Sis Ganj Sahib Wikhe Maskeen Ji Nu Ek Sajan Kyon Akhiya Guru Gobind Avtar Nhin maskeen ji Da replay.

Поделиться
HTML-код
  • Опубликовано: 7 окт 2022
  • About
    sant singh ji maskeen this katha
    👇👇👇👇
    Dass Vicky. Presents..
    Title. Sis Ganj Sahib Ji Wikhe Maskeen Ji Nu Ek Sajan Kyon Akhiya Guru Gobind Singh Ji Avtar Nhin Ho Sakda maskeen ji Da Javab Sunan Vala He ji.
    ਸੰਗਤ ਜੀ ਜੇ ਕੱਥਾ ਚੰਗੀ ਲੱਗੀ ਤਾਂ like, share te channel ਨੂੰ subscribers ਜਰੂਰ ਕਰਿਓ.
    Katha By. ਸੰਤ ਸਿੰਘ ਜੀ ਮਸਕੀਨ..
    Thanks for watching......🙏🙏🙏
    Lebal. Dass Vicky
    For Any Questions or suggestions Please
    comments

Комментарии • 383

  • @parveen6555
    @parveen6555 Год назад +18

    ਮਸਕੀਨ ਜੀ ਤੁਸੀਂ ਇਹ ਸਪਸ਼ਟ ਕਰ ਦਿੱਤਾ ਹੈ ।ਸਾਡੀਆਂ ਅਖਾਂ ਖੋਲ ਦਿਤੀਆ, ਅਸੀਂ ਹਿੰਦੂਧਰਮ ਦੇ ਨਾਲ ਸਬੰਧਤ ਹਾ ।
    ਪਰ ਹਿੰਦੁਸਤਾਨ ਵਿੱਚ ਜਿੰਨੇ ਵੀ ਹਿੰਦੂ ਧਰਮ ਦੇ ਨਾਲ ਸਬੰਧਤ ਹਨ ਇਹਨਾਂ ਨੂੰ ਔਰੰਗਜ਼ੇਬ ਨੇ ਮੁਸਲਮਾਨ ਬਣਾ ਦੇਨਾ ਸੀ ਹਿੰਦੁਸਤਾਨ ਵਿੱਚ ਹਿੰਦੂ ਇਕ ਵੀ ਨਹੀਂ ਸੀ ਰਹਿਣ ਦੇਨਾ।ਸਿੱਖ ਕੌਮ ਨੇ ਹੀ ਸਾਡੇ ਹਿਦੁਆ ਕਰਕੇ ਆਪਣੇ ਕੁਟੁੰਬ ਨੂੰ ਇਹਨਾਂ ਤੋ ਵਾਰ ਦਿਤਾ ।ਬਜਾਏ ਇਹ ਇਹਨਾਂ Thanks ਕਰਨ ਦੇ ਉਲਟ ਘਟੀਆ ਕਿਸਮ ਦੀ ਸੋਚ ਤੇ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਇਹਨਾਂ ਪੱਤਾ ਨਹੀਂ ਕਦ ਅਕਲ ਆਵੇਗੀ ।ਮੈ ਸਤਿਕਾਰ ਕਰਦਾ ਹਾਂ ਸਿਖਿਜਮ ਦਾ ਤੇ ਇਹਨਾ 10 ਗੁਰੂਆਂ ਦਾ।ਸਤਿਨਾਮ ਵਾਹਿਗੁਰੂ ।

    • @Sukhwindersingh-nr6so
      @Sukhwindersingh-nr6so 7 месяцев назад +1

      🙏🙏

    • @user-kh8on6fv8w
      @user-kh8on6fv8w 4 месяца назад

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

    • @gurpreetsinggh9882
      @gurpreetsinggh9882 4 месяца назад

      Waheguru ji 🙏🙏 . Tusi bohat sahi gal kiti ji 🙏

    • @hamindersinghbonsra8476
      @hamindersinghbonsra8476 Месяц назад

      ​@@Sukhwindersingh-nr6so😅😮😢😮😮😮😅😮😢😅uuuuuuyuu

    • @Sikhiseeker
      @Sikhiseeker 15 дней назад

      Veer ji guru patshah took avtar to save this mankind not only Hindu
      From guru point of view we are all equal
      With the advent of Gurmat the long-standing Vedic division of ‘Varna’ was finally crushed. Guru Nanak Dev preached a course contradictory to it and highlighted the equality of all men. The Vedas divided mankind into four sub-sects
      Guru patshah never believed in any caste or religion

