ਨਵਜੋਤ ਸਿੱਧੂ ਅਤੇ 20 ਡਾਲਰ ਬਾਰੇ ਪਾਕਿਸਤਾਨ ਵਿੱਚ ਸੰਗਤ ਦੀਆਂ ਖਰੀਆਂ ਸੁਣੋ

Поделиться
HTML-код
  • Опубликовано: 8 сен 2024
  • ਨਵਜੋਤ ਸਿੱਧੂ ਅਤੇ 20 ਡਾਲਰ ਬਾਰੇ ਪਾਕਿਸਤਾਨ ਵਿੱਚ ਸੰਗਤ ਦੀਆਂ ਖਰੀਆਂ ਸੁਣੋ
    #navjotsinghsidhu #pakistan #Nankanasahib #dailypostpunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 799

  • @lalikhan4024
    @lalikhan4024 4 года назад +259

    ਬਠਿੰਡੇ ਵਾਲੇ ਵਾਈ ਨੇ ਬਿਲਕੁਲ ਸਹੀ ਕਿਹਾ ਲਾਂਘਾਂ ਖੂਲਣ ਦਾ ਸਿਹਰਾ ਸਿੱਧੂ ਸਾਬ ਨੂੰ ਜਾਂਦੇ

  • @sonupunjabi201
    @sonupunjabi201 4 года назад +50

    ਸਹੀ ਮਾਇਨੇ ਵਿੱਚ ਨਵਜੋਤ ਸਿੰਘ ਸਿੱਧੂ ਹੀ ਅਸਲੀ ਹੱਕਦਾਰ ਹੈ ਇਸ ਲਾਂਘੇ ਦਾ, ਸਿੱਖ ਸੰਗਤਾਂ ਦੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰ ਦਿੱਤੀਆਂ ਨੇ ਜੀ

    • @sonupunjabi201
      @sonupunjabi201 4 года назад

      @@flopyoutuber9093 + Kulwinder singh ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਹਿਮਤ ਹੋਣ ਲਈ ਜੀ

  • @ikwan442
    @ikwan442 4 года назад +181

    ਸਿੱਧੂ ਸਹਿਬ ਜੀ ਇੱਕ ਜ਼ਰੀਆ ਬਣਿਆ ਹੈ ਕਰਤਾਰ ਪੁਰ ਸਹਿਬ ਦਾ ਦਰਸ਼ਨ ਕਰਨ ਦਾ
    ਬਾਕੀ ਲੀਡਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ

  • @jagsirsingh8912
    @jagsirsingh8912 4 года назад +44

    ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਨੇ ਅਸੀ 20 ਡਾਲਰ ਕੀ ਅਸੀਂ 50 ਡਾਲਰ ਦੇਣ ਨੂੰ ਤਿਆਰ ਹਾ

  • @ATVVideosNews
    @ATVVideosNews 4 года назад +119

    ਵਾਹ ਵਾਹ ਬਖਤੌਰ ਜੀ ਪੱਤਰਕਾਰ ਨੂੰ ਪੱਤਰਕਾਰ ਮਿਲ ਹੀ ਗਿਆ

  • @sandhujatt1362
    @sandhujatt1362 4 года назад +144

    ਸਿੱਧੂ ਜੀਵੇ ,,ਰੱਬ ੳੁਹਨਾ ਦੀ ਲੰਬੀ ੳੁਮਰ ਕਰੇ ੳੁਸ ਦਾ ਯਾਰ ਖਾਨ ਜੀਵੇ ਰੱਬ ਖਾਨ ਸਾਹਿਬ ਦੀ ਲੰਬੀ ੳੁਮਰ ਕਰੇ ? ਦੌਵੇ ਯਾਰਾ ਦੀ ਯਾਰੇ ਮਨ ਗੲੇ ? ਖਾਨ ਸਾਹਿਬ ਤੇ ਸਿੱਧੂ ਸਾਹਿਬ...

    • @amritkaur6831
      @amritkaur6831 4 года назад +2

      💯 shi, sardar Sidhu and Khan Emran dee Dosti aamar rahe.excillent wies of Indian people.thanks to every one

    • @sandhujatt1362
      @sandhujatt1362 4 года назад

      @@amritkaur6831 Haji ...sidhu sabb na sabb da dil jaat lye g

    • @sandhujatt1362
      @sandhujatt1362 4 года назад

      @@amritkaur6831 ...tusi aya laga dekhna vast..dhar baba nanka ji

  • @JagjitSingh-tk5vz
    @JagjitSingh-tk5vz 4 года назад +53

    ਵੀਰ ਕੈਪਟਨ ਨੂੰ ਪੁਛੋ ਕਿ ਤੁਸੀਗੁਰੂ ਘਰ ਜਾਣ ਵਾਲੀਆ ਸੜਕਾ ਤੇ ਟੂਲ ਟੇਕਸ ਮਾਫ ਕੀਤੇ

  • @simk9743
    @simk9743 4 года назад +41

    I salute to Pakistan Government 👍👍👍❤️❤️❤️😍😍😍imraan khan & Navjot Singh sidhu Zindabaad 👍👍👍❤️❤️❤️😍😍😍God bless you 🙏👋

