ਪਖੰਡੀ ਪਾਸਟਰਾਂ ਦੀ ਕਰਤੂਤ ਜੱਗ ਜ਼ਾਹਰ, ਧਰਮ ਬਦਲੀ ਦੇ ਮਸਲੇ 'ਤੇ ਖਾਸ ਰਿਪੋਰਟ । THE KHALAS TV

Поделиться
HTML-код
  • Опубликовано: 28 дек 2024

Комментарии • 242

  • @nobelkingjk2146
    @nobelkingjk2146 2 года назад +15

    प्रभु यीशु मसीह ने कहा
    मेरे पास आओ मैं तुम्हें आराम दूँगा ।
    तुम्हारे सारे दुःख सुख में बदल जाऐंगे ।
    तुम्हरा शोक आनंद में बदल जाऐंगे ।
    प्रभु यीशु मसीह ने कहा मार्ग सच्चाई और जीवन मैं ही हूँ

  • @rajwindersingh8024
    @rajwindersingh8024 2 года назад +3

    ਧਰਮ ਨਹੀਂ ਬਦਲਿਆ ਪ੍ਰਭੂ ਯਿਸੂ ਮਸੀਹ ਵਿੱਚ ਮੈ ਆਪਣਾ ਮਨ ਬਦਲਿਆ ਹੈ

    • @billa4276
      @billa4276 2 года назад +1

      Khuda tuhadi umar labbi kre hallelujah 🙏

  • @rajasahota9006
    @rajasahota9006 2 года назад +5

    1 John chapter 4: 7 ਹੇ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਰੱਖੀਏ ਕਿਉਂ ਜੋ ਪਿਆਰ ਪਰਮੇਸ਼ੁਰ ਤੋਂ ਹੈ ਅਤੇ ਹਰੇਕ ਜਿਹੜਾ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ੁਰ ਨੂੰ ਜਾਣਦਾ ਹੈ।
    8 ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ੁਰ ਪਿਆਰ ਹੈ।
    9 ਪਰਮੇਸ਼ੁਰ ਦਾ ਪਿਆਰ ਸਾਡੇ ਵਿੱਚ ਇਸ ਤੋਂ ਪ੍ਰਗਟ ਹੋਇਆ ਜੋ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂ ਕਿ ਅਸੀਂ ਉਹ ਦੇ ਰਾਹੀਂ ਜੀਵਨ ਪ੍ਰਾਪਤ ਕਰੀਏ।

  • @Rahul_Sahota
    @Rahul_Sahota 2 года назад +1

    ਈਸਾਈ ਧਰਮ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ 🌎, ਜਿਸਦੇ ਦੋ ਅਰਬ ਤੋਂ ਵੱਧ ਪੈਰੋਕਾਰ ਹਨ। ਈਸਾਈ ਧਰਮ ਯਿਸੂ ਮਸੀਹ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਅਧਾਰਤ ਹੈ ਅਤੇ ਲਗਭਗ 2,000 ਸਾਲ ਪੁਰਾਣਾ ਹੈ। ✝❤😇🙏 ਏਹਨਾ ਪਾਖੰਡੀ ਪਾਦਰੀ ਨੇ ਸਦਾ ਖੂਬਸੂਰਤ ਧਰਮ ਦਾ ਮਜ਼ਕ ਬਨਾ ਕੇ ਰੱਖ ਦਿੱਤਾ ਭਾਰਤੀ ਸਰਕਾਰ ਏਹਨਾ ਤੇਜਲਦੀ ਤੋ ਜਲਦੀ ਕਾਨੂੰਨ ਕਰਵੈ ਕਰੇ 🙏

  • @charanjitsekhon6160
    @charanjitsekhon6160 2 года назад +12

    ਜਥੇਦਾਰ ਸਾਹਿਬ ਖਾਲਸਾ ਸਕੂਲ ਖੋਲੋ ਜਿਥੇ ਬਚਿਆਂ ਧਾਰਮਿਕ ਸਿਖਿਆ ਦਿਤੀ ਜਾਵੇ ਤੇ ਨਾਲੇ ਸਿਖ ਬਚਿਆ ਰੁਜਗਾਰ ਮਿਲੇ। ਬਚਿਆ ਨੂ ਅਜਿਹੀ ਧਾਰਮਿਕ ਸਿਖਿਆ ਦਿਤੀ ਜਾਵੇ ਜਿਵੇ ਛੋਟੇ ਸਾਹਿਬ ਜਾਦਿਆਂ ਨੇ ਆਪਣੇ ਧਰਮ ਦੀ ਲਾਜ ਰਖੀ ਸੀ

  • @sindasingh7839
    @sindasingh7839 2 года назад +5

    ਵਹਿਗੁਰੂ ਜੀ ਨੇ ਜਿਨਾਂ ਸਿੱਖ ਭਰਾਵਾਂ ਨੂੰ ਵਧਿਆ ਕੰਮ ਤੇ ਪੈਸਾ ਹੈ ਕਮਜ਼ੋਰ ਲੋਕ ਤੇ ਲੋੜ ਵੀਰ ਸਿੰਘਾਂ ਦੀ ਮਦਤ ਕਰੋ ਵਿਹਿਗੁਰੂ ਜੀ

  • @rajasahota9006
    @rajasahota9006 2 года назад +4

    ਮਰਕੁਸ 3:13-19; ਲੂਕਾ 6:12-16
    Mattew 10 chapter 1 verse ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ।

    • @jyotkaur5361
      @jyotkaur5361 2 года назад +1

      Jis POP di eh gal kr rhe ihna lgda koi alag Holy bible read kiti hoi aaa... Bible de vachan ihna loka ne grehan hi nhi kite just study hi krde reh gye ne

    • @rajasahota9006
      @rajasahota9006 2 года назад

      @@jyotkaur5361 yes

    • @rajasahota9006
      @rajasahota9006 2 года назад

      @@jyotkaur5361 yes sister ji

  • @rajasahota9006
    @rajasahota9006 2 года назад +5

    Holy Bible says, ਪਿਆਰ ਧੀਰਜਵਾਨ ਅਤੇ ਕਿਰਪਾਲੂ ਹੈ। ਪਿਆਰ ਖੁਣਸ ਨਹੀਂ ਕਰਦਾ। ਪਿਆਰ ਫੁੱਲਦਾ ਨਹੀਂ, ਪਿਆਰ ਫੂੰ-ਫੂੰ ਨਹੀਂ ਕਰਦਾ।
    ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜਦਾ ਨਹੀਂ, ਬੁਰਾ ਨਹੀਂ ਮੰਨਦਾ।
    ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜਦਾ ਨਹੀਂ, ਬੁਰਾ ਨਹੀਂ ਮੰਨਦਾ।
    ਸਭ ਕੁਝ ਝੱਲ ਲੈਂਦਾ,

  • @godisone437
    @godisone437 2 года назад +7

    Amen God bless you

  • @JesusChrist-vi2fv
    @JesusChrist-vi2fv 2 года назад +4

    ਕਲ ਸ਼ਾਮ 6.10 ਜਲੰਧਰ ਖਾਬਰਾ ਚਰਚ ਲੰਗਰ ਨਹੀਂ ਹੈ ਦੇਖੋ ਚਮਤਕਾਰ ਹੁੰਦੇ ਕਮਰੇ ਲੇਕੇ ਆਓ ਜੀ ਖੁਲਾ ਸਦਾ ਹੈ ਖੁਲਾ ਦੇਖੋ ਜਿਦਾਂ ਪਰਮੇਸ਼ੁਰ ਯਿਸੂ ਮਸੀਹ ਦੇ ਕੰਮਾਂ ਨੂੰ

  • @nobelkingjk2146
    @nobelkingjk2146 2 года назад +6

    अपने पापों से मन फिराओ तब तुम्हारे जीवन में सुख और शांति के दिन आएगें ।
    प्रभु यीशु मसीह ने कहा मार्ग सच्चाई और जीवन मैं ही हूँ जो मेरे पीछे-पीछे चलेगा वहअन्धेरे में नहीं चलेगा ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह की महिमा हो
    प्रभु यीशु मसीह ने कहा मार्ग सच्चाई और जीवन मैं ही हूँ

  • @mansahibsingh2343
    @mansahibsingh2343 2 года назад +11

    ਕਾਰਜਕਾਰੀ ਜਥੇਦਾਰ ਨੂੰ ਪੁਸ਼ਣਾ ਚਾਉਂਦੇ ਹਾਂ,, ਤੁਸੀ ਕੀ ਕੀਤਾ ਸਿੱਖ ਕੌਮ ਲਈ , 😡😡
    ਸਾਰੀਆਂ ਗੁਰੂ ਘਰ ਦੀਆਂ ਗੋਲਕਾਂ ਦੀ ਮਾਇਆ ਤੇ ਕੁੰਡਲੀ ਮਰ ਕੇ ਬੈਠੇ ਹੋ ਤੁਸੀ ਸਾਰੇ। ਪਿੰਡਾਂ - ਸ਼ੇਰਾਂ ਵਿਚ ਸਿੱਖ ਪਰਿਵਾਰਾਂ ਲਈ ਕੋਈ ਸਕੂਲ, ਕਾਲਜ,ਮੈਡੀਕਲ ਦੀ ਕੋਈ ਸਹਾਇਤਾ ਕੀਤੀ ਕਦੇ ਕਿਸੇ ਦੀ,,,😡😡😡😡😡😡😡😡😡😡

  • @jashandhillon549
    @jashandhillon549 2 года назад +3

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਇਹ ਸਭ ਪੰਜਾਬ ਦੇ ਮਾਹੋਲ ਨੂੰ ਵਿਗਾੜਨ ਲਈ ਸਰਕਾਰ ਹੀ ਇਹ ਸਭ ਕੁਝ ਗਲਤ ਕੰਮ ਕਰਾਉਣ ਦੇ ਲਈ ਜਿੰਮੇਵਾਰ ਹੈ 🙏

  • @fariadmasih9853
    @fariadmasih9853 2 года назад +4

    ਕੋਈ ਕਿਸੇ ਦੇ ਜੀਵਨ ਦਾ ਠੇਕੇਦਾਰ ਨਹੀ ਹੈ ਭੈਣ ਜੀ ਯਿਸੂ ਮਸੀਹ ਜਿਉਦਾਂ ਪ੍ਭੂ ਹੈ ਇਹ ਬਿੱਲਕੁਲ ਸੱਚ ਹੈ ਯਿਸੂ ਨਾਮ ਵਿੱਚ ਦੁੱਖੀਆ ਨੂੰ ਸਾਂਤੀ ਬਿਮਾਰਾ ਨੂੰ ਚੰਗਿਆਈ ਮਿਲਦੀ ਹੈ ਤਾ ਲੋਕ ਯਿਸੂ ਮਸੀਹ ਨੂੰ ਮੰਨ ਰਹੇ ਨੇ ਕਿਸੇ ਨੂੰ ਕੋਈ ਇਤਰਾਜ ਨਹੀ ਹੋਣਾ ਚਾਹੀਦਾ