  • @DalbirSingh-mx9kz
    @DalbirSingh-mx9kz Год назад +9

    ਧੰਨ ਸਨ ਸੰਤ ਸਿੰਘ ਜੀ ਮਸਕੀਨ ਜੀ ਜਿਨ੍ਹਾਂ ਨੇ ਬੜੀ ਚੰਗੇ ਅਤੇ ਸੁਚੱਜੇ ਢੰਗ ਨਾਲ ਵਿਸ਼ਲੇਸ਼ਣ ਪੇਸ਼ ਕੀਤਾ

  • @pawandeep-gm5do
    @pawandeep-gm5do Год назад +3

    ਕਿਆ ਬਾਤ ਹੈ ਸੰਤ ਬਾਬਾ ਮਸਕੀਨ ਜੀ ਅਸੀਂ ਤੁਹਾਡੀ ਕਥਾਵਾਂ ਸੁਣ ਕੇ ਏਨੇ ਜੋਗੇ ਹੋ ਗਏ ਹਾਂ ਕਿ ਸਿੱਖ ਵਿਰੋਧੀਆਂ ਨੂੰ ਜਵਾਬ ਦੇ ਸਕੇ

  • @MohanSingh-xf2nf
    @MohanSingh-xf2nf Год назад +3

    ਧੰਨ ਸੰਤ ਮਸਕੀਨ ਜੀ ਬਹੁਤ ਅਨੰਦ ਆਉਂਦਾ ਸੁਣਨ ਵਿੱਚ

  • @gurveersingh-rj3ri
    @gurveersingh-rj3ri 5 месяцев назад +2

    ਧੰਨ ਧੰਨ ਸੰਤ ਮਸਕੀਨ ਜੀ

  • @sardarg8859
    @sardarg8859 Год назад +19

    Baaa kamaallll katha ....DHAN GURU GOBIND SINGH JI MAHARAJ 🙏🙏🙏🙏🙏🙏🙏👌

  • @Dasandass9
    @Dasandass9 Год назад +29

    धन धन श्री गुरु गोबिन्द सिंह जी महाराज जी के श्री पवित्र चरणों मे कोटि कोटि दण्डवत प्रणाम 🙏🙏🙏🙏🌷🌷💖💖🔔🔔🔔🔔

    • @darshansinghabbott8949
      @darshansinghabbott8949 Год назад +2

      WORDS CAN NOT DEFINE GREATNESS OF SARVANS DAANI GURU GOBIND SINGH JI. KOTI KOTI NAMASKAR BEFORE LOTUS FEET OF AVTAR GURU GOBIND SINGH JI. WAHE GURU JI BLESS ALL NEAR AND DEAR ONES

    • @sardoolsinghdhillon2587
      @sardoolsinghdhillon2587 Год назад +1

      @@darshansinghabbott8949 agar mera Mel ho Jada mai ap da hojada satnam sree wahiguru

    • @gurmailsingh9115
      @gurmailsingh9115 Год назад

      mm
      MmmMj
      ...mmm......mm
      mmmmmmMmmmmmmmm........mmmmmmmmmmmmmmm

    • @gurpreetsinggh9882
      @gurpreetsinggh9882 Месяц назад

      I love 💕 you

  • @sushilkaur4257
    @sushilkaur4257 Год назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌼🌺🌺

  • @daljitkaur2851
    @daljitkaur2851 Год назад +23

    Dhan dhan shri guru Gobind Singh ji 🙏

  • @chaitanya4881
    @chaitanya4881 Год назад +44

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਇਕ ਤੂੰ ਹੀ ਨਿਰੰਕਾਰ 🙏💐 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏

  • @kultarsingh3011
    @kultarsingh3011 Год назад +6

    Waheguru g

  • @gurjitsinghkhalsa9317
    @gurjitsinghkhalsa9317 Год назад +4

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @simerjit99
    @simerjit99 Год назад +9

    🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🌹

  • @gamingjohn1925
    @gamingjohn1925 8 месяцев назад +1

    ਧਨ ਧਨ ਸ਼ਿਰੀ ਗੂਰੂ ਹਰ ਗੋਬਿੰਦ ਸਿੰਘ ਜੀ ਧਨ ਧਨ ਮਸਕੀਨ ਜੀ

  • @jagatkamboj9975
    @jagatkamboj9975 8 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KuldeepSingh-rg8yc
    @KuldeepSingh-rg8yc Год назад +5

    Dhan waheguru Dhan waheguru Dhan waheguru Dhan waheguru Dhan waheguru

  • @JaswinderSingh-gb6zg
    @JaswinderSingh-gb6zg Год назад +5

    ਧਨ ਧਨ ਦਰਵੇਸ਼ ਗੁਰੂ ਗੋਬਿਦ ਸਿਂਘ ਜੀ ਮਹਾਰਾਜ ਜੀ ਧਨ ਸਂਤ ਸਾਹਿਬ ਸਂਤ ਮਸਕੀਨ ਜੀ

  • @soniakataria7891
    @soniakataria7891 Год назад +7

    Ki Vadiayia Teria mere Satguru jiyo ...... Peera da maha peer tu hai
    Fakkar awwal fakeer tu hai
    Haasa vi tu meer tu hai
    Rooh da asal shareer tu hai
    Tuhadi sift lyi tn shabad hi poore nhi paende Maharajan ke Maharaja ... Samjh ni aaundi shuru kitho kra ... Agge tn fer beant hi h ...
    Dhan Dhan Darvesh Pita Guru Gobind Singh Ji Maharaj 🙏🙏🙏🙏🙏🙏❤️❤️

    • @DASSVICKY
      @DASSVICKY  Год назад

      🙏🙏

    • @prahladsingh2144
      @prahladsingh2144 Год назад

      बहुत खूब प्यारी बहन , वाहेगुरू तवाड़े ते सदा मेहरबान होवे ।

  • @sukhpalsinghsidhu2525
    @sukhpalsinghsidhu2525 Год назад +7

    Waheguru ji

  • @triloksingh7552
    @triloksingh7552 Год назад +4

    ਧੰਨ ਧੰਨ ਬਾਪੂ ਕਲਗੀਆਂ ਵਾਲੇ ਧੰਨ ਧੰਨ ਬਾਪੂ ਕਲਗੀਆਂ ਵਾਲੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

  • @talveenjapnaad1221
    @talveenjapnaad1221 Год назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @drmanjeetkaur6630
    @drmanjeetkaur6630 Год назад +6

    Sant Maskeen ji Kamaal gyantha khjana 🙏🏻🙏🏻🌹🌹🙏🏻🙏🏻

  • @chaitanya4881
    @chaitanya4881 Год назад +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @balvindersandhar4657
    @balvindersandhar4657 Год назад +6

    ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ

  • @bakhshishsingh7978
    @bakhshishsingh7978 Год назад +4

    Waheguru waheguru waheguru waheguru waheguru ji

  • @RajinderSingh-ll2zc
    @RajinderSingh-ll2zc Год назад +5

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਬਾਬਾ ਮਸਕੀਨ ਜੀ ਮਹਾਂਪੁਰਖ ਬ੍ਰਹਮਗਿਆਨੀ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JatinderSingh-vq2sp
    @JatinderSingh-vq2sp Год назад +7

    Dhan shree guru govind singh ji maharaj

  • @DaljeetSingh-bn6vi
    @DaljeetSingh-bn6vi Год назад +4

    Waheguru ji ka khalsa
    Waheguru ji ki fateh
    Dhan Dhan sahib Guru Gobind singh sahib ji maharaj, sarbans dani, khalsa panth de maalik, Amrit ke daate, bharat desh di sanskriti de rakhiak ,Dhan ho sadi sachi sarkar ji
    kot kot dhanvad lala Dolat Rai ji sachai bian kiti ji
    Dhanvad Giani sant singh ji maskeen sahib ji

