Raag Malaar Partaal | ਰਾਗ ਮਲਾਰ ਪਡ਼ਤਾਲ | ਹਰਿ ਜਨ ਬੋਲਤ ਸ੍ਰੀਰਾਮ ਨਾਮਾ |

Поделиться
HTML-код
  • Опубликовано: 24 ноя 2024

Комментарии • 49

  • @neelambhanot5867
    @neelambhanot5867 12 дней назад

    Satnam ji

  • @HarpreetSingh-yq6zy
    @HarpreetSingh-yq6zy 2 года назад +2

    Anandmai Bhai Sahib ji

  • @Komalpreetk0004
    @Komalpreetk0004 6 месяцев назад +3

    🙏🏻🎉

  • @JagtarSingh-fq3dr
    @JagtarSingh-fq3dr Год назад +2

    ਸ੍ਰੀ ਵਾਹਿਗੁਰੂ ਜੀ 🙏🙏

  • @jasvirsinghmann4413
    @jasvirsinghmann4413 2 года назад +2

    ਧੰਨ ਸ਼ੀ੍ ਗੁਰੂ ਰਾਮਦਾਸ ਜੀ

  • @simranjit1662
    @simranjit1662 Год назад +4

    ਖੂਬਸੂਰਤ ਪੇਸ਼ਕਸ਼ ਗੁਰੂ ਮਹਾਰਾਜ ਆਪਜੀ ਤੇ ਕਿਰਪਾ ਬਣਾਈ ਰੱਖਣ, ਅਸੀਂ ਵੀ ਇਹ ਪੜਤਾਲ ਦਾ ਗਾਇਣ ਕੀਤਾ , ਪਰ ਬੰਦਿਸ਼ ਹੋਰ ਸੀ... ਆਪਜੀ ਤੇ ਪਰਮਾਤਮਾ ਦੀ ਬਹੁਤ ਮੇਹਰ ਹੈ 🌸

  • @purasach3167
    @purasach3167 2 года назад +2

    ਵਾਹਿਗੁਰੂ ਜੀ

  • @GurpreetKaur-sw6ud
    @GurpreetKaur-sw6ud Год назад +1

    🙏🙏🙏🙏

  • @premsinghduggal4652
    @premsinghduggal4652 3 года назад +4

    ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।
    ਬਹੁਤ ਵਧੀਆ ਕੀਰਤਨ ਕੀਤਾ ਹੈ ਜੀ । ਅਨੰਦ ਆ ਗਿਆ ਹੈ । ਗੁਰੂ ਰਾਖਾ ਹੈ ਜੀ ਸਭ ਨੂੰ ਚੜ੍ਹਦੀ ਕਲਾ ਵਿਚ ਮਹਾਰਾਜ ਜੀ ਰਖਣ।

  • @jaimaljaimal9030
    @jaimaljaimal9030 4 месяца назад +1

    Waheguru ji🙏

  • @gurdipsingh8609
    @gurdipsingh8609 3 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਭਾਈ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਜੀ ਖਾਲਸਾਈ ਪਰੰਪਰਾ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਤੇ ਅੱਗੇ ਤੋਰ ਰਹੇ ਹੋ ਬਹੁਤ ਅਨੰਦ ਆਇਆ ਆਪ ਜੀ ਨੂੰ ਸੁਣ ਕੇ ਅਕਾਲ ਪੁਰਖ ਆਪ ਜੀ ਨੂੰ ਤੇ ਪੂਰੇ ਜੱਥੇ ਨੂੰ ਚੜ੍ਹਦੀ ਕਲਾ ਹਰ ਮੈਦਾਨੇ ਫਤਹਿ ਬਖਸ਼ੇ ਜੀ

  • @amandeepsingh3124
    @amandeepsingh3124 3 года назад +4

    ਬਹੁਤ ਹੀ ਵਧੀਆ, ਮਨ ਨੂੰ ਸ਼ਾਂਤ ਕਰਨ ਵਾਲਾ। ਧੰਨ ਗੁਰੂ ਸਾਹਿਬ ਜਿੰਨਾਂ ਨੇ ਸਿੱਖਾਂ ਨੂੰ ਤੰਤੀ ਸਾਜ ਬਖਸ਼ੇ, ਧੰਨ ਨੇ ਉਹ ਕੀਰਤਨੀਏ ਜਿਹੜੇ ਤੰਤੀ ਸਾਜਾਂ ਨਾਲ ਕੀਰਤਨ ਕਰਦੇ ਨੇ 🙏🌹🙏

  • @amardeepsingh_1998
    @amardeepsingh_1998 2 года назад +2

    ਚੜਦੀ ਕਲਾ🙏

  • @harjeetsingh7829
    @harjeetsingh7829 3 года назад +5

    ਬਹੁਤ ਹੀ ਰਸਭਿੰਨਾ ਕੀਰਤਨ ਭਾਈ ਸਾਹਿਬ ਜੀ ਨੇ ਕੀਤਾ। 🙏🙏🙏🙏🙏🙏

  • @kanwarbajsingh6226
    @kanwarbajsingh6226 3 года назад +3

    🌹🌹Buhat hee Rass hai bhai sahib ji di rasna ch, satgur ji mehr krn...
    🌹🌹BHAI SAHIB AAP JI HUN KITHE HUNDE HO JI

  • @G_singh1
    @G_singh1 5 лет назад +20

    Wow it’s just amazing listening to bhai sahib ji. I am so please to see puratan kirtan shaili ( raag based ) is still practiced 🙏🙏🙏. Waheguru ji hamesha Mehar rakhan.

