ਮੇਰਾ ਜਨਮ ਗ਼ਲਤ ਸ਼ਰੀਰ ਚ ਹੋਇਆ | Jasleen Patiala | Josh Talks Punjabi

Поделиться
HTML-код
  • Опубликовано: 22 янв 2025

Комментарии • 2,6 тыс.

  • @JoshTalksPunjabi
    @JoshTalksPunjabi  2 года назад +3

    Jasleen ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
    Download Now: joshskills.app.link/nlZpijkcerb

  • @balrajdeol6404
    @balrajdeol6404 5 лет назад +224

    ਜਸਲੀਨ ਭੈਣ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ

    • @dilersingh9051
      @dilersingh9051 4 года назад

      Eyvza36c

    • @simranrajput8307
      @simranrajput8307 4 года назад +2

      @sam singh lnnn te vjjj salya.....zindgi ohdi jiwe mrji rhe rbb ne bnaya te rbb d creation te n bhonk

    • @hardeepdeepa3916
      @hardeepdeepa3916 4 года назад +1

      👌👌👌👌👌

  • @thecinemacafe6969
    @thecinemacafe6969 5 лет назад +174

    ਜੈਸਲੀਨ ਤੁਸੀ ਬਹੁਤ ਅੱਛੇ ਦਿਲ ਦੇ ਇਨਸਾਨ ਹੋ
    ਲੋਕਾਂ ਦੀ ਸੋਚ ਦਾ ਪੱਧਰ ਬਹੁਤ ਥੱਲੇ ਗਿਰਿਆ ਹੋਇਆ ਹੈ ਕਿਸੇ ਦੀ ਪਰਵਾਹ ਨਾ ਕਰੋ ਕੋਣ ਕੀ ਬੋਲਦਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ੀਆ ਬਖਸ਼ਣ🤗🙏🙏

  • @Preetttt-w3c
    @Preetttt-w3c 5 лет назад +598

    ਬਹੁਤ ਵਧੀਆ ਜਸਲੀਨ ਜੀ.. ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏

  • @malhansstudio6735
    @malhansstudio6735 5 лет назад +56

    ਭੈਣ ਤੈਨੂੰ ਰੱਬ ਤਰੱਕੀ ਦੇਵੇ

  • @MandeepSingh-fu8hi
    @MandeepSingh-fu8hi 3 года назад +2

    ਜਸਲੀਨ ਤੁਹਾਨੂੰ ਸੁਣ ਕੇ ਸਾਨੂੰ ਜ਼ਿੰਦਗੀ ਵਿੱਚ ਕੁੱਝ ਕਰਕੇ ਦਿਖਾਉਣ ਦਾ ਜਜ਼ਬਾ ਪੈਦਾ ਹੁੰਦਾ ਹੈ,,,,,,salute a ਤੁਹਾਨੂੰ

  • @erlakhwindersingh4940
    @erlakhwindersingh4940 5 лет назад +154

    ਸਮਾਜ ਵਿਚ ਬਦਲਾਵ ਲਿਆਉਣਾ ਬਹੁਤ ਮੁਸ਼ਕਿਲ ਹੈ,,, ਪਰ ਇਤਿਹਾਸ ਵਿਚ ਜੋ ਵੀ ਬਦਲਾਵ ਅੱਜ ਤੱਕ ਆਇਆ ਹੈ ਉਹ ਬਦਲਾਵ ਏਦਾ ਦੇ ਨਿਡਰ ਸਖਸ਼ੀਅਤਾਂ ਦੀ ਬਦੌਲਤ ਆਇਆ ਹੈ

  • @sukhwindersinghsabbi2324
    @sukhwindersinghsabbi2324 5 лет назад +60

    ਭੈਣੇ ਤੇਨੂੰ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਬੱਕਛੇ🙏🙏

  • @lakhveerchahal23
    @lakhveerchahal23 5 лет назад +98

    ਜਿੰਦਗੀ ਜਿੰਦਾਬਾਦ ਖੁਸ਼ ਰਹੋ👍👍👍👍

  • @mickeyyarya3665
    @mickeyyarya3665 5 лет назад +87

    Omg she is so inspiring and ya she is looking like sonam Kapoor❤️

  • @SeeBeautyThroughMyEyes
    @SeeBeautyThroughMyEyes 5 лет назад +12

    Sorry to disappoint you, parents - but when your kids come out as gay, bi or transgender, it is not about you. Even when we are confused about someone’s gender, and don’t have a greater awareness of what it means to be trans, we have a choice to respond with kindness rather than cruelty. I’m so proud of you Jasleen!!

  • @kuldeepbrar477
    @kuldeepbrar477 5 лет назад +65

    ਏ ਸ਼ਭ ਰੱਬ ਦੇ ਰੰਗ ਨੇ ਜੈਸ਼ਲੀਨ ਜਿਨਦਾਦਿਲੀ ਨਾਲ ਜਿੰਦਗੀ ਜੀਉ।।

  • @sukhchopra9772
    @sukhchopra9772 5 лет назад +429

    ਲਾਹਣਤ ਹੈ ਇਹੋ ਜਿਹੇ ਪਰਿਵਾਰ ਤੇ ਜੋ ਅਪਣੇ ਸੋਨੇ ਵਰਗੇ ਬੱਚੇ ਨੂੰ ਨਾ ਸਮਝ ਸਕੇ,,ਅੱਜ ਸਭ ਕੁਝ ਦੇਖ ਕੇ ਪਛਤਾਉਂਦੇ ਜਰੂਰ ਹੋਣਗੇ, ਤ