  • @chaitanya4881
    @chaitanya4881 Год назад +32

    ।। ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤਿ ।। 🙏💐 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @harmailsidhu2707
    @harmailsidhu2707 Год назад +4

    ਵਾਹਿਗਰੂ ਜੀ ਵਾਹਿਗੁਰੂ ਮਿਹਰ ਸਦਕਾ ਸੰਤ ਜੀ ਦੀ ਕਥਾ ਦਾ ਅਨੰਦ ਮਾਣ ਰਹੇ ਹਾਂ।

  • @user-sn2hr8bv1t
    @user-sn2hr8bv1t 4 месяца назад

    Very good👍🎉❤spiching truth from maskeen jee🎉❤💛💙💚💜

  • @AmritpalSingh-iw9bw
    @AmritpalSingh-iw9bw Год назад +6

    Waheguru ji sat sri akal maskeen ji

  • @heenaranirani2966
    @heenaranirani2966 Год назад +5

    Dhann
    Dhann
    Guru
    Guru
    Govind
    Singh
    🙏🙏🙏🙏🙏🙏🍎🍎🍎🍎

  • @samyaad8493
    @samyaad8493 Год назад +8

    🙏🌹ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹🙏

  • @yograjsingh3883
    @yograjsingh3883 Год назад +7

    Waheguru ji dhan guru gobind singh ji asi tere charna di dhoor ha 🙏 sb te mehar krna ji

  • @ranjitkaur6650
    @ranjitkaur6650 Год назад +4

    ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🌹🌹ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🌹🌹

  • @HarwinderSingh-qs4oh
    @HarwinderSingh-qs4oh Год назад +3

    Dhan Dhan Satguru Gobind singh jii

  • @jagirkaur3049
    @jagirkaur3049 Год назад

    ਵਾਹਿਗੁਰੂ ਜੀ

  • @amarjitsingh-gk6xn
    @amarjitsingh-gk6xn Год назад +8

    WAHEGURUJI

  • @drmanjeetkaur6630
    @drmanjeetkaur6630 Год назад +6

    Dhan dhan Shree Guru Gobind Singh Ji 🌹🌹🙏🏻🙏🏻🌹🌹

  • @simerjit99
    @simerjit99 Год назад +4

    🙏🙏🙏🙏🙏🌹 Roam Roam Kott Brahmand Ko Nivass Jass 🙏🙏 Maanas Avtaar Dhaar Darash Dikhaaie he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🍘

  • @RanjitSingh-mf3lb
    @RanjitSingh-mf3lb Год назад +2

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🙏🙏🙏🙏

  • @kawalnainsingh8067
    @kawalnainsingh8067 Год назад +5

    Dhan dhan guru Gobind Singh ji.waheguru ji waheguru ji waheguru ji waheguru ji waheguru ji waheguru ji

  • @JaspalSingh-ly8yx
    @JaspalSingh-ly8yx 3 дня назад

    Waheguru ji 🙏❤❤

  • @goltibhullar7201
    @goltibhullar7201 Год назад +3

    DHAN DHAN SHRI GURU GOBIND SINGH JI MAHARAJ KALGYA WALYA

  • @user-ye6gi9fd4c
    @user-ye6gi9fd4c 4 месяца назад

    Waheguru ji wahegiru ji waheguri ji waheguru ji waheguru ji

  • @user-zy1yu8ls3y
    @user-zy1yu8ls3y 9 месяцев назад

    ਵਾਹਿਗੁਰੂ ਜੀ 🙏🏻

  • @user-dd1bm6ub9f
    @user-dd1bm6ub9f Год назад +7

    Waheguru ji Ka Khalsa Waheguru ji Ki Fateh ⚘️☝️🤲🦅🏹🙏 Akaal hee Akaal hee Akaal hee Akaal Akaal Hain ☝️ Satsiriakal 🙏 " Ehsaanframoshan " Nu Ve Eh Sunna Cahiday Tay Apnay Antar Maan Vich Jhakna Chahiday ⚘️☝️🤲🦅🏹🙏

