Faridkot ਹਲਕੇ 'ਚ ਸਭ 'ਤੇ ਭਾਰੂ ਪੈਣ ਵਾਲੇ ਉਮੀਦਵਾਰ Sarabjit Singh Khalsa ਦਾ Exclusive Interview

Поделиться
HTML-код
  • Опубликовано: 3 ноя 2024

Комментарии • 35

  • @1699TC
    @1699TC 5 месяцев назад +21

    ਸ਼ੁਕਰ ਸ਼ੁਕਰ ਰੱਬਾ ਤੇਰਾ, ਬੱਸ ਯਾਰਾ ਬਹੁਤ ਦੇਖਲੇ ਦੁੱਖ ਤੂੰ, ਰੋਮ ਰੋਮ ਕਰਜ਼ਦਾਰ ਤੇਰੇ ਖੂਨ ਦਾ

  • @RaghbeerSinghSekhon
    @RaghbeerSinghSekhon 5 месяцев назад +6

    ਬਿਲਕੁਲ ਸਹੀ ਕਿਹਾ ਜੀ 🙏

  • @GurpreetSingh-km4of
    @GurpreetSingh-km4of 5 месяцев назад +2

    ਬਹੁਤ ਵਧੀਆ ਜੀ

  • @SukhwinderSinghSukhwinde-tj6ij
    @SukhwinderSinghSukhwinde-tj6ij 5 месяцев назад +10

    ਮਹਾਨ ਸਿੱਖ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਕੇਹਰ ਸਿੰਘ ਜਿੰਦਾਬਾਦ ✌️✌️
    ਫ਼ਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਦਿਉ ਜੀ 🙏🙏

  • @KLV-wEBrar
    @KLV-wEBrar 5 месяцев назад +11

    ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @narinderpalsingh4086
    @narinderpalsingh4086 5 месяцев назад +11

    ਗੁਰੂ ਦੀ ਕਲਾ ਵਰਤ ਰਹੀ ਹੈ। ਪੰਥ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਆਗੂ ਸਵੀਕਾਰ ਕਰ ਚੁੱਕਾ ਹੈ।ਇਸੇ ਲਈ ਪੰਜਾਬ ਦੀ ਹਵਾ ਬਦਲ ਗਈ ਹੈ।

  • @bholabrar346
    @bholabrar346 5 месяцев назад +3

    Winr aah Bhai sahib ji

  • @gurjantsingh6378
    @gurjantsingh6378 5 месяцев назад +2

    Waheguru ji very nice bir ji dhanbad ji 🙏 ❤❤

  • @harmandersinghcheema6102
    @harmandersinghcheema6102 5 месяцев назад +3

    ਫਰੀਦਕੋਟ ਵਾਲਿਓ ਆਪਣੇ ਸਿਰ ਤੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਕਰਜਾ ਹੈ ਆਪਾ ਇਸ ਕਰਜੇ ਦਾ ਵਿਆਜ ਹੀਲਾਹ ਦੇਈਏ ਸਰਬਜੀਤ ਖਾਲਸੇ ਨੂੰ ਵੋਟ ਪਾਕੇ ਵੋਟ ਸਰਬਜੀਤ ਨੂੰ ਪਾਓ

