Aaj ta imsonal kar dita jido vicky di maa ne kiha dekh kawal mera phon kahrab ta nhe saria de phon aonde par vicky da hi na phon aonda na hi lagda a😢 bhot vadiya story a 🎉🎉🎉👌
Maa nu kitni aas hai putt de aan de Sonu ne putt tu jayada saath dita Wah ri aulad 😢😢😢😢😢 Vicky aayega aur. Sb bhaij kar akela. Hi jayega Family emotional episode
Jdd m India gyi c udo meri b maa sara din meri wait krde rahe buhe agge beh k Pr maa hun hun tusi n hege meri wait krn nu kihne meri wait krni maa 😢😢😢😢 Rabb n bht dhakka kitta mere nall thuanu mere ton kho k😢😢😢
ਕਮਲ ਵੀਰ ਜੀ ਜਦੋਂ ਤੁਸੀਂ ਵਿਕੀ ਨੂੰ ਫੋਨ ਲਾਇਆ ਨਾ ਉਹ ਵਾਲਿਆਂ ਗੱਲਾਂ ਦਾ ਦਿਲ ਨੂੰ ਹੌਲੀ ਪਾ ਗਈਆਂ ਬਹੁਤ ਹੀ ਦੁੱਖ ਆ ਕਈਆਂ ਮਾਵਾਂ ਨਾਲ ਐਵੇਂ ਹੀ ਹੁੰਦਾ ਆ ਕਿਸੇ ਦੇ ਪੁੱਤ ਨੂੰ ਇਦਾਂ ਦੀ ਮਤ ਨਾ ਬਖਸ਼ੇ ਬਹੁਤ ਵਧੀਆ ਮੈਸੇਜ ਦਿੰਦੇ ਪਏ ਆ ਬਹੁਤ ਵਧੀਆ ਸਟੋਰੀ
ਕਵਲ ਵੀਰ ਜੀ ਦੀਆਂ ਗੱਲਾਂ ਨੇ ਤੇ ਰੋਣ ਹੀ ਕਢਾ ਦਿੱਤਾ ਵਿਕੀ ਵੀਰ ਜੀ ਵੀ ਜਦੋਂ ਆਪਣੀ ਮੰਮੀ ਨੂੰ ਮਿਲੇ ਬੜਾ ਰੋਣਾ ਆ😢
ਅੱਜ ਵਾਲੀ ਸਟੋਰੀ ਦੇਖ ਕੇ ਮਨ ਬਹੁਤ ਖਰਾਬ ਹੋਇਆ ਬਹੁਤ ਰੋਣਾ ਆਇਆ ਬਹੁਤ ਦਿਲ ਨੂੰ ਛੂਹਣ ਵਾਲੀ ਸਟੋਰੀ ਹੈ 😢❤
❤❤❤😢😢😢
Sahi gal aa ji😢
ਮਾਏ ਨੀ ਮੈਂ ਕਿਸਨੂੰ ਦਰਦ ਸੁਣਾਵਾ ਵੀਡੀਓ ਵੀ ਜਲਦੀ ਜਲਦੀ ਪਾਓ
ਹਾਂਜੀ ਛੇਤੀ ਵੀਡੀਓ ਪਾਇਆ ਕਰੋ
@@SandeepKaur-zx7pm hji
ਮੈਨੂੰ ਅੱਜ ਮਾਏ ਨੀ...... ਵਾਲੀ ਵੀਡਿਓ ਦੀ ਉਮੀਦ ਸੀ।ਚਲੋ ਕੋਈ ਨੀ ਕੱਲ ਆ ਜਾਏਗੀ😊😊😊
Same😂😂
ਮਾਵਾਂ ਠੰਡੀਆਂ ਛਾਵਾਂ।
ਛਾਵਾਂ ਕੋਣ ਕਰੇ ❤
❤
ਮਾਏ ਨੀ ਮੈਂ ਕਿਸ ਨੂੰ ਦਰਦ ਸਣਾਵਾਂ ਜਲਦੀ ਵੀਡੀਓ ਪਾਇਆ ਕਰੋ ਬਹੁਤ ਵਧੀਆ ਵੀਡੀਓ ਹੈ
ruclips.net/video/1G9133V7K0Q/видео.html&lc=UgwZCT4cTPIQHpX5aft4AaABAg&si=2O5T4cjHMtN4jdi_
ਮਾਏ ਨੀ ਮੈਂ ਕਿਸਨੂੰ ਦਰਦ ਸੁਣਾਵਾਂ ਵੀਡੀੳ ਵੀ ਜਲਦੀ ਜਲਦੀ ਪਾੳ ❤
ਮਾਂ ਤਾਂ ਮਾਂ ਹੀ ਆ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਬੱਸ ਪੁੱਤ ਲਈ ਪਿਆਰ ਹੀ ਪਿਆਰ❤❤
ਇੰਨਾ ਯਕੀਨ ਨਾ ਕਰੋ ਉਹ ਸਾਰੀ ਜ਼ਮੀਨ ਘਰ ਵੇਚਣ ਆਇਆ
Sahi 💯