  • @HarwinderSingh-ci9wb
    @HarwinderSingh-ci9wb Год назад +3

    Satnam ji

  • @yograjsingh3883
    @yograjsingh3883 Год назад +7

    Dhan guru gobind singh ji 🙏

  • @jaideep1117
    @jaideep1117 Год назад +4

    waheguru ji 🙏

  • @singhsaroop1675
    @singhsaroop1675 Год назад +2

    Wah jio wah meri Kalgia wali Sarkar Shatt-2 Parnam Hind-de-Raakhey Dashmesh pita Sahib-e-Kamaal Sahib Satguru Sachey Patshah Sri Guru Gobind Singh ji Maharaj Sarbans dani Shahadatt de Punj de Charna ch mera Vajood sda hazir jeo..ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @ParmjeetKaur-tu7th
    @ParmjeetKaur-tu7th 11 месяцев назад

    ❤ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਧੰਨ ਧੰਨ ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਸਨ ਪੰਥ ਰਤਨ ਸੰਤ ਸਿੰਘ ਮਸਕੀਨ ਜੀ ਬਹੁਤ ਵਧੀਆ ਕਥਾ ਕੀਰਤਨ ਕਰਦੇ ਸਨ ਬਹੁਤ ਚੰਗਾ ਸਿਖਣ ਨੂੰ ਮਿਲਦਾ

  • @harmansinghharmansingh4443
    @harmansinghharmansingh4443 Год назад +3

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏

  • @magansingh3980
    @magansingh3980 Год назад +3

    Waheguru ji waheguru ji waheguru ji waheguru ji waheguru ji

  • @kulvindersama6653
    @kulvindersama6653 Год назад

    Lala Daulat Rai. and Alla Yaar Khan Jogi. Wah wah both have described their valuable views for Sri Guru Gibind Singh ji Maharaj.

  • @JagtarSingh-dw4hu
    @JagtarSingh-dw4hu Год назад +4

    Waheguru Ji

  • @KuldeepSingh-sv2jr
    @KuldeepSingh-sv2jr Год назад +1

    ਵਹਿਗੁਰੂ ਜੀ

  • @ParmjeetKaur-tu7th
    @ParmjeetKaur-tu7th 11 месяцев назад

    ❤🎉🎉🎉ਵਾਹਿਗੁਰੂ🎉🎉🎉❤

  • @sukhwindersidhu9105
    @sukhwindersidhu9105 Год назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ

  • @SSDeol
    @SSDeol Год назад +6

    🙏🙏Waheguru 🙏🙏

  • @user-ye6gi9fd4c
    @user-ye6gi9fd4c 4 месяца назад

    Waheguru ji waheguru ji waheguru jiwaheguru ji waheguru ji

  • @vishavdeepsingh3918
    @vishavdeepsingh3918 Год назад +3

    Dhan dhan shri guru gobind singh ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @chamelsingh8304
    @chamelsingh8304 Год назад +2

    ਧੰਨ ਧੰਨ ਗੁਰੂ ਗੋਬਿੰਦ ਸਿੰਘਸਾਹਿਬ ਜੀ

  • @bachittarsingh6714
    @bachittarsingh6714 Год назад +11

    Dhan Dhan Sri Guru Gobind Singh Ji Maharaj 🙏🙏

  • @kartarsingh-ps1ly
    @kartarsingh-ps1ly Год назад +112

    ਮਸਕੀਨ ਜੀ ਅੱਜ ਵੀ ਸਾਡੇ ਵਿੱਚ ਜਿੰਦਾ ਹਨ । ਉਨ੍ਹਾਂ ਨੂੰ ਸੁਣਨ ਵਿੱਚ ਅੱਜ ਵੀ ਉਹੀ ਆਨੰਦ ਪ੍ਰਾਪਤ ਹੁੰਦਾ ਜੋ ਪਹਿਲਾਂ ਸੀ।

    • @nandsingh7771
      @nandsingh7771 Год назад +13

      Maskeen Sahib ji da gurbani ate Sikh itihas da gyan hamesha sade Panth da marag darshak rahega.oh mahapurakh hamesha lai aapni hajri sadh sangat wich chhad gaye han.Waheguru ji ka khalsa Waheguru ji ki Fateh.

