Sukh layian panj masiyaa Surinder Shinda Gulshan Komal akhada

Поделиться
HTML-код
  • Опубликовано: 14 янв 2025

Комментарии • 83

  • @JagtarSingh-qs5mv
    @JagtarSingh-qs5mv Год назад +5

    ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰੇ ਬਹੁਤ ਹੀ ਵਧੀਆ ਗੀਤ ਹੁੰਦੇ ਹਨ ਜਿਹੜੇ ਤੁਸੀਂ ਯੂ ਟਿਊਬ ਤੇ ਪਾਉਂਦੇ ਹੋਏ ਨੇ ਧੰਨਵਾਦ ਜੀ

  • @dalvirsingh3697
    @dalvirsingh3697 2 года назад +11

    ਬਹੁਤ ਵਧੀਆ ਗੀਤ 1980 ਵਿੱਚ ਸੁਣਿਆ ਸੀ ਅੱਜ 52 ਸਾਲ ਦੀ ਉਮਰ ਹੋ ਗਈ ਸੈ ਗੀਤ ਬਹੁਤ ਵਧੀਆ ਰੋਜ਼ਾਨਾ ਸੁਣ ਨੂੰ ਜੀ ਕਰਦਾ ਹੈ

    • @shamsersingh5441
      @shamsersingh5441 8 месяцев назад

      ਕਾਹਦਾ ਬੱਧੀਆਂ ਗੀਤ ਆ ਸਾਲਿਓ ਗੁਰੂ ਘਰ ਦਾ ਨਾਂ ਲਿਆ ਸ਼ਰਮ ਨਹੀਂ ਆਉਂਦੀ ਕੁੱਤੇ ਨਾ ਹੋਣ

  • @BaljitSingh-mj7cc
    @BaljitSingh-mj7cc 5 месяцев назад +1

    ਬਹੁਤ ਵਧੀਆ ਅਸੀਂ 1980 ਸੁਣਦੇ ਹਾਂ ਅੱਜ ਵੀ ਮੇਂ ਸਾਰੇ ਪੁਰਾਣੇ ਕਲਾਕਾਰ ਸੁਣਦਾ ਹਾਂ ਮੇਰੀ ਉਮਰ 56 ਹੋ ਗਈ ਹੈ

  • @balwinderpadda2311
    @balwinderpadda2311 4 года назад +4

    ਬਹੁਤ ਵਧੀਆ ਗੀਤ ਜੀ ਇਹ ਗੀਤ ਸਪੀਕਰਾਂ ਤੇ ਬਹੁਤ ਵੱਜਦਾ ਰਿਹਾ ਜੀ 22 ਜਨਵਰੀ 2021

  • @avtarmann681
    @avtarmann681 4 года назад +5

    ਵਧੀਆ ਗਾਇਆ ਗੁਲਸ਼ਨ ਜੀਨੇ

  • @LuckySingh-qc1xp
    @LuckySingh-qc1xp 5 лет назад +9

    ਸੁਰਿੰਦਰ ਛਿੰਦੇ ਦੇ ਅਖਾੜੇ ਵਰਗਾ ਕੋਈ ਹਿੱਟ ਅਖਾੜਾ ਨਹੀਂ ਸੁਣਾਂ ਸਕਦਾ ।ਜਿਉਂਦਾ ਰਹੇ ਛਿੰਦਾ ਬਾਈ ਜੀ

  • @kamaljitsingh3875
    @kamaljitsingh3875 4 года назад +4

    ਪਾਲੀ ਦੇਤਵਾਲੀਆ ਜੀ🙏

  • @chahal1234
    @chahal1234 5 лет назад +6

    ਸ਼ਿਦਾਂ ਬਾਈ ਜੀ,
    ਮੱਸ਼ਿਆਂ ਤਾਂ ਇੱਕ ਹੀ ਬਹੁਤ ਹੁੰਦੀ ਹੈ ।

  • @sidhurecords9290
    @sidhurecords9290 5 лет назад +8

    ਛਿੰਦਾ ਜੀ ਨੂੰ ਅਖਾੜਾ ਲਾੳੁਣ ਤੋਂ ਇਲਾਵਾ ਅਖਾਚਾ ਖੜਾੳੁਣ ਦੀ ਬਹੁਤ ਜਾਂਚ ਸ਼ੀ ੳੁਹਨਾਂ ਵੇਲੁਅਾਂ ਚ ਜੋ ਕਿ ਅੱਜ ਵੀ ਬਰਕਰਾਰ ਹੈ

