Open ended story aa veer g, bahut saare end ho skde aa oh khanikaar padhan wale te chhad dinde aa, like oh bahar ja k v ona nai kma skya jinna ohda chacha kma gya, kam chhota vadda nai hunda, kise nu underestimate nai krida, rabb har ik baare sochda ae, insaan soche na soche, ik babe di kamai 100 killyaan wale ton v jyada, etc etc
Bhut vadia sandhwaila saab
ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਸੰਧਾਵਾਲੀਆ ਬਾਈ ਜੀ...
Great presentation
Gurpreet paji awesome voice 👏 👌 thanks
ਬਹੁਤ ਵਧੀਆ ਕਹਾਣੀ ਸਾਂਝੀ ਕੀਤੀ ਹੈ ਧੰਨਵਾਦ ਗੁਲਜ਼ਾਰ ਸਿੰਘ 🙏🙏
ਵਿਦੇਸ਼ ਗਏ ਪੁੱਤ ਦਾ ਵਿਛੋੜਾ ਅਤੇ ਪੁੱਤਰ ਦੀ ਲਾਲਸਾ ਬਾਖੂਬੀ ਪੇਸ਼ ਕੀਤੀ ਹੈ ਕਹਾਣੀ ਚਾਚੇ ਭਤੀਜੇ ਦਾ ਰਿਸ਼ਤਾ ਬਹੁਤ ਵਧੀਆ ਪੇਸ਼ ਕੀਤੀ ਹੈ ਕਹਾਣੀ ਵਿਚ
ਅੱਖਾਂ ਵਿੱਚ ਪਾਣੀ ਆ ਗਿਆ ਜੀ ਕਹਾਣੀ ਸੁਣ ਕੇ ਵਾਹਿਗੁਰੂ
Good job sandhawalia saab
Boht e vdia
I love Prime Asia ....
Good ji
Well done Gurpreet bro 👍
ਗੁਲਜਾਰ ਸੰਧੂ ਦੀ ਕਹਾਣੀ ਵੀ ਬਹੁਤ ਵਧੀਆ ਅਤੇ ਪੇਸ਼ਕਾਰੀ ਦਾ ਢੰਗ ਵੀ ਅਵਾਜ ਅਨੁਕੂਲ ਮੁਤਾਬਕ ਬਹੁਤ ਵਧੀਆ
Bohat wadia kahani hai ji
Veer aah kam tusi bahot chnga kita bahot dhanwaad ,sandhawalia sahb dill khush hogea eda hi chnge kam krde rho god bless u
ਬਹੁਤ ਵਧੀਆ
ਕਹਾਣੀ ਵੀ ਬਹੁਤ ਵਧੀਆ ਅਤੇ ਪੇਸ਼ਕਾਰੀ ਵੀ ਵਧੀਆ ਉਤੋਂ ਆਵਾਜ਼ ਸੋਨੇ ਤੇ ਸੁਹਾਗਾ ।ਬਹੁਤ ਬਹੁਤ ਧੰਨਵਾਦ ਜੀ ।
ਬਹੁਤ ਵਧੀਆ ਸੰਧਾਵਾਲੀਆ ਜੀ
Old is gold 👍awesome Sandhawalia ji
ਸੰਧਾਵਾਲੀਆ ਦੀ ਅਵਾਜ਼ ਵਿਚ ਦਮ ਤੇ ਸਨਾਉਣ ਦਾ ਤਰੀਕਾ ਵਧੀਆਂ ਹੈ
💯💯❤️
ਬਹੁਤ ਵਧੀਆ 👏🏻👏🏻
ਵੀਰ ਜੀ ਬਹੁਤਤਤਤਤਤਤਤ ਹੀ ਵਧੀਆ । ਧੰਨਵਾਦ ਜੀ ।
ਬਹੁਤ ਵਧੀਆ ਬਾਈਁ ਜੀ✅👏👏👏
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
🙏🙏🙏🙏🙏
ਕਹਾਣੀ ਤੇ ਕਹਿਣ ਦੀ ਕਲਾ ਪ੍ਰੰਸਾ ਹਨ
Thank you sir
Very very nice 👍
Very nice
Beautiful voice... Beautiful story
🙏🙏🙏🙏🙏🙏👌👌👌👌
Very nice story gurpreet ji thanks
Very nice 😊
ਵਾਹ ਜੀ ਵਾਹ
ਬਹੁਤ ਵਧੀਆ ਕਹਾਣੀ ਅਤੇ ਕਹਿਣ ਦਾ ਤਰੀਕਾ ਵੀ ਬਹੁਤ ਵਧੀਆ ਹੈ।
Bahut vadia a story 👍👍👍😥😥😥😥😥
Paji story dsn da dhng bhut sahi hai efforts lgdiya ne iss ch.... ❤️
🙏🏼🙏🏼
💕
ਕਹਾਣੀ ਤੇ ਕਹਿਣ ਦੀ ਕਲਾ ਬੇਮਿਸਾਲ ਤੇ ਸਆਦਤ ਹਸਨ ਮਿਟੋ ਦੀਆਂ ਕਹੀਆਂ ਕਹਾਣੀਆਂ ਨਾਲ ਮੇਲ ਖਾਂਦੀਆਂ ਨੇ। ਗੁਰਪ੍ਰੀਤ ਛੁਪਾ ਰੁਸਤਮ
Gurpreet Bhaji, awesome start,,i never knew we missed these stories so much,,,thanks
