sabhnaa vich tu wartda saaha

Поделиться
HTML-код
  • Опубликовано: 23 ноя 2024

Комментарии • 812

  • @charanjeetsinghsidhu6565
    @charanjeetsinghsidhu6565 4 года назад +3

    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ

  • @jalwindersingh1311
    @jalwindersingh1311 5 лет назад +3

    ਕਰਤਾਪੁਰਖ ਨੇ ਇਹਨਾਂ ਦੀ ਅਵਾਜ ਵਿੱਚ ਮਿਠਾਸ ਦਾ ਰਸ ਭਰਿਆ ਸਤਿਨਾਮ ਵਾਹਿਗੁਰੂ ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾਂ ਚ ਰੱਖੇ

  • @bhaidileepsinghji2234
    @bhaidileepsinghji2234 2 года назад +1

    ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru ਸਤਿਨਾਮੁ ਵਾਹਿਗੁਰੂ Satinamu Waheguru

  • @bhaidileepsinghji2234
    @bhaidileepsinghji2234 2 года назад +1

    ਸਤਿਨਾਮੁ ਵਾਹਿਗੁਰੂ Satinamu Waheguru

  • @RandeepSingh-ye6vb
    @RandeepSingh-ye6vb 4 месяца назад +1

    Satname ਸ੍ਰੀ ਵਾਹਿਗੁਰੂ ਜੀ ❤❤❤

  • @navsandhu9789
    @navsandhu9789 5 лет назад +1

    ਪਰਮਾਤਮਾ ਸਭ ਤੇ ਮੇਹਰ ਭਰਿਆ ਹੱਥ ਰੱਖੇ

  • @seemavohra5513
    @seemavohra5513 5 лет назад +4

    So nice shabad Waheguru Ji.... Waho waho banee nirankar he... Tis jevad aver na koyeee... Waheguru ji... 💐💐💐💐💐🙏🙏🙏🙏🙏😇

    • @ranjitbains2217
      @ranjitbains2217 Год назад

      Baani Guru ,Guru hai baani
      Vich baani Amrit saaray
      Gurbaani kahe sevak Jan maanay partakh Guru nistaaray 🙏🙏🙏🙏🙏🙏

  • @RandeepSingh-ye6vb
    @RandeepSingh-ye6vb 4 месяца назад +1

    🙏🙏🙏❣️ਅਪਣਾ ਮੇਹਰ ਭਰਿਆ ਹੱਥ ਸਬ ਤੇ ਰੱਖੀ ਮੇਰੇ ਮਾਲਕਾ ❣️ 🙏🙏🙏

  • @sandhyagulati3520
    @sandhyagulati3520 9 лет назад +146

    Waheguru Ji! Ang 670
    ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥ {ਪੰਨਾ 670}
    ਪਦਅਰਥ: ਦਰਸਨ ਸੁਖੁ-ਦਰਸਨ ਦਾ ਆਤਮਕ ਆਨੰਦ। ਹੋਇ-ਮਿਲ ਜਾਏ। ਬੇਦਨਿ-(ਦਿਲ ਦੀ) ਪੀੜ। ਅਵਰੁ ਕੋਇ-ਹੋਰ ਕੋਈ।ਰਹਾਉ।
    ਸਚੁ-ਸਦਾ-ਥਿਰ ਰਹਿਣ ਵਾਲਾ। ਕਉ-ਨੂੰ। ਕਿਸ ਕਉ-{ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}।੧।
    ਵਰਤਦਾ-ਮੌਜੂਦ। ਸਭਿ-ਸਾਰੇ। ਥਾਵਹੁ-ਪਾਸੋਂ। ਤੂ ਇਕ-ਇਕ ਤੂ ਹੀ।੨।
    ਸਭੁ ਕੋ-ਹਰੇਕ ਜੀਵ। ਤੇ-ਤੋਂ। ਜੀਅ-{ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਮਾਹਿ-ਵਿਚ।੩।
    ਸਾਹ-ਹੇ ਸ਼ਾਹ! ਪਾਤਿਸ਼ਾਹ-ਹੇ ਪਾਤਿਸ਼ਾਹ! ਸਚੁ-ਸਦਾ-ਥਿਰ।੪।
    ਅਰਥ: ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ?।ਰਹਾਉ।
    ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ।੧।
    ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ।੨।
    ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।੩।
    ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ।੪।੭।੧੩।
    ਨੋਟ: ੭ ਸ਼ਬਦ 'ਘਰੁ ੫' ਦੇ ਹਨ। ਧਨਾਸਰੀ ਵਿਚ ਗੁਰੂ ਰਾਮਦਾਸ ਜੀ ਦੇ ਕੁੱਲ ੧੩ ਸ਼ਬਦ ਹਨ। ਘਰੁ ੧ = ੬। ਘਰੁ ੫ = ੭। ਜੋੜ ੧੩।