  • @vijaysharma527
    @vijaysharma527 5 лет назад +15

    ਗੁਲਸ਼ਨ ਜੀ ਸਿਰਫ ਤੇ ਸਿਰਫ ਤੁਸੀ ਹੀ ਮਹਾਨ ਹੋ ਜੀ

  • @HarpalSingh-qd5lp
    @HarpalSingh-qd5lp 7 месяцев назад +1

    Anand aa gaya hai g

  • @jasbirsinghsandhu1436
    @jasbirsinghsandhu1436 5 лет назад +9

    ਬਹੁਤ ਵਧੀਆ ਖੁਰਮੀ ਸਾਹਬ ।

  • @majorchahal470
    @majorchahal470 5 лет назад +4

    SHINDA g te Gulshan Komal ji sirra jodi always rocks

  • @KuldeepSingh-zq8zn
    @KuldeepSingh-zq8zn 5 лет назад +6

    ਵਾਹ ਜੀ ਵਾਹ
    ਨਜਾਰਾ ਆ ਗਿਆ

  • @KaranSingh-pl1ev
    @KaranSingh-pl1ev 5 лет назад +10

    ਜਵਾਨੀ ਦਾ ਵੇਲਾ ਕੁਝ ਅਜੀਬ ਹੁੰਦਾ ਹੈ ਤੇ ਕਲਾ ਵੀ ਓਸ ਰੱਬ ਦੀ ਦੇਣ ਹੈ । ਧੰਨਵਾਦ 👌💐

  • @gurcharansinghuk6946
    @gurcharansinghuk6946 5 лет назад +5

    ਵਾਹ ਬੲੀ ਵਾਹ ਖੁਸ਼ ਕਰਤਾ ਖੁਰਮੀ ਸਾਹਬ ਜੀ

  • @kashmirlal6057
    @kashmirlal6057 5 лет назад +3

    Purana din yad agaye me geet bhuat sunda hunda c

  • @gurcharankhokhar5226
    @gurcharankhokhar5226 4 года назад +1

    Sira biba gulshan ji

  • @Singh-sv3ng
    @Singh-sv3ng 5 лет назад +4

    ਬਹੁਤ ਵਧੀਆ ਬਾਈ ਜੀ

  • @TarsemSingh-rr8ts
    @TarsemSingh-rr8ts 4 года назад +3

    Old is gold

  • @HarpalSingh-qd5lp
    @HarpalSingh-qd5lp 3 года назад

    Old is gold Anand aa gia Chhinda g and partner

  • @GurdevSingh-yv7pf
    @GurdevSingh-yv7pf 5 лет назад +7

    ਵਧੀਆ ਗੀਤ

  • @Harjindersingh-ys2ce
    @Harjindersingh-ys2ce Год назад

    Very good 👌

  • @gurcharankhokhar5226
    @gurcharankhokhar5226 4 года назад +1

    Sira song shinde

  • @halwinderrandhawa8241
    @halwinderrandhawa8241 4 года назад +1

    Ghaint. Song

  • @DaljeetSingh-xn7px
    @DaljeetSingh-xn7px 5 лет назад +4

    ਬਹੁਤ ਵਧੀਆ ਬਾਈ ਜੀ ਛਿੰਦਾ ਸਹਿਬ ਜੀ

  • @sidhurecords9290
    @sidhurecords9290 5 лет назад +5

    ਜਿੳੂਦੇਂ ਰਹੋ ਬਾਈ ਖੁਰਮੀ ਜੀ

  • @bhinderbal2925
    @bhinderbal2925 4 года назад +1

    ME fevred singer Shinda g

  • @parmjitsingh3358
    @parmjitsingh3358 4 года назад +2

    Best song

  • @GurpreetSingh-oq5gt
    @GurpreetSingh-oq5gt 7 месяцев назад

    Mainu mere Babu Di yaad aa gayi

  • @avtarbhardwaj6872
    @avtarbhardwaj6872 5 лет назад +1

    Wah kmaal jodi 👌

  • @lakhbirsingh8912
    @lakhbirsingh8912 3 года назад

    So cute and sweet 😊😊

  • @gurdipdehar7070
    @gurdipdehar7070 3 года назад +1

    ਹੁੱਣ ਤਾ ਮੱਸਿਆ ਵੀ ਜਾਕਟ ਪਾ ਕਿ ਨਹਾਉਂਦੀ ਹੋਣੀਆ, ਜਵਾਨੀ ਵੇਲੇ ਤਾ ਪੋਹ ਮਾਘ ਦਾ ਕੋਈ ਪਤਾ ਨਹੀਂ ਲੱਗਿਆ