Very nice…keep doing it 😊
Always ❤️
ਵਧੀਆ ਪੇਸ਼ਕਾਰੀ ਵੀਰ
Beautiful story with excellent way of presentation, Sandhawalia sahib
ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਜ਼ਿੰਮੇਵਾਰੀ ਨਾਲ ਪੰਜਾਬੀ ਸਾਹਿਤ ਦਾ ਇਤਿਹਾਸ ਸੁਣੀਆਂ ਧੰਨਵਾਦ ਜੀ
Sat shri akal to gurpreet singh ji. A very impressive storey towards viewers.
ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣਾ ਉਪਰਾਲਾ ਕੀਤਾ ਜੀ🙏
👌🏼
Great presentation Gurpreet
Very good effort n way of story telling Gurpreet ji
ਸੰਧਾਵਾਲੀਆ ਸਾਬ ਬਹੁਤ ਖੂਬ।👍
A very beautiful voice and beautiful story.
ਬਹੁਤ ਵਧੀਆ ਕਹਾਣੀ ਸੁਣਾਈ ਸੰਧਾਵਾਲੀਆ ਸਾਹਿਬ
Good story with Sandavalia voice
Continue aoun deo daily ok story
ਬਹੁਤ ਖੂਬ ਜੀ ਪਟਿਆਲਾ ਤੋਂ ਪਟਿਆਲਾ ਤੋਂ
Feeling like listening u on the Radio
:़़डत0
ਬਾਈ ਜੀ ਸਿਰਾ ਲਗਾ ਤਾਂ ਪੁਰਾਣੇ ਸਮੇਂ ਦੇ ਰੇਡੀਓ ਵਾਲੇ ਨਾਟਕ ਯਾਦ ਕਰਵਾ ਤਾਂ
Nice sir
Lovely story. It’s the way you tell the story that makes it interesting.
Sone te suhaaga.
ਇਹ ਗੁਲਜਾਰ ਸੰਧੂ ਦੀ ਕੋਈ ਨਵੀਂ ਰਚਨਾ ਹੈ ਜੀ ? ਦਸਿਓ ਜਰਾ...
I always wait for your stories. I listen every single word of your stories very carefully. Thank you for your efforts and keep it up.
baki kdo ?
Nice
ਬਹੁਤ ਵਧੀਆ
Gurpreet ji selection of this story for this programme seems to wrong.
Regards
D s kahlon
Awaaz fit baithdi aa story de hisaab na
Meaning of story could not be interpreted. What is the actual plot.
Adhuri story ?
Hmm 22 mai search v kiti bt mil nahi rahi te Sanadwalia saab adhori hi shad dinde a..
Open ended story aa veer g, bahut saare end ho skde aa oh khanikaar padhan wale te chhad dinde aa, like oh bahar ja k v ona nai kma skya jinna ohda chacha kma gya, kam chhota vadda nai hunda, kise nu underestimate nai krida, rabb har ik baare sochda ae, insaan soche na soche, ik babe di kamai 100 killyaan wale ton v jyada, etc etc
@@happycool89 mtlb eh story complete a mai tan net te labhi janda a ke puri mil jave..
@@ekonkar96 hanji veer
@@happycool89 mai tan labh labh kamla ho geya..
ਬਾਕਮਾਲ ਪੇਸ਼ਕਾਰੀ
Very very nice 👍
🙏🙏
Good
👌
🙏🙏🙏