Aaj ta imsonal kar dita jido vicky di maa ne kiha dekh kawal mera phon kahrab ta nhe saria de phon aonde par vicky da hi na phon aonda na hi lagda a😢 bhot vadiya story a 🎉🎉🎉👌
Bhut e emotional ❤❤ Aunti g dian glan sunn k rona aa geya , Bhut e vdia part ajj vala ❤❤
ਸੱਚਮੁੱਚ ਮਾਵਾਂ ਤਾਂ ਮਾਵਾਂ ਹੀ ਹੁੰਦੀਆਂ ਨੇ ❤❤
ਸ਼ਇਦ ਮੰਮੀ ਨੂੰ ਅਨੋਖਾ ਸਰਪਰਾਇਜ ਦੇਣ ਆਇਆ( ਜੋ ਕਦੇ ਇੱਕ ਮਾਂ ਸੋਚ ਵੀ ਨਹੀਂ ਸਕਦੀ )😔
ਕਵਲ ਭਾਜੀ ਅੱਜ ਬਹੁਤ ਦੁਖ ਸੀਰੀਅਲ ਦੇਖਕੇ
Ma ma ਹੀ ਹੁੰਦੀ a putter bhawen kiho ਜਿਹਾ ਹੋਵੇ par putter nu v ma pio vare sochna chahida Bohut vadhia massage a God bless u 😊😊😊😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
Bhut bhut vadia story ah ❤Didi g di acting bhut vadia ah ❤❤🎉🎉😊
Jado vicky ne maa nu jafi pai sachi dil nu sakoon jiha milya te ena roi ma
ਸ਼ੁਕਰ ਆ!!! ਪ੍ਰਮਾਤਮਾ ਦਾ ਵੀਡੀਉ ਵਿੱਚ ਮਾਂ-ਪੁੱਤਾਂ ਦੇ ਮੇਲ ਕਰਵਾ ਦਿੱਤਾ ਲੱਗਦਾ ਸੀ ਕਿ ਵਿੱਕੀ ਨੇ ਪੱਕੇ ਹੋਣ ਦੇ ਲਾਲਚ ਵਿੱਚ ਸ਼ਾਇਦ ਘਰਦੀ ਦਾ ਹੋਕੇ ਉੱਥੇ ਹੀ ਰਹਿ ਜਾਣਾ ਪਰ ਵਧੀਆ ਕੀਤਾ ਵੀਡੀਉ ਬਣਾਉਣ ਵਾਲਿਉ ਤੁਸੀਂ ਸੋਹਣਾ ਸੀਨ ਵਿਖਾ ਦਿੱਤਾ ਇਹ ਨਾ ਹੋਵੇ ਕਿ ਕੱਲ੍ਹ ਨੂੰ ਪਤਾ ਲੱਗੇ ਇਹ ਤਾਂ ਪਾਲੀ ਨੂੰ ਸੁਪਨਾ ਹੀ ਆਇਆ ਸੀ |😊😊🎉
ਂਸਬ ਕੁਝ ਵੇਚ ਵੱਟ ਜਾਉਗਾ ਬਾਹਰ ਜਾਕੇ ਕੰਮ ਵਾਲੀ ਬਣਾ ਛੱਡੇਗਾ ਮਾਂ ਨੂ
ਨਹੀਂ airport ਤੇ ਛੱਡ ਕੇ ਜਾਵੇਗਾ
ਮੈਨੂੰ ਲਗਦਾ ਹੁਣ ਰਹਿੰਦੀ ਜ਼ਮੀਨ ਵੇਚਣ ਆਇਆ
Ryt
Bhut emotional story g ❤
ਵਾਹਿਗੁਰੂ ਮੇਹਰ ਕਰੇ🙏🙏
ਮਾਏ ਨੀ ਕਿਸ ਨੂੰ ਦਰਦ ਸੁਣਾਵਾ ਵੀਡੀਓ ਜਲਦੀ ਪਾਉ ਪਲੀਜ
Maye vali video 100 to vi upar le ke jayeo badi udeek rehndi a maye vali video di😊😊
Bhut vadia story ah❤aunty di acting bhut vadia ah😊
ਸੱਚ ਗੱਲ ਅੱਜ ਵਾਲੀ ਸਟੋਰੀ ਵੇਖ ਕੇ ਮਨ ਬਹੁਤ ਦੁਖੀ ਹੋਇਆ ਕੲਈਆ ਨਾਲ ਤਾਂ ਸੱਚੀ ਇਦਾਂ ਹੀ ਹੁੰਦਾ ਆ
ਮਾਏ ਨੀ ਮੈ ਕਿਸ ਨੂੰ ਦਰਦ ਸੁਨਿਹਾ ਜਲਦੀ ਭੇਜੋ
ਮਾਵਾਂ ਤਾ ਮਾਵਾਂ ਹੀ ਹੁੰਦੀਆਂ ਹਨ
Last scene Boht bhavuk ccc Preet di de acting bot natural n vadiaaa
Bahut hee Vadiya Aaj da episode. Pali superb acting, kawal aap ne aaena dikhaya Vicky ko but now also he has come with some intention.