  • @sewasingh5142
    @sewasingh5142 2 года назад +2

    ਮੰਨ ਤਿਰਪਤ ਹੋ ਜਾਂਦਾ ਹੈ ਖੁਸ਼ ਰਹੁ ਬੇਟਾ 🙏🙏👍👍👌👌👌👌👌👌👌👌👌👌👌

  • @inderjitkumar6713
    @inderjitkumar6713 2 года назад +4

    Hallelujah praise the Lord God bless you sister Ji

    • @newsforyou891
      @newsforyou891 2 года назад

      😁😁😁😁😁😁 hun maja aya

  • @jagirsingh7369
    @jagirsingh7369 2 года назад +7

    ਕੌਮ ਦੇ ਜਥੇਦਾਰ ਅਤੇ SGPC ਸਭ ਤੋਂ ਵੱਧ ਜੁੰਮੇਵਾਰ ਹਨ ਜੋ ਪਿੰਡਾਂ ਵਿੱਚ ਕੌਮ ਦੇ ਗਰੀਬ ਪ੍ਰੀਵਾਰਾਂ ਦੀ ਸਾਰ ਨਹੀ ਲੈ ਰਹੀਆਂ ਹਨ ।
    SGPC ਸ੍ਰੀ ਅੰਮ੍ਰਿਤਸਰ ਵਿੱਚ ਹੁਣ ਹੋਰ ਨਵੀਆਂ ਸਰਾਵਾਂ ਅਤੇ ਪਾਰਕਿੰਗ ਬਣਾਉਣ ਲਈ ਗੋਲਕ ਦਾ ਖਰਚਾ ਕਿਉਂ ਕਰਨ ਜਾ ਰਹੀ ਹੈ ? ਉਕਤ ਦੀ ਬਿਜਾਇ SGPC ਪੰਜਾਬ ਦੇ ਹਰੇਕ ਬਲਾਕ ਵਿੱਚ ਫ੍ਰੀ ਸਿੱਖਿਆ ਲਈ ਨਰਸਰੀ ਤੋਂ ਹਾਈ ਸਕੂਲ ਤੁਰੰਤ ਖੋਲ੍ਹੇ।

  • @prince_ff6905
    @prince_ff6905 2 года назад +2

    Hallelujah 🙏🙏🙏🙏 praise the lord 🔥🔥🔥🔥🔥🔥

  • @ranjitbrar2449
    @ranjitbrar2449 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਰਨ ਕੌਰ ਜੀ ਜੀ ਬਾਹਰਲੇ ਮੁਲਕ ਵਿਚ ਚਰਚ ਹਨ ਪਰ ਚਰਚ ਵਿੱਚ ਮੂਰਤੀਆਂ ਨਹੀਂ ਹੁੰਦੀਆਂ ਸਿਰਫ ਇਹ ਬਾਈਵਲ ਪੜਦੇ ਹਨ ਚਾਹ ਕੌਫੀ ਜਾ ਖਾਣਾ ਵੀ ਨਹੀਂ ਹੁੰਦਾ ਪ੍ਰਚਾਰ ਜਰੂਰ ਕਰਦੇ ਹਨ ਪਰ ਜੇ ਆਉਣ ਤਾਂ ਪਰ ਸਾਨੂੰ ਧਰਮ ਬਦਲਣ ਵਾਸਤੇ ਨਹੀਂ ਕਹਿੰਦੇ ਧੰਨਵਾਦ

  • @nobelkingjk2146
    @nobelkingjk2146 2 года назад +4

    यदि आप पापी है तो आपको मुक्तिदाता की जरूरत है ना कि किसी धर्म और जाति की ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह की महिमा हो
    प्रभु यीशु मसीह ने कहा मार्ग सच्चाई और जीवन मैं ही हूँ

  • @malakvirk1441
    @malakvirk1441 2 года назад +7

    ਖਾਲਸਾ ਜੀ ਔਸ ਸਮੇਂ ਵੀ ਗੂਲਾਂਮ ਸਾ ਆਜ ਵੀ ਗੂਲਾਂਮ ਹਾਂ ਹਰ ਸਮੇਂ ਦੀ ਸਰਕਾਰ ਦਾ ਹੀ ਕੰਮ ਹੂਦਾੰ ਏ ਜੀ

  • @BalwinderSingh-pi3bm
    @BalwinderSingh-pi3bm 2 года назад +1

    ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨਾ ਆਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਕਤ ਬਹੁੱਤ ਵੱਡੀ ਹੈ