  • @gurmeetsingh7231
    @gurmeetsingh7231 4 года назад +255

    ਜੇ ਇਸ ਵੀਡੀਓ ਨੂੰ 100 ਲਾਈਕ ਦੇਣ ਦਾ ਅਧਿਕਾਰ ਹੁੰਦਾ ਮੈਂ ਕਰਦਾ

  • @kaursingh8369
    @kaursingh8369 4 года назад +180

    ਨਵਜੋਤ ਸਿੱਧੂ ਅਮਰ ਹੋਗੇ

    • @rajveersinghsinghmaan2264
      @rajveersinghsinghmaan2264 4 года назад +1

      Sahi gal veer je from Europe

    • @sohi5443
      @sohi5443 4 года назад +4

      ਨਵਜੋਤ ਸਿੰਘ ਸਿੱਧੂ ਜਿੰਦਾਬਾਦ ਜਿਉਦੇ ਹਨ ਤੇਰੀ ਲਗਦੀ ਹੈ ਨਵਜੋਤ ਸਿੱਧੂ ਨਾਲ ਪੰਥ ਦੋਖੀ ਬਾਦਲਾ ਦਾ ਭਗਤ ਲਗਦਾ

    • @GurdeepSingh-et4zx
      @GurdeepSingh-et4zx 4 года назад +1

      Amr ho gia dosat

    • @mrden5664
      @mrden5664 4 года назад

      ਦੇਸ ਦੇ ਅਸਲ ਗੱਦਾਰ ਇਹੀ ਨੇ ।।।ਇਹ ਖੱਸੀ ਸਤਾਨੀ ਅੱਤਵਾਦੀਆਂ ਦਾ ਸੰਗਠਨ ਨੁੰ ।।।ਤੁਰਤ ਲੱਗਾਮ ਲਾਓ ।।।ਇਹ ਰਾਹ ਖੱਸੀ ਸਤਾਨੀ ਅੱਤਵਾਦੀਆਂ ਦਾ ਰਾਹ ਹੈ ।।

    • @chauhanboys5572
      @chauhanboys5572 4 года назад

      @@mrden5664 ਤੇਰੇ ਮੂੰਹ ਵਿੱਚ ਕੁੱਤੇ ਦਾ ਗੂੰ 💩💩

  • @reality2737
    @reality2737 4 года назад +22

    I am from Pakistani 🇵🇰 and we are very happy our Singh brothers come our country. Most welcome 🙏 Singh brothers

  • @jaswinderbrar100
    @jaswinderbrar100 4 года назад +22

    ਸਿੱਧੂ ਸਿੱਧੂ ਸਿੱਧੂ ਸਿੱਧੂ ਹੋਈ ਪਈ ਆ 😍😍😍😍😍

  • @pakistanbeautiful669
    @pakistanbeautiful669 4 года назад +15

    Wellcome to Pakistan all my Sikh brothers and sisters

  • @mukhjitsingh6057
    @mukhjitsingh6057 4 года назад +3

    Pakistan zindabad waheguru ji chardikala vich rakhe

  • @komalisabad
    @komalisabad 4 года назад +26

    ਦੁਨੀਆਂ ਭਰ ਸਿੱਧੂ ਸਾਹਿਬ ਨੂੰ ਜਾਂਦਾ ਰਖਨ ਗੈ

  • @ransingh1439
    @ransingh1439 4 года назад +19

    Sidhu ...imran g di jorri n dunian deean sarrian Khushian dewe baba nanak g..

  • @BHANGUVIDEOSUK
    @BHANGUVIDEOSUK 4 года назад +9

    ਰੱਬ ਕਰੇ ਨਵਜੋਤ ਸਿੰਘ ਸਿੱਧੂ ਤੇ ਅਮਰਾਂਨ ਖ਼ਾਨ ਅਤੇ ਹੋਰ ਸਭ ਜਿਹੜੇ ਭਲੇ ਇੰਨਸਾਂਨ ਇਸ ਵਧੀਆ ਉੱਦਮ ਭਰੇ ਕਾਰਜ ਨੂੰ ਨੇਪਰੇ ਚਾੜਨ ਵਿੱਚ ਸਹਾਇਕ ਹੋਏ ਨੇ ਉਨ੍ਹਾਂ ਸਾਰਿਆਂ ਦੀ ਉਮਰ ਤੰਦਰੁਸਤ ਤੇ ਹਜ਼ਾਰਾਂ ਸਾਲ ਲੰਮੀ ਹੋਵੇ ਅਤੇ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਜਦੋਂ ਉਹ ਮਨੁੱਖੀ ਜਾਮਾ ਹੰਢਾਅਕੇ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਤਾਂ ਕਰਤਾਰਪੁਰ ਕੋਰੀਡੋਰ ਵਾਂਗ਼ ਹੀ ਸਵਰਗ਼ ਦੇ ਰਾਸਤੇ ਉਹਨਾਂ ਲਈ ਖ਼ੁੱਲੇ ਹੋਣ।

  • @SukhbirSingh-pb6zu
    @SukhbirSingh-pb6zu 4 года назад +4

    ਵਾਹ ਵਾਹ ਜਿਸ ਪਾਸ ਪੋਰਟ ਤੇ ਬਾਬੇ ਨਾਨਕ ਸਾਹਿਬ ਦੀ ਮੋਹਰ ਲਗ ਗਈ ਤਾਂ ਸਾਰੇ ਦੇਸ਼ਾਂ ਦੀ ਮੋਹਰ ਲਗ ਗਈ ।