  • @singhisking312
    @singhisking312 4 года назад +3

    ਸਤਿਨਾਮੁ ਵਾਹਿਗੁਰੂ ਜੀ Satinamu Wahe Guru Ji🙏🙏🙏🙏🙏🙏🙏

  • @DileepKumar-fr4om
    @DileepKumar-fr4om Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤

  • @gurjantsandhu5561
    @gurjantsandhu5561 4 года назад +2

    ਬਹੁਤ ਸਕੂਨ ਦਿੰਦਾ ਏਹ ਸ਼ਬਦ
    ਮਿੱਠੀ ਆਵਾਜ਼ ਸ਼ਹਿਦ ਨਾਲ਼ੋਂ ਵੀ 🙏🙏🙏🙏🙏

  • @amansirclasses-accountsgur8018
    @amansirclasses-accountsgur8018 4 года назад +2

    Satnam shri waheguru ji, sabna vich ek parmatma niwas karda hai, sab uss waheguru nu din raat yaad karde han, waheguru ji sabna te mehr bharya hath rakhna ji.

  • @rashpallehra
    @rashpallehra 11 лет назад +6

    waheguru sarbat da bhala kario..... waheguru ji ka khalsa waheguru ji ki fateh......

  • @gursahibsingh2632
    @gursahibsingh2632 6 лет назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ

  • @HarpreetSingh-lq4zd
    @HarpreetSingh-lq4zd 5 лет назад +2

    Sari tension khatam ho gayi shabad sun ke wahe guru ji sab nu khush rakho

  • @CharanjitSingh-ws7ie
    @CharanjitSingh-ws7ie 6 лет назад +2

    Man nu bahut skoon milda hai ji .ehh shabad sun ke gurbani da ..waheguru ji kirpa kareyo ji

  • @sujatabharti6820
    @sujatabharti6820 6 лет назад +3

    rab to bina koi Na apna Na praya. jad eh soghi aadi hai ta jeev sidde raah peh janda hai....

  • @maninderkaur7419
    @maninderkaur7419 3 года назад +3

    Bhuat hi pyara shabad excellent 💜 💜 💜 bhuat pyari awaz 💜 💜 💜

  • @makhankhara7941
    @makhankhara7941 4 года назад

    ਜਿਉਂ ਭਾਵੇ ਤਿਉਂ ਰੱਖ ਮੇਰੇ ਪਿਆਰੇ।
    ਬਹੁਤ ਸੁਰੀਲਾ ਕੀਰਤਨ ਵੀਰ ਜੀ
    ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ।
    ਰੂਹ ਤੱਕ ਅਸਰ ਕਰਦਾ ਹੈ ।

  • @ਸ੍ਗੁਰਨਾਮਸਿੰਘ

    ਵਾਹਿਗੁਰੂ ਜੀ ਸਭਨਾ ਤੇ ਮਹਿਰ ਕਰਨਾ ਜੀ ॥

  • @AmanDeep-pq7hd
    @AmanDeep-pq7hd 5 лет назад +3

    Bahut sohna shabad dil nu lg gya waheguru ji

  • @bcaurora1914
    @bcaurora1914 7 лет назад +12

    Shabad r sung so beautifully the words n d voice touch our soul. These brothers r really blessed by VAHE GURU JI. I also feel blessed having listened d shabad.

  • @deewalgroup2785
    @deewalgroup2785 7 лет назад +50

    I have listen this shabad 20 time continue DHAN DAHN SHRI GURU RAM DASS JIDHAN DHAN SHRI GURU GOBIND SINGH JI

  • @rajinders885
    @rajinders885 12 лет назад +3

    waheguru g ,sarbhat da bahla hove

  • @psahdev71
    @psahdev71 8 лет назад +52

    This shabad is my prayer............nice shabad, very sweet voice.

