Akaal Purakh Di Fouj - Diwan ( 13-04-1993 ) - Sant Baba Darshan Singh Ji Khalsa | New Video 2022
HTML-код
- Опубликовано: 4 фев 2025
- Title - Akaal Purakh Di Fouj - Diwan(13-04-1993)
by - Sant Baba Darshan Singh Ji Khalsa (Tapoban Dhakki Sahib Wale)
Label - Tapoban Dhakki Sahib
---------------------------------------------------------------------------------------------------
For all latest updates, please visit the following page:
Website Link: www.dhakkisahib.tv
Facebook Information Updates: / dhakkisahib
DOWNLOAD "Tapoban Dhakki Sahib" OFFICIAL app from play store
play.google.co....
FOR MORE VIDEOS CLICK ON LINK AND SUBSCRIBE : bit.ly/2uMbNIw
Contact us - +91- 9872888550, +91-9915715600, +91-9872752208
#SantBabaDarshanSinghJi #TapobanDhakkiSahib
ਧੰਨ ਧੰਨ ਸੰਤ ਖ਼ਾਲਸਾ ਜੀ!!ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ ਜੀ!🙏🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
Satnam, Shree, Waheguru, Sahib, Ji, Shuker, Waheguru, Ji. 🙏🌹🙏🌹🙏
ਵਾਹਿਗੁਰੂ,ਵਾਹਿਗੁਰੂ ਸ਼ੁਕਰ ਵਾਹਿਗੁਰੂ ਜੀ ਦਾ ਸਾਡੇ ਭਾਗ ਜਾਗੇਂ ਸਾਨੂੰ ਪੂਰਨ ਮਹਾਂਪੁਰਸ਼ ਦਾ ਮਿਲਾਪ ਹੋਇਆ !! we are lucky Satnam Shree Waheguru.🙏🌹
😢 waheguru waheguru waheguru ji 💐🙏💐
Old dewaana vaaste dhanwaad piaare baba ji
Waheguru ji maharaj ji maharaj ji maharaj ji maharaj ji maharaj ji
ਜਾਵਾਂ ਬਲਿਹਾਰ ਜੀ ਮੇ ਏਸਿਆ ਸੰਤਾ ਤੋ🙏
Dhan Dhan Guru Gobind singh ji maharaj ji kot kot parnam ji ❤🎉❤🎉❤🎉❤🎉❤🎉❤