  • @ayurvedic_gyan_00
    @ayurvedic_gyan_00 3 года назад +3

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    🙏🙏🙏🙏🙏🙏

  • @InderjeetSingh-vy9nh
    @InderjeetSingh-vy9nh 3 года назад +4

    ਸਕੂਨ ਹੀ ਸਕੂਨ ਦੇਣ ਵਾਲਾ ਕੀਰਤਨ

  • @nofarmersnofood6526
    @nofarmersnofood6526 3 года назад +3

    Tanti saaja de usstaad bhai shiri pal singh ji bhai mahabeer singh ji

  • @jasminderkaur7704
    @jasminderkaur7704 4 месяца назад +1

    ❤❤❤👌🏻

  • @johal.lakhwinder
    @johal.lakhwinder 4 года назад +13

    ਰਾਗਾਂ ਵਿੱਚ ਤੇ ਤੰਤੀ ਸਾਜ਼ਾਂ ਨਾਲ ਰਸ-ਭਿੰਨਾਂ ਤੇ ਆਨੰਦਮਈ ਕੀਰਤਨ ਸਰਵਣ ਕਰਕੇ ਬਹੁਤ ਹੀ ਚੰਗਾ ਲੱਗਦਾ ਹੈ ਜੀ! ਧੰਨ ਗੁਰੂ ਰਾਮਦਾਸ ਜੀ ਮਾਹਾਰਾਜ🙏

  • @karamkaur1245
    @karamkaur1245 2 года назад +2

    ਵਾਹ ਜੀ ਵਾਹ ❤️❤️❤️🙏🏻

  • @inderjitkaur5901
    @inderjitkaur5901 4 года назад +5

    World famous on of the best tanti saaj jatha

  • @ramandeepsingh9873
    @ramandeepsingh9873 3 года назад +3

    Anand ❤️❤️❤️❤️🙏🙏🙏

  • @G_singh1
    @G_singh1 4 года назад +12

    Wah wah , I am sure Guru sahib listening to Bhai Sahib must be feeling proud of him to carry the lineage of classical - Gurnat sangeet tradition forward ..

  • @anmolvichartv
    @anmolvichartv 4 года назад +5

    very nice paji

  • @singhsingh-cj8bf
    @singhsingh-cj8bf 4 года назад +3

    Very nice proud of u

  • @ManpreetSingh-pe2wp
    @ManpreetSingh-pe2wp 3 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ।

  • @hardiklakhanpal8931
    @hardiklakhanpal8931 3 года назад +4

    Amazing , proud of u guys ....\ keep this tradition alive as it is dying

    • @RamneekLali
      @RamneekLali Год назад

      Sikhi isn't dying it is strengthening. Long live the khalsa. 🙏🏼

  • @Prabhjeet
    @Prabhjeet 3 года назад +5

    🌸🙇‍♀️🌸

  • @abcdefghijklovepreetuvwxyz
    @abcdefghijklovepreetuvwxyz 4 года назад +4

    Wah wah

  • @karanpreetsingh8723
    @karanpreetsingh8723 3 года назад +3

    Bhai ji aap ji apna Gaya shabad haun vari mukh fer pyare plz RUclips te upload kro ji

  • @inderdeepsingh9974
    @inderdeepsingh9974 3 года назад +7

    Pata ni kio tanti sazaa da te raga ch gaon da rujhaan ghatda jaa riha hai
    Guru sahab kirpa banae rakhan te gurmat sangeet hor uchaiyaa te pohnchey❤️🙏

    • @hk8728
      @hk8728 2 года назад

      Hun rujhan vadd reha hai, waheguru kirpa kare.

  • @jasneetsingh490
    @jasneetsingh490 3 года назад +3

    Bhai sahib ji ap ji di kai dina to hazri nhi dekhi

  • @darshansinghnarang1777
    @darshansinghnarang1777 3 года назад +2

    nice

  • @Nirmolakheera12
    @Nirmolakheera12 2 года назад +1

    Boht sohna kirtan bhai sahib ji 🙏🙏
    App ji nal contact kiwe kar sakde ji

    • @bhaisiripalsingh
      @bhaisiripalsingh  Год назад

      Kirtan booking and online Raag kirtan classes li tusi es no te +918566886364
      contact kar sakdeo ji ! Dhanwad ji 🙏

  • @amritdhara1313
    @amritdhara1313 5 лет назад +10

    please Taala Dee Tarteeb dssyo gg

    • @storymode7602
      @storymode7602 4 года назад +12

      1. ਤਿੰਨ ਤਾਲ 16 ਮਾਤਰਾ
      2. ਰੂਪਕ ਤਾਲ 7 ਮਾਤਰਾ
      3.ਮਤ ਤਾਲ 9 ਮਾਤਰਾ
      4. ਪੰਚਮ ਸਵਾਰੀ 15 ਮਾਤਰਾ
      5. ਤਿੰਨ ਤਾਲ 16 ਮਾਤਰਾ

    • @amritdhara1313
      @amritdhara1313 4 года назад +2

      Thanks Alot Veer

    • @amritdhara1313
      @amritdhara1313 4 года назад +2

      Thanks Alot Veer

    • @amritdhara1313
      @amritdhara1313 4 года назад +2

      Thanks Alot Veer