  • @jatinbatra4001
    @jatinbatra4001 7 лет назад +1

    I love this shabad
    Waheguru ji hmesha sabdey naal hi hondey ne
    Ang sang sahai hondey ne mere Waheguru ji sabna naal

  • @amansirclasses-accountsgur8018
    @amansirclasses-accountsgur8018 4 года назад +3

    Eh shabad sun k sadi zindagi da asl maksad pta lagda hai, waheguru ji di aap ji te baut baut mehr hai, waheguru ji sabna te mehr rakhna mere sache paatshah.

  • @ranjitbains2217
    @ranjitbains2217 Год назад +2

    Waheguru Ji ka Khalsa Waheguru Ji ki fateh 🙏Waheguru Waheguru Waheguru Ji 🙏Satnam Satnam Satnam Ji 🙏🙏🙏🙏🙏

  • @GopalSharma-oj1rd
    @GopalSharma-oj1rd 8 лет назад +223

    i glad to telling that. i m not sikh . but i listen this shabad. i really fell vry alone in this world . nd i knw only the waheguru wid me.. lb u g.

    • @heeramanindersinghmanidrr9054
      @heeramanindersinghmanidrr9054 8 лет назад +10

      koi bole Ram Ram
      koi saviaa
      koi allah...

    • @japjootsingh9734
      @japjootsingh9734 8 лет назад +6

      Heera Maninder Singh Manidrr koi bole ram ram
      Koi Khuda
      Koi savai gusaina
      Koi allaheh

    • @sukhrajsandhu6778
      @sukhrajsandhu6778 8 лет назад +4

      GOPAL SHARMA Mishu

    • @lovemom9394
      @lovemom9394 8 лет назад +3

      GOPAL SHARMA Mishu god bless you👍

    • @lifenewzealand
      @lifenewzealand 7 лет назад +12

      GOPAL SHARMA Mishu same here bro. Its so divine and i feel chanting of this shabad all the time

  • @SatnamSingh-jm5ld
    @SatnamSingh-jm5ld 6 лет назад +29

    Bht kirpa hai satgur di ehna di rasna utte.waheguru ji

  • @deepakparihar2391
    @deepakparihar2391 6 лет назад +2

    Kya bat kya rooh se gaya h aap ne mera india bahot surila h dil se pranam aap sab ko

  • @kushdressdesigner3045
    @kushdressdesigner3045 7 лет назад +2

    Really very nice sabad. Waheguru g.....

  • @parkashthakwani6266
    @parkashthakwani6266 5 лет назад +2

    Sukoon milta hai sun te hai to
    Dhan Guru Nanak
    Dhan Guru Di Bani

  • @Iyersab
    @Iyersab 5 лет назад +2

    WaheGuru🙏🏼 wah kya Shabad hai. Made me cry....yearn for HIM🙏🏼

  • @harkiratsingh17
    @harkiratsingh17 6 лет назад +2

    eho jehe kirtaniye sda hi jeonde rehn koum ch
    kya baat hai shanti andi aa mann nu sun k💐💐💐💐💐👌👌👌

  • @HarpreetKaur-yl7et
    @HarpreetKaur-yl7et 6 лет назад +1

    ਵਾਹਿਗੁਰੂ ਜੀ ਮੇਹਰ ਕਰਿਓ

  • @charanjitkumar9817
    @charanjitkumar9817 8 лет назад +42

    Parmaatma sab te mehar karan rooh nu sakoon mil jaanda hai shabad sun ke bahut hi vadia kirtan shabad

  • @anu478
    @anu478 12 лет назад +11

    What a wonderful voice whcih joins you with Mighty God directly!

  • @OnkarSingh-uk4hz
    @OnkarSingh-uk4hz 9 лет назад +17

    wahhh kya bt h ustad jio heart tuching shabad n voice ...n goldy veer g tabla very nice ...ustad jiiiii..........

  • @parmindersinghnikku3505
    @parmindersinghnikku3505 Год назад

    *🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏*

  • @sunitaroutray2746
    @sunitaroutray2746 7 лет назад +2

    Though I m not sikh, but we listen this every morning.It purifies our soul and mind.Really very heart touching.

