ਜਦੋ ਤਿੰਨ ਜਵਾਕਾ ਦੀ ਮਾਂ ਨੂੰ ਹੋ ਜਾਦਾ ਆਪਣੇ ਹੀ ਕਿਰਾਏਦਾਰ ਨਾਲ ਪਿਆਰ : The famous case curry killer uk

Поделиться
HTML-код
  • Опубликовано: 27 ноя 2024

Комментарии • 35

  • @feetnessboy786
    @feetnessboy786 Год назад +7

    ਬਾਈ ਇਕ ਹੀ ਕਹਾਣੀ ਬਾਰ ਬਾਰ ਸੁਣਾਈ ਜਾ ਰਿਹਾ ਘਟੌ ਘੱਟ ਇਕ ਮਹੀਨਾ ਹੋ ਗਿਆ ਇਹ ਕਹਾਣੀ ਸੁਣ ਦੇ ਨੂੰ 🙏🙏🙏🙏🙏🙏🙏🙏🙏🙏

  • @gurmailsingh5936
    @gurmailsingh5936 Год назад +2

    ਬਹੁਤ ਵਧੀਆ ਲਗਿਆ ਜੀ ਤੁਹਾਡੀ ਯੂਕੇ ਦੀ ਸਟੋਰੀ ਪਹਿਲਾਂ ਤੁਸੀਂ ਗੇ ਤੇ ਬਹੁਤ ਵਧੀਆ ਵੀਡੀਓ ਬਣਾਈ ਸੀ ਸੋ ਛੋਟੇ ਭਾਈ ਐਹੋ ਜਿਹੀਆਂ ਸਟੋਰੀਆਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਨਹੀਂ ਤਾਂ ਬਲੌਗਰ ਆਪਣੀਆਂ ਘਰ ਵਾਲੀਆਂ ਤੇ ਜਾਂ ਕਨੇਡਾ ਅਮਰੀਕਾ ਦੀਆਂ ਸੜਕਾ ਮੌਲਜ ਦੀਆਂ ਵੀਡੀਓ ਪਾਈ ਜਾਦੇਂ ਨੇ ਸੋ ਤੁਹਾਡਾ ਕੋਟਿਨ ਕੋਟ ਕੋਟ ਧੰਨਵਾਦ ਜੀ

  • @Eastwestpunjabicooking
    @Eastwestpunjabicooking Год назад +6

    ਕਈ ਕੁੜੀਆ ਦਾ ਬੇੜਾ ਗ਼ਰਕ ਗਿਆ ਪਰ 100/ ਕੁੜੀ ਮਾ ਤੇ। ਤੁਸੀ ਰਾਖੀ ਕਰਕੇ ਜ਼ਿੰਦਗੀ ਨੀ ਬਤੀਤ ਕਰ ਸਕਦੇ। ਜਿਨਾ ਗਲਤ ਹੋਣਾ ਪਰਿਵਾਰ ਰਹਿ ਕੇ love marraige ਕਰਵਾ ਕੇ ਵੀ ਪਰ ਦੂਜੇ ਪਾਸੇ ਜੋ ਵਧੀਆ ਸੋਚ ਦੀਆ ਮਾਲਿਕ ਨੇ ਓਹ ਇਕੱਲੀਆਂ ਵੀ , ਗਰੀਬੀ ਚ ਵੀ ਨੀ ਡੋਲਦੀਆਂ। ਬੱਚੇ ਤੁਹਾਡੀ ਸੋਚ ਤੇ ਤੁਹਾਡੀ life partnerਵੀ ਬਹੁਤ ਵਧੀਆ। ਜਦੋਂ ਵਧੀਆ ਸੋਚ ਹੋਵੇ ਰਸਤਾ ਵੀ ਠੀਕ ਤਾ growਕਰੋਗੇ ਹੀ।

  • @Ashreet1234
    @Ashreet1234 Год назад +6

    ਗਲਤੀ ਦੋਵਾਂ ਦੀ ਹੀ ਐ, ਵਕਤ ਨਾਲ ਸਭ ਬਦਲ ਜਾਂਦੇ ਨੇ, ਆਖ਼ਿਰ ਤੇ ਆਪਣਾ ਪਰਿਵਾਰ ਹੀ ਕੰਮ ਆਉਂਦਾ ਐ

  • @balwinderbrar3739
    @balwinderbrar3739 Год назад +3

    ਵਾਹਿਗੁਰੂ ਵਾਹਿਗੁਰੂ

  • @Baasnhuish
    @Baasnhuish Год назад +1

    Ek story aa , kudi study visa te 2 saal de bcche smet pehla UK chli jandi aa....ghr wala ethe hi reh janda.....saal lng janda pr os nu nhi bulaundi.....baad vich pta lga os ne kisi pakisitani punjabi naal veyaah kra leya te apne bcche smet gursikhi chd diti..... aj oh bai apne pind compounder di dukhaan khol ke betha ... ghre ohde maa baap ne........eh asli story aa . Interview hai ohdi youtube te....series aa jina nu ghr aalia chd gyiaa