  • @wandPUNJABdi
    @wandPUNJABdi 4 года назад +78

    107 unlike wale sikh Muslmana de dusman . baki tusi samaj hi gye hone kon ne 🤣🤣🤣😂😂😂😅😅😅😁😁😀😀😀😀khaki nikkar

  • @ManinderSingh-cx6rk
    @ManinderSingh-cx6rk 4 года назад +140

    All credit goes to navjot singh sidhu and imran Khan by satguru guru Nanak dev ji Grace

    • @newhope9939
      @newhope9939 4 года назад +2

      Khalistan zinda bad
      Pakistan zinda bad

    • @leisureclub_
      @leisureclub_ 4 года назад

      agree

    • @leisureclub_
      @leisureclub_ 4 года назад +1

      agree

    • @alishan9602
      @alishan9602 4 года назад +1

      Imran khan) Sidhu) bajwa Pak army Zindabad

    • @zeyajunaidi4878
      @zeyajunaidi4878 4 года назад +1

      Ye sero ki dosti hai Mera Bhai Punjabi 🦁 Naujoot s siddhu is ser ko suar ki najer na lagea

  • @user-vc3qh6hp8r
    @user-vc3qh6hp8r 4 года назад +12

    Love you punjabi bhai
    From 🇵🇰 💞 well com baba sahib darbar

  • @sskherisingh5223
    @sskherisingh5223 4 года назад +15

    ਇਹ ਸਿੱਖ ਵੀਰ ਜੀਆਂ ਨੇ ਤਾਂ ਕਰਤਾ ਜੀ ਐਲਾਨ 20 ਹਜਾਰ ਡੌਲਰ ਵੀ ਸਿੱਖ ਸੰਗਤਾਂ ਨੂੰ ਕੋਈ ਜਿਆਦਾ ਨਹੀਂ ਹਨ ਜੀ । ਸਿੱਧੂ ਸਾਹਿਬ ਹੋਣਗੇ ਅਗਲੇ ਮੁੱਖ ਮੰਤਰੀ ਪੰਜਾਬ ਹੋਵੇਗੀ ਬਾਬਾ ਗੁਰੂ ਨਾਨਕ ਦੇਵ ਜੀ ਮਿਹਰ

  • @BhupinderSingh-np7sz
    @BhupinderSingh-np7sz 4 года назад +61

    ਸੋॅਚੀਆ ਗॅਲਾ....🔝💯

  • @bdbuilders1700
    @bdbuilders1700 4 года назад +29

    ਸਿੱਧੂ ਅਤੇ ਇਮਰਾਨ ਜ਼ਿੰਦਾਬਾਦ ਼ਸਿਆਸਤਦਾਨ ਖਾਸ ਕਰ ਅਕਾਲੀ ਤੇ ਬੀਬੀ ਹਰਸਿਮਰਤ ਮੁਰਦਾਬਾਦ ਸੱਚੇਪੱਤਰਕਾਰਢਿੱਲੋਂ ਤੇ ਹੋਰ ਸੰਗਤ ਜ਼ਿੰਦਾਬਾਦ

  • @sandhujatt1362
    @sandhujatt1362 4 года назад +24

    ਤਾਜਾ ਖਬਰ ..ਪਾਕਿਸਤਾਨ ਪਧਾਨ ਮੰਤਰੀ ਨੇ ਅੈਲਾਨ ਕੀਤਾ ੲੇ ਸੀ੍ ਕਰਤਾਰਪੁਰ ਸਾਹਿਬ ਦੀ ਸੇਵਾ ਸਬਾਲ ਸੌ੍ਮਣੀ ਕਮੇਟੀ ਨੂੰ ਦੇਣ ਦਾ ਅੈਲਾਨ ਕੀਤਾ ੲੇ ਹੁਣ ਸਿਮਰੌ ਤੇ ਸੁੱਖਾ ਗੱਪੀ ਅਾ ਗੱਲ ਬੌਲ ਰਿਹਾ ਨੇ ਕੇ 20,,ਡੌਲਰ ਘੱਟ ਨੇ ,,,

  • @shahbazabid12
    @shahbazabid12 4 года назад +75

    Most welcome too pakistan brother and sister

    • @travelsnewsall7310
      @travelsnewsall7310 4 года назад +7

      Thanks brother you also our brother and sister special thanks Amir Khan and Sidhu paji

    • @sangramsinghbaring2306
      @sangramsinghbaring2306 4 года назад +6

      Shahbaz Abid thanks 🙏 brother

    • @shahbazabid12
      @shahbazabid12 4 года назад +2

      Koi baat nahin bhai jaan yah Hamara farj Hai Main Mano ki Kismat karna aap to hamare Apne bahan bhai