    • @rajeshvermadangarkhera5712
      @rajeshvermadangarkhera5712 5 лет назад +17

      sukh chopra ji mai jasleen ki pakh vich h but tusi wai dso j tuhada beta awai kre tuhadi aatma kini k dukhugi mari gal nu mind na kreo but sochke vekho us baap te ki beetti houga ki jdo usda beta ladkia de libaas vich ghume eh ladka h but isdi physocolgy eda de hai ki eh awde aap nu ladki manda h is physocolgy nu koi change nhi kr sakda je eh kinner hunda ta isde maapeo di aatma nhi dukhni c jini hun dukh rhi h baki apo aap di soch h

    • @NarinderSingh-me3lg
      @NarinderSingh-me3lg 5 лет назад +5

      @@rajeshvermadangarkhera5712 Shi kiha tussi eh hormones problem aa ,Sade pind haiga ikk Munda prr usda sabh ne glt istemaal Kita ,Sare krde v glt use ne chahe koi kujh v khi Jaan ,baaki Lok parents nu akkl vand de ne k smjhaao isnu , parents v ki krn
      Ho ske ta eh bimari da ilaaj Kita jave na k Marya kuttiya jave

    • @rajeshvermadangarkhera5712
      @rajeshvermadangarkhera5712 5 лет назад +6

      Narinder singh ji ehi ta mai keh rea ha ki parents nu galat keh rhe h lok j awdhe ghr vich eda da koi munda janam lai lwe ta ona ne v ohi krna jo ik maa peo krda h duzea nu kehna bhut sokha hunda ji ik waar aawde te us maa peo di jga te rakh k vekho har parents ehi chahunda h ik uski aulaad galat na chle j galat ho jae ta oho usnu sidhaaran di puri koshish krde aw kuutaan maaran da tareeka end vich use krde aw jdo sare ra band ho jaan kinner hove ta parents mn nu c samza lainde aw ki kinner aw but munda hon de baavzood eda di koi activities hundi hai ta maa peo di aatma bhut dukhdi aw

    • @sukhchopra9772
      @sukhchopra9772 5 лет назад +11

      @@rajeshvermadangarkhera5712 ਵੀਰ ਜੀ ਇਸ ਵਿੱਚ ਕੀ ਗਲਤੀ ਆ ਜਸਲੀਨ ਦੀ ਉਹਨੇ ਦੁਨੀਆਂ ਤੇ ਆ ਕੇ ਕੋਈ ਪਾਪ ਨਹੀਂ ਕੀਤਾ,,ਹਰ ਇਨਸਾਨ ਨੂੰ ਆਪਣੇ ਤਰੀਕੇ ਨਾਲ ਜੀਣ ਦਾ ਹੱਕ ਹੈ ਘੜੀਸ, ਘੜੀਸ ਕ ੇਕੁੱਟਣਾ ਕਿਥੇ ਤੱਕ ਸਹੀ ਆ,, ਬਾਕੀ ਵੀਰੇ ਆਪਣੀ,, ਆਪਣੀ ਸੋਚ ਆ ਕੋਈ ਬਦਲ ਨਹੀਂ ਸਕਦਾ,ਮਾਂ ਬਾਪ ਬੱਚਿਆਂ ਲਈ ਰੱਬ ਹੁੰਦੇ ਨੇ,, ਜੇ ਉਹੀ ਨਾ ਸਮਝਣ ਤਾਂ ਬੰਦਾ ਕਹਦੇ ਜੋਗਾ, ਵੀਡੀਓ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ,

    • @rajeshvermadangarkhera5712
      @rajeshvermadangarkhera5712 5 лет назад +3

      sukh chopra ji eh hun shi slaamat h awdi jga hanju laike aune aa ta veer ona bu dekh k leao jina te naainsaafi hoyi aw jede bina matlab police to kute jande aw bche chukan da jina te jhutha ilzaam lga te bewaza kuttea loka ne jina nu ona te hanju bhao este ki hanju bhaune eh ta shi slaam hai t h veer ji india vich bhut naainsaafi ho rhi h loka te eh ta kuz v nhi mai khud video dekhi ek masoom bche da jeodea da he pet faad k us vicho unde ang kde ja rhe c dasso kedi video jyada rwaun wali h

  • @navreetkaur7124
    @navreetkaur7124 5 лет назад +66

    She is good public speaker....i am amazed with the way she talks....love her... go ahead...u diserve more bigger hights...

  • @SanjeevKumar-sl7lb
    @SanjeevKumar-sl7lb 4 года назад +15

    ਵਾਹਿਗੁਰੂ ਜੀ ਮਿਹਰ ਕਰੇ
    ਚੜ੍ਹਦੀ ਕਲਾ ਵਿੱਚ ਰੱਖੇ

  • @GurpreetSingh-co5me
    @GurpreetSingh-co5me 4 года назад +4

    Bhut vdiya msg dita eh tuse is duniya nu jo jiona nhi chahode waheguru thonu khush rakhe