  • @satindersingh6407
    @satindersingh6407 2 года назад +6

    ਇਸ ਜਥੇਦਾਰ ਨੂੰ ਕਿਹੋ ਪਹਿਲਾ ਆਪ ਤੇ ਬਾਦਲਾ ਤੋਂ ਛੁਟਕਾਰਾ ਪਾਲਾ

  • @roshanroshanlal8137
    @roshanroshanlal8137 2 года назад +7

    My god bless you all ✝️

  • @harwindersinghsingh4932
    @harwindersinghsingh4932 2 года назад +8

    ਸਿੱਖੀ ਖੰਡੇ ਤੋਂ ਤਿੱਖੀ ਹੈ, ਸੋਨਾਰੇ ਦੀ ਦੁਕਾਨ ਤੇ ਕੋਈ ਕੋਈ ਹੀ ਜਾਂਦੀ ਹੈ, ਪਰਚੂਨ ਦੀ ਦੁਕਾਨ ਤੇ ਹਰ ਕੋਈ ਚਲਾ ਜਾਂਦਾ ਹੈ। ਪਰ ਸਿੱਖ ਸਿੱਖ ਬਣਨ ਤੋਂ ਕਿਉਂ ਡਰਦੇ ਨੇ,,,

    • @jssandhusandhu8504
      @jssandhusandhu8504 2 года назад

      Asha fir canada te America ke karn jande ho.....raho Punjab he...eh countries v cristion a😡😡😡

    • @jssandhusandhu8504
      @jssandhusandhu8504 2 года назад

      Assi khud v jatt sikh a...par hun assi church jande a...sanu sach da pta chll gya a

    • @jssandhusandhu8504
      @jssandhusandhu8504 2 года назад

      Jesus god bless you 🙏

    • @jssandhusandhu8504
      @jssandhusandhu8504 2 года назад

      Thank you so much jesus god

    • @jssandhusandhu8504
      @jssandhusandhu8504 2 года назад

      Eh sab kuj Bible vich likhia hai🙏🙏🙏

  • @Rahul_Sahota
    @Rahul_Sahota 2 года назад +5

    Christianity is the Biggest religion in the world 🌎, with more than two billion followers. Christianity is based on the life and teachings of Jesus Christ and is approximately 2,000 years old. ✝❤😇🙏 ehhna Pakhandi pastors ne Sade khubsurat Religion da mazak bana k rakh dita indian government ehhna te jaldi toh jaldi kanooni karvai kare 🙏

  • @JesusChrist-vi2fv
    @JesusChrist-vi2fv 2 года назад +1

    ਜਥੇਦਾਰ ਜੀ ਧਿਆਨ ਨਾਲ ਬੋਲੋ ਜੇ ਬਾਅਦ ਨੇ ਬੋਲਿਆ ਤਨਖਾਹ ਕਟ ਦੇਣੀ ਹੈ

  • @jagrajsinghkaile5853
    @jagrajsinghkaile5853 2 года назад +2

    ਪਰਮਾਤਮਾ ਨੇ ਕੋੲੀ ਧਰਮ ਨਹੀ ਬਣਾੲਿਅਾ ਲੋਕਾ ਨੂੰ ਸਮਝਣਾ ਪੈਣਾ ਹੈ ਕਿ ੲਿਹਨਾ ਮਗਰ ਨਾ ਲਗਣ ੋਪਰਮਾਤਮਾ ੲਿਕ ਹੈ

  • @rishi2673
    @rishi2673 2 года назад +2

    Hallelujah ❤️❤️❤️

  • @amarjitsingh4706
    @amarjitsingh4706 2 года назад +4

    Very nice Informative 👍🏼👍🏼👍🏼👍🏼🙏

  • @technicalyuvraj5994
    @technicalyuvraj5994 2 года назад

    ਪਾਸਟਰ ਆਪਣੇ ਲਾਜ ਨਹੀ ਕਰ ਸਕਦੇ ਸਨ ਪਰਮੇਸ਼ਰ ਨੇ ਆਦਿ ਆਰ 😍😍😍😍😍😍

  • @vikramjitsingh7518
    @vikramjitsingh7518 2 года назад +1

    ਵਾਹਿਗੁਰੂ ਜੀ 🙏🙏🙏🙏🙏

  • @jssandhusandhu8504
    @jssandhusandhu8504 2 года назад +2

    Thank you Jesus god 🙏

  • @ਜਸਪ੍ਰੀਤਸਿੰਘ-ਛ2ਘ

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harjindersingh1270
    @harjindersingh1270 2 года назад +7

    Right

  • @aulakh9276
    @aulakh9276 2 года назад +4

    ਵਾਹਿਗੁਰੂ ਜੀ ਮੇਹਰ ਕਰਨ 🙏🙏

  • @jassveer408
    @jassveer408 2 года назад +1

    Praise the Lord

  • @shakilaakash93
    @shakilaakash93 2 года назад +2

    💒🇵🇰🇮🇳Amen God bless you Amen 💒🇵🇰🇮🇳👍

  • @Sandhu.chanal
    @Sandhu.chanal 2 года назад +9

    ਕਮਜ਼ੋਰ ਮਾਨਸਿਕਤਾ ਵਾਲੇ ਲੋਕ ਹੀ ਇਸ ਚੀਜ਼ ਦਾ ਸ਼ਿਕਾਰ ਹੁੰਦੇ ਹਨ,
    ਸਾਨੂੰ ਜਾਦੂ ਦਾ ਸ਼ੋਅ ਦੇਖ ਕੇ ਆਪਣਾ ਧਰਮ ਨਹੀਂ ਬਦਲਣਾ ਚਾਹੀਦਾ

  • @ਸ਼ਮਸ਼ੇਰਸਿੰਘਰੰਧਾਵਾ

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @DeepakKumar-vn9yh
    @DeepakKumar-vn9yh 2 года назад +11