    • @mangatsingh3620
      @mangatsingh3620 Год назад +2

      @@nandsingh7771 wah

    • @jidrit999
      @jidrit999 Год назад

      Osho di copy krde ne

    • @dr.karansharma359
      @dr.karansharma359 Год назад +5

      @@jidrit999 Fir ta Osho nu v keh devo ke Osho v copy karda howega kise di...
      Osho hor cheez aa.. Maskeen di philosophy hor hai....

    • @jidrit999
      @jidrit999 Год назад +2

      @@dr.karansharma359 osho ne bade santan te bllea 650 kitaban ne. Osho brahmgiani c. Maskeen ki a ohde samne

  • @user-sr9eo7bm9p
    @user-sr9eo7bm9p 10 дней назад

    Waheguru ji 🙏

  • @harpreetkaur9574
    @harpreetkaur9574 Год назад +3

    Dhan dhan guru Gobind Singh ji maharaj ji .🙏🏻🙏🏻🙏🏻🙏🏻🙏🏻

  • @KulwantSingh-do9kf
    @KulwantSingh-do9kf 10 месяцев назад

    Waheguru Ji Ka Khalsa Waheguru Ji Ki Fateh 🙏

  • @jaskaran3115
    @jaskaran3115 Год назад +3

    Satnam Waheguru Ji🙏🏻🙏🏻🙏🏻🙏🏻🙏🏻🙏🏻🙏🏻

  • @ParamjitKaur-ne5hc
    @ParamjitKaur-ne5hc Год назад +3

    Wahaguru ji ❤️ ❤️

  • @rajinderjitsingh506
    @rajinderjitsingh506 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @hardeepgill4112
    @hardeepgill4112 11 месяцев назад

    Dhan dhan shiri Guru gobind Singh ji Maharaj 🙏🙏🙏🙏🙏🙏🙏🙏🙏🙏🙏🙏🙏🙏🙏🙏

  • @jasvirsinghsekhon4384
    @jasvirsinghsekhon4384 9 месяцев назад

    Wa,heguru,g

  • @harminderminhas6978
    @harminderminhas6978 Год назад +3

    Dhan dhan sri guru giobind singh ji

  • @Elfsimmuoffical
    @Elfsimmuoffical Год назад

    Vaheguru ji

  • @gjsinghtung3916
    @gjsinghtung3916 Год назад +1

    Alla yaar khan ji noo parnam ji Ati sunder vichar ji 🙏 Dhan Dhan Dhan jina na Guru Gobind Singh ji Maharaj ji noo Guru Avtar Sant darvesh Badsha......Dhan Dhan Dhan Dhan Dhan Shri Guru Gobind Singh ji Maharaj ji nal Judo ji.

  • @davindersinghnambardar1766
    @davindersinghnambardar1766 Год назад +1

    ਵਾਹਿਗੁਰੂ ਜੀ।

  • @kallusingh8062
    @kallusingh8062 Год назад +1

    Dhan wahegur ji beant hai tuin

  • @avinashrasoi
    @avinashrasoi Год назад

    Dhan guru pita maharaj🙏🙏🙏🌻💐💐🌹🌹🌹🌷🌷🌷🌷

  • @shersinghsahota9823
    @shersinghsahota9823 Год назад +2

    Satnam Waheguru ji.Dhan hai ! Dhan hai ! Guru Gobind Sahib ji dhan hai !

  • @Jassi-dz9vl
    @Jassi-dz9vl 2 месяца назад

    Dhan dhan shri guru Gobind singh ji

  • @harwindersingh1175
    @harwindersingh1175 Год назад +9

    ਇਹ ਲੋਕ ਅਕ੍ਰਿਤਘਣ ਹਨ ਜ਼ਿਹਨਾਂ ਦਾ ਧਰਮ ਬਚਾਇਆ ਹੋਵੇ ਗੁਰੂ ਨੇ ਉਸ ਦੇ ਧਰਮ ਵਾਲਿਆਂ ਨੂੰ ਇਹਨਾਂ ਅਕ੍ਰਿਤਘਣਾਂ ਨੇ ਕੋਹ ਕੋਹ ਕੇ ਮਾਰਿਆ ਦੁਸਟਾ ਨੇ ਦਿੱਲੀ ਵਿੱਚ