  • @FarrkhaliSkfa
    @FarrkhaliSkfa Год назад +2

    اسلام علیکم بھائی جان کیا حال ہے اللہ تعالیٰ آپ کو خوش رکھے آمین ثم آمین

  • @Lakhwinderchatha1595
    @Lakhwinderchatha1595 Год назад +2

    ਸਤਿ ਸ੍ਰੀ ਅਕਾਲ ਵੀਰ

  • @kaamilpankaj
    @kaamilpankaj 6 месяцев назад +1

    ਧਤੂਰਾ

  • @kagainternational7582
    @kagainternational7582 Год назад +6

    Hello
    You are a good person.
    I think try with success stories of people’s.That will be more motivational.
    Already people facing lot of life challenges. Should be positive energy and life changing stories flot in people’s mind.
    Indian dramas are enough for these type of stories .
    You shouldn’t become like cheap tv channels. just for views or fame.
    Yaar Nothing happening Good in life, Learning lessons for life.
    I hope you understand what i mean to say.
    Think about it.
    Give Happiness
    If you don’t like my comment. Sorry for that.
    Rub hush Rakhey.

  • @jobandhillon46
    @jobandhillon46 Год назад +3

    Kaint👍🏻

  • @happybardwalia7769
    @happybardwalia7769 Год назад +6

    Koi wadia vlog lae k aw vere tere koll tn lagda content mukk gya

  • @manrajveersingh7987
    @manrajveersingh7987 Год назад +2

    Good veer ji 🙏

  • @Clarityinlife335
    @Clarityinlife335 Год назад +2

    Na jiyunga na jeene dunga
    Na khaunga na khaane dunga

  • @gureksinghgill8279
    @gureksinghgill8279 Год назад +2

    O my God ,,,,,,,
    Eh ta Sara tana baana hi uljj gya

  • @HarmanSingh-xc9xu
    @HarmanSingh-xc9xu Год назад +5

    Jiho jian tu videos pauna tu avde channel da naam savdhan india rakhde 😂

  • @jobandhillon46
    @jobandhillon46 Год назад +2

    ❣️❣️

  • @seehraMohali
    @seehraMohali Год назад +1

    🙏

  • @prabhdeep1616
    @prabhdeep1616 Год назад +2

    Chalo eh banda RUclips to peda kama reh new topic leya ke , but bhut negative topic points te hunda. News channels te ehi kujh he chal da reh da,

  • @ਅਨਮੋਲਜੋਤਸਿੰਘ

    ਓ ਮੇਰੇ ਵੀਰ ਤੂੰ ਕੀ ਕੰਮ ਫੜਲਿਆ ਅੱਗੇ negativity ਘੱਟ ਆ ਇਸ ਦੁਨੀਆ ਵਿਚ ਕੋਈ ਵਦੀਆ sucess ਸਟੋਰੀਆ ਲੈਕੇ ਆ ਇਹ ਕੰਮ ਕਰਕੇ ਸਸਤੇ ਟੀ ਵੀ ਚੈਨਲ ਪ੍ਰੋਗਰਾਮ ਨਾ ਬਣ

  • @happybardwalia7769
    @happybardwalia7769 Год назад +5

    Bai aw ki kuj lae k aon lag gya tu ene wadia vlog hunde c yaar

  • @damansingh6002
    @damansingh6002 Год назад

    ਲਖਵੀਰ ਕੌਰ ਦੇ ਘਰਵਾਲੇ ਦਾ ਕੀ ਬਣਿਆ ਕੈਸਰ ਵਾਲੇ ਦਾ

  • @gurdeep8174
    @gurdeep8174 Год назад +4

    Ah ki paun lag geya bhrava...only spread positivity

  • @GoggoJapp
    @GoggoJapp Год назад +2

    jaise karni baise bharni

  • @mittiputtmajhail2960
    @mittiputtmajhail2960 7 месяцев назад

    UK da sex free da rang kaia te bahut jaldi charhda.

  • @sidhufanz8508
    @sidhufanz8508 Год назад +1

    First comment ❣️

  • @ranjeetnk4660
    @ranjeetnk4660 Год назад +1

    Dono glt c so end eda hi huna c

  • @NihaalSSandhu
    @NihaalSSandhu 7 месяцев назад

    Tu Bai hun hadd haram ho gya ..hun Tera kamm Karan nu ji ni karda...aah lich garichian suna k lokan nu time paas ($)kardan Bai..lai chal Bai swaad...tori fulka chalna chahida...jidan marji chale

    • @PindtoCanada
      @PindtoCanada  7 месяцев назад

      Tu than fdli vehld sala

    • @NihaalSSandhu
      @NihaalSSandhu 7 месяцев назад

      @@PindtoCanada sach chubda baiji

  • @worldwide_song
    @worldwide_song Год назад +1

    akk da buta

  • @jobansingh-gf5oi
    @jobansingh-gf5oi 7 месяцев назад

    Akk da buta I think