    Praise the lord✝️✝️

  • @baljitrandhawa9007
    @baljitrandhawa9007 2 года назад

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣ

  • @SinghSaab-zk5vq
    @SinghSaab-zk5vq 2 года назад +4

    Praise the lord,✝️✝️✝️

  • @narinderbhaperjhabelwali5253
    @narinderbhaperjhabelwali5253 2 года назад +7

    ਭੈਣ ਹਰਸ਼ਰਨ ਕੌਰ ਜੀ ਸਰਹੱਦੀ ਏਰੀਆ ਵਿੱਚ ਇਸਾਈ ਮਿਸ਼ਨਰੀਆਂ ਗ਼ਰੀਬਾਂ ਨੂੰ ਪੈਸੇ ਦਾ ਲਾਲਚ ਦੇ ਕੇ ਟੂਣੇ ਟਾਮਣਾਂ ਦਾ ਨਾਲ ਬਿਮਾਰੀਆਂ ਠੀਕ ਕਰਨ ਦੇ ਮੱਕੜ ਜਾਲ ਵਿੱਚ ਫਸਾ ਕੇ ਧਰਮ ਪਰਿਵਰਤਨ ਕਰ ਰਹੇ ਹਨ ਸਿੱਖੀ ਕਰਮ ਤੋਂ ਦੂਰ ਕਰ ਰਹੇ ਹਨ ਆਉਣ ਵਾਲੇ ਸਮੇਂ ਵਿੱਚ ਆਪਣਾ ਹਾਲ ਮੀਜੋਰਾਮ ਅਰੁਣਾਚਲ ਪ੍ਰਦੇਸ਼ ਸਿੱਕਮ ਵਰਗਾ ਹੋਵੇਗਾ ਜਿੱਥੇ ਕਿ ਕਿਸੇ ਤਰ੍ਹਾਂ ਘਰ ਪਰਿਵਰਤਨ ਕੀਤਾ ਗਿਆ ਸੀ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ

    • @billa4276
      @billa4276 2 года назад

      Church ja ke vekho ik vaari jadu tone aa ja khuda di shakti aa

  • @sunnypaul4117
    @sunnypaul4117 2 года назад +1

    Jai masih di.

  • @kamaljitnijjar4616
    @kamaljitnijjar4616 2 года назад +1

    Perfect, thank you WAHGURU

  • @tilakraj9688
    @tilakraj9688 2 года назад

    My SISTER JI
    SAT SHRI AKAL JI
    GURU GRANTH SAAHAB JI. WICH LIKHA HAI
    एक नूर से सब जगत उपजे कोन भले कोन मंदेअबल अल्ला नूरे पाया कुदरत के सब बंदे. ? सिस्टर जी
    अकाल पूरख वाह गुरु जी के मुख 👄 का शब्द के द्वारा सारी सुरिशटी की रचना हुई है। अकाल पूरख वाह गुरु जी के मुख 👄 का शब्द कोन सा है।
    शब्द पवित्र आत्मां है ।
    शब्द जिन्दा है। शब्द मे जीवन है ।शब्द का नाम क्या है।
    शब्द अकाल पूरख वाह गुरु है। शब्द मनुष्य है। यां मनुष्य के रुप में आया है। शब्द विचोला है।
    शब्द कहां रहता है।
    शब्द जन्म मरन से रहित है।
    शब्द मुर्दा है। यां जीवित रहता है। शब्द किस रुप में रहता है। शबद मे जीवन है ।शब्द लाइट है।
    सुरिशटी की रचना हुई कैसे हुई है।
    शब्द कुदरत है।
    शब्द कोन है ?
    शब्द देह धारी हुआ है ? शब्द के रहने के लिए कोई घर या महिलो मे रहता है। और उस का कोई परिवार 👪 है।
    यां शब्द इकला है। वोह कोन सा शब्द है जिसके द्वारा सारी सुरिशटी की रचना हुई हुई।
    सिस्टर जी मै उस की खोज कर रहा हूं।
    मुझे कुछ चानणा पा सकते हैं। वाह अकाल पूख वाह गुरु जी आप धन्य है हमारा घर परिवार 👪 नहीं संभाल सकते आप सारी सुरिशटी और 🌏 दुनिया को संभाले बैठे हो पिता तुं धन्य है। सिस्टर जी सारी दुनिया 🌏 के लोगों कहते हैं
    सबका मालिक एक है
    उह धर्मी पिता परमेश्वर है।
    सिस्टर जी। जे. सबका मालिक एक है।
    दुनिया 🌏 ने चार धर्म ☸ बनाने की जरूरत थी।। जे धर्मी पिता परमेश्वर था हम सब लोग उस की संतान थी।
    फिर धर्म ☸ बनाने की जरूरत थी। उस धर्मी पिता परमेश्वर जी के साथ नहीं 👎 निभि। दुनिया की। फिर धर्मी पिता परमेश्वर को छोड़ कर पराए के पिछे क्यो हो गए लोग क्यो लोगों ने पराए को आपना बाप बना लिया दुनिया 🌏 ने क्यो असली बाप को छोड़ कर पराए के पिछे हो गए। दुनिया 🌏 को असली बाप पर विश्वास नहीं था। जिस बाप ने अपनी महिमा के लिए अपनी अपनी संतान को बनाया
    उस वक्त कोई धर्म नहीं था और ना जात पात थी। फिर बाद में धर्म ☸ के फर्जी तरीके से ठेकेदार कियो बन गए। दुनिया 🌏 को चार हिस्से में बाट कर रख दिया है। धर्मो के कारण दुनिया 🌏 के लोगों मे युद्ध हुए। पापीयों का खात्मा। विनाश हुआ। किसी ने पापीयों को क्षमां नही किया। पापी दुनिया 🌏 के लोगों को धर्म के ठेकेदारों ने मूलिया गाजरा वांग काट कर रख दिया दुनिया 🌏 के लोगों को। जब पाप धरती 🌏 पर बढ गया। सब तो बाद अकाल पूख वाह गुरु जी के मुख 👄 का शब्द यीशु जी देह धारण करके इजराइल देश में अकाल पूख वाह गुरु जी ने अपने मुख 👄 शब्द ईस प्रथ्वी लोक में मनुष्य के रुप में जन्म लिया था दुनिया 🌏 के लोगों के पापों को नष्ट करने के लिए भेजा गया स्वर्ग लोक में से पिता परमेश्वर जी ने अपने पुत्र को मरने के लिए भेजा उस को कुर्सी मोत सह ली संसार के लोगो के पापों के लिए अपने आपको कुर्बान कर दिया। हम बच जाए पिता परमेश्वर यीशु जी के क्रोध 😡 से बच जाए। अकाल पूख वाह गुरु यीशु जी के राज्य में प्रवेश करने वाले लोगों का कोई धर्म ☸ नहीं 👎 होता है। और ना जात पात होती है हम सब उसकी संतान है। वोह हम धर्मी पिता परमेश्वर यीशु जी है
    SKM 🇮🇳

