Podcast EP 2 || ਕੀ ਹੈ ਜੂਨ 84 ਦੀ ਪੱਤਰਕਾਰੀ ਤੇ ਗੋਦੀ ਮੀਡੀਆ ਦਾ ਆਪਸੀ ਰਿਸ਼ਤਾ ? || Journalism During 1984

Поделиться
HTML-код
  • Опубликовано: 9 июн 2024
  • Podcast EP 2 || ਕੀ ਹੈ ਜੂਨ 84 ਦੀ ਪੱਤਰਕਾਰੀ ਤੇ ਗੋਦੀ ਮੀਡੀਆ ਦਾ ਆਪਸੀ ਰਿਸ਼ਤਾ ? || Journalism During 1984
    #sea7australia #june1984 #journlism #amritsar #darbarsahib #bhindrawale #indragandhi #punjab #congress #punjab1984 #june 84 #jaspalsidhu #gurshamshirsingh

Комментарии • 15

  • @kuk3543
    @kuk3543 Месяц назад +5

    ਕੀ ਜੇਹੜਿਆਂ ਨੇ ਹਰਮੰਦਿਰ ਸਾਹਿਬ ਦੀਆਂ ਉਹ ਕੰਧਾਂ ਛੈਣੀਆਂ ਨਾਲ ਭੰਨ ਕੇ ਮੋਰਚੇ ਬਣਾ ਲੇ ਜੋ ਪਾਤਸ਼ਾਹ ਪੰਜਵਿਆਂ ਨੇ ਸਿਰ ਤੇ ਬੱਠਲ ਚੁੱਕ ਕੇ ਤਿਆਰ ਕਰਵਾਇਆ ਸੀ ਉਹ ਵੀ ਕਸੂਰਵਾਰ ਕਿਉਂ ਨੀ। ਸਰਕਾਰ ਵੀ ਓਡੀ ਜ਼ਿਮੇਵਾਰ ਹੈ ਜਿਨ੍ਹਾਂ ਇਸ ਨੂੰ ਪਹਿਲਾਂ ਛੈਣੀਆਂ ਲਾਓਣ ਵਾਲੇ।

  • @singh.pradeep
    @singh.pradeep Месяц назад +4

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @rickrock993
    @rickrock993 Месяц назад +1

    ਘੱਲੂਘਾਰਾ ਸਹੀ ਸ਼ਬਦ ਹੈ ਜੀ।

  • @gurpreetdhaliwal2827
    @gurpreetdhaliwal2827 Месяц назад

    Bahut vdia interview
    Good job

  • @desipeopletv6605
    @desipeopletv6605 Месяц назад +1

    Thanks

  • @Sarbatdabhala1
    @Sarbatdabhala1 Месяц назад +2

    ਕਿਸੇ ਦੇ ਵਿਚਾਰਾਂ ਨਾਲ ਸਹਿਮਤ ਨਾ ਹੋਣ ਤੇ ਉਸ ਦਾ ਕਤਲ ਕਰ ਦੇਣਾ, ਜਾਇਜ ਹੈ ?

    • @rupindersingh3769
      @rupindersingh3769 Месяц назад

      Vachar te tapni krni ja present future Dsne deffrent honde a

  • @balwindersinghbrar5963
    @balwindersinghbrar5963 Месяц назад +1

    ਸੱਚ ਬੋਲਣ ਤੋਂ ਸਭ ਦੀਆਂ ਲੱਤਾਂ ਕੰਬਦੀਆਂ ਹਨ! ਜ਼ਬਾਨ ਠਾਕੀ ਜਾਂਦੀ ਹੈ। 😢🤔🤭

  • @sonyjarg5657
    @sonyjarg5657 Месяц назад

    Good job

  • @rupindersingh3769
    @rupindersingh3769 Месяц назад

    Ds Sarkara nu mada kha k staring Vich baad Vich Khnde sb wanted bnde c Santa naal mtlb glt bnde he a km krde. 35 bnde kill kite baad vich acting kr rha mere kolu glt ho gye singh app kha rha c likh k deta app anandpur mata di gl kr rha c Sikh akal takht safe place c cuz officer media court leader sb te control kr gye c masand kha gye wa masand saab Ajtk media paper Vich glt News dinde a.

  • @James-Prinsep
    @James-Prinsep Месяц назад

    ਮੋਟੇ ਦਿਮਾਗ ਹਨ
    ਸਿੱਖਾਂ ਕੋਲ ਕੋਈ ਆਵਦਾ ਬੈਂਕ ਨਹੀਂ, ਅਖ਼ਬਾਰ ਨਹੀਂ, ਹਸਪਤਾਲ ਨਹੀਂ, ਨਿਊਜ਼ ਚੈਨਲ ਨਹੀਂ
    ਇੰਡਿਯਨ ਮੀਡੀਆ ਕਹਿਣਾ ਸਬ ਤੋ ਵੱਡੀ ਮੂਰਖਤਾ ਹੈ
    ਭਾਰਤ ਦੇ ਮੀਡਿਆ, ਜੁਡੀਸੀਅਰੀ, ਬੈਕਿੰਗ ਸਿਸਟਮ, ਸਕਿਉਰਿਟੀ, ਸੱਤਾ ਤੇ 3% ਬ੍ਰਾਹਮਣ, ਤੇ 5% ਬਨੀਆ ਦਾ ਕਬਜ਼ਾ ਹੈ,, ਭਾਰਤ ਦੀ 95% ਅਰਥ ਵਿਵਸਥਾ ਤੇ ਏਹਨਾਂ ਦਾ ਕਬਜ਼ਾ ਹੈ
    ਬ੍ਰਾਹਮਣ ਮੀਡੀਆ ਹੀ ਤੇਹ ਕਰਦਾ ਕੀ ਕਿਸਨੂੰ ਅੱਤਵਾਦੀ ਕਹਿਣਾ, ਕਿਸਨੂੰ ਟਾਰਗੇਟ ਕਰਨਾ
    ਹੁਣ ਸਮਸਿਆ ਇਹ ਹੈ ਕੀ ਮੁਸਲਿਮ desh 57 ਹਨ ਹੁਣ ਮੁਸਲਮਾਨਾਂ ਖਿਲਾਫ ਬ੍ਰਾਹਮਣ ਇਕ ਹੱਦ ਤੱਕ ਜਾ ਸਕਦਾ, ਬੋਧੀਆਂ ਦੇ 26 ਦੇਸ਼ ਹਨ ਉਹਨਾਂ ਖਿਲਾਫ ਇਹ ਜਾ ਨਹੀਂ ਸਕਦੇ, ਤੇ ਇਸਾਈ ਦੇ ਖਿਲਾਫ ਜਾਣ ਦਾ ਮਾਦਾ ਨਹੀਂ, ਰੇਹ ਗਏ ਸਿੱਖ ਤੇ ਆਦਿਵਾਸੀ,,
    ਸਿੱਖ ਸੋਫਤ ਟਾਰਗੇਟ ਹਨ,
    ਸਿੱਖਾਂ ਨੂੰ ਖੁਦ ਆਪਣਾ ਬਚਾ ਕਰਨਾ ਪੈਣਾ

  • @MandeepSingh-nf8iw
    @MandeepSingh-nf8iw Месяц назад

    Eh bapu g da name ki va n kehri bokks di gal kar rahe plz