  • @JATT-br5wp
    @JATT-br5wp 5 лет назад +374

    ਦੁਨੀਆ ਦਾ ਕੀ ਆ ਇਹ ਤੇ ਸਾਲੀ ਕਿਸੇ ਨੂੰ ਜੀਣ ਨਹੀਂ ਦਿੰਦੀ.....
    ਫਿਕਰ ਨਹੀਂ ਕਰੀਦੀ .. ਸਾਡੇ ਸਮਾਜ ਵਿੱਚ ਅੱਜ ਵੀ ਬਹੁਤ ਗੰਦੇ ਲੋਕ ਨੇ.....
    ਜਸਲੀਨ ਫਿਕਰ ਨਾ ਕਰ ਤੂੰ ਇਕੱਲੀ ਨਹੀਂ ਅਸੀਂ ਸਾਰੇ ਤੇਰੇ ਨਾਲ ਆ...ਜ਼ਿੰਦਗੀ ਜ਼ਿੰਦਾਬਾਦ 🙏🏻

  • @sectarypb2922
    @sectarypb2922 5 лет назад +184

    Now I m with you jasleen, I didn’t like you in turban , now you are in real dress and life 👍

  • @inderjit389
    @inderjit389 5 лет назад +33

    ਤੁਹਾਡੇ ਮਾਂ ਬਾਪ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ
    ਬੱਚੇ ਤਾਂ ਮਾਂ ਬਾਪ ਲਈ ਹੀਰਾ ਹੁੰਦੇ ਹਨ ਜਿਸ ਤਰ੍ਹਾਂ ਦੇ ਮਰਜ਼ੀ ਹੋਨ

  • @gurpreetsidhu2202
    @gurpreetsidhu2202 5 лет назад +87

    ਬਹੁਤ ਵਧੀਆ ਮੈਂ ਤੁਹਾਡੀ ਫ਼ੈਨ ਆ ਬਸ ਏਦਾਂ ਹੀ ਹੌਸਲਾ ਰੱਖਣਾ ਪਿੱਛੇ ਮੁੜਕੇ ਨਾ ਦੇਖਣਾ

  • @harkseehra5092
    @harkseehra5092 5 лет назад +1

    Salute aa dilo josh talks waliya nu, jo eda de samaj ch struggle krde hn ohna nu age liyan vaaste. Asi bhave aj road bna lye, mall bna lye te ghr sada hun itaan vaala hn, pr asi dimag pakho hle v 16v sadi vich jee rhe han, jo samaji padhar te eh struggle os wele paschmi sbaytaavan kr rhiya sn, asi ohi struggle aj de yug vich kr rhe han, saanu age vdn lyi apne mn nu kholna pena, saade purane najriye nu ik paase rakhna pena, sanu apne dil vicho nafrat kadni peni jo sade dilan vich samaj de lokan ne payi, sade maapiya ne glt sahi di prakh sanu diti hai, osnu thoda badlna pena. Gay, bi, les, te jive eh jasleen hai, saanu ohna nu accept krna pena, taan jaa ke asi samaajik taur te pashmi lokan nal moda jod ke age vd skde han. Akhsar jasleen vrge te homosexuals nal dur vihar kita jaanda, ki gl oh insaan nhi? Oh v tuhade vaang hi hn lokon.

  • @onlyone4390
    @onlyone4390 5 лет назад +239

    ਅਸੀ ਸਾਰੇ ਇਕ ਹੀ ਪ੍ਰਮਾਤਮਾ ਦੇ ਬੱਚੇ ਹਾਂ

    • @hardarshanmajithia3033
      @hardarshanmajithia3033 5 лет назад

      Fr apni maa cudvan nu zulm krde o Hindu aa te saliyo thodi oo kom de aag lagi aa jhutiya khann di.Apde jawai bindiya wala nu kyu mnde oo jo ki ik terrorism aa

    • @hardarshanmajithia3033
      @hardarshanmajithia3033 5 лет назад

      Tusi saliyo ohnu apna jawai bnaya hoya

    • @hardarshanmajithia3033
      @hardarshanmajithia3033 5 лет назад

      @Amy Grewal fr bhindra vale nu kyu khasam bna rakya rajo ane nu kyu fufad kehne oo

    • @stockmarkettrading9467
      @stockmarkettrading9467 5 лет назад

      @@hardarshanmajithia3033 tara papa hai sala

    • @tarloksinghpunia7888
      @tarloksinghpunia7888 3 года назад

      ਖਰੜ ਵਿਚ ਗੂਡਾ ਰਾਜ ਹੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ

  • @satpreetsingh3328
    @satpreetsingh3328 5 лет назад +123

    Zindgi Jeoni chachidi hai...Zindabaad Zindgi...keep it up jasleen

  • @deepdhillon5262
    @deepdhillon5262 5 лет назад +26

    ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਣ

  • @sandeepkaur-ls2cf
    @sandeepkaur-ls2cf 5 лет назад +24

    Jasleen you are brave girl .good & positive thinking good bless you jasleen

  • @gjsingh3723
    @gjsingh3723 4 года назад +16

    Jasleen your story is heart melting story , i bottom heartedly appreciate your efforts that you have did in your life, positivity is must in life .