  • @balvirsingh5810
    @balvirsingh5810 5 месяцев назад +6

    ਖਾਲਸਾ ਪੰਥ ਦੀ ਰਾਖੀ ਲਈ ਸ਼ਹੀਦਾਂ ਦੇ ਵਾਰਸਾਂ ਦੀ ਪਾਰਟੀ ਬਣਾ ਲਉ ਨਿਰੋਲ ਖਾਲਸਾ

  • @jaspalsinghsandhu2928
    @jaspalsinghsandhu2928 5 месяцев назад +6

    ਇਕ ਪਾਸੇ ਯੋਗਤਾ ਮੁੱਖ ਮੰਤਰੀ ਦੀ ਯਾਰੀ ਹੈ ਦੂਜੇ ਬੰਨੇ ਧਰਮ ਕੌਮ ਲਈ ਸੀਸ ਦੇਣ ਵਾਲੇ ਦਾ ਸਪੁੱਤਰ ...
    ਤਿੰਨ ਹਫ਼ਤੇ ਪਹਿਲੋਂ ਕਿਸੇ ਨੂੰ ਨਹੀਂ ਪਤਾ ਸੀ ਚੰਡੀਗੜ੍ਹ ਕੋਲ ਪਿੰਡ ਮਲੋਆ ਦੇ ਰਹਿਣ ਵਾਲੇ ਅਮਰ ਸ਼ਹੀਦ ਦੇ ਸਪੁੱਤਰ ਸਰਬਜੀਤ ਸਿੰਘ ਫਰੀਦਕੋਟ ਤੋਂ ਚੋਣ ਲੜਣਗੇ। ਸਾਰੇ ਪਾਰਟੀ ਉਮੀਦਵਾਰ ਤਹਿ ਹੋ ਗਏ ਪਰ ਅਚਾਨਕ ਕੁੱਝ ਲੋਕਲ ਸਿੱਖ ਆਗੂਆਂ ਦੀ ਸਲਾਹ ਨਾਲ ਭਾਈ ਸਾਹਿਬ ਨਾ ਨਾ ਕਰਦੇ ਚੋਣ ਮੈਦਾਨ ਵਿਚ ਡੱਟ ਗਏ...
    ਜਿੱਤ ਕੇ ਬੈਠੇ ਅਨਮੋਲ ਜੀ ਵੀ ਅੱਜ ਸੰਗਤਾਂ ਨੇ ਬੇ - ਮੋਲ ਕਰ ਦਿੱਤੇ ਹਨ। ਕਲ ਕੋਟਕਪੂਰੇ ਇਕ ਹਿੰਦੂ ਦੁਕਾਨਦਾਰ ਵੀਰ " ਗੰਨਾ ਕਿਸਾਨ " ਵਾਲਿਆਂ ਦੇ ਮਾਰਚ ਦਾ ਕਾਫ਼ਲਾ ਵੇਖ ਕੇ ਕਹਿ ਰਿਹਾ ਸੀ, ਸਵਾਦ ਆ ਗਿਆ 25 - 25 ਕਰੋੜ ਲਾਉਣ ਵਾਲੇ, ਹਫਤੇ ਵਿੱਚ ਲੋਕਾਂ ਨੇ ਧੇਲੇ ਦੇ ਕਰ ਦਿੱਤੇ ਹਨ। ਸ਼ਾਇਦ ਉਸ ਦਾ ਇਸ਼ਾਰਾ ਭਾਜਪਾ ਵੱਲੋਂ ਹਰੇਕ ਸੀਟ ਉੱਤੇ 25-25 ਕਰੋੜ ਵੰਡਣ ਦੀ ਅਫਵਾਹ ਵੱਲ ਸੀ।...
    ਇਸ ਖੁੰਬ ਵਾਂਗ ਨਿੱਖਰ ਕੇ ਅਚਾਨਕ ਸਾਮ੍ਹਣੇ ਆਏ ਸ਼ਹੀਦ ਦੇ ਪੁੱਤਰ ਨੇ ਕੇਂਦਰੀ ਏਜੰਸੀਆਂ ਦੀਆਂ ਸਾਰੀਆਂ ਖੇਡਾਂ ਨੂੰ ਵੀ ਵਿਗਾੜ ਦਿੱਤਾ ਹੈ ਅਤੇ ਨਾਲ ਹੀ ਧਰਮ ਦੇ ਨਾਮ ਉਤੇ ਚਲ ਰਹੀ ਸਿਆਸਤ ਨੂੰ ਇਕ ਨਵੀਂ ਦਿਸ਼ਾ ਦੇ ਦਿੱਤੀ ਹੈ ਜਿਸ ਵਿਚ ਹੱਕ ਸੱਚ ਇਨਸਾਫ਼ ਦੀ ਸਿੱਧੀ ਟੱਕਰ ਜ਼ੁਲਮ, ਝੂਠ ਅਤੇ ਅਖੌਤੀ ਧਾਰਮਿਕ ਸਿਆਸਤ ਨਾਲ ਹੋਵੇਗੀ !!

  • @JagjitSingh-uz4dv
    @JagjitSingh-uz4dv 5 месяцев назад +5

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ ਖੇਮਕਰਨ ਤੋਂ 80% ਭਾਈ ਸਰਬਜੀਤ ਸਿੰਘ ਜ਼ਰੂਰ ਜਿੱਤਣਗੇ

  • @jaspindersingh9945
    @jaspindersingh9945 5 месяцев назад

    ਸਰਬਜੀਤ ਸਿਘ ਖ਼ਾਲਸਾ ਜੀ ਵੋਟ ਪਾਉ ਜੀ

  • @jasdeepsingh7745
    @jasdeepsingh7745 5 месяцев назад +5

    Bhai Sarbjit Singh Khalsa G is great great Zindabaad g g

  • @indarjitsingh1228
    @indarjitsingh1228 5 месяцев назад +1

    We support sarbarjit Singh Bhai ji in vote Will win 101%in Punjab 👍🚩🌹🌷💖❤♥🙏🙏🙏🙏🙏♥❤💖🌷🌹🚩 🌹🏆💯🏆💯💯💯🌹🌷👍👍👍

