ਨਾ ਉਸਤਾਦ ਕੋਈ ਸਾਲਾ ਨਾ ਮੈਂ ਕਿਸੇ ਦਾ ਚੇਲਾ ~ Baaghi | Na Ustad Koi Sala | Baaghi New Song 2024

Поделиться
HTML-код
  • Опубликовано: 4 окт 2024

Комментарии • 181

  • @jagdishsingh9965
    @jagdishsingh9965 Месяц назад +8

    ਉਸਤਾਦ ਨਹੀ ਹੈਗਾ. ਕੋਈ ਗੱਲ ਨਹੀ..ਪਰ ਉਸਤਾਦ ਦੀ ਜਿੰਦਗੀ ਵਿੱਚ ਲੋੜ ਪੈ ਜਾਂਦੀ ਹੈ..ਉਸਤਾਦ ਸਬਦ ਸਤਿਕਾਰ ਯੋਗ ਹੈ...

  • @desasingh7038
    @desasingh7038 2 месяца назад +15

    ਉਸਤਾਦ ਨੂੰ ