ਲਓ ਜੀ ਸਾਬਕਾ ਬਾਬੇ ਨੇ ਖੋਲਤੀ ਬਾਬਿਆਂ ਤੇ ਚੇਲਿਆਂ ਦੀ ਪੋਲ, ਕਿਵੇਂ ਭੂਤਾਂ, ਪ੍ਰੇਤਾਂ ਤੇ ਟੂਣਿਆਂ ਦੇ ਨਾਮ ਤੇ ਬਣਾਉਂਦੇ

Поделиться
HTML-код
  • Опубликовано: 30 ноя 2024

Комментарии • 222

  • @lakhasandhu04231
    @lakhasandhu04231 2 года назад +21

    ਇਕ ਪਾਸੇ ਹੋਜਾ ਬਾਈ ਤਰਕਸ਼ੀਲ ਵੱਲ ਆਜਾ ਜਾਂ ਬਾਬਿਆਂ ਵੱਲ। ਦੋਗਲੀ ਨੀਤੀ ਨਹੀਂ।

  • @swarnjeet4428
    @swarnjeet4428 Год назад +4

    ਦੋਗਲੀ ਗੱਲ ਕਰਦਾ ਬਾਈ ਕੋਈ ਸ਼ੱਕਤੀ ਨਹੀਂ ਹੁੰਦੀ।।

  • @anmolbrar3391
    @anmolbrar3391 2 года назад +15

    ਇਸ ਤਰਾਂ ਦੇ ਜਿਆਦਾਤਰ ਬੂਬਨੇ ਸਾਧ ਪਿੰਡਾਂ ਵਿੱਚ ਹੀ ਹੁੰਦੇ ਹਨ।
    ਧੰਨਵਾਦ ਜੀਉ।

  • @user-happy-1992_
    @user-happy-1992_ 2 года назад +44

    ਭਰਾਵਾਂ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਪਰ ਸਾਡੇ ਸਮਾਜ ਵਿੱਚੋਂ ਵਹਿਮ ਨਹੀਂ ਦੂਰ ਹੋ ਸਕਦੇ

  • @makhansingh8880
    @makhansingh8880 Год назад +8

    ਬਾਈ ਜੀ ਦੇ ਵਿਚਾਰ ਬਹੁਤ ਹੀ ਮਹੱਤਵਪੂਰਨ
    ਨੇਂ ਵਗਿਆਂਨ ਢੰਗ ਦੇ ਨਾਲ ਦੱਸ ਰਿਹਾ ਹੈ
    ਬਹੁਤ ਵਧੀਆ ਲੱਗਿਆ ਹੈ ਜੀ

  • @jandwalianath7279
    @jandwalianath7279 Год назад

    ਬਹੁਤ ਵਧੀਆ ਜੀ ਮੁਲਾਕਾਤ ਕੀਤੀ ਹੈਂ

  • @pardeepgill2447
    @pardeepgill2447 2 года назад +21

    ਇਹ ਬਾਈ ਨੇ ਪਹਿਲਾਂ ਗਾਵਾਂ ਰੱਖੀਆਂ ਸੀ ਬਾਬਾ ਕਦੋਂ ਦਾ ਬਣ ਗਿਆ

    • @baljitsidhu5031
      @baljitsidhu5031 2 года назад

      ha ji😂

    • @Bhawani0908
      @Bhawani0908 2 года назад

      Mansik bimar aa banda khud nu famous kar rea😂😂

    • @piarasingh23
      @piarasingh23 2 года назад

      @@Bhawani0908 you are làying.

    • @jagdeepsidhu1313
      @jagdeepsidhu1313 2 года назад

      ਇਹ ਪਹਿਲਾਂ ਬਾਬਾ ਸੀ ਬਾਅਦ ਵਿੱਚ ਗਾਵਾਂ ਰੱਖੀਆਂ ਨੇ ਪੈਸਾ ਬਹੁਤ ਬਣਾਂ ਗਿਆ ਹੈ

    • @deepthelegend7810
      @deepthelegend7810 2 года назад

      apaa nu tipni to bina kuj nahi aunda..
      je gawaa rakhiyaa...
      katayiyaa te nahi...
      Tu edaa bol ke wekh...