  • @sukhchainsekhon5999
    @sukhchainsekhon5999 5 месяцев назад +1

    Waheguru ji Waheguru ji 🙏

  • @BaljinderSingh-rq2fh
    @BaljinderSingh-rq2fh 5 месяцев назад +2

    Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji 🙏

    • @BaljinderSingh-rq2fh
      @BaljinderSingh-rq2fh 5 месяцев назад +1

      Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏

  • @CanadaKD
    @CanadaKD 5 месяцев назад +7

    ਕਲਾ ਵਰਤ ਰਹੀ ਆ

  • @HarpreetSingh-ij1ij
    @HarpreetSingh-ij1ij 5 месяцев назад

    ਵਾਹਿਗੁਰੂ ਜਿੱਤ ਕਰੇ ਪਰ ਸ਼ਹਿਰੀ ਵੋਟ ਤੋਂ ਡਰ ਆ

  • @Manyakaur1313
    @Manyakaur1313 5 месяцев назад

    ❤❤❤❤ waheguru mehar kro ❤❤❤

  • @kulvirmultani2401
    @kulvirmultani2401 5 месяцев назад +1

    Sarabjit singh Khalsa zindabad

  • @Vikaskumar-sm6nb
    @Vikaskumar-sm6nb 5 месяцев назад +1

    Sarabjeet Singh ji

  • @shubhkarmansingh2212
    @shubhkarmansingh2212 5 месяцев назад

    #sarbjeetsinghkhalsa #faridkot vote & support karo 🙏🙏🙏

  • @KiranjeetKaur-jb3hu
    @KiranjeetKaur-jb3hu 5 месяцев назад

    Waheguru ji🙏.......
    Chardikalan....ehh seat bhi punjab da future decide karegi

