Mangan To Pehlan || Devotional Song || Nirankari geet | New Nirankari Songs 2021

Поделиться
HTML-код
  • Опубликовано: 10 фев 2025
  • Show all your love to this song by posting a heart in the comments section below👇
    Stay updated with latest videos from Ibadat-Studio, Subscribe on below link.
    / @ibadatstudio
    Follow on instagram
    / ibadat_studio
    Song- Mangan To Pehlan
    Singer/Music- Sumeet Sokhey
    Lyricist- Pardeep Sokhey
    25% off on Ibadat Studio Shop Link- ibadat-studio....
    Download / Stream on -
    Spotify - open.spotify.c...
    i tunes - music.apple.co...
    gaana - gaana.com/arti...
    Amazon Music - music.amazon.i...
    Lyrics--
    ਮੰਗਣ ਤੋਂ ਪਹਿਲਾਂ ਦੇ ਦੇਵੇ,
    ਕਿਸਮਤ ਤੋਂ ਜਿਆਦਾ ਦੇਂਦਾ ਏ,
    ਇਹ ਮਾਲਿਕ ਹੈ ਤਕਦੀਰਾਂ ਦਾ,
    ਇਹ ਬਦਲ ਲਕੀਰਾਂ ਦੇਂਦਾ ਏ।
    ਮੰਗਤੇ ਵੀ ਇਹਦੇ ਦਰ ਆਕੇ,
    ਮੈਂ ਵੇਖੇ ਦਾਤੇ ਬਣ ਜਾਂਦੇ,
    ਇਹ ਪਾਰਸ ਐਸਾ ਪਾਰਸ ਏ,
    ਜੋ ਪਾਰਸ ਹੀ ਕਰ ਦਿੰਦਾ ਏ।
    ਮੰਗਣ ਤੋਂ ਪਹਿਲਾਂ ਦੇ ਦੇਵੇ..........
    ਖੋਟੇ ਵੀ ਏਥੇ ਚਲ ਜਾਂਦੇ,
    ਖਰਿਆਂ ਦੀ ਕੀਮਤ ਤੋਂ ਵੱਧ ਕੇ,
    ਕੋਹਿਨੂਰ ਉਹ ਪੱਥਰ ਬਣ ਜਾਂਦਾ,
    ਇਹ ਜਿਸ ਨੂੰ ਵੀ ਘੱੜ ਦੇਂਦਾ ਏ ।
    ਮੰਗਣ ਤੋਂ ਪਹਿਲਾਂ ਦੇ ਦੇਵੇ..........
    ਇਕ ਨਜ਼ਰ ਮੇਹਰ ਜੇ ਕਰ ਦੇਵੇ,
    ਜ਼ਰਾ ਵੀ ਤਾਰਾ ਬਣ ਜਾਂਦਾ,
    ਅੰਬਰਾਂ ਤੇ ਚਮਕਦਿਆਂ ਤਾਰਿਆਂ ਨੂੰ,
    ਇਹ ਮਿੱਟੀ ਵੀ ਕਰ ਦੇਂਦਾ ਏ।
    ਮੰਗਣ ਤੋਂ ਪਹਿਲਾਂ ਦੇ ਦੇਵੇ...........
    #Mangantopehla #nirankarisong #bhajan
    #SoulfulSong #SpiritualSong #Spiritual #DivineSong #PositiveVibes #PositiveVibesMusic
    #DevotionalSong #DevotionalSongs #DevotionalHindi #BhaktiSong #Bhajan #SpiritualAwakening #SpiritualBhajans #NewDivineSpiritualSong
    For all kind of Music, Videos, Releasing and Management.
    Contact us
    Email : ssokhey039@gmail.com
    Copyright : Sokhey~Studio (All Rights reserved) 25% of on Ibadat Studio Shop Link- ibadat-studio....

Комментарии • 104