  • @amritdhillon5313
    @amritdhillon5313 2 года назад

    ਗੁਰੂ ਨਾਨਕ ਦੀ ਸਿੱਖੀ ਏਨੀ ਕਮਜੋਰ ਨਹੀਂ

  • @rajindersingh-uw7bi
    @rajindersingh-uw7bi 2 года назад

    Very good my sister your news CHANEL

  • @satnamkaur2047
    @satnamkaur2047 2 года назад +4

    Waheguru ji

  • @ashishfoodcooking4656
    @ashishfoodcooking4656 2 года назад

    Mai hindu hu pr hum church jaty hai many viseas Kiya or mari beti thik ho gai church mai prayer krvany sy prabhu sb ko ashis dy or mujhy kisi NY koi lalach nahi deya or na hi Mara dharan parivartan Hua hai

  • @RamDev-x9y
    @RamDev-x9y 11 месяцев назад

    ਯਿਸ਼ੂ ਰੱਬ ਹੈ ਵਿਰੋਧ ਨਾ ਕਰੋ ਕੋਈ ਰੱਬ ਦਾ ਕੰਮ ਨਹੀ ਰੋਕ ਸਕਦਾ

  • @nelamrandhawa8881
    @nelamrandhawa8881 2 года назад +1

    Sara panjab jisu nu manega ak din

  • @bhagwansinghbheniwal3294
    @bhagwansinghbheniwal3294 2 года назад +3

    Waheguru ji ka khalsa Waheguru ji ki fateh Sweden

  • @gurmukhsingh5878
    @gurmukhsingh5878 2 года назад +1

    ਜਥੇਦਾਰ ਸਾਹਿਬ ਜੀ ਤੁਹਾਡੇ ਬਾਦਲ ਦਲੀਆਂ ਨੇ‌ ਬਿਲਕੁਲ ਸਹੀ ਪ੍ਰਚਾਰ ਨਹੀਂ ਕੀਤਾ ਗੁਰੂ ਦੀਆਂ ਗੋਲਕਾਂ ਖਾਈ ਜਾਂਦੇ ਨੇ

  • @sajanhdstudioramdas372
    @sajanhdstudioramdas372 2 года назад +1

    waheguruji

  • @varindersingh7397
    @varindersingh7397 2 года назад +1

    God bless you

  • @hargun19
    @hargun19 2 года назад +1

    Wahu guru ji mehar karnge Sab thik ho javega🙏

  • @aparsingh5343
    @aparsingh5343 2 года назад +3

    ਹਰਸ਼ਰਨ ਜੀ, ਇਸਾਈ ਲੋਕ ਮੈਂ ਅੱਖੀ ਵੇਖਿਆ ਕੁੜੀਆਂ ਨੂੰ ਖਾਸ ਤੌਰ ਲੜਕਿਆਂ ਦੀ ਹਾਜਰੀ ਚੋ ਮੂਰਖਤਾ ਭਰੀਆਂ ਹੋਈਆਂ ਹਰਕਤਾਂ ਕਰਦੀਆਂ ਨੇ, ਜਿਸ ਵੱਲ ਨੌਜਵਾਨਾਂ ਦਾ ਅਕਰਸ਼ਿਤ ਹੋਣਾ ਕੁਦਰਤੀ ਹੈ, ਇਹ ਮੈਂ ਨੇੜਲੇ ਚਰਚ ਚੋ ਅੱਖੀਁ ਵੇਖਿਆ ਹੈ।