    • @shahbazabid12
      @shahbazabid12 4 года назад +3

      Bus Allah se Dua Hai aap sab khush rahe

    • @shahbazabid12
      @shahbazabid12 4 года назад +3

      Bhai ham log aapse bahut pyar karte hain Dil Se

  • @jogasingh3803
    @jogasingh3803 4 года назад +36

    ਜੇ ਐਸ ਰਾਮਗੜੀਆ। ਬਹੁਤ ਵਧੀਆ ਗੱਲਬਾਤ ਸਰਦਾਰ ਸਾਹਿਬ ਵਧਾਈ ਦੇ ਪਾਤਰ ਹਨ

  • @sondeepsinghsandhu659
    @sondeepsinghsandhu659 4 года назад +28

    ਇਹ ਤਾਂ ਸਾਰੇ ਬਠਿੰਡੇ ਵਾਲੇ ਪੱਤਰਕਾਰ ਭਾਈਚਾਰੇ ਦੇ ਦਰਸ਼ਨ ਕਰਵਾ ਦਿੱਤੇ ਜੀ, ਤੁਸੀਂ ਸੰਗਤ ਰੂਪ ਵਿੱਚ, ਬਹੁਤ ਵਧੀਆ ਕਾਰਜ ਕੀਤਾ । 😜😜😜
    ਪੱਤਰਕਾਰ ਵੀਰਾਂ ਦੇ ਨਾਲੋ-ਨਾਲ ਆਮ ਸੰਗਤ ਦੇ ਵਿਚਾਰ ਵੀ ਸੁਨਵਾਓ ਜੀ। 🙏🙏

  • @sandhujatt1362
    @sandhujatt1362 4 года назад +12

    ੲਿੱਕ ਗੱਲ ਬੌਲਾ ...ਅਸੀ ਸਬ ਵੀਡੀਓ ਦੇਖਿਅਾ ਨੇ ਕੌੲੀ ੲਿੱਕ ਵੀ ਸਿੱਖ ਨਹੀ ਮਿਲਿਅਾ ਜੌ 20 ,,,ਡੌਲਰ ਦੇਣ ਤੌ ਮਨਾ ਕਰ ਰਿਹਾ ਹੌਵੇ ;;;ਬਸ ਕੱਜਰ ਲੀਡਰਾ ਨੂੰ ਦਿੱਕਤ ੲੇ ਬਾਬਾ ਜੀ ਦੇ ਨਾ ਤੇ ਗੰਦੀ ਰਾਜਨੀਤੀ ਕਰ ਰਹੇ ਨੇ ਖਾਸ ਕਰ ...ਬੀਬਾ ਸਿਮਰੌ ਤੇ ੳੁਸ ਦਾ ਘਰ ਵਾਲਾ ਸੁੱਖਾ ਅਮਲੀ ਤੇ ਮੁੱਛਾ ਵਾਲੀ ਜਗੀਰੌ ਤੇ ਸਾਡਾ ਕੱਜਰ ਮੁੱਖ ਮੰਤਰੀ ਕੈਪਟਨ ਨੂੰ ਯਾਦਾ ਦਿੱਕਤ ੲੇ ,,ਬਸ ਗੰਦੀ ਰਾਜਨੀਤੀ ਕਰ ਰਹੇ ਨੇ ...ਗੁਰੂ ਨਾਨਕ ਦੇਵ ਜੀ ..ਮੁਸਲਮਾਨ ਤੇ ਸਿੱਖ ਮਿਲ ਰਹੇ ਨੇ ਬਹੁਤ ਖੁਸ਼ੀ ਹੌੲੀ ਅ

  • @SandeepSingh-sh7tw
    @SandeepSingh-sh7tw 4 года назад +94

    ਮੱਕੜ ਸਾਬ ਤੁਹਾਡੇ ਵਰਗੇ ਰਿਪੋਟਰ ਹੈਨੀ ਕੋਈ

  • @robinsingh1799
    @robinsingh1799 4 года назад +55

    Pakistan sarkar nu jaave 20 $ tan bahut vadhiya gal aa,sagon 50 $ kardo ide nal udi economy vadhugi..par j aah golak chon kadke aap da ghar bharna inna gurdware de granthi singha ne te sewakan ne te committee ne o gal shi ni...u all know wht i mean....baaki j esnu pakistan government superwise kar ri hai then nothin like it..zindabad imran khan zinda baad sidhu saab....

    • @javedulah5326
      @javedulah5326 4 года назад +1

      Neh bhai saab kes bhe religion dy nall es tara neye hona cheye da per ap ky political log neh chandy open hoy...
      Serf heye log neh chandy pata hona nu ve hy pessy zeyda neh..
      Ya ona loga nu sidhu dy wada leader ban da dar my

    • @JackSparrow-vf6st
      @JackSparrow-vf6st 4 года назад

      Robin bahi imran khan dihakumat na khanda ae na khand denda se.. 😁

  • @ajmersingh6251
    @ajmersingh6251 4 года назад +16

    bhut he sohne covrage a veer ji .wahaguru ji chardi kalan karan

  • @bhupindersingh-dx1kl
    @bhupindersingh-dx1kl 4 года назад +17

    Navjot shadhu and imran Khan God bless you

  • @markgill7284
    @markgill7284 4 года назад +36

    All credits goes to Imran Khan and Navjot Singh Sidhu.