  • @gindwani5
    @gindwani5 2 года назад +2

    Wahe Guru ...Wahe Guru ...Satnam Shri Wahe Guru Ji ...

  • @mangaljitsingh4483
    @mangaljitsingh4483 4 года назад

    Waheguru ji. Kyaa BAAT as bhai sahib jii bohat kirpa. Tuhade te waheguru ji dii. Beautiful voice god bless you

  • @gurdarshanjitsingh5204
    @gurdarshanjitsingh5204 5 лет назад +1

    ਧੰਨ ਧੰਨ ਗੁਰੂ ਰਾਮਦਾਸ ਜੀ।ਧੰਨ ਧੰਨ ਵਾਹਿਗੁਰੂ ਜੀ।

  • @PB-cz6gw
    @PB-cz6gw 6 лет назад +2

    Waah ji man shant ho janda te rooh khush ho jandi h eh shabad Sun ke waheguru sab da bhali karin

  • @fatehsingh4694
    @fatehsingh4694 7 лет назад

    ਵਾਹ ਵਾਹ ਕਿਅਾ ਖ਼ੂਬ ਗਾਵਤਾ ਹੈ

  • @TajinderSingh-in1lo
    @TajinderSingh-in1lo 4 года назад +1

    Bhai satvinder Singh ji nd bhai harwinder Singh have soothing voice 🙏🙏Waheguru ji Waheguru ji Waheguru Ji Waheguru ji Waheguru ji

  • @Rishiverma608
    @Rishiverma608 11 лет назад +68

    Rooh nu sukoon mileya

    • @ranajatt8226
      @ranajatt8226 8 лет назад +2

      IM MANI DEEP 91 9654283896 ..........................................................

  • @devdhillonivaryverylikeson9618
    @devdhillonivaryverylikeson9618 8 лет назад +8

    bhut hi vadiea hooh nu skoon santi mildi eh shabad sun ke waheguru kirpa kre

    • @jaanmaan5877
      @jaanmaan5877 8 лет назад +1

      waheguru ji shabad hai not song

  • @amarjeetsingh8383
    @amarjeetsingh8383 4 года назад

    Waheguru ji boht sakoon hai bani vich ate bhai ji gaun Vich.waheguru jee bless u bhai sahib

  • @24ghantegurbani4u5
    @24ghantegurbani4u5 5 лет назад +1

    Waheguru ji mehar kreyo
    Bhot sohna shabad h

  • @panshulwalia4375
    @panshulwalia4375 5 лет назад

    waheguru ji sb te mehar karn es gurbani vich parmatma da vaas hai...... sb de karj safal hon baba ji

  • @jitkaur739
    @jitkaur739 9 лет назад +96

    May Waheguru ji Bless all of us....

    • @ranajatt8226
      @ranajatt8226 8 лет назад +3

      IM MANI DEEP 91 9654283896 ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,

    • @malkitvira603
      @malkitvira603 7 лет назад +1

      Jit Kaur waheguru

    • @ADV.GURNAMSINGH1973
      @ADV.GURNAMSINGH1973 6 лет назад

      Waheguru Ji mehar karn. App Ji nu apne akar vicho us nirakar de darshan hon.

    • @cherrynottarai17
      @cherrynottarai17 6 лет назад

      Satnam Waheguruji

    • @PreetSingh-fx5bj
      @PreetSingh-fx5bj 6 лет назад

      Jit Kaur WAHEGURU

  • @charanjeetsinghsidhu6565
    @charanjeetsinghsidhu6565 4 года назад

    ਧੰਨ ਗੁਰੂ ਨਾਨਕ ਤੂੰਹੀ ਨਿੰਰਕਾਰ

  • @sanamkalsana1764
    @sanamkalsana1764 5 лет назад +4

    Waheguru ji ka khalsa waheguru ji Ki Fateh... Really motivated hymns

  • @parveensandha9631
    @parveensandha9631 5 лет назад +2

    V nice 🙏🌹 waheguru ji waheguru ji waheguru ji SAB de Bhala karo a mera waheguru ji waheguru 🙏🌹