  • @kuldipjamus1968
    @kuldipjamus1968 2 года назад +2

    ਐਸਜੀਪੀਸੀ ਦਾ ਪੈਸਾ ਗਰੀਬਾਂ ਤੇ ਲਾਊ, ਕੰਜ਼ਰ ਜਿਹੜੇ ਉਥੇ ਕੰਮ ਕਰਨ ਵਾਲੇ ਲੁਟਕੇ ਖਾ ਗਏ ।।

  • @ekamdhanju3747
    @ekamdhanju3747 2 года назад +1

    Jai mashi ki main sikh dhram da satikar karda ha par main hun parbhu jishu g nu manda ha mere apne sikha ne mere nall dhokha kita bohat bada jai mashi ki g

  • @Sl-joel.5864
    @Sl-joel.5864 2 года назад

    ਮੈਡਮ ਜੀ ਤੂਸੀਂ ਦੱਸੋ। ਇੰਟਰਨੈੱਟ ਦੇ ਜ਼ਮਾਨੇ ਵਿਚ ਕੋਈ ਕਿਸੇ ਦਾ ਜਬਰੀ ਧਰਮ ਪਰਿਵਰਤਨ ਕਰ ਸਕਦਾ।ਜੇ ਹੋਇਆ ਤੇ ਦੱਸੋ ਕਿਥੇ ਹੋਇਆ। ਕੋਈ ਪਰੂਫ ‌ਹੈ‌ ਤੂਹਾਡੇ ਕੋਲ। ਪੱਤਰਕਾਰ ਜੀ ਬਿਨਾਂ ਪਰੂਫ ਤੋਂ ਗੱਲ ਕਰਨਾ।ਇਕ ਬੇਵਕੂਫੀ ਤੋਂ ਬਿਨਾਂ ਹੋਰ ਕੁਝ ਨਹੀਂ। ਸਿੱਖ ਕੌਮ ਦੇ ਕੋਲ ਪੰਜਾਬ ਦੇ ਵਿੱਚ ਇਸਾਈਆਂ ਨਾਲੋਂ ਜ਼ਿਆਦਾ ਪੈਸਾ। ਤੂਸੀਂ ਲੋਕਾਂ ਨੂੰ ਪੈਸਾ ਦੇ ਕੇ ਖਰੀਦੋ ਭਲਾ।ਦੇਖੋ ਖਰੀਦ ਹੰਦੇ ਆ।

  • @SonuSingh-mi6hc
    @SonuSingh-mi6hc 2 года назад

    Jay Masih

  • @sunnyqadian1822
    @sunnyqadian1822 2 года назад +1

    Jesus is a living god

  • @TechWise007adds
    @TechWise007adds 2 года назад +3

    Sare. Dukha di dwa ik. Guru granth Sikh. Gur bani. Hai 😊 ji. Jo bhule. Hn. O. Na. Noo akl. A jawe gi

  • @jssandhusandhu8504
    @jssandhusandhu8504 2 года назад

    Amen 🙏

  • @nobelkingjk2146
    @nobelkingjk2146 2 года назад +1

    यदि आप पापी है तो आपको मुक्तिदाता की जरूरत है ना कि किसी धर्म और जाति की ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह की महिमा हो

  • @Sahilstatus265
    @Sahilstatus265 2 года назад +2

    View lain waste title kyo eda da wa apni kartoot dekho mdm... Apni kartoot dekho mdm tusi..

    • @manjeetkaur1602
      @manjeetkaur1602 2 года назад

      View nhi Milne ehnna nu Galla hi milniya hai

  • @ArshdeepSingh-we4lf
    @ArshdeepSingh-we4lf 2 года назад

    ਫਿਕਰ ਕਰਨ ਦੀ ਲੋੜ ਨਹੀਂ ਸਿੱਖੀ ਤੇ ਸਿੱਖ ਾਂ ਨੂੰ ਕੋਈ ਨੁਕਰਾਸਾ ਨਹੀਂ ਹੋਵੇਗਾ ਬਾਕੀ ਗੱਲ ਵਿਸਵਾਸ਼ ਦੀ ਹੈ ਨਾਲ ਗੱਲ ਇਹ ਵੀ ਹੈ ਕੀ ਦੁਨੀਆਂ ਦੁੱਖੀ ਵੀ ਬਹੁਤ ਹੈ ਲੋਕ ਇਕੱਲੇਪਣ ਤੋ ਦੁਖੀ ਹਨ ਤੇ ਇਹ ਲੋਕ ਦੁਨੀਆਂ ਨੂੰ ਖੁਸ਼ ਰਹਿਣ ਦੀ ਲੋੜ ਹੈ

  • @ਜਸਪ੍ਰੀਤਸਿੰਘ-ਛ2ਘ

    🙏🏻🙏🏻🙏🏻🙏🏻🙏🏻🙏🏻

  • @chhinasabb5966
    @chhinasabb5966 2 года назад

    waheguru

  • @sarwansingh2479
    @sarwansingh2479 2 года назад

    Great job aa g

  • @Sandeepkanech
    @Sandeepkanech 2 года назад

    Gurbani vich likhya jis tan lage soi jane jis ne eh mehsoos kita hai osto pucho ki hundi hai pavitar atma love jeses
    God bless you