ਸਾਨੂੰ ਸਦਾ ਹੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਧੰਨ ਬਾਬਾ ਜੀਆਂ ਦੇ ਅਮੋਲਕ ਬਚਨ ਸਰਵਣ ਕਰਨ ਦੀ। ਸੰਤ ਖਾਲਸਾ ਜੀਆਂ ਦੇ ਪੁਰਾਣੇ ਦੀਵਾਨ ਸਰਵਣ ਕਰਕੇ ਰੂਹ ਖੁਸ਼ ਹੋ ਜਾਂਦੀ ਹੈ। 30-35 ਸਾਲ ਹੋ ਗਏ ਸੰਤ ਖਾਲਸਾ ਜੀ ਦੇ ਪਰਚਾਰ ਚ ਇੱਕ ਇੰਚ ਵੀ ਫਰਕ ਨਹੀਂ ਪਿਆ। ਇਹਨਾਂ ਦਾ ਪਰਚਾਰ ਪਹਿਲਾਂ ਵੀ ਗੁਰੂ ਨਾਲ ਜੋੜਨ ਵਾਲਾ ਸੀ ਤੇ ਅੱਜ ਵੀ ਗੁਰੂ ਨਾਲ ਜੋੜਨ ਵਾਲਾ ਮੁਰਦਾਂ ਹੋਈਆਂ ਜਮੀਰਾਂ ਨੂੰ ਜਗਾਉਣ ਵਾਲਾ ਉੱਚਾ ਸੁੱਚਾ ਪਰਚਾਰ ਹੈ।
ਮੈਨੂੰ ਮਹਿਸੂਸ ਹੋ ਰਿਹਾ। ਜਦੋ ਸਤਿਗੁਰ ਪਿਆਰਿਆ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏
🌹🌹🙏🏻🙏🏻ਵਾਹਿਗੁਰੂ ਜੀ🙏🏻🙏🏻🌹🌹
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਕਿਰਪਾ ਕਰੋ ਪਾਪੀਆਂ ਤੇ ਤੁਸੀ ਧੰਨ ਹੋ ਕੋਟੀ ਕੋਟੀ ਨਮਸਕਾਰ ਜੀ 🌹🌹🙏🙏🙏
Dhan Dhan BABA Darsan Singh ji 🙏🏻🙏🏻🙏🏻🙏🏻🙏🏻🌹🌹🌹🌹
Dhan dhan isre godind sing ji🌷🌷🌷🌷🌷🌷🙏🙏🙏🙏
ਵਾਹਿਗੁਰੂ ਜੀ
Thanks for uploading old diwans of Baba ji
ਧੰਨ ਧੰਨ ਸੰਤ ਖਾਲਸਾ ਜੀ
Waheguru waheguru waheguru waheguru waheguru waheguru waheguru waheguru
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌷🌷🌷🌷🌷🌷🍎🍎🍎🍎🙏🙏🙏🙏🙏🙏
Waheguru ji 🙏💕 waheguru ji 🙏💕
ਤੇਰਾ ਖਾਲਸਾ ਹੋਵੇ ਤਾਂ ਖਾਸ ਹੋਵੇ ਹੱਥ ਖੰਡਾ ਤੇ ਪੈਰ ਰਕਾਬ ਉੱਤੇ
Dhan maharaj guru gobind Singh ji maharaj ji
Wahaguru ji wahaguru ji wahaguru ji wahaguru ji
Wahaguru wahaguru wahaguru wahaguru ji
Dhann guru gobind singh sahib ji
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥
ਖਾਲਸਾ ਅਕਾਲ ਪੁਰਖ ਕੀ ਫੌਜ।।❤❤❤🙏🙏ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ।।
