ਕੇ ਆਖਦੇ ਆ! ✍️ 🔥
      ਆਪ ਵਾਲਿਆਂ ਨੇ ਸਾਡੇ ਤੋਂ. ਸਿੱਖ ਕੌਮ ਤੋਂ. ਜੋ ਨੌਜਵਾਨੀ ਨੂੰ ਜਗਾ ਰਿਹਾ ਸੀ, ਸਿੱਧੇ ਸਹੀ ਸੱਚੇ ਰਾਹ ਤੇ ਲੈ ਕੇ ਆ ਰਿਹਾ ਸੀ ਉਹਨਾਂ ਨੂੰ ਨਿਡਰ ਬਨਣ ਲਈ ਆਖ ਰਿਹਾ ਸੀ.
      ਸਾਡੇ ਤੋਂ ਖੋ ਲਿਆ ❗
      ਪੂਰੀ ਤਰਾ plan ਬਣਾ ਕੇ ਮਾਰ ਦਿੱਤਾ ਗਿਆ. 🙏 ਕੌਮ ਦੇ ਕੰਮਾਂ ਨੂੰ swarda. ਸ਼ਹੀਦ ਹੋ ਗਿਆ.
      ਆਪ ਦੇ ਪਿੱਛੇ ਕੰਮ ਕਰਦੀਆਂ ਏਜੰਸੀਆਂ ਵਲੋਂ ਜੋ ਪੰਜਾਬ ਨੂੰ ਅਜ਼ਾਦ ਨਿਡਰ ਬੇਬਾਕ ਜੁਝਾਰੂ ਬਣ ਅਪਣੇ ਹੱਕ lenda ਦੇਖਣਾ ਕਦੇ ਦੇਖ ਕੇ ਜਰ ਨੀ ਸਕਦੀਆਂ।
      ਏਹ ਸਾਜਿਸ਼ ਸਿਰਫ ਇਕ ਏਸ election ਤੱਕ ਸੀਮਤ ਨਹੀਂ ਸੀ ✍️
      ਦੀਪ ਸਿੱਧੂ ਵੋਟਾਂ ਲਈ ਨਹੀਂ ਮਾਰਿਆ ਗਿਆ.
      ਪਰ ਸਾਨੂੰ ਦਿੱਖ ਏਹੀ ਰਿਹਾ. ਜਾ ਦਿਖਾਇਆ ਏਹੀ ਜਾ ਰਿਹਾ.
      ਅਸਲ ਵਜਾ ਦੀਪ ਸਿੱਧੂ ਤੋਂ ਉੱਠਣ ਵਾਲੀ ਲਹਿਰ ਵੋਟਾਂ ਦੀ ਜਿੱਤ ਤੋਂ ਹੁੰਦੇ ਹੋਏ ਜੋ ਅੱਗੇ ਜਾ ਕੇ ਖੁਦ ਮੁਖਤਿਆਰੀ ਤੱਕ ਜਾਂਦੀ ਏਜੰਸੀਆਂ ਨੂੰ ਦਿੱਖ ਰਹੀ ਸੀ ✍️ ਤੇ ਏਹੀ ਉਹਨਾਂ ਲਈ ਮੁੱਖ ਰੜ੍ਹਕ(ਮੁਸ਼ਕਿਲ) ਸੀ.
      ਪਰ ਕੀ ਅਸੀਂ ਏਨ੍ਹਾ ਸੋਚਿਆ? 🙄 ਨਹੀਂ
      ਜੋ ਵੀਰ ਅੱਜ ਵੀ ਓਸ ਨੂ ਸਿਰਫ ਇਕ accident ਮੰਨ ਰਹੇ ਨੇ. ਉਹਨਾਂ ਕਦੇ ਰਾਜਨੀਤੀ ਨੂ ਕੋਲ ਹੋ ਕੇ ਦੇਖਿਆ ਹੀ ਨਹੀਂ.
      ਰਾਜਨੀਤੀ ਦਾ ਮਤਲਬ ਸਿਰਫ ਵੋਟਾਂ ਹੀ ਨਹੀਂ ਹੁੰਦਾ. 🙏
      *ਉਹਨਾਂ ਸਾਡੇ ਤੋਂ ਇੱਕ ਦੀਪ ਸਿੱਧੂ ਖੋਹਿਆ. ਪੰਜਾਬ ਦਾ ਹਰ ਨੋਜਵਾਨ ਪੰਜਾਬ ਦਰਦੀ ਕੌਮ/ਪੰਥ ਦਰਦੀ ਦੀਪ ਸਿੱਧੂ ਦੀ ਤਰਾ table talk ਚ ਹੀ ਨਹੀਂ ਹਰ subject/ਵਰਗ ਚ ਸਟੇਟ ਨੂੰ ਅੱਖ ਚ ਅੱਖ ਪਾ ਕੇ ਚੁਣੌਤੀ ਦੇਵੇ.* 🙏