  • @avtarsinghdhaliwal1522
    @avtarsinghdhaliwal1522 4 года назад +2

    Bhai.g.purane.gaane.du.mm
    .c

  • @balkarsingh2161
    @balkarsingh2161 Год назад

    ❤❤❤❤❤❤

  • @kirtansinghsangha3385
    @kirtansinghsangha3385 5 лет назад +2

    Vah je vah kurmi sahib jee

  • @gurdeepsinghgrewal9305
    @gurdeepsinghgrewal9305 5 лет назад +1

    Wah hi wah

  • @azadpandher5108
    @azadpandher5108 5 лет назад +4

    Wah g wah khurmi g

  • @user-th7sr2ug4meh
    @user-th7sr2ug4meh 2 месяца назад

    👌

  • @gurchainsingh5138
    @gurchainsingh5138 5 лет назад +2

    Shinda.
    Shinda.E.aaaaa

  • @gslalli7206
    @gslalli7206 4 года назад

    Very nic

  • @bholahardbholahard1083
    @bholahardbholahard1083 4 года назад +2

    ਠੰਢ ਹੁੰਦੀ ਆ

  • @sukhvirsingh2611
    @sukhvirsingh2611 5 лет назад +3

    Very cool
    ☺️💓💓

  • @bularasandhu9321
    @bularasandhu9321 5 лет назад +1

    Nyc

  • @MalkitSingh-gw4md
    @MalkitSingh-gw4md 5 лет назад +2

    Very nice song

  • @tarsemlal2682
    @tarsemlal2682 4 года назад +2

    ❤❤🧡❤🧡🧡

  • @baljeetbishnoi2053
    @baljeetbishnoi2053 4 года назад +1

    Thanks

  • @Mr.SultanSingh
    @Mr.SultanSingh 3 года назад

    Is it original? I have doubt....😴

  • @ਸਾਡਾਪੰਜਾਬ-ਞ2ਲ
    @ਸਾਡਾਪੰਜਾਬ-ਞ2ਲ 2 года назад

    VERY. GOOD. 31522

  • @BodhRaj-eb1jm
    @BodhRaj-eb1jm 8 месяцев назад

    Chamkila de geet too ghat nahi

  • @sourav_memes108
    @sourav_memes108 4 года назад +1

    goood

  • @MalkitSingh-kv5ly
    @MalkitSingh-kv5ly 5 лет назад +1

    Very nice ji.

  • @jeetgill1896
    @jeetgill1896 5 лет назад +2

    v good

  • @gurmailesingh4128
    @gurmailesingh4128 4 года назад +1

    F

  • @bhupindersinghtung5386
    @bhupindersinghtung5386 5 лет назад +2

    Good

  • @Bhagoti
    @Bhagoti 4 года назад +1

    Parmjietsingh

  • @sonujattlahoria22
    @sonujattlahoria22 5 лет назад +5

    Veer ji song bhot nyc a 💖💖👍🏻👍🏻👍🏻👏👏👏👏👏👏👏👏👏👏👏👏👏👏😊💖🤗🤗👍🏻👏👏👏👏

  • @subhashchander4792
    @subhashchander4792 5 лет назад

    👌👌👌👌👌👌👌

  • @ਇੰਦਰਜੀਤਸਿੰਘਵੜੈਚ

    28-------6---------2020

  • @bahadursingh5720
    @bahadursingh5720 5 лет назад

    Very GOOD Ji

  • @cjcfif407
    @cjcfif407 5 лет назад +1

    30salpehlasunea2ganan

  • @rajinderkour1206
    @rajinderkour1206 2 года назад

    Iiiiiilĺ

  • @submersibleking4233
    @submersibleking4233 3 года назад

    Bekaar lyrics

  • @submersibleking4233
    @submersibleking4233 3 года назад

    Bakwas sirre da

  • @SurenderKumar-xi2ng
    @SurenderKumar-xi2ng 4 года назад +1

    Very nice song

  • @KULWINDERSINGHDHALIWAL
    @KULWINDERSINGHDHALIWAL 4 года назад +1

    Old is gold

  • @darshansingh3241
    @darshansingh3241 5 лет назад +1

    Good

  • @sairecord5047
    @sairecord5047 4 года назад +1

    Very nice song

  • @KanwaljitSingh-ll6xf
    @KanwaljitSingh-ll6xf 4 года назад +2

    OLD IS GOLD

  • @BhajanSingh-vw8bq
    @BhajanSingh-vw8bq Год назад

    Good