  • @montysingh7184
    @montysingh7184 5 месяцев назад +1

    Bhai Amritpal singh jindabad Bhai Sarabjeet Singh ❤❤❤

  • @1699TC
    @1699TC 5 месяцев назад +6

    ਕਿੱਕਲੀ ਕੱਲੀਰ ਦੀ,
    ਨਿਕਲੀ ਸ਼ਾਹੀ ਸਵਾਰੀ,
    ਅੱਜ ਆਮ ਜੀਂ ਲੀਰ ਦੀ,
    ਲੋਟਰੀ ਕੱਢੀ ਜੋ ਤੁਸੀਂ ਚੀਟ ਦੀ,
    ਅੱਜ ਨਹਿਰੇ ਵੱਲ ਮੁਫ਼ਤ ਬਿਜਲੀ ਕਸੀਟ ਦੀ,
    ਸ਼ਰਾਬੀ ਸਿਰ ਸਜਾਇਆ ਜੋ ਤੁਸੀਂ ਤਾਜ ਆ,
    ਬੇਗ਼ਾਨੇ ਹੱਥ ਦੇ ਦਿੱਤੀ ਪੰਜਾਬੀ ਲਾਜ ਆ,
    ਬਰਾਤ ਪੰਜਾਬ ਦੀ,ਕਿਉਂ ਦਿੱਲੀ ਪੁੱਜਿਆ ਦਾਜ ਆ,
    ਕਿਉਂ ਨੌਕਰੀ ਹਰਿਆਣੇ ਦੀ,
    ਜੇ ਪੰਜਾਬ ਦਾ ਕੰਮ ਕਾਜ ਆ,
    ਖੋਲ੍ਹੇ ਝੂਠ ਦੀ ਭਰੀ ਪੰਡ, ਇਹ ਭੰਡ,
    ਤੁਹਾਡੇ ਸਿਰ ਤੇ ਓਦੀ ਮੌਜਾਂ,
    ਤੇ ਤੁਹਾਡੇ ਹਿੱਸੇ ਡੰਡ,
    ਚੰਡੀਗੜ੍ਹ ਵੀ ਫਿਰਦੇ ਅੱਜ ਖੋਨ ਨੂੰ,
    ਲੱਗਦਾ ਹੋਣ ਆਲੀ ਇੱਕ ਹੋਰ ਵੰਡ,
    ਕੋਈ ਨਾ ਮੋੜੇ ਮੁੱਲ ਖਾਦੀ ਖੀਰ ਦਾ,
    ਛਡਿਓ ਨਾ ਕੱਖ,ਲੱਗਿਆ ਸੁਨੇਹਾ,
    ਦਿੱਲੀ ਦੇ ਲਾਲੇ ਤੇ ਤੁਹਾਡੇ ਵੀਰ ਦਾ,
    ਅੱਜ ਫੇਰ ਫਰੇਬ ਜਾਵੇ ਕਲੇਜਾ ਚੀਰ ਦਾ,
    ਚੇਤਾ ਜਾਈਂ ਕਰਾਵੇ ਸੰਤਾ ਆਲੇ ਤੀਰ ਦਾ,
    ਫਰੀਦਕੋਟ ਫੇਰ ਕਲਾ ਵਰਤ ਰਹੀ,
    ਖੋਲਦੀ ਜੋ ਪਰਤ ਤੋਂ ਪਰਤ ਪਈ,
    ਜਿੱਤੂ ਪੁੱਤ ਪੰਥ ਦਾ,ਹਾਂ ਸਰਬਜੀਤ ਸਿੰਘ,
    ਦਸ ਕਿੰਨੇ ਦੀ ਸ਼ਰਤ ਕਹੀ,
    ਖਿਲਰੁ ਝਾੜੂ ਹੋ ਤਿਨਕਾ ਤਿਨਕਾ,
    ਪੰਜਾਬ ਤੇ ਫੇਰ ਹੋਊ ਰਾਜ ਖਾਲਸ ਸ਼ਮਸ਼ੀਰ ਦਾ,
    ਦੇਦੋ ਜਵਾਬ ਪਾਈ ਕਿਕਲੀ ਤੇ ਪੌਣ ਵਾਲੀ ਆਮ ਜੀਂ ਲੀਰ ਦਾ,
    ਤੁਹਾਡੇ ਵੱਲ ਤੱਕੇ ਖਾਲਸਾ,4 ਜੂਨ ਉਡੀਕ ਦਾ,
    ਘਰ ਘਰ ਸੁਣੇ ਮਾਹਤਮ ਦੁਸ਼ਮਣ ਦੀ ਨਿਕਲੀ ਚੀਕ ਦਾ,
    ਦੇਦੋ ਸੁਨੇਹਾ ਤਖ਼ਤ ਲਾਹੌਰ ਦਾ,
    ਦਸਦੋ ਕਿੰਨਾ ਰੱਚਿਆ ਜੰਗੀ ਇਤਿਹਾਸ,
    ਨਸ ਬੱਸ ਗਿਆ ਲਿੱਖਿਆ,
    ਪ੍ਰੇਮ ਪ੍ਰਸੰਗ ਸਾਹਿਬਾ ਤੇ ਹੀਰ ਦਾ,
    ਬਾਜ਼ ਲਿੱਖੇ ਤੁਸੀਂ ਵੀ ਬੋਲੋ,ਕਰੋ ਅਰਦਾਸ,
    ਚੜ੍ਹਦੀ ਕਲਾ ਰਹੇ ਸਦਾ,
    ਨਿਕਲੀ ਇਸ ਖਾਲਸ ਵਹੀਰ ਦੀ,
    ਇਹ ਧਰਤੀ ਮੀਰੀ ਪੀਰੀ ਪੀਰ ਦੀ,
    ਭਰ ਗਵਾਹੀ ਜਾਗਦੀ ਜ਼ਮੀਰ ਦੀ
    ਤੇ ਇਹੋ ਅਸਲ ਕਿੱਕਲੀ ,
    ਕਿੱਕਲੀ ਕੱਲੀਰ ਦੀ .
    ਬਾਜ਼

  • @garrykumar3959
    @garrykumar3959 5 месяцев назад +1

    Khalsa ❤

  • @ManpreetSingh-po8ox
    @ManpreetSingh-po8ox 5 месяцев назад +1

    Good

  • @BillingKing-dy7pu
    @BillingKing-dy7pu 5 месяцев назад +1

    ❤❤❤❤

  • @parmjitkaursidhu2948
    @parmjitkaursidhu2948 5 месяцев назад

    Sarbjit Singh khalsa jindabad bai

  • @SandeepSingh-it4gf
    @SandeepSingh-it4gf 5 месяцев назад +1

    Khalsa

  • @sidhu_17
    @sidhu_17 5 месяцев назад +1

    🔥🔥🔥🔥🔥🔥

  • @daljinderkaurdiljinder5176
    @daljinderkaurdiljinder5176 5 месяцев назад

    🚩🚩🚩🚩🚩🚩🚩🚩🚩❤️❤️❤️❤️💐💐💐💐💐

  • @DarshanSingh-l2d
    @DarshanSingh-l2d 5 месяцев назад

    Paisaandpoweŕ