  • @Sant_sewak1
    @Sant_sewak1 2 года назад +29

    ਤੇਰੇ ਨਾਲ ਕੁੱਝ ਰੋਸੇ ਸੀਗੇ ਪਰ ਤੇਰੇ ਜਾਣ ਨਾਲ ਦਿਲ ਇਹਨਾਂ ਰੋਇਆਂ ਕਿ ਜਿਵੇਂ ਕੋਈ ਕਰੀਬੀ ਤੁਰ ਗਿਆਂ

    • @simarbahia4566
      @simarbahia4566 Год назад +1

      Byi g sidhu ne phila e kih ditta c asi varseean mnaoun joge an

    • @jaswindersingh451
      @jaswindersingh451 7 месяцев назад

      ​@@simarbahia4566😞Sahi gal aa bai g

  • @navdhillon7151
    @navdhillon7151 9 месяцев назад +3

    ਰੌਸ਼ਨ ਦਿਮਾਗ਼ ਰੂਹ ਭਾਈ ਦੀਪ ਸਿੱਧੂ
    ਵਾਹਿਗੁਰੂ ਨੇ ਬਹੁਤ ਜਲਦੀ ਬੁਲਾ ਲਿਆ ਵੀਰ ਨੂੰ ਬਹੁਤ ਲੋੜ ਸੀ ਹੀਰਿਆਂ ਤੇਰੀ ਸਿੱਖ ਕੌਮ ਨੂੰ

  • @user-sw1zh9og4n
    @user-sw1zh9og4n 2 года назад +68

    ਸਾਡੀ ਕੌਮ ਦਾ ਮਹਾਨ ਯੋਧਾ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਅਮਰ ਰਹੇ ਦੀਪ ਬਾਈ ਤੇਰੇ ਵਰਗਾ ਹੀਰਾ ਸਾਨੂ ਦੁਵਾਰਾ ਜਲਦੀ ਨਹੀਂ ਮਿਲਣਾ ਖਾਲਿਸਤਾਨ ਜ਼ਿੰਦਾਬਾਦ love u ਸੂਰਮੇਂਆ ਸਿਰ ਝੁਕਦਾ ਤੇਰੀ ਕੁਰਬਾਨੀ ਅੱਗੇ

  • @PizzGames
    @PizzGames 2 года назад +20

    ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਜ਼ਿੰਦਾਬਾਦ ਖ਼ਾਲਿਸਤਾਨ ਜ਼ਿੰਦਾਬਾਦ 🚩

    • @sachaasingh9009
      @sachaasingh9009 2 года назад

      ਖ਼ਾਲਿਸਤਾਨ ਬਣਕੇ ਰਹੇਗਾ! That is the only solution! ਰਾਜ ਕਰੇਗਾ ਖ਼ਾਲਸਾ!

    • @AnonymousGuy12
      @AnonymousGuy12 Год назад

      ​@@sachaasingh9009 tum kutte kuch bhi nhi kar paoge. Asli SIKH india naal hai or india wich hi rhenge. Tu asi loga nu pagal na samaj tere warga😂 agar khalistan ban gaya to Afghani ladne ajougu or paki bhi fir hatiyar kha se ayega india se alag hone ke baad

  • @sandhupb47
    @sandhupb47 Год назад +4

    🙏(ਕੱਲਾ ਸ਼ੇਰ ਨਹੀ ਚਿਖਾ ਦੇ ਵਿੱਚ ਸੜਿਆ ਨਾਲ ਸੜਗੀ ਤਕਦੀਰ ਪੰਜਾਬੀਆਂ ਦੀ) ਕੌਮੀ ਯੋਧਾ ਦੀਪ ਸਿੱਧੂ ਵੀਰ ਵਰਗਾ ਕੋਈ ਹੋਰ ਨਹੀ ਬਣ ਸਕਦਾ, ਦੀਪ ਵੀਰ ਸੁੱਤੀ ਕੌਮ ਨੂੰ ਜਗਾਅ ਗਿਆ ਸੰਤਾ ਤੋਂ ਬਾਅਦ ਇਕ ਯੋਧਾ ਮਿਲਿਆ ਸੀ ਓ ਵੀ ਰੱਬ ਨੇ ਖੋਹ ਲਿਆ (ਮੁੜ ਆਜਾ ਯੋਧਿਆ ਉਏ, ਤੇਰਾ ਪੰਥ ਆਵਾਜ਼ਾ ਮਾਰੇ)

  • @sukhwindersingh5776
    @sukhwindersingh5776 Год назад +4

    ਬੇਸ਼ੱਕ ਸਮਾਂ ਘੱਟ ਮਿਲਿਆ ਪਰ ਕਿਸੇ ਗੱਲੋਂ ਘੱਟ ਵੀ ਨਹੀਂ ਸੀ।

  • @funshuntime3401
    @funshuntime3401 Год назад +4

    ਕੋਈ ਵਿਰਲਾ ਹੀ ਏ ਗੱਲਾਂ ਰੱਖ ਸਕਦਾ ਸੋਚ ਦੇਖੋ ਦੀਪ ਸਿੱਧੂ ਦੀ

  • @sunilyadav8956
    @sunilyadav8956 2 года назад +11

    Sachi yaar is bande vich khuch alag he gal c main roz.is di video sunda ha sache pathshah is mahan atma.nu apne.charna vich Niwas deyo

  • @sovereignmind2906
    @sovereignmind2906 2 года назад +39

    "Right to Self Determination is Our Right" ... Shaheed Bhai Deep Singh Sidhu

    • @sachaasingh9009
      @sachaasingh9009 2 года назад +5

      ਖ਼ਾਲਿਸਤਾਨ ਜ਼ਿੰਦਾਬਾਦ! ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੀ ਰੂਹ ਜਿਹੜੀ ਦੀਪ ਸਿੱਧੂ ਵਿੱਚ ਆਈ ਸੀ - ਉਨ੍ਹਾਂਨੂੰ ਦੂਜਾ ਭਿੰਡਰਾਂਵਾਲਾ ਬਣਾਕੇ, ਹੁਣ ਤੀਜੇ ਭਿੰਡਰਾਂਵਾਲੇ ਉੱਠਣਗੇ ਅਤੇ ਸਾਨੂੰ ਖ਼ਾਲਿਸਤਾਨ ਦਿਓਣਗੇ! Khalistan is inevitable! Right to self determination!!