  • @gurklota1837
    @gurklota1837 5 лет назад +173

    God bless you jasleen....
    ਆਤਮਾ ਦਾ ਕੋਈ ਜੈਂਡਰ ਨੀ ਹੁੰਦਾ , ਇਨਸਾਨ ਜਿਵੇਂ ਦਾ ਵੀ ਹੈ ਉਸਨੂੰ ਐਕਸੈਪਟ ਕਰੋ। ਜਿੰਦਗੀ ਇੱਕ ਮਿਲਦੀ ਹੈ ,ਉਸਨੂੰ ਇਹ ਸੋਚ ਕੇ ਖਰਾਬ ਨਾ ਕਰੋ ਕੀ ਲੋਕੀ ਕੀ ਸੋਚਣਗੇ।
    ਜੈਂਡਰ, ਸੈਕਸੁਆਲਟੀ, ਰੰਗ ਮੈਟਰ ਨੀ ਕਰਦਾ , ਰੱਬ ਸਭ ਨੂੰ ਇਕੋ ਜੇਹਾ ਬਣੋਂਦਾਂ ਹੈ , ਰੱਬ ਦੀਆ ਨਜ਼ਰਾ ਚ ਸਾਰੇ ਇਨਸਾਨ ਇਕੋ ਜਿਹੇ ਨੇ , ਆਪਾ ਨੂੰ ਵੀ ਚਾਹੀਦਾ ਹੈ ਕਿ ਸਾਰਿਆ ਨੂੰ ਇਕੋ ਜਿਹੀਆਂ ਨਜ਼ਰਾਂ ਨਾਲ ਦੇਖੀਏ । 🌈🌈

    • @SahilKataria
      @SahilKataria 5 лет назад +5

      ਬਹੁਤ ਅੱਛੇ! ਆਈ ਅਗ੍ਰੀ ਿਵਦ ਯੂ.. 👐

    • @lakhwinderkaur5970
      @lakhwinderkaur5970 5 лет назад +4

      Hnji ..100% sahi

    • @ekampreetsingh4996
      @ekampreetsingh4996 5 лет назад +3

      Hmm sahii kihaa 22G 👍👍

    • @godisone5932
      @godisone5932 5 лет назад +4

      Pr j rabb ne male bnaya te oda v koi reason he houga. Onu change krn da sada koi haqq ni.

    • @gurklota1837
      @gurklota1837 5 лет назад +4

      @@godisone5932 ਪਰ ਆਪਣੇ ਜਦੋਂ ਬੋਡੀ ਪਾਰਟਸ ਚ ਕੁਝ ਪ੍ਰੌਬਲਮ ਆ ਜਾਂਦੀ ,ਆਪਾ ਉਸਨੂੰ ਵੀ ਤਾਂ ਬਦਲੋਂਦੇ ਅਾ ,ਇਵੇਂ ਤਾਂ ਇਹ ਵੀ ਗਲਤ ਹੋਇਆ।।

  • @jagroopkaur7118
    @jagroopkaur7118 5 лет назад +6

    ਸਮਾਜ ਲਈ ਇਕ ਤੁਸੀਂ ਅਜਿਹਾ ਥੱਪੜ ਮਾਰਿਆ ਜਸਲੀਨ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖਣ

  • @Waheguruekonkar
    @Waheguruekonkar 5 лет назад +10

    Can i hug you sister !!! How sweet you are ...may god bless you always ...chado duniya nu pare...tusi sada khush raho

  • @ਸਿਮਰਨਜੀਤਢੀਂਡਸਾ

    ਜਸਲੀਨ ਤੁਸੀ ਆਪਣੀ ਜਿੰਦਗੀ ਚੁਣੀ ਸਾਬਾਸ਼ ਬਹੁਤ ਜਣਿਆਂ ਨੂੰ ਹੋਸ਼ਲਾ ਮਿਲੇਗਾ
    ਸਾਡੀ ਵੀ ਇਕ ਰਿਸ਼ਤੇਦਾਰ ਮੁੰਡਾ ਹੈ ਉਸ ਨੂੰ ਵੀ ਸਾਇਦ ਕਦੇ ਆਪਨੂੰ ਦੇਖੀ ਕੇ ਹੌਸਲਾ ਮਿਲੇ

  • @NirmalSingh-yu8jd
    @NirmalSingh-yu8jd 5 лет назад +1

    ਜਸਲੀਨ ਕੌਰ ਜੀ ਤੁਹਾਡਾ ਦੁੱਖ ਸੁਣ ਕੇ ਮਨ ਭਰ ਆਇਆ ਹੁਣ ਮੈਂ ਕੀ ਬੋਲਾ ਸ਼ਬਦ ਨਹੀ ਬਚਿਆ ਇੱਕ ਅਰਦਾਸ ਕਰ ਸਕਦਾ ਕਿ ਤੁਸੀਂ ਜਿਥੇ ਵੀ ਰਹੋ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ

  • @AshokKumar-bs9lp
    @AshokKumar-bs9lp 5 лет назад +15

    I am proud of you jasleen, you are an inspiration for the people badly effected by worst circumstances and bad society.

  • @JG-ts8px
    @JG-ts8px 5 лет назад +52

    Everytime i m impress the way you talk, confident enough and guts. Love you sister ❤️❤️❤️❤️

  • @lovepreetsinghlovepreetsin6754
    @lovepreetsinghlovepreetsin6754 5 лет назад +48

    Waheguru mehr krn tuhadee te
    Hearttouching story😢🙏🙏

  • @EMILIA-t7g
    @EMILIA-t7g 5 лет назад +12

    You’re so brave. Hope people get inspired from listening to you and love their children no matter who they are.

  • @gorasidhu2895
    @gorasidhu2895 5 лет назад +1

    Eho jeha he Josh aaj di har kudi vich Hona chaida.Vry gud jasleen g.god bless u.