  • @sukhminderdhaliwal6922
    @sukhminderdhaliwal6922 Год назад

    ਬਾਬਾ ਜੀ ਦਾ ਮੋਬਾਈਲ ਨੰ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ

  • @jaspindergilluboke5010
    @jaspindergilluboke5010 2 года назад +16

    ਵਹਿਮ ਭਰਮ ਤੇ ਅੰਧ ਵਿਸ਼ਵਾਸ ਮਨੁੱਖ ਦੀ ਅਗਿਆਨਤਾ ਦੀ ਉਪਜ ਹੈ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਭੰਡਾਰ

    • @JagroopSingh-no7xy
      @JagroopSingh-no7xy 2 года назад

      ਇਹ ਗੱਲ ਤਾ ਅੱਜ ਪਤਾ ਲੱਗੀ ਨਵੀਂ ਤੁਹਾਡੇ ਕੋਲੋ

  • @kesarsingh7440
    @kesarsingh7440 Год назад

    ਤ੍ਰਿਸੂਲ ਸਾਹਬ ਕੀ ਰੱਬ ਹੈ ਜ਼ਰਾ ਬਲਕੋਰ ਸਿੰਘ ਨਾਲ ਬਹਿਸ ਕਰੋ ਕੀ ਤੁਸੀਂ ਸੱਚੀਂ-ਮੁੱਚੀਂ ਤਰਕਦੀਆਂ ਹੋ

  • @bahadursingh9718
    @bahadursingh9718 Год назад +2

    ਓ ਭਾਈ ਇੰਨਾਂ ਗੱਲਾਂ ਵਿੱਚ ਕੁੱਝ ਨਹੀਂ ਰਖਿਆਂ ਕਿਉਂ ਝੂਠ ਬੋਲੀ ਜਾਨੈਂ ਯਾਰ ਅੱਜ ਤੋਂ ਪਹਿਲਾਂ ਬਾਬੇ ਨਾਨਕ ਨੇ ਪੂਰੀਆਂ ਦੁਨੀਆਂ ਚਾਰੇਂ ਕੂਟਾਂ ਗਾਹਕੇ ਰੱਖ ਦਿੱਤੀਆਂ ਪਰ ਆਪਣੇ ਲੋਕ ਨਹੀਂ ਸਮਝਦੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @HardeepsinghHardeepsingh-h9j
    @HardeepsinghHardeepsingh-h9j 2 месяца назад +1

    ਕੋਈ ਭੂਤ ਪ੍ਰੇਤ ਨਹੀਂ ਹੁੰਦਾ yr ਪਾਗ਼ਲ ਬਣਾ ਰਿਹਾ ਆ ਜਿੱਥੇ ਹੈਗਾ ਕੋਈ ਭੂਤ ਪ੍ਰੇਤ ਮੈਨੂੰ ਪੇਜੋ ਵਕਵਾਸ ਮਾਰੀ ਜਾਂਦਾ

  • @AmarjeetSingh-no5mk
    @AmarjeetSingh-no5mk 2 года назад +17

    ਬਾਈ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਵੀਰ ਜੀ।

  • @pavitarsingh8008
    @pavitarsingh8008 2 года назад +5

    ਬਿਲਕੁਲ ਸਹੀ ਹੈ ਜੀ

  • @sikandersingh8137
    @sikandersingh8137 2 года назад +9

    ਜੇ ਕੁੱਝ ਇਹ ਦੱਸ ਦਿੰਦੇ ਹੋਣ ਤਾਂ ਪੁਲਿਸ ਵਾਲੇ ਇਹਨੂੰ ਭਾਰਤੀ ਨਾ ਕਰ ਲੈਂਦੇ ਭਾਰਤੀ ਉਹ ਤਾਂ ਨੀ ਕਰਦੇ ਇਹ ਕੁਝ ਦੱਸ ਨਹੀਂ ਸਕਦੇ