ਮੈਨੂੰ ਮਹਿਸੂਸ ਹੋ ਰਿਹਾ। ਇਹ ਉਹ ਵਡਭਾਗੀਆ ਘੜੀਆ ਨੇ। ਜਦੋ ਪਹਿਲੀ ਵਾਰ ਸਤਿਗੁਰ ਪਿਆਰੇ ਦਾ ਮਿਲਾਪ ਹੋਇਆ ਸੀ। ਮਾਹਾਰਾਜ ਦੀ ਹਜੂਰੀ ।ਰੱਬਦੇ ਪਿਆਰਿਆ ਮਿਲਾਪ। ਸਤਸੰਗ। ਦੀਵਾਨ ਸਜਿਆ ਹੋਇਆ ਸੀ। ਮਿੱਠੀ ਮਿੱਠੀ ਧੁੰਨ ਵਿੱਚ ਕੀਰਤਨ ਹੋ ਰਿਹਾ ਸੀ। ਵਾਹ ਵਾਹ ਗੁਰੂ ਮਹਾਰਾਜ ਦੀਹਜੂਰੀ ।ਰੱਬ ਦੇ ਪਿਆਰੇ ਦਾ ਮਿਲਾਪ। ਗੁਰੂ ਦਾ ਜਸ। ਮੇਰੀ ਰੂਹ ਵਿਰਾਗ ਵਿੱਚ ਫੁੱਟ ਫੁੱਟ ਰੋ ਰਹੀ ਸੀ। ਖੁਸ਼ੀ ਦਾ ਕੋਈ ਟਿਕਾਣਾ ਨਹੀ ਸੀ।ਮਹਿਸੂਸ ਹੋ ਰਿਹਾ ਸੀ ।ਯੁੱਗਾ ਯੁੱਗਾ ਤੋ ਵਿਛੜਿਆ ਨੂੰ ਆਪਣਿਆਂ ਦਾ ਮਿਲਾਪ ਹੋਇਆ ਏ। ਮੈਥੋਂ ਚਾਰ ਚੁੱਕਿਆ ਨਾ ਜਾਵੇ ਸਾਧੂਆਂ ਨੂੰ ਮਿਲਣੇ ਦਾ। ਉਹਨਾਂ ਘੜੀਆ ਨੂੰ ਮਹਿਸੂਸ ਕਰਦੀਹਾਂ।ਲਿਖਿਆ ਨਹੀ ਜਾਦਾ। ਇਹ ਪਲ ਮੇਰੀ ਜਿੰਦਗੀ ਦੇ ਬੇਸਮਾਰ ਕੀਮਤੀ ਪਲ ਨੇ।
ਸੋ ਉਹ ਘੜੀਆ ਉਹ ਪਲ ਮੇਰੀ ਜਿੰਦਗੀ ਦੀਆ ਅਭੁੱਲ ਯਾਦਾਂ ਨੇ। ਜਦੋ ਪਹਿਲੀ ਵਾਰ ਦੀਵਾਨ ਵਿੱਚ ਮਹਾਪੁਰਸ਼ਾਂ ਦੇ ਦੀਦਾਰ ਹੋਏ। ਮਿੱਠੀ ਮਿੱਠੀ ਧੁੰਨ ਵਿੱਚ ਗੁਰੂ ਦਾ ਜਸ ਮਾਹਾਪੁਰਸਾ ਦੇ ਮਖਾਰਬਿੰਦ ਤੋ ਸਰਵਨ ਕੀਤਾ। ਉਹ ਸਭ ਕੁੱਝ ਮੇਰੇ ਹਿਰਦੇ ਵਿੱਚ ਸਮਾ ਗਿਆ।
ਸੋ ਰੱਬ ਦੇ ਪਿਆਰੇ ਰੱਬ ਦਾ ਹੀ ਰੂਪ ਨੇ।ਰੱਬ ਦੇ ਪਿਆਰੇ ਮੈਨੂੰ ਰੱਬ ਵਰਗੇ ਲੱਗਦੇ। ਸੰਗਤ ਜੀ ਆਓ ਤਪੋਬਨ ਦੇ ਦਰਸਨ ਦੀਦਾਰੇ ਕਰੋ। ਰੱਬ ਦੇ ਪਿਆਰਿਆ ਦੇ ਦੀਦਾਰ ਕਰੋ। ਐਵੇ ਨੀ ਸਾਧੂ ਮਿਲਦੇ ਭਾਗਾਂ ਨਾਲ ਮਿਲਦੇ ਨੇ। ਐਵੇ ਨੀ ਸਾਧੂ ਮਿਲਦੇ ਕਰਮਾ ਨਾਲ ਮਿਲਦੇ ਨੇ। ❤❤❤🙏🙏
ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥
khaalasaa maero roop hai khaas |
ਖ਼ਾਲਸੇ ਮਹਿ ਹੌ ਕਰੌ ਨਿਵਾਸ ॥
khaalasae mehi haau karaau nivaas |
ਖ਼ਾਲਸਾ ਮੇਰੋ ਮੁਖ ਹੈ ਅੰਗਾ ॥
khaalasaa maero mukh hai angaa |
ਖ਼ਾਲਸੇ ਕੇ ਹੌਂ ਸਦ ਸਦ ਸੰਗਾ
khaalasae kae haaua sadh sadh sangaa
ਖ਼ਾਲਸਾ ਮੇਰੋ ਇਸ਼ ਸੁਹਿਰਦ ॥
khaalasaa maero eisha suhiradh |
ਖ਼ਾਲਸਾ ਮੇਰੋ ਕਹੀਅਤ ਬਿਰਦ ॥
khaalasaa maero keheeath biradh |
ਖ਼ਾਲਸਾ ਮੇਰੋ ਪਛ ਅਰ ਪਾਤਾ ॥
khaalasaa maero pash ar paathaa |