  • @warringsonu5635
    @warringsonu5635 5 лет назад +66

    ਸਲੂਟ ਆ ਤਹਾਡੀ ਸੋਚ ਨੂੰ👏👏👏👏👏👏

  • @ਪੰਜਆਬੀਯੂਟੂਬਰ
    @ਪੰਜਆਬੀਯੂਟੂਬਰ 5 лет назад +160

    ￰ਜਸਲੀਨ ਤੂੰ ਜਸਵਿੰਦਰ ਬਰਾੜ ਵਰਗੀ ਲੱਗਦੀ ਐ ਪ੍ਰਮਾਤਮਾ ਖੁਸ਼ ਰੱਖੇ

  • @AmandeepKaur-dp9pb
    @AmandeepKaur-dp9pb 5 лет назад +147

    I’m proud of you jasleen

  • @indiaindia849
    @indiaindia849 4 года назад

    ਜਸਲੀਨ ਜੀ ਪਰਮਾਤਮਾ ਤੁਹਾਨੂ ਚਝਦੀ ਕਲਾ ਵਿਚ ਰਖੇ

  • @simrankaur3007
    @simrankaur3007 3 года назад +11

    YES ACCEPT YOURSELF♥
    PROUD OF YOU JASLEEN👍

  • @Bhau_Talks
    @Bhau_Talks 5 лет назад +6

    ਪਿਆਰ ਸਤਿਕਾਰ ਬੁੱਗੋ🌹🙏🏻
    ਹਾਰ ਕਦੇ ਨਈ ਪੈਂਦੇ ਵੇਖੇ ਹਾਰੇ ਨੂੰ,
    ਚੰਨ ਕਦੀ ਨਈ ਲਿਖਿਆ ਲੋਕਾਂ ਤਾਰੇ ਨੂੰ,
    ਏਸੇ ਲਯੀ ਤਾਂ ਸ਼ਹਿਰ ਚ ਮੇਰਾ ਚਰਚਾ ਏ,
    ਹੱਥ ਹਮੇਸ਼ਾ ਪਾਵਾਂ ਪੱਥਰ ਭਾਰੇ ਨੂੰ।
    ਬਾਬਾ ਨਜ਼ਮੀ

  •  5 лет назад +80

    ਸਬ ਸੁਖੀ ਹੋ ਜਾਣ ਜੇ ਆਪਾਂ ਦੂਸਰਿਆਂ ਦੀ ਜ਼ਿੰਦਗੀ ਵਿਚ ਝਾਕਣਾ ਬੰਦ ਕਰ ਦੇਈਏ।

  • @Imgeeet
    @Imgeeet 5 лет назад +20

    Bohut vadia 🙏🏻🙏🏻 brave girl baba ji bless you Jasleen.. life ch ik vadia insaan hona bohut wadi gal a..

  • @negi_muskan
    @negi_muskan 3 года назад +7

    I'm beyond Proud of you☺️ that Confidence.... Uff!!! Baakamal❣️ You Inspired me alot🌸

  • @lakhidhaliwal6446
    @lakhidhaliwal6446 3 года назад

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜਸਲੀਨ

  • @SahilKataria
    @SahilKataria 5 лет назад +20

    ਜਸਲੀਨ! ਬਹੁਤ ਖੂਬ। ਹਮੇਸ਼ਾ ਖੁਸ਼ ਰਹੋ! ਬਹੁਤ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਪਹਿਚਾਣਿਆ ਤੇ ਟਾਇਮ ਆਉਣ ਤੇ ਆਪਣੇ ਆਪ ਤੋਂ ਡਰੇ ਨਹੀਂ। ਤੁਹਾਡਾ ਆਪਣੇ ਆਪ ਨਾਲ ਕੀ ਰਿਸ਼ਤਾ ਹੈ, ਇਹੀ ਤੁਹਾਡਾ ਦੂਸਰਿਆਂ ਨਾਲ ਕੀ ਰਿਸ਼ਤਾ ਹੋਵੇਗਾ, ਇਹ ਤਹਿ ਕਰਦਾ ਐ। ਮੇਰੇ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ। I've seen so many people struggling out there, and trust me they are going to be okay very soon. They are the REAL HEROES. and people who discriminate on the basis of SEXUALITY are genuinely STUPID.
    Wish you all the best for your bright future sweetheart. Keep growing.

  • @singhjinder4178
    @singhjinder4178 5 лет назад +5

    The boldest personality ever I have seen.... God bless you sister

  • @sukhwinderkaur8220
    @sukhwinderkaur8220 5 лет назад +9

    Children should be educated about this from primary school itself. Kyunki aa change school level to hi leya sakde aa nahi ta apni society change nahi ho pau kde v.
    You are really strong🙏

  • @mandeepkhera4618
    @mandeepkhera4618 4 года назад +2

    Salute jasleen ji god bless you ਪ੍ਰਭੂ ਯਿਸੂ ਮਸੀਹ ਜੀ ਤੁਹਾਨੂੰ ਬਹੁਤ ਪਿਆਰ ਕਰਦੇ ਹਨ

    • @luvsaini1384
      @luvsaini1384 3 года назад

      @Ramandeep Singh tusi kon hunde a kise nu dharma da gyan den wale. Everyone has right to believe in whatever religion they believe. And who said guru nanak dev ji to vdda koi ni?