    • @pratyushambastha4819
      @pratyushambastha4819 Год назад

      @@sachaasingh9009 funny

    • @sdavinder7209
      @sdavinder7209 Год назад +1

      @@pratyushambastha4819 yes you are funny

  • @MandeepSingh-up9yy
    @MandeepSingh-up9yy 8 месяцев назад +3

    ਦੀਪ ਬਾਈ ਕਰਕੇ ਇੱਕ ਆਸ ਸੀ ਜੂਥ ਦੀ ਪੈਰ ਵਾਈ ਹੌਜੂ ਹਰ ਇੱਕ ਪੰਜਾਬ ਦਾ ਜਵਾਨ ਮੋਡੈ ਨਾਮ ਮੋਢਾ ਲੋਣ ਨੂੰ ਤਿਆਰ ਬਰ ਤਿਆਰ ਬੈਠਾ ਸੀ ਸਾਡੀ ਅਗਵਾਈ ਕਰੂ ਹੁਣ ਕਿਸੇ ਤੋਂ ਵੀ ਜ਼ਿਆਦਾ ਆਸ ਨਹੀਂ ਵਾਹਿਗੁਰੂ ਜੀ

  • @HarpalRandhawa-sb1cm
    @HarpalRandhawa-sb1cm Месяц назад

    ਦੀਪ ਸਿੱਧੂ ਵੀਰ ਤੇਨੂੰ ਸਮਝਣ ਵਿੱਚ ਗਲਤੀ ਕਰ ਗੲਈ ਸਿੱਖ ਕੌਮ

  • @sandhupb47
    @sandhupb47 Год назад +8

    martyr Deep sidhu ji was very honest and intellectual person, salute to your thinking, we are all proud of you 🙏

  • @sukhwantsingh7519
    @sukhwantsingh7519 2 года назад +12

    Wwaa o deeep siaa badaa khub kirdaar naaba gaya baki jinaa da jameer mar giaa unna to koi aas nahi te jaagde jameer wale jaroor saath dainge🙏🙏🙏🙏🙏

  • @sachaasingh9009
    @sachaasingh9009 2 года назад +9

    The second Bhindranwale Deep Sidhu was martyred by government agents at the same ripe age of 37, same age as Sant Jarnel Singh Bhindranwale. Sikhism can never be eliminated, Khalistan is inevitable! A third Bhindranwale will rise up soon and get us Khalistan.

    • @akashpannu2200
      @akashpannu2200 2 года назад

      Dimaag nu hatth maar khoosiya, bhindrawale Sant sipahi c

  • @jassacheema6686
    @jassacheema6686 5 месяцев назад +1

    ਬਾਈ ਦੀਆਂ ਸਪੀਚਾਂ ਅਗਲੇ 100 ਸਾਲ ਤੱਕ ਕੋਮ ਨੂੰ ਸੇਧ ਦਿੰਦਿਆਂ ਰਹਿਣ ਗੀਆਂ।

  • @novdeepsingh2521
    @novdeepsingh2521 2 года назад +21

    One of the most inspiring and influential leader known to khalsa panth
    Respect to deep sidhu and his courage
    Waheguru ji ka khalsa
    Waheguru ji ki fateh

  • @masseyferguson9195
    @masseyferguson9195 2 года назад +41

    He will never be forgotten, he reignited the fire that always existed in punjab but was lost due to the fact the people of punjab elected governments that turned the lay community into sheep. Now those sheep have remembered they were the children of siri guru gobind sahib ji who had created them as lions. Now you will hear the lions roar across punjab.

    • @bantysingh6171
      @bantysingh6171 2 года назад +1

      L

    • @bantysingh6171
      @bantysingh6171 2 года назад

      Opkpk

    • @Let_me_check333
      @Let_me_check333 Год назад

      @@bantysingh6171 b

    • @pratyushambastha4819
      @pratyushambastha4819 Год назад +1

      I am also mona like Deep Sidhu. can I become the next sant ji of sikh kaum?