    • @mpsinghplaha8878
      @mpsinghplaha8878 2 года назад

      ਭਾਰਤੀ ਨਹੀਂ ਭਰਤੀ ਹੁੰਦਾ ਹੈ ਜੀ

  • @magictv007
    @magictv007 Год назад +3

    ਗੱਪ ਮਾਰੀ ਜਾਂਦਾ ਵੀ ਤੰਤਰਿਕ ਦੀ ਵੰਸ਼ ਨਹੀ ਵਦ ਦੀ ਨਾਲੇ ਆਖੀ ਜਾਂਦਾ ਵੀ ਸਾਇਕਲ ਕਲਾਕਾਰ ਦਾ ਪੜਦਾਦਾ c ਤੰਤਰਿਕ

  • @avtarambedkar3337
    @avtarambedkar3337 Год назад

    😊🍪☕
    🙏Jai Bhim ji 🌹
    🙏Namo Buddha ji🌹

  • @manjeetsidhu2873
    @manjeetsidhu2873 2 года назад +13

    ਗੱਲਾਂ ਬਹੁਤ ਕੀਮਤੀ ਹਨ ਜੀ

  • @gurleendharm9134
    @gurleendharm9134 2 года назад +6

    ਬਾਈ ਸਿਰਾ ਲਾ ਗਿਆ ਜਾਨਕਾਰੀ ਵਾਲਾ

  • @forman9813
    @forman9813 2 года назад +3

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਖੰਡ ਦਾ ਪਰਦਾ ਫਾਸ ਕਿਤਾ

  • @forman9813
    @forman9813 2 года назад +13

    ੴ ਧੰਨਵਾਦ ਕਰਦੇ ਹਾਂ👌👌👌👌👌👌

  • @jinderpoohla
    @jinderpoohla Год назад

    ਗਿਆਨ ਨਾ ਹੋਣਾ ਕਿਸੇ ਨੂੰ ਉਹ ਅਗਿਆਨੀ ਚੰਗਾ
    ਕਿਸੇ ਪਾਖੰਡੀ ਦੇ ਗਿਆਨਾਂ ਤੋਂ

  • @lalkhan4411
    @lalkhan4411 Год назад

    ਕੋਈ ਵੱਡਾ ਜਾਂ ਛੋਟਾ ਤਾਂਤਰਿਕ ਨਹੀਂ ਹੁੰਦਾ ਕੋਈ ਆਤਮਾ ਨੀ ਹੁੰਦੀ

  • @hardevsingh6468
    @hardevsingh6468 2 года назад +10

    ਬਹੁਤ ਵਧੀਆ ਤਰਕਸ਼ੀਲ ਵਿਚਾਰ

    • @eloncoin
      @eloncoin 2 года назад +2

      oh a 100% fudu bande. jede kende assi rab nu nae mande. nastik group.
      but they don't proof showing there is no God.

  • @davindersingh7843
    @davindersingh7843 Год назад

    Thanks

  • @sgrewal3019
    @sgrewal3019 2 года назад +1

    ਇਹ ਸਾਰੇ ਮਾਨਸਿਕਤਾ ਕਮਜ਼ੋਰ ਕਾਰਨ ਹੋ ਰਿਹਾ ਹੈ

  • @charanjeetsingh9799
    @charanjeetsingh9799 2 года назад +2

    ਜੇ ਕੋਈ ਇਹ ਕਹਿੰਦੈ ਕਿ ਭੂਤ ਪ੍ਰੇਤ ਨੀ ਹੁੰਦੇ ਬਸ ਆਤਮਾ ਹੁੰਦੀ ਹੈ ਹਵਾ ਵਾਂਗ ਤੇ ਉਹ ਕਿਸੇ ਚ ਵੜਦੀ ਨਹੀਂ ਉਹ ਸਭ ਝੂਠ ਬੋਲਦੇ ਨੇ ਜੇ ਆਤਮਾ ਹੁੰਦੀ ਅੈ ਤਾਂ ਚਲਾਕ ਲੋਕ ਉਸਨੂੰ ਇੱਕ ਦੂਜੇ ਦੇ ਸਰੀਰ ਚ ਬਾੜ ਹੀ ਦੇਣਗੇ ਸੋ ਹਕੀਕਤ ਇਹ ਹੈ ਕਿ ਇਸ ਬ੍ਰਹਿਮੰਡ ਚ ਕੋਈ ਵੀ ਕਿਸੇ ਵੀ ਕਿਸਮ ਦਾ ਚਮਤਕਾਰ ਨਹੀ ਕਰ ਸਕਦਾ ਕਿਉਂਕਿ ਅੈਹੋ ਜਿਹਾ ਕੋਈ ਵਿਧੀ ਵਿਧਾਨ ਹੀ ਨੀ ਕੁਦਰਤ ਦਾ