  • @samrathbirsinghbal5889
    @samrathbirsinghbal5889 5 лет назад

    ਬਹੁਤ ਵਧੀਆ ਜਸਲੀਨ ਜਿੰਦਗੀ ਇਕ ਸਘੰਰਸ਼ ਹੈ ਅਤੇ ਜਸਲੀਨ ਤੂੰ ਸਘੰਰਸ਼ ਕਰ ਰਹੀ ਹੈ ਸਲਊਟ ਹੈ ਤੈਨੂੰ

  • @amitsharma9498
    @amitsharma9498 5 лет назад +36

    We love you sister
    There no gender of humanity

  • @hgeet
    @hgeet 5 лет назад +28

    so much inspiring...society nu face karna bhut ayukha hai...well done....bhut hosla chahida..duniya nu prove karan layi..proud on you. you are giving inspiration to others that Nothing is impossible...but can be diffcult. people do not understand eh kudrat ne kita ohne by choice ni eh fesla liya.

  • @hukamramthakurchhotisimula9199
    @hukamramthakurchhotisimula9199 5 лет назад +47

    I love Punjabi language . well done ! Jas leen

  • @SandipBajwa
    @SandipBajwa 5 лет назад +11

    Cherish this freedom!!! because your parents were Sikhs and you live in Liberal Punjab and not under any Islamic country!!! Thank Waheguru and Baba Nanak

  • @BalwinderSingh-bs6xb
    @BalwinderSingh-bs6xb 5 лет назад +12

    I don't know an Others,, But I think, You're First Personality'' Can Lessons to All Others Worlds ll Thanks JASSLEEN G,,

  • @amriksingh4744
    @amriksingh4744 5 лет назад +52

    ਵਾਹਿਗੁਰੂ ਜੀ 🙏 ਸਰਬੱਤ ਦਾ ਭਲਾ ਕਰਿਓ।

  • @jarnailsingh-cx9si
    @jarnailsingh-cx9si 5 лет назад +8

    Amazing story, what an example for rest of us.. Thanks for sharing your story.

  • @monumonu9785
    @monumonu9785 5 лет назад +145

    ਮੈਂ ਸੈਲੂਟ ਕਰਦਾ ਹਾਂ ਭੈਣੇ ਤੇਨੂੰ ਦਿਲੋਂ

  • @amarsingh5258
    @amarsingh5258 5 лет назад +39

    ਜਸਲੀਨ ਜਿਓਦੇ ਰਹੋ 🙏🙏🙏

  • @maninder1984
    @maninder1984 3 года назад +1

    Bohot vadhia Jasleen Ji. It is sad that our society has a unkind attitude towards nice and harmless people just because they are different. Hats off to you for standing up. This is the begining of a new change 🌅

  • @bhullardeep7974
    @bhullardeep7974 5 лет назад +7

    Salute your effort kde v piche mur k na dekhi hun tuci lakha loka lye misal bn gye o.
    Don't worry we always with u
    Be happy god bless u🙏🙏🙏

  • @navneetbhatti8341
    @navneetbhatti8341 5 лет назад +7

    God bless you Jasleen . Tusi Sab lyi inspiration ho, a great human being👍🏼

  • @sukhdeepnayyar7794
    @sukhdeepnayyar7794 5 лет назад +18

    very good jasleen g tusi idol ho har ik insaan layi bahut vadia laga as interviee dekh ke iss toh pehla v bahut dekhe c very good

  • @GurjeetKaur-cu1dt
    @GurjeetKaur-cu1dt 4 года назад +3

    God bless you ਜਸਲੀਨ very well

  • @amarjitkour1333
    @amarjitkour1333 5 лет назад +18

    Jasleen bata ji u r great god blass u

  • @dapinderpal5511
    @dapinderpal5511 5 лет назад +13

    U r amazingly awesome jasleen
    what you thought on that day when u were about to lose from all the haters that made you strong n showed u a path that lead u to this stage n to many more u r going to attend in the future
    Truly inspiring
    God bless you

  • @baljinderpaul9229
    @baljinderpaul9229 5 лет назад +12

    God bless you jasleen. You are great and inspiration for others. Go ahead , coutinue to fight for your rights.

  • @GaganDeep-bz7rg
    @GaganDeep-bz7rg 5 лет назад +23

    Keep it up jasleen.. God bless you..

  • @gurnamdhandhi4741
    @gurnamdhandhi4741 9 месяцев назад

    ਬਹੁਤ ਵਧੀਆ ਵਿਚਾਰ ਹਨ ਬਾਕੀ ਵਾਹਿਗੁਰੂ ਜੀ ਦੇ ਹਥ ਹੈ

  • @anuragbisht9534
    @anuragbisht9534 2 года назад +2

    I literally cried, waheguru ji maher kare 💟🌈

  • @navkaur7840
    @navkaur7840 5 лет назад +121

    U r looking so cute in suit,, salute u

  • @workkraft2891
    @workkraft2891 5 лет назад +19

    Thanks fr sharing wid us jasleen ji,god bless u God bless u god bless u,plz take Care.