  • @rajinderkaur6031
    @rajinderkaur6031 4 года назад +9

    SATTNAAM SHRI WAHEGURU SAHIBJI Navjot Singh Sidhu Imran khan

  • @amrindersharma7937
    @amrindersharma7937 4 года назад +47

    SIDHU SAAB TA SIDHU HE A

  • @RajanSingh-vo4vi
    @RajanSingh-vo4vi 4 года назад +34

    RESPECTED Sardar Balkaur Singh

  • @avtargrewal3723
    @avtargrewal3723 4 года назад +49

    ਮੈ ਸਰਦਾਰ ਬਖਤੌਰ ਸਿੰਘ ਜੀ ਦਾ ਧੰਨਬਾਦ ਹੈ ਜਿਹੜਾ ਤੁਸੀਂ ਪੰਜਾਬ ਸਰਕਾਰ ਦਾ ਕੱਚਾ ਚਿਠਾ ਜਗ ਜਾਹਰ ਕੀਤਾ ਤੇ ਨਵਜੋਤ ਨੂੰ ਵੀ ਕਾਰੀਡੋਰ ਦਾ ਸੇਹਰਾ ਜਾਦਾ ਹੈ

    • @rajindersingh-jv3vf
      @rajindersingh-jv3vf 4 года назад +1

      ਸਿਖਾ ਦੇ ਲੀਡਰ ਸਿਖੀ ਦੇ ਗਦਾਰੀ ਕਰਦੇ ਹਨ ਇਸ ਲੰਘੇ ਦੇ ਖੁਲਣ ਸਿਖਾ ਮਾਹਨ ਗਦਾਰ ਲੀਡਰ ਕਾਲੀ ਦਲ ਬਾਦਲ ਸ੍ਰੋਮਣੀ ਕਮੇਟੀ ਬੀ ਜੇ ਪੀ ਹੋਰ ਗੰਦੇ ਸਿਆਸੀ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਹੋ ਗਿਆ ਹੇ ਇਹ ਸਿਖਾ ਦੇ ਕਾਤਲ ਹਨ
      ਨਵਜੋਤ ਸਿੰਘ ਸਿੱਧੂ ਹੁਣ ਸੰਗਤਾਂ ਦੇ ਦਿਲਾਂ ਵਿੱਚ ਬੈਠ ਗੲ ਸਨ
      ਅਮਰਾਨ ਖਾਨ ਜਿਦਾਬਾਦ ਹੈ ਜਿਦਾਬਾਦ ਰਹੋ ਗਾ ਬਾਬੂ ਨਾਨਕ ਦਿ ਮੇਹਰ, ਰਹੇਗੀ

  • @happykahlonsaab2846
    @happykahlonsaab2846 4 года назад +3

    🙏ਸ:ਨਵਜੋਤ ਸਿੰਘ ਸਿੱਧੂ ਜੀ ਨੂੰ ਬਹੁਤ ਬਹੁਤ ਵਦਾਇਆ। ਪਰਮਾਤਮਾ ਹਰ ਇਕ ਦੇ ਦਿੰਲ ਵਿੱਚ ਵਸਦਾ ਹੇ। ਸ: ਨਵਜੋਤ ਸਿੰਘ ਜੀ ਨੂੰ ਵੀ ਪਰਮਾਤਮਾ ਨੇ ਪਾਕਿਸਤਾਨ ਵਿੱਚ ਭੇਜਿਆ ਅਤੇ ਉਂਨਾਂ ਕੋਲੋਂ ਸਾਰਾ ਕੁੱਝ ਕਰਵਾਇਆਂ। 72 ਸਾਲਾ ਤੋਂ ਸਾਨੂੰ ਸਾਡਿਆਂ ਸਰਕਾਰਾਂ ਨੇ ਬੜਾ ਬੇਵਕੁੱਫ ਬੰਨਾਇਆ। ਸਿੱਧੂ ਸਾਹਬ ਜੀ ਤੇ ਬਾਬੇ ਨਾਨਕ ਜੀ ਨੇ ਮੇਹਰ ਕਿੱਤੀ ਤੇ ਸਾਨੂੰ ਵਿੱਛੜੇ ਗੁਰੂਧਾਂਮਾ ਨਾਲ ਮਿਲਾਇਆ। ਇਸ ਨੂੰ ਕਹਿੰਦੇ ਨੇ ਬਾਬਾ ਜੀ ਦੀ ਮੇਹਰ। ਸਲਾਮ ਹੇ ਸਿੱਧੂ ਜੀ ਨੂੰ ਅਤੇ ਇਮਰਾਨ ਖਾਨ ਜੀ ਨੂੰ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।🙏🙏🙏🙏

  • @muhammadsajjad2665
    @muhammadsajjad2665 4 года назад +11

    Thanks love u guests 👏🏻👏🏻

  • @lovejeetsinghsidhu8620
    @lovejeetsinghsidhu8620 4 года назад +3

    Sidhu Saab great person

  • @gurjeetsingh8069
    @gurjeetsingh8069 4 года назад +14

    Navjot sidhu my broken heart

  • @harindertiwana7512
    @harindertiwana7512 4 года назад +2

    ਸਿੱਧੂ ਸਾਹਿਬ ਅਤੇ ਇਮਰਾਨ ਖਾਨ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ

  • @bsingh3099
    @bsingh3099 4 года назад +5

    ਵਧੀਆ ਵਿਚਾਰ ਗਲਤਫਹਿਮੀ ਦੂਰ ਕਰਨ ਲਈ ਧੰਨਵਾਦ। ਵਹਿਗੁਰੂ ਮੇਹਰ ਕਰਨ।Vehguru ji ka khalsa vehguru ji ke Fateh

  • @abdurrauf788
    @abdurrauf788 4 года назад +2

    We welcome our sikh brothers and sisters to the land of Guru nanak sahib.