  • @gurditkhehra9664
    @gurditkhehra9664 2 года назад +5

    ਵੈਰੀ ਗੁੱਡ

  • @rakeshsood6864
    @rakeshsood6864 2 года назад +7

    Bahut badhiya vichar sat shri Akaal Bhai Sahab ji 🙏🙏🙏🙏🙏🙏🙏🙏

  • @sewasingh2299
    @sewasingh2299 2 года назад +3

    ਬਾਈ ਜੀ 128 ਨਹੀ 328 ਸਰੂਪ ਗੁਰੂ ਗਰੰਥ ਸਾਹਿਬ ਦੇ ਚੋਰੀ ਵੇਚੇ ਨੇ ਬਾਦਲ ਕਿਆ ਨੇ

  • @satgursingh3061
    @satgursingh3061 Год назад

    ਕੋਈ ਸਮਝ ਨੀ ਆਈ ਬਾਈ ਹਲੇ ਵੀ ਖੁਦ ਬਹੁਤ ਵੱਡਾ ਅੰਦਵਿਸਵਾਸੀ ਆ ਪੱਤਰਕਾਰ ਵੀ ਪਤਾ ਕੀ ਸਵਾਲ ਕਰਨਾ ਕੀ ਨਹੀਂ

  • @GagandeepkaurKaur-jy5ij
    @GagandeepkaurKaur-jy5ij Год назад

    ਇਕ ਇੰਟਰਵਿਊ ਹੋਰ ਕਰੋ

  • @mpsinghplaha8878
    @mpsinghplaha8878 2 года назад +1

    ਬਾਬਾ ਜੀ ਤਾਂ ਗੱਲੀ ਬਾਤੀ ਆਪਣੀ ਐਡ ਕਰ ਗਿਆ,

  • @sukhpaldhaliwal3540
    @sukhpaldhaliwal3540 2 года назад +1

    ਬਾਈ ਜੀ ਬਹੁਤ ਬੰਦੀਆ ਗੱਲ ਕਰੀ ਹੈ

  • @balramdas1652
    @balramdas1652 2 года назад

    ਇਸ ਦਾ ਪਿੰਡ ਕੋਟ ਧਰਮੂ ਜ਼ਿਲ੍ਹਾ ਮਾਨਸਾ

  • @balramdas1652
    @balramdas1652 2 года назад +2

    ਕੀ ਹਾਲ ਹੈ ਕੁਲਵਿੰਦਰ ਸਿੰਘ ਉਰਫ ਪੇਂਂਦੂ

  • @jantabuttar3201
    @jantabuttar3201 2 года назад

    ਸਹੀ ਗੱਲ

  • @sikandersingh8137
    @sikandersingh8137 2 года назад +8

    ਜਿਹੜੇ ਕਹਿੰਦੇ ਮੇਰੇ ਕੋਲ ਵੀਰਵਾਰ ਨੂੰ ਆ ਜਾਈਂ ਮੈਂ ਤੁਹਾਡਾ ਸਾਰਾ ਕੁਝ ਦੱਸ ਦਿਉ ਤੁਸੀਂ ਹੌਲੀ ਦੇਣੇ ਬਾਬੇ ਦੀ ਜੁੱਤੀ ਚੁਕ ਕੇ ਲੈਆਉ ਉਸ ਨੂੰ ਇਹ ਪਤਾ ਲਗਣਾ ਮੇਰੀ ਜੁੱਤੀ ਕੋਣ ਲੈ ਗਿਆ ਭਲਾ ਲੋਕਾਂ ਦਾ ਉਹ ਕੀ ਦੱਸ ਦੱਊ