    • @Let_me_check333
      @Let_me_check333 Год назад

      @@pratyushambastha4819 and I also have want a girlfriend can I take your mom for it or your sister in that matter# luna # ghoo khani zaat

  • @harpreetrandhawa2193
    @harpreetrandhawa2193 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਾਈ ਦੀਪ ਸਿੱਧੂ ਜ਼ਿੰਦਾਬਾਦ ਸੀ ਤੇ ਰਹੇਗਾ 🙏✊✊✊✊ ਖਾਲਿਸਤਾਨ ਜਿੰਦਾਬਾਦ ✊

  • @jagatkamboj9975
    @jagatkamboj9975 8 месяцев назад +2

    ਵਾਹ ਯੋਧਿਆਂ
    ਹੁਣ ਕੋਣ ਸਮਝਾਉ ਸਾਨੂੰ
    ਬੇਅਕਲਾਂ ਨੂੰ 😢😢

  • @jonyoyewow
    @jonyoyewow 2 года назад +4

    ਪਾਜੀ ਧੰਨਬਾਦ ਦੀਪ ਪਾਜੀ ਦੀ ਆਵਾਜ਼ ramix ਕਰਨ ਲਈ

  • @sukhdeepsingh2208
    @sukhdeepsingh2208 2 года назад +23

    Zindabad Bai Deep Sidhu Amar Rahe ✊✊

  • @sukhmansingh980
    @sukhmansingh980 2 года назад +5

    Punjab da sher si yaar kida ja sakda va lag da apna koi Chad gya sachi yaar Tera dhen nhi de sakde veere waheguruji pej do veere nu sun lo meri Ardass 😭😭😭😭😭😭😭😭😔😔😔😔😔 miss you veere 😭 deep sidhu zindabaad 🙏 aaja veere 😔

  • @darth-veda4988
    @darth-veda4988 2 года назад +13

    We lost a hero! He is our Shaheed! 🙌

  • @johnsydney100
    @johnsydney100 2 года назад +18

    If we donot unite then our religion will become history - once upon a time there was Sikh

    • @combatx3373
      @combatx3373 Год назад

      Sahi gall aw veer .. apa unity banauni chahidi apas vch .. jealous matelism eh sab distractions ne ..

    • @AnonymousGuy12
      @AnonymousGuy12 Год назад

      ​@@combatx3373 india se alag hone se sikh religion Bach jaeyga? Use hua hi kya tha ye batao

    • @JaswinderSingh-bh5hy
      @JaswinderSingh-bh5hy 4 месяца назад

      Khalsa Akaal Purakh ki Faug. Who is bigger than Akaal Purakh ?

  • @harmandeepkaur6334
    @harmandeepkaur6334 18 дней назад

    ਦੀਪ ਸਿੱਧੂ ਵੀਰ ਜ਼ਿੰਦਾਬਾਦ ❤❤❤❤❤

  • @VikJaiSandhu
    @VikJaiSandhu 5 месяцев назад +1

    ਰੋਣਾ ਨਹੀਂ ਰੁਕਦਾ

  • @laddisingh9624
    @laddisingh9624 Год назад +3

    bhut sona veer sada Deep bai tanu ena pyar

  • @rizwangondal950
    @rizwangondal950 2 года назад +3

    Love from From Pak Lainday Punjab tu Rawalpindi

  • @jagjeetkaur2996
    @jagjeetkaur2996 2 года назад +20

    khalistan Zindabaad ...khalistan Zinda --abaad ....(khalistan long live)

    • @sachaasingh9009
      @sachaasingh9009 2 года назад +1

      Khalistan is inevitable

    • @AnonymousGuy12
      @AnonymousGuy12 Год назад

      Kuch nhi hoga Khalistan ka rote rho😂😂

    • @AnonymousGuy12
      @AnonymousGuy12 Год назад

      ​@@sachaasingh9009 sapne me😂😂😂

    • @sachaasingh9009
      @sachaasingh9009 Год назад

      @@AnonymousGuy12 It is great to hear a counter opinion. But the third Bhindranwale has already risen - Amritpal Singh. Who would have thought that Soviet Union will crumble into several countries? It is just a matter of time when Khalis5will rise!