    • @billa4276
      @billa4276 2 года назад

      Khuda tuhanu aasish deve Amen

  • @lakhamasih5488
    @lakhamasih5488 2 года назад

    vary vary good Ji

  • @buttarpreet7979
    @buttarpreet7979 2 года назад +1

    ਚਰਚ ਵਾਲੇ ਤਾਂ ਫੋਨ ਤੇ ਵੀ ਅਰਦਾਸ ਕਰਕੇ ਇਲਾਜ ਕਰਦੇ ਨੇ ਜੀ

  • @jaswirkaur8795
    @jaswirkaur8795 2 года назад +1

    Aapsi. Beitfaki hi. Ghar. Brbad. Krdi. Jadon. HR. Koi. Pardhan. Bn,n. D. Esha. Rakh da. Hovey. Ghr da. Bhedi. Lanka. Dhaaye. 😭😭💔💔

  • @RupinderKaur-tl4fr
    @RupinderKaur-tl4fr 2 года назад

    Jesus my life line

  • @ranjodhbala2678
    @ranjodhbala2678 2 года назад +2

    ਇਹਨਾਂ ਦਾ ਇਲਾਜ ਵੀ ਸ਼ੁਰੂਆਤ

  • @shahdevsingh7951
    @shahdevsingh7951 2 года назад +1

    Waheguru Waheguru Waheguru ਜੀ

  • @parteekkalyan2512
    @parteekkalyan2512 2 года назад

    ਧੱਕੇ।ਨਾਲ।ਸਿਖ।ਬਣਾ।ਸਕਦੈ।ਇਸਾਈ। ਦੀ।ਕੀ।ਰੀਸ।ਕਰੂ।ਕੋਈ।ਪਰਮੈਸਰ‌ਦੀ।ਅੰਖ।ਹਾਲੈਂਡ।ਥਾਈ।ਲੰਘੀਆਂ।।ਹੋਈਆਂ।ਓਹ।ਆਪ।ਫੈਸਲਾ।ਕਰੈ।

  • @jogindersingh-xb6qx
    @jogindersingh-xb6qx 2 года назад

    ਚਰਚਾ ਵਾਸਤੇ ਪੈਸਾ ਕਾਲੀਆ ਨੇ ਵੋਟਾਂ ਲਈ ਦਿਤਾ

  • @manjeetkaur1602
    @manjeetkaur1602 2 года назад

    Mera es gal vich vishvas hai ji ki yashu hi parmeshwar hai 🙏

    • @billa4276
      @billa4276 2 года назад

      Prabhu yeshu tuhanu barkat deve Amen

  • @ranjitsingh601
    @ranjitsingh601 2 года назад +1

    🙏🙏🙏🙏🙏

  • @gamegrumps6384
    @gamegrumps6384 2 года назад

    I am already rich I accepted jesus

  • @harmandeep9635
    @harmandeep9635 2 года назад

    Amen

  • @AshishKumar-ed9pg
    @AshishKumar-ed9pg 2 года назад

    They don't know about the real God jesus and his powers he almighty and one and only God in this world not world but all universe. Praise the lord. God bless you all

  • @akashpendu3893
    @akashpendu3893 2 года назад +1

    Billy graham
    T.B joshua
    Benny hinn
    apostle kathern krick
    check on you tube

  • @sahilhans139
    @sahilhans139 2 года назад +1

    Baki madam tusi foreign country na jayo... Je ehni problem aa Christian ton

  • @akashkalyan1239
    @akashkalyan1239 2 года назад +2

    Khambra chruch✝️ ja ke dekh lo ik war

  • @jssandhusandhu8504
    @jssandhusandhu8504 2 года назад

    Jesus god 🙏🙏🙏🙏

  • @parteekkalyan2512
    @parteekkalyan2512 2 года назад

    ਡਰਾਮੈ।ਬਾਜ਼।ਪਾਸਟਰ।ਨੀ।ਡਰਾਮੈ।ਬਾਜ਼। ਸਿੱਖ।ਸਿਖ। ਪਖੰਡ ਕਰਦੈ

  • @shinecute4770
    @shinecute4770 2 года назад

    🙏 Jesus almighty

  • @thewayoflifejesus9085
    @thewayoflifejesus9085 2 года назад +1

    Te sister ji jehdian acadmian videshan vich kholian e sikhan ne , ohde naal kinne Christians vi ta sikhi nu apna rhe ne

  • @JesusChrist-vi2fv
    @JesusChrist-vi2fv 2 года назад +1

    ਤੁਸੀਂ ਕੁਝ ਭੈਣਾਂ ਦੇਖਣਾ ਹੈ ਤੇ ਕਲ ਚਰਚ ਵਿਚ ਦੇਖੋ ਡਰਾਮਾ ਹੈ ਜਾ ਸਚਾਈ ਜੇ ਸਚਾਈ ਯਿਸੂ ਮਸੀਹ ਜੀ ਤੋਂ ਮਾਫ਼ੀ ਜਰੂਰ ਮੱਗੇਓ

  • @sajanhdstudioramdas372
    @sajanhdstudioramdas372 2 года назад +1

    good job didi

  • @poojagsp6782
    @poojagsp6782 2 года назад

    Isai ekta jinda baad

  • @mrharryjohn7082
    @mrharryjohn7082 2 года назад +1

    Jesus Christ 🙏🙏

  • @manigrewal15890
    @manigrewal15890 2 года назад

    🙏🙏🙏

  • @mrharryjohn7082
    @mrharryjohn7082 2 года назад +1

    Mam tuhanu sach da kuch pata hai

  • @akashkalyan1239
    @akashkalyan1239 2 года назад +1

    BadaL da ni koi Jesus jivan badala hai