  • @nonubhullar5997
    @nonubhullar5997 Год назад

    very informative

  • @GurjitSingh-jh6us
    @GurjitSingh-jh6us 2 года назад +5

    Guru Nanak sab to Guru Gobind singh sab Tk 10 Guru sab te 11va Guru granth sab great shakti kudrat di. I Respect All Guru sab ji Mai kise nu nai Manda Guru Granth sab to bina Mai Mazbut Sikh guru da

  • @balkrishanbobi6150
    @balkrishanbobi6150 2 года назад +5

    V good ji

  • @bahadursingh9718
    @bahadursingh9718 Год назад

    ਬਾਈ ਜੀ ਤੁਸੀਂ ਇਹ ਕੰਮ ਆਪ ਕਰਦੇ ਸੀ ਕਦੇ ਤੁਸੀਂ ਮਰਿਆਂ ਬੰਦਾਂ ਕੋਈ ਕੰਮ ਵਿਗਾੜ ਸਕਦਾ ਹੈ ਕੇ ਨਹੀਂ ਕੋਈ ਕਿਸੇ ਦਾ ਕੁੱਝ ਨਹੀਂ ਕਰ ਸਕਦਾ। ਜਿਉਂਦਾ ਇਨਸਾਨ ਸ਼ਭ ਕੁੱਝ ਕਰ ਸਕਦਾ ਹੈ ਪਰ ਉਸ ਕੋਲ ਸਾਧਨ ਹੋਨਾ ਚਾਹੀਦਾ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ

  • @sukhidhiman7829
    @sukhidhiman7829 2 года назад +6

    ਬਕਵਾਸ,ਮਾਰੀ,ਜਾਦਾ,,,

  • @jinderpreet4518
    @jinderpreet4518 2 года назад

    Veer ji tusi bilkul thik bolde waheguru ji to wadda koi ni.rub veer di waddi Umar kare gbu

  • @nirmalsidhu981
    @nirmalsidhu981 Год назад

    ਤੁਹਾਡੀਆਂ ਗੱਲਾਂ ਤਾਂ ਵਧੀਆ ਪਰ ਬਾਬਾ ਕਦੋਂ ਤੌਂ ਬਣਗੇ

  • @binderbrar4702
    @binderbrar4702 2 года назад +3

    Right

  • @priyachoudhary6512
    @priyachoudhary6512 Год назад

    Shai gal bhai ji mere nal bi hoya baba ji idha

  • @davindersingh7843
    @davindersingh7843 Год назад

    Wahe guru

  • @jdeepsinghbhaiya4036
    @jdeepsinghbhaiya4036 2 года назад

    Said gall ha veer ji de

  • @anmolbrar3391
    @anmolbrar3391 2 года назад +3

    This is Very good Program ji..

  • @shivedevsingh9667
    @shivedevsingh9667 2 года назад +3

    ਜੇ ਇਲਾਜ ਕਰਕੇ ਪੈਸਾ ਲੈਣਾ ਤਾਂ ਸਿਦੇ ਹੀ ਪਰੇਤ ਜੂਨ ਮਿਲੇ ਗੀ ਹਜਾਰਾ ਸਾਲ ਪਰੇਤ

    • @JagroopSingh-no7xy
      @JagroopSingh-no7xy 2 года назад

      ਤੂੰ ਕਦੇ ਪ੍ਰੇਤ ਵੇਖੀ ਹੈ

    • @JagroopSingh-no7xy
      @JagroopSingh-no7xy 2 года назад

      ਤੂੰ ਖੁੱਦ ਪ੍ਰੇਤ ਰਿਹਾ ਜਾ ਤੇਰੇ ਕੋਈ ਹੁਣ ਪ੍ਰੇਤਾਂ ਨਾਲ ਤਾਲ ਮੇਲ ਹੈ ਚੰਗੀ ਤਰਾਂ ਜਾਣਕਾਰੀ ਦੇਹ ਤੂੰ ਪ੍ਰੇਤਾਂ ਦਾ ਖਾਣਾ ਤਾ ਦੱਸ ਪ੍ਰੇਤਾਂ ਕੱਪੜੇ ਕਿਹੜੇ ਪਾਉਂਦੀਆਂ ਕਾਰ ਗੱਡੀ ਕਿਹੜੀ ਤੇ ਸਵਾਰੀ ਕਰਦੀਆਂ ਹਨ