Vicky de mummy ne role bhut sohna kita
Maa nu kitni aas hai putt de aan de
Sonu ne putt tu jayada saath dita
Wah ri aulad 😢😢😢😢😢
Vicky aayega aur. Sb bhaij kar akela. Hi jayega
Family emotional episode
Bhut w8 video ਦੀ congratulations 🎉🎉🎉g marriage Bhut Soni c veer di❤❤❤❤❤
Very emotional heart touching video ❤❤
Very emotional story schi rona hi aa gya
Bahut emotional episode ji God bless you ❤❤❤❤❤❤❤❤🎉🎉🎉🎉🎉🎉🎉🎉🎉🎉
Kuj din baad di jgha .kuj din dab likhta 😂😂😂😂veer ji
Ajj da apisode so sad and imosnatiol ❤❤bohut dukh laga ajj da apisode dekh ke ❤❤
Buhat buhat soni video god bless you family members ❤🎉
ਬਹੁਤ ਵਧੀਆ ❤️👌👍
ਸ਼ੁਕਰ ਹੈ ਵੀਡੀਓ ਆਈ 😊
Bahut vadia story a ji 🎉🎉🎉 Maa vichari nu ki pata 😢
ਮਾਏ ਨੀ ਮੈਂ ਕਿਸ ਨੂੰ ਦਰਦ ਸੁਨਵਾ ਦੀ ਵੀਡੀਓ ਜਲਦੀ ਪਾਓ 🙏🙏
ਜਿਵੇਂ ਆਸਾ ਮਰੇ ਨਿਰਾਸਾ❤❤
Good and emotional story waiting for next episode ❤❤
Bhot sohni video bani maa putt di acting super 😢❤
ਅ k ਸਭ ਕੁਝ ਵੇਚ ਕੇ ਫਿਰ ਚਲੇ ਜਾਊ 😊
Vicky da eraday thik nhi haga
Bhut vadiea story ❤❤❤
Video vehk ke rona a gia veere saci video buht vida a
ਸਾਡਾ ਪੰਜਾਬ ਦਾ ਪੰਜਾਬ ਮੇਰਾ frivate chanele a
ਮਾਏ ਨੀ ਮੈਂ ਕਿਸ ਨੂੰ ਦਰਦ ਸਣਾਵਾ ਜਲਦੀ ਪਾਉ
ਮਾਏ ਨੀ ਮੈਂ ਕਿਸਨੂੰ ਦਰਦ ਸੁਣਾਵਾਂ ਵੀਡੀਓ ਜਲਦੀ ਪਾਉ ਜੀ ਕਵਲ ਵੀਰ ਜੀ
Bhut e emotional story 😢
Kamal vire the Vicky Veera Mai Ni Mai kinnu Dard sunao episode kab aaega❤❤❤❤❤❤❤😢😢😢😢😢😢😢🎉🎉🎉🎉🎉🎉🎉🎉
Ess video da taa end se❤❤❤
Buhat e emotional video preet didi da glance sun ka rona a ga 😢
ਬਹੁਤ ਵਧੀਆ ਸਟੋਰੀ
Aj ta rona aa geya video dekh k 😢
ਮਾਏ ਨੀ ਮੈ ਕਿਸਨੂੰ ਦਰਦ ਸੁਣਾਵਾ ਜਲਦੀ ਵੀਡੀਓ ਪਾਉ
Very emotional & heart ❤️ touching story 🎉🎉
Sahi gll a Koi nahi pusda😢 from Australia 🦘
Very interesting story ji story mai twist aagya❤❤❤❤
Jdd m India gyi c udo meri b maa sara din meri wait krde rahe buhe agge beh k
Pr maa hun hun tusi n hege meri wait krn nu kihne meri wait krni maa 😢😢😢😢
Rabb n bht dhakka kitta mere nall thuanu mere ton kho k😢😢😢
Vry emotional video😢😢
Bhut emotional story