    • @AnonymousGuy12
      @AnonymousGuy12 Год назад

      @@sachaasingh9009 he is going to die soon and even if khalistan becomes it's not possible for that country to sustain depending upon its geographical location and one more major point is that it's economy is majorly depended on agriculture and there won't be much buyers as compared to the produced grains hence the market will die. There are no ports for exporting goods. And pakistan, Afghanistan will definitely attack on you to claim your land and how will you defend with no major support of army and weapons? Instead of becoming radical try to solve the problem in india itself. We don't hate Sikhs

  • @jagjitsingh-dq6qq
    @jagjitsingh-dq6qq Год назад +4

    🙏❤ ਸ਼ਹੀਦ ਦੀਪ ਬਾਈ❤️🙏

  • @sukhdeepsingh2208
    @sukhdeepsingh2208 2 года назад +35

    Also Thankfull SIKH WARRIOR for Editing Motivational Remix Audio in Deep Sidhu Voice. 🔥🙏

  • @khabra_fc510
    @khabra_fc510 2 года назад +4

    Deep sidhu zindabad 💪💯⚔️⚔️💯💯❤️❤️🚩🚩

  • @deepaman744
    @deepaman744 9 месяцев назад +2

    Love u 22, tere vrga koi ni hoskda.

  • @B2K4-bb6vs
    @B2K4-bb6vs Месяц назад +1

    best educated person. please join for best educated person like deep sidhu. msg,

  • @Satali47
    @Satali47 2 года назад +1

    ਦੀਪ ਬਾਈ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ❤️❤️

  • @karanbhullar90
    @karanbhullar90 Год назад +2

    Miss.u.deep.veer.ji.😭😭😭😭😭😭😭😭😭😭😭😭😭😭😭😭😭😭😭😭

  • @jsrajput-qr6ek
    @jsrajput-qr6ek 2 года назад +8

    Great speech, I salute Bhai Deep Sidhu,

  • @gagankahlon8688
    @gagankahlon8688 Год назад +1

    Miss you deep 22 hemasa sadiya yaada Vic rhega

  • @thuglife-oj2ep
    @thuglife-oj2ep 2 года назад +3

    ਇੱਕਲਾ ਸੇ਼ਰ ਨੀ ਸੜਿਆਂ ਚਿੰਤਾ ਅੰਦਰ ਸੜੀ ਆ ਪੰਜਾਬੀਆ ਦੀ ਤਕਦੀਰ

  • @ManpreetGill-bj5js
    @ManpreetGill-bj5js Год назад +2

    I Miss you bai deep sidhu

  • @ManpreetSingh-ti8qy
    @ManpreetSingh-ti8qy 2 года назад +2

    ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ

  • @ManpreetSingh-ti8qy
    @ManpreetSingh-ti8qy 2 года назад +3

    ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ

  • @diljotkang3032
    @diljotkang3032 2 года назад +10

    RIP Deep Sidhu 😔

  • @AhmadRaza-tk2cy
    @AhmadRaza-tk2cy 2 месяца назад +1

    Respect from Pakistan

  • @johnsydney100
    @johnsydney100 2 года назад +6

    Just unite and look away from small differences among ourselves

  • @mohkamsingh7768
    @mohkamsingh7768 2 года назад +8

    Thanks to sikh warrior for this motivational speech

  • @Baajsingh-bi4gs
    @Baajsingh-bi4gs 7 месяцев назад +2

    Request to all the viewers plzz listen tv 84 dr amarjit Singh
    Waheguru ji ka khalsa waheguru ji ka Fateh
    Raaj krega Khalsa
    Khalistaan zindabaad

  • @simranmann115
    @simranmann115 2 года назад +7

    We are very proud of deep sidu he never will forgotten

  • @ManpreetSingh-ti8qy
    @ManpreetSingh-ti8qy 2 года назад +3

    ਕਿਰਪਾ ਅਕਾਲ ਕੀ

  • @lovedhillon1520
    @lovedhillon1520 2 года назад +3

    Deep sidhu jana nhi chahida c intelligent person c
    Bhoot galat kita rabb ne

  • @iamphull
    @iamphull 2 года назад +4

    Waheguru Ji Ka Khalsa Waheguru Ji Ki Fateh..🙏🏼🙏🏼 Guru Maharaj 100 Deep Sidhu bejenge.... Ik tan uhna ne apne kol bula liya..