  • @happyhappysingh6066
    @happyhappysingh6066 2 года назад +4

    Good

  • @shindabrar9779
    @shindabrar9779 2 года назад +4

    Telepathy hundi aa ਇਹ ਭਾਈ ਤਾਂ ਹੋਰ ਵਹਿਮ ਭਰਮ ਫੈਲਾ ਰਿਹਾ ਅਖੇ ਤਾਂਤ੍ਰਿਕ ਹੁੰਦੇ ਨੇ ਤਾਂ ਫੇਰ ਕੋਈ ਇਹੋ ਜਿਹਾ ਤਾਂਤ੍ਰਿਕ ਹੈ ਨੀ ਜੌ ਭਾਰਤ ਚੋ ਨਸ਼ੇ ਬੇਰੋਜ਼ਗਾਰੀ ਖਤਮ ਕਰ ਸਕੇ ਤਾਂ ਅਸੀ ਮਨ ਲਾ ਗੇ ਤਾਂਤਰਿਕ ਵਿੱਦਿਆ ਹੁੰਦੀ ਹੈ

  • @sukhchainsinghgarhisahibwa7608
    @sukhchainsinghgarhisahibwa7608 2 года назад +1

    Oo k ggggg ਬਹੁਤ ਵਧੀਆ ਵਿਚਾਰ, ਵਟਾਂਦਰਾ ਕੀਤਾ ਜਾ ਰਿਹਾ ਹੈ ਜੀ , ok thanks 🙏🙏👍👍

  • @butasingh7005
    @butasingh7005 2 года назад +3

    Very interested interview

  • @RanjitSingh-jl2jk
    @RanjitSingh-jl2jk Год назад

    Maninder good yaar

  • @hardeepkaurvlogs5325
    @hardeepkaurvlogs5325 2 года назад

    ਕੇਡਾ ਪਿੰਡ ਆ ਵੀਰ ਜੀ ਦਾ

  • @Mohammadislaam1234
    @Mohammadislaam1234 2 года назад

    Wah veer ji shayd lokan dian akhhan khul jaan,

  • @GurjitSingh-jh6us
    @GurjitSingh-jh6us 2 года назад

    All point right virr ji Thnk

  • @GurdeepSingh-mn1ny
    @GurdeepSingh-mn1ny 2 года назад +2

    Waheguru g

  • @parampreetsingh8851
    @parampreetsingh8851 2 года назад +1

    Very good

  • @satindersingh3079
    @satindersingh3079 2 года назад

    Bahut vadea jankari

  • @shivedevsingh9667
    @shivedevsingh9667 2 года назад +3

    ਇਹ ਇਕ ਮਸਾਣੀ ਹੁਦੀ ਗੱਲ ਸਹੀ ਦੱਸ ਦਿਦੀ ਪਰ ਇਲਾਜ ਨਹੀ ਕਰ ਸਕਦੀ ਸਹੀ ਗੱਲ ਦੱਸਣ ਨਾਲ ਬੀਬੀਆ ਜਾਣੀਆਂ ਸ਼ੁਰੂ ਹੋ ਜਾਦੀਆ ਨੇ