  • @baljinderbanipal3438
    @baljinderbanipal3438 4 года назад +1

    ਗੁਰੂ ਨਾਨਕ ਦੇਵ ਜੀ ਦੀ ਮਿਹਰ ਹੋਈ ਇਮਰਾਨਖਾਨ ਜੀ ਅਤੇ ਨਵਜੋਤ ਸਿਧੂ ਜੀ ਤੇ।।ਸਭਨਾ ਨੂੰ ਇਹ ਦਰਸ਼ਨ ਹੋ ਸਕਣਗੇ।।

  • @narindersinghakkarpta3306
    @narindersinghakkarpta3306 4 года назад +33

    Listen at 5:55 ਸਾਰਾ ਪੰਜਾਬ ਸੁਣੋ ਇਹ

  • @worldwar857
    @worldwar857 4 года назад +15

    Wah bai ji bilkul right

  • @sskherisingh5223
    @sskherisingh5223 4 года назад +4

    ਬਠਿੰਡੇ ਵਾਲੇ ਵੀਰ ਜੀਆਂ ਨੇ ਤਾਂ ਕਰਤਾ ਜੀ 2000 ਡੌਲਰ ਦਾ ਐਲਾਨ ਬਹੁਤ ਬਹੁਤ ਧੰਨਵਾਦ ਜੀ ਬਠਿੰਡੇ ਵਾਲੇ ਵੀਰ ਜੀਆਂ ਦਾ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @jaswinderjassa8001
    @jaswinderjassa8001 4 года назад +8

    Time 1:00 te Piche nili pagg chita kurta pajama Wale Mere fufad aa , mainu yakin nhi aa reha fufad bhi Kartaapur sahib gye ,dekh k bahut Khushi hoi

    • @nomisandhu.8527
      @nomisandhu.8527 4 года назад

      Bro must ask about the hospitality of Pakistani people.

    • @fakharhayyat9870
      @fakharhayyat9870 4 года назад +1

      Pta tay kr lo waqae tuhada Fufad e a yahi ya🤣🤣🤣🤣🤣

    • @jaswinderjassa8001
      @jaswinderjassa8001 4 года назад

      @@fakharhayyat9870 main apne chacha de ladke nu video bhej ditiya si ,ohna nu Khushi hoi dekh k

    • @fakharhayyat9870
      @fakharhayyat9870 4 года назад

      @@jaswinderjassa8001 acha wah jee wah tusi ve ay c

  • @saabbangar8915
    @saabbangar8915 4 года назад +1

    Bohat sohniiya gallan kahiya veer ji tusi mera dil bohat khush hai ki kartarpur langha ban giya

  • @BalrajSingh-ou2vi
    @BalrajSingh-ou2vi 4 года назад +5

    Imran khan Saab Sidhu Saab God bless you

  • @preetsandhuamar838
    @preetsandhuamar838 4 года назад +1

    ਬੱਲੇ ਰੂਹ ਖੁਸ਼ ਕਰਤੀ ਵੀਰੇ ਬਾਬੇ ਨਾਨਕ ਦੀ ਮੋਹਰ ਲੱਗ ਜਾਵੇ ਮੈਂ ਤਾਂ ਸਵਰਗ ਪਾ ਲਵਾ

  • @baljeetsingh7023
    @baljeetsingh7023 4 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੱਧੂ ਸਾਬ ਜਿੰਦਾਬਾਦ

  • @amjadali-jn6lc
    @amjadali-jn6lc 4 года назад +13

    welldon bhai ji

  • @rasaalsingh5598
    @rasaalsingh5598 4 года назад +1

    Imran Khan & Navjot Singh Sidhu nu rabb chardikala wich rakhe

  • @harindertiwana7512
    @harindertiwana7512 4 года назад +2

    ਨਾਨਕ ਨਾਮ ਚੜ੍ਹਦੀਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ
    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    🙏🏻💐🙏🏻💐🙏🏻💐🙏🏻

  • @usmanaziz1679
    @usmanaziz1679 4 года назад +2

    Love you from Pakistan
    Make more videos onit

  • @shahidmalik227
    @shahidmalik227 4 года назад +4

    7:40 Waah Singh Dill jeet liya love All Singh brothers

  • @balbirexcelsandhu3454
    @balbirexcelsandhu3454 4 года назад +5

    Sidhu zindabaad

  • @Chaudryhanif
    @Chaudryhanif 4 года назад

    i am pakistani muslim but i respect all our sikh broters and sisters and i send message to all our sikh broher please come to our pakistan country Nankhana shaeb and we are brother itts safe and secure for our sikh brother welcome Pakistan Nankhana saheb Thanks

  • @VillageTV
    @VillageTV 4 года назад +2

    THANK YOU FOR A GOOD VIDEO!