  • @amanjitkaur2464
    @amanjitkaur2464 5 лет назад +20

    I am beyond proud of you!💖thank you for truely inspiring us

  • @amarjitkaur1023
    @amarjitkaur1023 3 года назад

    ਵਾਹਿਗੁਰੂ ਹਮੇਸਾ ਖੁਸ ਰੱਖਣ ਭੈਣੇ ਤੈਨੂੰ

  • @HarjinderSingh-ef7tk
    @HarjinderSingh-ef7tk 3 года назад

    ਜਸਲੀਨ ਇਹ ਸਮਾਜ ਕਿਸੇ ਨੂੰ ਆਪਣੀ ਮਰਜ਼ੀ ਨਾਲ ਜਿਉਣ ਨਹੀਂ ਦਿੰਦਾ ਤੁਹਾਡੇ ਹੌਸਲੇ ਨੂੰ ਸਲਾਮ ਕੀ ਕਹਾਂ ਲਫਜ਼ ਵੀ ਸ਼ਾਇਦ ਘੱਟ ਜਾਣਗੇ

  • @achinsharma7894
    @achinsharma7894 5 лет назад +30

    Jasleen is brave and bold....stay blessed

  • @ravinderkaur-hb2ro
    @ravinderkaur-hb2ro 4 года назад +3

    Its horrible what she has gone through. I live in Australia and have seen lots of cases like her among different Nationalities. Parents, Friends and Society need to accept it. Life is Really hard for them and what they go through is even harder.
    God Bless you

  • @mendorkaur7456
    @mendorkaur7456 5 лет назад +5

    You are a GREAT FIGHTER! Carry on living the way you want to! With lots of love and happiness to you!

  • @amanverma-xy8hd
    @amanverma-xy8hd 5 лет назад +1

    ਲਵ ਯੂ ਭੈਣੇ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ
    ਡੁੱਬ ਕੇ ਮਰ ਜੋ dislike ਕਰਨ ਵਾਲੇ

  • @SurjitSingh-dq6cq
    @SurjitSingh-dq6cq 2 года назад

    ਤੁਹਾਨੂੰ ਤਾਂ ਰੱਬ ਨੇ ਬਹੁਤ ਸੋਹਣਾ ਬਣਾਇਆ ਭੈਣ
    ਗੰਦੀ ਸੋਚ ਤਾਂ ਸਮਾਜ ਦੀ ਹੈ, ਤੁਹਾਡਾ ਕੋਈ ਕਸੂਰ ਨਹੀਂ ਹੈ

  • @motivationyoo5550
    @motivationyoo5550 5 лет назад +34

    Jasleen ji.. I like your spirit..❤️❤️
    Ki tussi phla taa suicide note likhiyan.. Taa pher aeh decide kitta ki loga nu jee k vakhava... 👌👌Har kisi de naal inni strength ni hondi ae.. Tussi bina support k vi.. Inna positive sochya.. Tussi taa sab de lyi ek misaal ho..🥰🥰🥰
    I loved the last sentence ki ik din diamond bn jao.. ❤️❤️❤️❤️
    Jinna de hausale buland honde ne.. Karam chnge honde naa.. Unaa nu loga da pyar te support dono bina maange hi mil Jaane de 😊😊tussi na sirf aapni story share kitti.. Twade positive opinion di m respect krdi aa.😇😇.

  • @thindkaur7990
    @thindkaur7990 5 лет назад +6

    very nice jasleen dear, keep it up👍
    i am also from patiala but currently living in canada. i will definately meet u when i will come to india. You are like my sis. my sis name was also jasleen but she is not more now.

  • @kaurjass8147
    @kaurjass8147 5 лет назад +16

    Love u jasleen... I Respect u... Salute u dil ton..

  • @jassdhaliwal1861
    @jassdhaliwal1861 5 лет назад +2

    Very Brave girl....👍👍
    Very gud Thinking.....
    God bless you dear.....
    Be happy always....

  • @dcraja2253
    @dcraja2253 3 года назад

    ਭੈਣ ਜੀ ਤੁਸੀ ਤੁਹਾਡੀ ਗੱਲ ਸੁਣ ਕੇ ਮੇਰੇ ਰੋਕੜੇ ਖੱਡੇ ਹੋਗਏ 🙏

  • @JS-maan
    @JS-maan 5 лет назад +47

    ਜੇਡਰ ਡਿਸੳਰਡਰ ਵਾਲੇ ਲੋਕਾ ਨਾਲ ਅਨਪੜ੍ਹ ਲੋਕ ਮਾੜਾ ਵਿਵਹਾਰ ਕਰਦੇ ਨੇ ਉਹਨਾ ਦਾ ਹੌਸਲਾ ਵਧਾਉਣ ਦੀ ਥਾ 🙋🙋🙋👍👍👍 ਕੁਦਰਤ ਦਾ ਸ਼ਿਕਾਰ ਹੋਏ ਇਹੋ ਜਿਹੇ ਲੋਕ ਨੂੰ ਮਾਨਸਿਕ ਤੌਰ ਤੇ ਬੀਮਾਰ ਬਣਾਉਦੇ ਪਹਿਲਾ ਕੁਦਰਤ ਫਿਰ ਗੰਦੀ ਸੋਚ ਵਾਲੇ ਮੈਰੇ ਵਲੋ ਵਿਚਾਰੀ ਜਸਲੀਨ ਨੂੰ ਬਹੁਤ ਬਹੁਤ ਧੰਨਵਾਦ ਆਪਣੀ ਗਲ ਰਖਣ ਲਈ