    • @JagroopSingh-no7xy
      @JagroopSingh-no7xy 2 года назад

      ਤੂੰ ਮਾਨਸਿਕ ਬਿਮਾਰ ਹੈ ਕਦੇ ਮਸਾਣੀ ਦੇਖੀ ਆਪਣਾ ਇਲਾਜ ਕਰਵਾ ਵੀਰ

  • @dhanveersingh5428
    @dhanveersingh5428 2 года назад

    ਇਹ ਸੀ ਆਈ ਡੀ ਵਿੱਚ ਭਰਤੀ ਹੋ ਗਿਆ ਹੈ। ਸੰਤ। ਧਰਮ। ਨੂੰ ਗਲਤ ਕਹਿੰਦੇ ਹਨ

  • @inderpalsingh7322
    @inderpalsingh7322 Год назад

    ਕੋਈ ਤਾਂਤ੍ਰਿਕ ਵਿਦਿਆ ਨਹੀ ਹੁੰਦੀ

  • @happyhappysingh6066
    @happyhappysingh6066 2 года назад +2

    Sahi gl ji

  • @sewaksran8087
    @sewaksran8087 Год назад

    ਕੁੱਲ ਮਿਲਾਕੇ ਢੰਡਰੀਆ ਵਾਲਾ ਕੁੱਟਣ ਵਾਲਾ

  • @prabhchahal5426
    @prabhchahal5426 2 года назад +3

    Sira 👌🔥

  • @iqbalsingh7628
    @iqbalsingh7628 2 года назад

    ਇਹ ਬਾਬਿਆਂ ਦਾ ਕੰਮ ਉੱਥੇ ਉਸ ਦੇ ਆਪਣੇ ਇਜੰਟ ਰਾਹੀਂ ਹੁੰਦਾ ਉਹ ਹੀ ਦੁਖੀ ਬੰਦੇ ਨੂੰ ਜਾਲ ਵਿੱਚ ਫਸਾਉਣ ਦਾ ਕੰਮ ਕਰਦੇ ਹਨ ਤੇ ਬਾਬੇ ਨੂੰ ਪਹਿਲਾਂ ਹੀ ਪਾਸੇ ਜਾਕੇ ਦੱਸਦੇ ਹਨ ਕੁੱਝ ਅੌਰਤਾ ਵੀ ਇਹ ਕੰਮ ਕਰਦੀਆਂ ਹਨ ਤੇ ਪੈਸੇ ਤੇ ਸਰੀਰਕ ਹਵਸ ਮਿਟਾਉਣ ਲਈ ਜੁਵ ਜਾਂਦੀਆ ਹਨ

  • @ksrajan8185
    @ksrajan8185 2 года назад +8

    ਬੀਬੀਆਂ ਬਹੁਤ ਜਾਦੀਆਂ ਜੀ ਬਾਬਿਆ ਕੋਲ

  • @MSGaminG-cc4dz
    @MSGaminG-cc4dz 2 года назад +1

    Very good Bai g

  • @makhankamana526
    @makhankamana526 2 года назад

    Very very good 22 ji

  • @chamkaursarao601
    @chamkaursarao601 2 года назад +1

    Great job

  • @VinodKumar-ww7tq
    @VinodKumar-ww7tq 2 года назад +1

    Very good ji

  • @harmailsingh5036
    @harmailsingh5036 2 года назад +4

    Favourite channel 😊

  • @narinderkaur2701
    @narinderkaur2701 2 года назад

    Good talking

  • @bindersingh-by5ry
    @bindersingh-by5ry Год назад +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagseerSingh-ox5ec
    @JagseerSingh-ox5ec Год назад

    Rabb home ha ma Bapu

  • @jagdeepsinghchahal1381
    @jagdeepsinghchahal1381 2 года назад +2

    Very good 👍

  • @jagwinderdhillon1339
    @jagwinderdhillon1339 2 года назад

    ਇਹਨਾ ਨੂੰ ਡੇਰਾ ਨਾ ਬੋਲੋ ਇਹ ਤਾ ਇਹਨਾ ਦੇ ਅਾਵਦੇ ਸਥਾਨ ਨੇ

  • @palwinderpalsingh9012
    @palwinderpalsingh9012 2 года назад +2

    👍👍👍👍👍

  • @9091y
    @9091y Год назад

    ਹਜੇ ਵੀ ਤਾਂਤਰਿਕ ਵਿੱਦਿਆ ਨਿਕਲੀ ਨੀ ਇਸ ਬੰਦੇ ਚੋਂ

  • @Mohammadislaam1234
    @Mohammadislaam1234 2 года назад +1

    Meri zindgi gal gai is kam vich shukar e me paap nhi kite, kai paagal hunde dekhe ne, aj me ibadat de raste te pea ta sukoon milia, allah da karm he hun,

  • @HarjitKaur-og5qy
    @HarjitKaur-og5qy 2 года назад +2

    Very nice

  • @KuldeepSingh-sm4co
    @KuldeepSingh-sm4co 2 года назад +2

    Good y

  • @raviwander8181
    @raviwander8181 2 года назад +3

    Bai kihre pind da hai

  • @tarloksinghpunia7888
    @tarloksinghpunia7888 2 года назад

    ਬਹੂਤ ਵਧਿਆ ਲਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਖਰੜ ਵਿਖੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ

    • @ranbirgill4671
      @ranbirgill4671 Год назад

      Tera kuch ni huna Bai har jagah tera ahi comment hunda.. jini war marji te jithe marji comment kri jaa... Tenu AAP hi kuch karna paina...