  • @Jaspreetsingh-qn1nj
    @Jaspreetsingh-qn1nj 2 года назад +6

    Deep sidhu 22 ❤️

  • @harpreetsinghkambojharpree3298
    @harpreetsinghkambojharpree3298 11 месяцев назад +2

    ਦੀਪ ਸਿਧੂ ਦੀ ਆਵਾਜ਼ ਦਾ ਦਮ ਤੇ ਸੰਤ ਭਿੰਡਰਾਂਵਾਲਿਆਂ ਦੀ ਆਵਾਜ਼ ਦਾ ਦਮ ਬੰਦੇ ਦੀ ਜ਼ਮੀਰ ਜਗਾ ਜਾਂਦੇ ਸੀ, ਇਹਨਾਂ ਦੇ ਭਾਸ਼ਣ ਸੁਣ ਬੰਦੇ ਦੇ ਰੌਂਗਟੇ ਖੜੇ ਹੋ ਜਾਂਦੇ ਨੇ

  • @choudhary1193
    @choudhary1193 Месяц назад

    Love for deep bhai from haryana ❤❤

  • @balrajgrewal5948
    @balrajgrewal5948 2 года назад +4

    ਦੀਪ ਦੀ ਹੋਰ ਸਪੀਚ ਵੀ Remix ਪਾਓ ਵੀਰ ਜੀਓ

  • @jagroopsingh0761
    @jagroopsingh0761 2 года назад +3

    Veere Teri soch nu Salam

  • @kamaljeetsingh2932
    @kamaljeetsingh2932 2 года назад +2

    Bohut sohnea gallan kitian bai ne

  • @Desimusicvibez
    @Desimusicvibez 2 года назад +7

    Sikh warrior best editing sheedh deep sidhu voice 🙏🙏

  • @robin_tatla1062
    @robin_tatla1062 2 года назад +5

    Love you bro❤️

  • @indersandhu6394
    @indersandhu6394 2 года назад +8

    ❤️❤️

  • @robin_tatla1062
    @robin_tatla1062 2 года назад +2

    ਵਾਹਿਗੁਰੂ ਜੀ

  • @sunilyadav8956
    @sunilyadav8956 5 месяцев назад +1

    Yaar is tarah di speech koyi aam banda nahi bol sakda

  • @sandeepsandhu5530
    @sandeepsandhu5530 2 года назад +3

    ਵਾਹਿਗੁਰੂ 🙏🏻😥

  • @gurfatehkhalsa1775
    @gurfatehkhalsa1775 Год назад

    ਜ਼ੋਰਾ ਬਾਈ ਦੀਪ ਸਿੱਧੂ ਹਮੇਸ਼ਾ ਯਾਦ ਰਹੁਗਾ

  • @gursewaksinghk
    @gursewaksinghk 2 года назад +4

    i miss you deep veer

  • @Gurpreetsingh-lb8yu
    @Gurpreetsingh-lb8yu 2 года назад +3

    Sareer da angh hai shri saab🙏🙏🙏

  • @Brarharman892
    @Brarharman892 2 года назад +2

    Happy birthday brother🥺🥺

  • @manjitsinghmanjitsingh2360
    @manjitsinghmanjitsingh2360 2 года назад +1

    Love you veer parmatma tenu apne charna wich niwaash bakhshe

  • @japneetsingh2464
    @japneetsingh2464 2 года назад +3

    ❤❤❤❤...... 😭😭😭😭 miss you my brother

  • @ashwindersingh5750
    @ashwindersingh5750 2 года назад +4

    Waheguru waheguru waheguru ji waheguru waheguru ji

  • @lovepreetsingh5765
    @lovepreetsingh5765 2 года назад +2

    Long live deep sidhu long live khalsa

  • @AmanmeetAmanmeet
    @AmanmeetAmanmeet 19 дней назад

    ❤❤❤❤❤❤😂 love you 22 g miss you ❤️ Bai g bouhat vadeai

  • @hugaming5785
    @hugaming5785 2 года назад +8

    Nice Video

  • @sikhtraveller8860
    @sikhtraveller8860 2 года назад +4