    • @manjeetkaur483
      @manjeetkaur483 8 дней назад

      ਵਾਹਿਗੁਰੂ ਜੀ ਮੇਹਰ ਕਰੇ ਸੱਭ ਤੇ ਤੰਦਰੁਸਤੀ ਬਖਸ਼ੇ ਜੀ

    • @manjeetkaur483
      @manjeetkaur483 8 дней назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @MakhanSingh-cz4tt
    @MakhanSingh-cz4tt Год назад +1

    ਵਾਹਿਗੁਰੂ ਜੀ ਦੀ ਕਿਰਪਾ ਸਦਕਾ ਮੈਂ ਤੁਹਾਨੂੰ ਅੱਜ ਵੀ ਸੁਣ ਰਿਹਾ ਹਾਂ

  • @MSGaminG-cc4dz
    @MSGaminG-cc4dz Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manpreetkour4299
    @manpreetkour4299 Год назад +3

    Satnam shri waheguru ji , sirf eh hi aakh sakdai ha ki; Mere Patasha Deshmesh Pita ji lyi har shabad chota hai, Unaa da ta Naam hi Mahaanand hai jo shrada naal lai lavei

  • @Old_Gaming_125_com
    @Old_Gaming_125_com Год назад +3

    Wàheguru ji

  • @DineshKumar-ni9yc
    @DineshKumar-ni9yc Год назад +4

    Dhan. Dhan shri guru gobindji ki Maher kiti duneya ta Maher kar wahagru ji

  • @GurpreetSingh-jz9rd
    @GurpreetSingh-jz9rd Год назад +1

    Wmk

  • @DalbirSingh-mx9kz
    @DalbirSingh-mx9kz Год назад +5

    ਰਾਮਚੰਦਰ ਨੇ ਤਾਂ ਆਪਣੀ ਘਰਵਾਲੀ ਵਾਸਤੇ ਯੁੱਧ ਕੀਤਾ ਕ੍ਰਿਸ਼ਨ ਜੀ ਨੇ ਕੀ ਕੀਤਾ ਪਰ ਗੁਰੂ ਸਾਹਿਬ ਜੀ ਨੇ ਤਾਂ ਆਪਣੇ ਆਪ ਲਈ ਤਾਂ ਕੋਈ ਯੁੱਧ ਨਹੀਂ ਕੀਤਾ ਦੇਸ਼ ਧਰਮ ਲਈ ਯੁੱਧ ਕੀਤਾ ਮਜਬੂਰ ਮਜ਼ਲੂਮਾਂ ਦੀ ਖਾਤਰ ਕਿਸੇ ਦੇ ਵਜੂਦ ਵਾਸਤੇ

  • @GurmeetSinghKhaira-cq4dw
    @GurmeetSinghKhaira-cq4dw Год назад +3

    Dhan Dhan Guru Gobind Singh ji maharaj

  • @sajjankhehra9001
    @sajjankhehra9001 Год назад +3

    ਸਹੀ ਹੈ

  • @sinderpal603
    @sinderpal603 Год назад +2

    Priceless explanations. Maskeen Ji 💯%true thankyouji !

  • @SoniaSonia-ro2pc
    @SoniaSonia-ro2pc Год назад +2

    Dhan shri guru gobind Singh Ji Maharaj

  • @user-xs8on7wz8f
    @user-xs8on7wz8f 3 месяца назад

    Maskeen Sahib, Waheguru ji ka khalsa, Waheguru ji ki Fateh, bahut hi visthar naal Guru Govind Singh ji bare vyakhaya kiti hai

  • @amandeepdhami1635
    @amandeepdhami1635 Год назад +1

    Wah Wah Wah......

  • @MSGaminG-cc4dz
    @MSGaminG-cc4dz Год назад +1

    Sant M askin Ji hun V Sade Wich han g Satnam Wahiguru Wahiguru Ji

  • @jassi.tv6860
    @jassi.tv6860 Год назад +2

    Dhan maskeen ji dhan dhan guru gobind singh🙏 ji

  • @parmjitsingh1919
    @parmjitsingh1919 Год назад +1

    Very nice msg

  • @AkalPurakhkiFauj78
    @AkalPurakhkiFauj78 Год назад +3

    Very good explanation by Maskeen ji and befitting reply to biased and misguided Hindu person