  • @hikari1549
    @hikari1549 Год назад

    ਬਾਈ ਪਾਣੀ ਕੋਈ ਰੰਗ ਨੀ ਬਦਲਦਾ tuc fact ਨੀ ਚੈਕ ਕਰਦੇ ਜਿਵੇਂ ਸੁਣੀ ਸਨਾਈ ਗੱਲ ਓਹੀ ਕਰ ਦਿੰਨੇ o

  • @happykumar3530
    @happykumar3530 2 года назад +17

    ਜਿੰਨ੍ਹਾਂ ਵਹਿਮਾਂ ਭਰਮਾਂ ਚੋਂ ਕੱਢਿਆ ਉਸ ਤੋਂ ਦੁੱਗਣੇ ਭਰਮਾਂ ਵਿੱਚ ਪਾ ਦਿੱਤਾ ਹੈ ਇਮਾਨਦਾਰੀ ਨਾਲ ਇੰਟਰਵਿਊ ਨਹੀਂ ਦਿੱਤੀ ਇਸ ਬੰਦੇ ਨੇ

  • @Gurnamsingh-hx4xe
    @Gurnamsingh-hx4xe 2 года назад

    Good ⚘😇

  • @jagjeetaulakh4308
    @jagjeetaulakh4308 2 года назад

    Bahot hi sujvaan sajan ne

  • @sukhdev6966
    @sukhdev6966 Год назад

    ਇਹ ਬੰਦਾ ਸਿਰੇ ਦਾ ਗੱਪੀ ਹੈ ਜਿਹੜਾ ਕਹਿਦੇ ਆਤਮਾ ਹੁੰਦੀ ਐ

  • @officialjai9709
    @officialjai9709 2 года назад +1

    22 gi jawla ji ja ke sabit Karo tarksel nu

    • @piarasingh23
      @piarasingh23 2 года назад

      Very verý very bad.phir baba ban nu phirda ha.

  • @satpalbhargav7101
    @satpalbhargav7101 2 года назад +1

    Can you tell me karma of the tantra vidya

  • @iqbalsinghdeol7488
    @iqbalsinghdeol7488 2 года назад +1

    Very y

  • @naraingariyapb11
    @naraingariyapb11 2 года назад +3

    Sahi gal aghori jaisa koi nahi

  • @AvtarSingh-qj3dr
    @AvtarSingh-qj3dr 2 года назад +4

    ਇਹ ਵਿਚਾਰਾ ਤਾਂ ਆਪ ਅਜੇ ਕਲੀਅਰ ਨਹੀ ਹੈ ਉਲਜਿਆ ਪਿਆ ਐਵੇਂ ਉਰਲੀਆ ਪਰਲੀਆ ਮਾਰੀ ਜਾਂਦਾ ਨਾ ਤਾਂ ਇਹ ਪੂਰਾ ਬਾਬਾ ਬਣ ਸਕਿਆ ਨਾ ਬਾਬਾਵਾਦ ਚੌਂ ਪੂਰੀ ਤਰਾਂ ਨਿਕਲ ਸਕਿਆ

  • @KulwinderSingh-kd4uv
    @KulwinderSingh-kd4uv 2 года назад

    Waheguru ji te bharosha kro

  • @americancanadianjapansingh5468
    @americancanadianjapansingh5468 2 года назад +2

    ਚਾਲ ਚਲ िਗਅਾ ਨਾ ੳੁਧਰ ਦਾ ਨਾ ਅੇਧਰ ਦਾ

  • @saneepsingh7693
    @saneepsingh7693 2 года назад +6

    Eh aadmi kitho farh lyaanda tarksheel society ne eh taa khud bhoota bhareta nu boht manda hai eh taa loka da hor bi jaadu tune vich bishvaas paida karda