ਖ਼ਾਲਸਾ ਮੇਰੋ ਸੁਖ ਅਹਿਲਾਦਾ ॥
khaalasaa maero sukh ahilaadhaa |
ਖ਼ਾਲਸਾ ਮੇਰੋ ਮਿਤਰ ਸਖਾਈ ॥
khaalasaa maero mthir sakhaaee |
ਖ਼ਾਲਸਾ ਮਾਤ ਪਿਤਾ ਸੁਖਦਾਈ ॥
khaalasaa maath pithaa sukhadhaaee |
ਖ਼ਾਲਸਾ ਮੇਰੀ ਸੋਭਾ ਸੀਲਾ ॥
khaalasaa maeree sobhaa seelaa |
ਖ਼ਾਲਸਾ ਬੰਧ ਸਖਾ ਸਦ ਡੀਲਾ ॥
khaalasaa bandh sakhaa sadh ddeelaa |
ਖ਼ਾਲਸਾ ਮੇਰੀ ਜਾਤ ਅਰ ਪਤ ॥
khaalasaa maeree jaath ar path |
ਖ਼ਾਲਸਾ ਸੋ ਮਾ ਕੋ ਉਤਪਤ ॥
khaalasaa so maa ko outhapath |
ਖ਼ਾਲਸਾ ਮੇਰੋ ਭਵਨ ਭੰਡਾਰਾ ॥
khaalasaa maero bhavan bhanddaaraa |
ਖ਼ਾਲਸੇ ਕਰ ਮੇਰੋ ਸਤਿਕਾਰਾ ॥
khaalasae kar maero sathikaaraa |
ਖ਼ਾਲਸਾ ਮੇਰੋ ਸਜਨ ਪ੍ਰਵਾਰਾ ॥
khaalasaa maero savajan pravaaraa |
ਖ਼ਾਲਸਾ ਮੇਰੋ ਕਰਤ ਉਧਾਰਾ ॥
khaalasaa maero karath oudhaaraa |
ਖ਼ਾਲਸਾ ਮੇਰੋ ਪਿੰਡ ਪਰਾਨ ॥
khaalasaa maero pindd paraan |
ਖ਼ਾਲਸਾ ਮੇਰੀ ਜਾਨ ਕੀ ਜਾਨ ॥
khaalasaa maeree jaan kee jaan |
ਮਾਨ ਮਹਤ ਮੇਰੀ ਖ਼ਾਲਸਾ ਸਹੀ ॥
maan mehath maeree khaalasaa sehee |
ਖ਼ਾਲਸਾ ਮੇਰੋ ਸ੍ਵਾਰਥ ਸਹੀ ॥
khaalasaa maero savaarath sehee |
ਖ਼ਾਲਸਾ ਮੇਰੋ ਕਰੇ ਨਿਰਬਾਹ ॥
khaalasaa maero karae nirabaah |
ਖ਼ਾਲਸਾ ਮੇਰੋ ਦੇਹ ਅਰ ਸਾਹ ॥
khaalasaa maero dhaeh ar saah |
ਖ਼ਾਲਸਾ ਮੇਰੋ ਧਰਮ ਅਰ ਕਰਮ ॥
khaalasaa maero dharam ar karam |
ਖ਼ਾਲਸਾ ਮੇਰੋ ਭੇਦ ਨਿਜ ਮਰਮ ॥
khaalasaa maero bhaedh nij maram |
ਖ਼ਾਲਸਾ ਮੇਰੋ ਸਤਿਗੁਰ ਪੂਰਾ ॥
khaalasaa maero sathigur pooraa |
ਖ਼ਾਲਸਾ ਮੇਰੋ ਸਜਨ ਸੂਰਾ ॥
khaalasaa maero saajan sooraa |
ਖ਼ਾਲਸਾ ਮੇਰੋ ਬੁਧ ਅਰ ਗਿਆਨ ॥
khaalasaa maero budh ar giaan |
ਖ਼ਾਲਸੇ ਕਾ ਹੋ ਧਰੋ ਧਿਆਨ ॥