    • @bandapyaara
      @bandapyaara 5 лет назад

      js maan bevkoof it’s not a disorder

    • @JS-maan
      @JS-maan 5 лет назад +1

      @@bandapyaara you are also uneducated if read properly about gender disorder on google you can't talk like that. why you call me bekoof you to errogent . first read and then reply to this| ਨਾਲੇ ਉਹਨਾ ਥਮਬਨੇਲ ਵਿਚ ਕੀ ਲਿਖਿਆ ਲੋਕਾ ਨੂੰ ਅਕਲ ਦੇਣ ਲੱਗਾ ਬਿਨਾ ਮੰਗੇ ਹੀ ਬਹੁਤ ਮੇਹਰਬਾਨੀ 🙏🙏🙏

  • @manpreetsingh-ly2rs
    @manpreetsingh-ly2rs 5 лет назад +6

    Jasleen Ji Waheguru Ji tuhanu hmesha kush rakhe .... Chardikala Ch rakhe....☝️🙏🙏

  • @sonydeeprai3975
    @sonydeeprai3975 5 лет назад +5

    I m proud of uu jasleen sister ,god bless uuu waheguru tuhanu hmesha trakiya bakshe

  • @Neetu36
    @Neetu36 5 лет назад

    Osm jaslin tusi har na manio duniya da ki h ...ave bhadchal ch gvachi hoi h ...tusi apni life bindas ho ke jio....God bless u

  • @AustralianPunjabiesOfficial
    @AustralianPunjabiesOfficial 2 года назад

    ਇਲਾਜ ਅਤੇ ਕੋਂਸਲਿੰਗ ਦੀ ਜਰੂਰਤ ਇਸ ਇਨਸਾਨ ਨੂੰ 🙏🙏

  • @TalkwithPardeepBhangu
    @TalkwithPardeepBhangu 5 лет назад +8

    Great...God bless you Jasleen g... keep it up

  • @palwindersingh7747
    @palwindersingh7747 5 лет назад +5

    ਹੌਂਸਲੇ ਵਾਲੇ ਲੋਗ ਕਿਸੇ ਦੀ ਰਹਿਮਤ ਦੇ ਮੋਹਤਾਜ ਨਹੀਂ ਹੁੰਦੇ 🙏🙏
    ..... ਰੱਬ ਮੇਹਰ ਕਰੇ।

    • @merapunjab3178
      @merapunjab3178 5 лет назад +1

      Very strong and brave girl God bless you

  • @amandeepgill18
    @amandeepgill18 5 лет назад +6

    Jasleen, I am so proud of you, sister, you have done an excellent work

  • @maahikpt_7867
    @maahikpt_7867 4 года назад +2

    ਜੇ ਤੂੰ ਸੋਚੇਗਾ ਕਿ ਲੋਕ ਤੈਨੂੰ ਕਿ ਕਹਿਣਗੇ? ਤਾਂ ਤੈਨੂੰ ਆਪਣੀ ਜਿੰਦਗੀ ਨਾਲ ਸ਼ਿਕਵੇ ਰਹਿਣਗੇ...।

  • @jaspreet2347
    @jaspreet2347 4 года назад

    Very nice g inspiration story edha hi himmat rakhni chahidi hai sab nu

  • @kaurkalyanvlogs6437
    @kaurkalyanvlogs6437 5 лет назад +6

    GOD BLESS YOU JASLEEN.....YOU ARE REALLY VERY GREAT PERSON❤

  • @honeykamboz1190
    @honeykamboz1190 5 лет назад +111

    ਗਿਰਤੇ ਹੈ ਸ਼ਾਹ ਸਵਾਰ ਮੈਦਾਨੇ ਜੰਗ ਮੇ 👍
    ਵੋ ਕਿਆ ਗਿਰੇ ਜੋ ਘੂਟਣੋ ਕੇ ਬਲ ਚਲੇ 👎

  • @khushdeephundalkaur9460
    @khushdeephundalkaur9460 5 лет назад +256

    Dislike .....krn waliya nu 21 juttiya Di salami mere wallo ✌🏻✌🏻✌🏻✌🏻

    • @kaursingh127
      @kaursingh127 5 лет назад +3

      Jasleen ladka hai aur Gay hai

    • @jasvirkaur5848
      @jasvirkaur5848 5 лет назад +13

      @@kaursingh127 jasleen ik bht wdiya insaan aa...

    • @parmindermehmi967
      @parmindermehmi967 5 лет назад +2

      Sandeep Kaur very very nice

    • @vickyboss6686
      @vickyboss6686 5 лет назад +2

      51 ਜੈਂਟਸ ਜੁੱਤੇਆਂ ਦੀ ਮੇਰੇ ਵੱਲੋਂ 👢👢👢👢

    • @punjabibgmi3438
      @punjabibgmi3438 5 лет назад

      Mere Vall To 121 Jutiya di.

  • @daljitgarcha
    @daljitgarcha 3 года назад

    ਰਿਸ਼ਤਿਆਂ ਦੀ ਵਾੜ੍ਹ ਦੇ ਕੰਡੇ ਬੁਰੇ 'ਨੇ l
    ਦੋਸਤੀ ਦੀ ਦਾਤ ਦੇ ਦੰਦੇ ਬੁਰੇ 'ਨੇ l
    ਕਿਸੇ ਜੰਗਲ ਦੇ ਫ਼ਨੀਅਰ ਨਾਗਾਂ ਦੇ ਨਾਲੋਂ,
    ਜਸਲੀਨ ਇਹ ਸਮਾਜਿਕ ਦਰਿੰਦੇ ਬੁਰੇ 'ਨੇ l
    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ... 🌹🙏