    • @fakharhayyat9870
      @fakharhayyat9870 4 года назад

      Desi mom tusi ve har video ch nazar aunday ho

  • @a10livetv86
    @a10livetv86 4 года назад +14

    ਬਾਦਲੋ ਜੇ ਤਹਾਨੂੰ 20 ਡਾਲਰ ਫੀਸ ਦੀ ਤਕਲੀਫ ਏ ਤਾ ਤੂਸੀ ਆਪਣੀਆ ਬੰਸਾ ਦਾ ਕਰਿਆ ਫਰੀ ਕਰ ਦਿਓ

  • @jugrajsinghjugrajsingh1566
    @jugrajsinghjugrajsingh1566 4 года назад +10

    ਵਾਹਿਗੁਰੂ ਜੀ ਸਹੀ ਹੈ , ਸਿੱਧੂ ਸਾਬ ਜਿੰਦਾਬਾਦ

  • @GurmeetSingh-if4fd
    @GurmeetSingh-if4fd 4 года назад +7

    IMRAN KHAN JINDABAAD... NAVJOT SIDHU JINDABAD

  • @navijatana2332
    @navijatana2332 4 года назад +5

    bht sohne vichar bai de 👌👌

  • @shahzadrao4598
    @shahzadrao4598 4 года назад +6

    Waheguru ji

  • @arshadbutt.8925
    @arshadbutt.8925 4 года назад +5

    All credit goes to Imran Khan Peace vision and Sidhu

  • @SukhdevSingh-ek2qn
    @SukhdevSingh-ek2qn 4 года назад +11

    ਇਹ ਸਭ ਬਾਬੇ ਨਾਨਕ ਦੀ ਕਿਰਪਾ ਹੇ ਕਿਸੇ ਸਿਆਸਤ ਦਾਨ ਦਾ ਹਥ ਨੀ

  • @sanajadoon6696
    @sanajadoon6696 4 года назад

    Dil khush ho gaya yr apka pyar dekh kr....
    Ap khush rahein hamesha😊😊

  • @singhsardar2932
    @singhsardar2932 4 года назад +5

    Very nice imran khan with navjot sidhu

  • @PartapSingh-sd4ce
    @PartapSingh-sd4ce 4 года назад +7

    Interview den vale bro nu salute..

  • @amarjeetsinghbajwa1114
    @amarjeetsinghbajwa1114 4 года назад +7

    Sidhu sahib verr ji. Tera denn nhi de sakde good veer ji 🙏

  • @gurpreetsingh-pf5jf
    @gurpreetsingh-pf5jf 4 года назад +1

    ਸੁਨਹਿਰੀ ਅੱਖਰਾਂ ਚ ਨਾਮ ਲਿਖਿਆ ਗਿਆ ਸ:ਨਵਜੋਤ ਸਿੰਘ ਸਿੱਧੂ ਜੀ ਦਾ। ਮੁੱਖ ਮੰਤਰੀਆਂ ਨੂੰ ਲੋਕ ਗਾਲ੍ਹਾਂ ਕੱਢਣਗੇ ਪਰ ਸਿੱਧੂ, ਇਮਰਾਨ ਨੂੰ ਲੋਕ ਸਦਾ ਹੀ ਯਾਦ ਰੱਖਣਗੇ।

  • @faisalali6960
    @faisalali6960 4 года назад +5

    I request to our beloved prime minister IMRAN KHAN to open and restore KATAS RAJ temple for Hindu community 🇵🇰❤️🇮🇳

  • @gursewaksinghsekhon7880
    @gursewaksinghsekhon7880 4 года назад +7

    ਵਾਹ ਜੀ ਵਾਹ.. ਸੰਗਤਾਂ ਨੇ ਸੱਚੋ ਸੱਚ ਬਿਆਨਿਆ...! "

  • @balkarsingh4612
    @balkarsingh4612 4 года назад +1

    ਅੱਜ ਤਕ ਲੋਕਾਂ ਦੇ ਮਨਾਂ ਵਿੱਚ ਸ਼ੱਕ ਦੀਆਂ ਗੰਢਾਂ ਪਈਆਂ ਹੋਈਆਂ ਸਨ।ਹੁਣ ਇਹ ਗੰਢਾਂ ਖੁਲਣ ਦਾ ਟਾਇਮ ਆ ਗਿਆਂ ਹੈ। ਨਫ਼ਰਤ ਦਾ ਕਾਰੋਬਾਰ ਕਰਨ ਵਾਲੇ ਅਜੇ ਵੀ ਆਪਣੀ ਦੁਕਾਨ ਦਾ ਹੋਕਾ ਦੇ ਰਹੇ ਹਨ।

  • @harinarayan7895
    @harinarayan7895 4 года назад +19

    Darbar sahib room da 3500 lende a NRI to 7000 lainde h sgpc wale muaf kar deo

  • @onoffmedia8234
    @onoffmedia8234 4 года назад +18

    ਗੁਰੂ ਨਾਨਕ ਸਾਹਿਬ ਲਈ ਜਾਨ ਹਾਜਰ ਐ ਸੰਗਤਾਂ ਦੀ ।।ਕੀ ਕਰਨਾ ਅਸੀਂ ਵੀਹ ਡਾਲਰ ਦਾ ਅਸੀ ਵੀਹ ਹਜਾਰ ਡਾਲਰ ਦੇਣ ਨੂੰ ਤਿਆਰ ਆ