khaalasae kaa ho dharo dhiaan |
ਉਪਮਾ ਖ਼ਾਲਸੇ ਜਾਤ ਨ ਕਹੀ ॥
oupamaa khaalasae jaath n kehee |
ਜਿਹਵਾ ਏਕ ਪਾਰ ਨਹਿ ਲਹੀ ॥
jihavaa eaek paar nehi lehee |
ਸੇਸ ਰਸਨ ਸਾਰਦ ਸੀ ਬੁਧਿ ॥
saes rasan saaradh see budh |
ਤਦਪ ਨ ਉਪਮਾ ਬਰਨਤ ਸੁਧ ॥
thadhap n oupamaa baranath sudh |
ਯਾ ਮੈ ਰੰਚ ਨ ਮਿਥਿਆ ਭਾਖੀ ॥
yaa mai ranch n mithiaa bhaakhee |
ਪਾਰਬ੍ਰਹਮ ਗੁਰ ਨਾਨਕ ਸਾਖੀ ॥
paarabreham gur naanak saakhee |
ਰੋਮ ਰੋਮ ਜੇ ਰਸਨਾ ਪਾਂਉ ॥
rom rom jae rasanaa paa(n)oo |
ਤਦਪ ਖ਼ਾਲਸਾ ਜਸ ਤਹਿ ਗਾਉਂ ॥
thadhap khaalasaa jas thehi gaaoo |
ਹੌ ਖ਼ਾਲਸੇ ਕੋ ਖ਼ਾਲਸਾ ਮੇਰੋ ॥
haau khaalasae ko khaalasaa maero |
ਓਤ ਪੋਤਿ ਸਾਗਰ ਬੂੰਦੇਰੋ ॥
outh poth saagar boondhaero |
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥
khaalasaa akaal purakh kee faauaj |
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥
pragattiou khaalasaa pramaatham kee maauaj |
ਜਬ ਲਗ ਖ਼ਾਲਸਾ ਰਹੇ ਨਿਆਰਾ ॥
jab lag khaalasaa rehae niaaraa |
ਤਬ ਲਗ ਤੇਜ ਕੀਉ ਮੈਂ ਸਾਰਾ ॥
thab lag thaej keeo mai saaraa |
ਜਬ ਇਹ ਗਹੈ ਬਿਪਰਨ ਕੀ ਰੀਤ ॥
jab eih gehai biparan kee reeth |
ਮੈਂ ਨ ਕਰੋਂ ਇਨ ਕੀ ਪ੍ਰਤੀਤ ॥
mai n karo ein kee pratheeth |
Waheguru ji 🙏
waheguru ji
Very good. ❤
Waheguru ji
🙏🙏🙏🙏🌺🌺🌺🌺
Okg
ਵਾਹਿਗੁਰੂ,ਵਾਹਿਗੁਰੂ ਸ਼ੁਕਰ ਵਾਹਿਗੁਰੂ ਜੀ ਦਾ ਸਾਡੇ ਭਾਗ ਜਾਗੇਂ ਸਾਨੂੰ ਪੂਰਨ ਮਹਾਂਪੁਰਸ਼ ਦਾ ਮਿਲਾਪ ਹੋਇਆ !! we are lucky Satnam Shree Waheguru.🙏🌹
ਵਾਹਿਗੁਰੂ ਜੀ
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥
Waheguru ji 🙏
Waheguru ji
Waheguru ji 🙏
Waheguru ji