  • @kingstandard
    @kingstandard 8 лет назад +17

    dhan dhan guru nanak dev ji dhan tuhadi sikhi

  • @muktajain62
    @muktajain62 4 года назад +1

    Jitna pyara shabad, utni hi pyari awaaz. Waheguru ji 🙏 🙏

  • @ਸੱਤਾਭਾਈਰੂਪਾ
    @ਸੱਤਾਭਾਈਰੂਪਾ 6 лет назад +1

    ਵਾਹਿਗੁਰੂ
    ਧੰਨ ਸਤਿਗੁਰ ਜੀ ਆਪ,ਧੰਨ ਆਪ ਜੀ ਦੀ ਬਾਣੀ,ਤੇ ਧੰਨ ਆਪ ਜੀ ਬਾਣੀ ਨੂੰ ਗਾਇਨ ਕਰਨ ਵਾਲੇ ਪਿਆਰੇ

  • @anitasingh9157
    @anitasingh9157 8 лет назад +14

    Very nice and very true. ..waheguruji ka khalsa waheguruji ji ki fateh

  • @usaggoo
    @usaggoo 7 лет назад +2

    Wow, Gurbani have no limits. Well singing like always.

  • @davinderbassan2663
    @davinderbassan2663 4 года назад +1

    Bani Guru, Guru hai bani , wich bani amrat sare. Mere waheguru kirpa karo sare sansar te 🙏

  • @inderjitkaur1015
    @inderjitkaur1015 6 лет назад +3

    waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @DevSingh-us2gz
    @DevSingh-us2gz 8 лет назад +3

    buhat hi vadiya dil nu skoon milda Bhai sahib te kirpa guru ji di

  • @joykaila356
    @joykaila356 5 лет назад +2

    Shehenshah de shehenshah , Akal Purakh , My God , Meri Sarkar , Mere Ram , Mere Rab , Mere Sab mere MAALIK , WAHEGURUJI ko koti koti vandan !! 🙏💐

  • @harjindersinghraju2639
    @harjindersinghraju2639 6 лет назад +1

    Waheguru waheguru waheguru g.....very nice shabad .. thanks

  • @aakashrudra888
    @aakashrudra888 6 лет назад +4

    may my lord god bless u more and more .really the voice of god give peace to my broken heart..and as this shabad narrate properly that lord is present in every living creature ..we can serve god by serving the humanity..god bless u all...waaheguru

  • @nehadhunna7324
    @nehadhunna7324 7 лет назад +4

    Beautiful shabad 🙏🏻🙏🏻 waheguru Ji 🙏🏻🙏🏻

    • @jaswindersingh8501
      @jaswindersingh8501 6 лет назад

      Waheguru ji..rooh di khurak kirtan...kalyug ch kirtan pardhana....waheguru waheguru..

  • @kiranjotkiran7490
    @kiranjotkiran7490 6 лет назад +1

    Waheguru g apne NAL jod ke rakhiyo very heart touched shabad

  • @jasvirsingh4071
    @jasvirsingh4071 7 лет назад +2

    truly peaceful music, i cant understand words but i can feel peace of gurbani music , really gurbani is god 😇🙏🙏

  • @1985ermanu
    @1985ermanu 8 лет назад +51

    Hey beautifull god, Waheguru, you are present in every living being and every living being remember you always........WAHEGURU WAHEGURU..G

    • @davinderkaurbrar6308
      @davinderkaurbrar6308 7 лет назад +1

      Manmeet Singh paluuybouy0

    • @jimmymummert5489
      @jimmymummert5489 7 лет назад +2

      The Prodigy let my father know they're trying to take down Jimmy Allan Mummert mobile services at 533 South Broadway so I did Jimmy a Mummert corporate office I'm Broadway 533 South Broadway Los Angeles California 90013 finally fixing it for me thank you by G

    • @jimmymummert5489
      @jimmymummert5489 7 лет назад +2

      Thank you G

    • @dilijitsingh9815
      @dilijitsingh9815 7 лет назад +1

      Manmeet Singh very.good.shabad

    • @dilijitsingh9815
      @dilijitsingh9815 7 лет назад +1

      very.good.shabad

  • @paramjitkaur3302
    @paramjitkaur3302 7 лет назад +14

    Very heart touching shabad sweet voice God bless u

  • @anandeepsingh7093
    @anandeepsingh7093 5 лет назад +5

    i am feeling lonly and only waheguru with me by understanding this best shabad

  • @bobyoffcial5572
    @bobyoffcial5572 5 лет назад +1

    Waheguru Ji 🙏🙏
    Boht sohne shabad ne Aap Ji de 🙏

  • @HarjeetSingh-ud4fy
    @HarjeetSingh-ud4fy 5 лет назад

    ੴ ਸਤਿਨਾਮੁ ਸ੍ਰੀ ਵਾਹਿਗੁਰੂ ਜੀ ੴ

  • @deepaksingh-dp9om
    @deepaksingh-dp9om 7 лет назад +3

    daata g mhr kryo sb te.....waheguru g sb tuhade asre ne ...bakhsh lvo daata g...... bhai satvinder singh g di awaj bhut jada sohni ve g...