    Deep sidhu was a bhindrawale born as a San deep sidhu in 1984

  • @ParmjeetSingh-ph3vx
    @ParmjeetSingh-ph3vx 8 месяцев назад +1

    Miss you jaan 😢😢😢😢😢

  • @mannatsharma7078
    @mannatsharma7078 7 месяцев назад +1

    Great speech

  • @rajwantkaur9639
    @rajwantkaur9639 2 года назад +1

    Deep sidhu Amar rhe 🌹🌹🌹🌹🌹

  • @satgurusingh7786
    @satgurusingh7786 2 года назад +2

    Weheguru Weheguru Weheguru Weheguru Weheguru Weheguru Weheguru Weheguru Weheguru

  • @princesinghcheema6444
    @princesinghcheema6444 Год назад +1

    Kaum lyi mar mitan da jazba jaguan wali speech🙏💪

  • @babbumaanlovers5523
    @babbumaanlovers5523 2 года назад +4

    VERY BAD NEWS😭😭 RIP VEER DEEP SINGH SIDHU 😢😢

  • @marjidamalak3859
    @marjidamalak3859 2 года назад +2

    deep sidhu bai jindabad 🙏❤

  • @kamaljitsingh9641
    @kamaljitsingh9641 2 года назад +3

    Thank you ❤️ . Roj sunnda mai

  • @user-ff7vs3rk2y
    @user-ff7vs3rk2y Месяц назад

    Deep sidhu 🔥🔥 kd da .. speach gaint

  • @guri0111
    @guri0111 2 года назад +3

    Waheguru ji👍👍👍👍👍

  • @amriksingh2512
    @amriksingh2512 2 года назад +2

    Mere Bhai 😭😭😭

  • @user-zh4db2sz2x
    @user-zh4db2sz2x 4 месяца назад

    Miss you deep veer Miss 😢😢😢😢😢😢😢😢😢😢😢😢😢😢😢😢😢😢😢😢😢

  • @kawalpreetsingh9732
    @kawalpreetsingh9732 2 года назад +2

    Shaheed Bhai Deep Singh Sidhu🌿⚔️

  • @arishdeeps
    @arishdeeps Месяц назад

    Deep bhai 💔🙌🏻

  • @JaspreetSingh-oq7ob
    @JaspreetSingh-oq7ob Год назад

    ਦੀਪ ਸਿੰਘ ਸਿੱਧੂ 🔥🌪️

  • @jotatwal2481
    @jotatwal2481 2 года назад +4

    💪🏻✊🏻✊🏻 warrior

  • @vikramsingh-nu6dq
    @vikramsingh-nu6dq 2 года назад +3

    Miss you jora bai😢

  • @kingdomsingh8399
    @kingdomsingh8399 2 года назад +2

    Hayeeee veeray 😭😭😭

  • @SimranjitSinghWarraich-kp5be
    @SimranjitSinghWarraich-kp5be 9 месяцев назад

    Haaye mereya rabba😢😢😢😢,nahi 🙏🙏🙏🙏🙏
    Eh bnda ni c khohna chahida waheguru 😢😢😢 kyu ni disi eh kaum tenu waheguru 😥😢😢
    Tu te Sikh kaum di pitth ch shurra maarea rabba ,kaum di pitth e lva ditti mera eh heera bhra khoh k..
    Dil e ni lagda,baba tenu kyu ni c pta k ehda jana seh ni hona😢💔💔

  • @satnamsinghsingh3019
    @satnamsinghsingh3019 2 года назад +1

    Buhat khub veerji

  • @punjabsingh2558
    @punjabsingh2558 Год назад

    ਪ੍ਰਣਾਮ ਸਹੀਦਾਂ ਨੂੰ

  • @kingdomsingh8399
    @kingdomsingh8399 2 года назад +3

    Lov3 you Bhai! 😭💔