  • @Jagseer_Singh_
    @Jagseer_Singh_ 4 года назад +3

    Thanks thanks thanks thanks thanks thanks thanks very good 🚩🚩👏🙏👏👏👏👏👏

  • @adnanghos2185
    @adnanghos2185 4 года назад +5

    👳‍♀️👳‍♂️❤❤❤
    I'm form 🇵🇰❤👳‍♀️👳‍♂️❤

  • @jyotisandhu8137
    @jyotisandhu8137 4 года назад +1

    So good conversation
    All credit goes to Kind hearted persons Imran Khan and Navjot Singh Sidhu

  • @ss-zg8ql
    @ss-zg8ql 4 года назад +2

    ਸਿੰਧੂ ਜੀ ਕਰਕੇ। ਗੁਰੂ ਬਾਬਾ ਨਾਨਕ ਜੀ ਦੇ ਚਰਨਾ ਵਿਚ ਜਾਣਾ 20 ਡਾਲਰ ਦੇਮਾਗੇ ਜਰੂਰ ਕੋਈ ਗੱਲ ਨੀ ਸਿੰਧੂ ਜੀ ਦਾ ਇਮਰਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏🙏🙏🙏🙏🙏🌹🌹🌹

  • @amritpalSingh-ut8th
    @amritpalSingh-ut8th 4 года назад +1

    ਸਲਾਮ ਆ ਜੀ ਦਿਲ ਦੀਆ ਗਹਿਰਾਈਆ ਤੋ

  • @gurfathedhaliwal5017
    @gurfathedhaliwal5017 4 года назад +4

    ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਜਿੰਦਾਬਾਦ , ਭਾਰਤ ਸਰਕਾਰ ਤੇ ਪੰਜਾਬ ਸਰਕਾਰ ਮੁਰਦਾਬਾਦ

  • @manrajtv5778
    @manrajtv5778 4 года назад +5

    bahut Vadia Soch aa ....

  • @agamsingh877
    @agamsingh877 4 года назад +1

    Imran khan ji really very great. Sidhu singh ji jindabad.

  • @balrajsingh-zp4wq
    @balrajsingh-zp4wq 4 года назад +6

    Navjot sidhu is great man

  • @waqarjutt638
    @waqarjutt638 4 года назад +1

    Pakistan zindabad 👍👌🙏🙏🙏🙏🙏🙏🙏🙏🙏🙏💪

  • @amrindersharma7937
    @amrindersharma7937 4 года назад +21

    RIGHT SIRRR JE SIDHU SAAB NU CREDIT CIADA GOD BLESS YOU SIDHU SAAB JE

  • @BDSPaintingLtd204
    @BDSPaintingLtd204 4 года назад +6

    Bakhtor Singh 😃happy to see you there ji

  • @SandeepSingh-sh7tw
    @SandeepSingh-sh7tw 4 года назад +6

    Bhot vdia vichar

  • @gurnek984
    @gurnek984 4 года назад +55

    PAK SPEND LOT OF MONEY FOR CRIDOOR

    • @MoaXam
      @MoaXam 4 года назад +3

      bilkul Sardar g bara paisa laga ay Awo gya tay Taak loo gya

    • @hameedahmad9259
      @hameedahmad9259 4 года назад

      10 billion rupees we spend for Baba nananike Dev gi but Indian politicians can't pay 20$

    • @hameedahmad9259
      @hameedahmad9259 4 года назад

      Who told you? Please research 15 billion Pakistan has spent.

    • @amarjitkaur748
      @amarjitkaur748 4 года назад

      Veer imran alla chardi kala bakhshe

    • @hameedahmad9259
      @hameedahmad9259 4 года назад

      In the flag of Pakistan white colour representing to minority. Qiad e Azam Muhammad Ali Jannah has said in his speech that in Pakistan all minorities will be free by his religion culture and way of life. Even they are Hindu Sikh or Christian.
      So Sikh are our brothers and part of our country. We are happy with our brothers and sisters in Kartarpur.

  • @lamberrajpuri867
    @lamberrajpuri867 4 года назад +40

    Hajoor Sahib jan lee tarin de ticket 25so rupaya ha.

  • @Deep100shivgodall
    @Deep100shivgodall 4 года назад +5

    Good man sidhu Saab super

  • @mohinderkaur7867
    @mohinderkaur7867 4 года назад +3

    Yes Imran ji is very great Man and Also sidu ji

  • @hamidraza3961
    @hamidraza3961 4 года назад

    All Sikhs brothers and sisters are welcome to Pakistan.....

  • @kakabadwal1065
    @kakabadwal1065 4 года назад +8

    Good🙏🙏🙏🙏🙏

  • @sukhrajsingh3857
    @sukhrajsingh3857 4 года назад +4

    Sidhu sab great man

  • @healthwealthforhappylifeby1449
    @healthwealthforhappylifeby1449 4 года назад

    Veer very good.kindly send 20$ to all politicians who are against this movements.excellent interview. Thanks daily post.hind Pak Punjabi ekta zindabad.