  • @vimalsinghkapoor6080
    @vimalsinghkapoor6080 4 года назад +1

    वाहे गुरु जी Bless Us ..

  • @diljeetbatra3916
    @diljeetbatra3916 7 лет назад +6

    a divine collection of heart touching Shabads.

  • @kantadevi5407
    @kantadevi5407 5 лет назад +2

    Very nice voice and worship of God very heart touching, thanks you I feel peace after listen to it .💐💐💐💐

  • @neelamrani6871
    @neelamrani6871 7 лет назад +10

    Very heart touching shabad waheguru g

  • @pbdeeptv8688
    @pbdeeptv8688 6 лет назад

    Waheguru jinte bar sunu kam hai.. kya awaj hai.. Bhut mithas hai awaj Mai.

  • @sonutailor4725
    @sonutailor4725 3 года назад +1

    Waheguru ji mehar kareo mere family te waheguruuuu ji ka khalsa waheguruuuu ji Ki faeteh

  • @surendarsingh8219
    @surendarsingh8219 5 лет назад

    Bhai satvinder Singh ji tuhade te guru di kirpa inj hi bni rahe

  • @lovegenius5599
    @lovegenius5599 5 лет назад +1

    Waheguruji tuhanu sabnu Chardikala vich rakhan.

  • @rahulsharma-ry2dm
    @rahulsharma-ry2dm 7 лет назад +4

    Hai thakur Hari jiyo..kro kirpa sb te... narayan Mere Ram rai kro kirpaa hun...... mere shaha mai Hari darshan sukh huye...

  • @GopalSharma-oj1rd
    @GopalSharma-oj1rd 8 лет назад +30

    waheguru ji khalsa waheguru ji ke fateh

  • @surjitkang9284
    @surjitkang9284 5 лет назад +1

    Kya khub Gaawta hai,, khubsurt Awaaz khubsurt taalmail,, Sur Me Gaaya, to Maahol bhi Sur Me ho jata hai,, Waheguru kirpaa Kre hai Aap Pr,,, be happy 🙏

  • @its_souravarora
    @its_souravarora 4 года назад +1

    satnaam shreee waheee guruuuu 👏👏👏

  • @sattysingh7602
    @sattysingh7602 4 года назад +1

    Waheguru ji bless everyone. Dhan Guru Nanak Ji

  • @preetikaur182
    @preetikaur182 5 лет назад

    Boht shanti mildi man nu eh shbad sun ke

  • @deepoberoi4706
    @deepoberoi4706 8 лет назад +4

    Waho waho Bani Nirankar Hai..

  • @dimplekapoor6067
    @dimplekapoor6067 5 лет назад +2

    Satnaam waheguru ji 🙏🏻🙏🏻

  • @tejb2132
    @tejb2132 5 лет назад

    Kya baat jio jio
    Satguru Mehar krn

  • @Prabh71
    @Prabh71 10 лет назад +5

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru. ..

  • @jagdeepkaur7286
    @jagdeepkaur7286 8 лет назад +67

    Beautiful baani

  • @AmitSingh-ep3dq
    @AmitSingh-ep3dq 5 лет назад

    Waheguru ji ka Khalsa waheguru ji ki Fateh

  • @Surindersinghusa
    @Surindersinghusa 8 лет назад +32

    Waheguru ji maher Kro 🙏🏼

  • @rehmatali-ep2nu
    @rehmatali-ep2nu 4 года назад +1

    waheguru ji veere love you dil ton tuhadi vocal nu

  • @Sahilkumar-qn8dh
    @Sahilkumar-qn8dh 5 лет назад +2

    Love u bhai satvinder singh g..very nyc voice