Heart touching story 😢😢😢😢😢
Apne video roj deya karo
😢😢😢😢😢😢rula dita aaj
Aj ta rona aa gea
Aj de video dekh k Rona hi a gya veer g 😭😭
Vicky nu ak. Surprise krna chaida c Ramanjeet Kaur Scotland ❤
Jdo keha vicky da no. Nhi lgda haye dil nu bda feel hoya
Hnji veer ji mera dil both sad hoai 😢
Maye vali video di bhuat wathe aa
aa vi story bhuat soni aa
Please kl nu maye wali video paa deooo
Vicky ne hun jameen vechan aauna apni mummy nu nal nai Lake Jana😢😢😢😢
Veere video jaldi paya kro Sade ta bache v bhut wait krde aa
Maye vali video jaldi pa deya kro veere
ਮਾਏ ਨੀ ਮੈ ਕਿਸਨੂੰ ਦਰਦ ਸੁਣਾਵਾਂ ਵੀਡਿਓ ਪਾਣੀ ਲਗਦਾ ਵਿਆਹ ਵੇਖਣ ਦੇ ਚਹਾ ਵਿੱਚ ਬੁਲ ਗਏ ਹੋ ਤੁਸੀ😅
Bhut badhiya story hai ji
ਕੰਵਲ paji tuc apne te vicky de ghar nu do gate ਲਵਾਏ ਪਲੀਜ਼ ਘਰ ਦੇ ਬਾਹਰ vlog bnao
Very emotional story 👌👌👌♥️
Bhut vadia story
ਮਾਵਾਂ ਠੰਢੀਆਂ ਛਾਂਵਾਂ ਛਾਵਾ ਕੋਣ ਕਰੇ
Vicky n ghar batch jana maa nuu dhokha dena
*Maye ni mai kisnu dard sunavan* video jldi upload kr deya kro plz ❤❤❤
Maye vali videoe to vi upar le ke jayeo badi udeekerehndi a maye vali video ਦੀ😊😊
Last ta vedio bhut vadia c
Very emotional 😢 😪
ਬਹੁਤ ਦੁੱਖ ਹੋਇਆ ਵੀਡੀਓ ਦੇਖ ਕੇ
First comment 🤗🤗🤗🎊🎊
Very emotional episode 😢😢
ਭਾਜੀ ਤੁਸੀ kuj din dab( ਬਾਅਦ) ਲਿਖ ਦਿੰਦੇ ਹੋ।ਠੀਕ ਕਰ ਲਿਓ।ਪਿੱਛੇ ਵੀਡਿਓ ਵਿੱਚ ਵੀ ਇੱਦਾ ਹੀ ਸੀ 😊🙏🏻🙏🏻
I think vicky de daddy(story cha) poore hon tu baad Likhya ,
@Josan07 ਜਿਵੇਂ ਅਸੀਂ ਕਹਿ ਦਿੰਦੇ ਆ ਕੇ ਕੁਝ ਦਿਨਾਂ ਬਾਅਦ। ਸੋ ਕਈ ਵਾਰ ਜਲਦੀ ਜਲਦੀ ਵਿੱਚ ਗਲਤ ਲਿਖ ਹੋ ਜਾਂਦਾ।ਭਾਜੀ ਹੋਣਾ ਨੇ kuj dina dab ਲਿਖ ਦਿੱਤਾ।ਕੋਈ ਨੀ ਕਰ ਲੈਣਗੇ correct😊
Preety nana da roll bahut wadhya kita a
Thank God vicky aaya..
Saver dia meria akhha thakk gia tenu vekh vekh ke ..
Dialogue thora change ho gya
24:33
Maa sahi akhdi aa bahar gyea diya bohat majboriya hundi ne baking vicky da ptaa nai
Vicky ne hun sara kuj apne name te kra lena ghar..😢😢😢
ਮਾਏ ਨੀ ਮੈਂ ਕਿਸ ਨੂੰ ਦਰਦ ਸੁਣਾਵਾਂ ਇਹ ਵੀ ਵੀਡੀਓ ਬਹੁਤ ਜਲਦੀ ਪਾਓ ਕਿਉਂਕਿ ਜ ਬਹੁਤ ਲੇਟ ਹੋ ਗਈ ਹ
Wmkji 🙏🙏
God bless you all family members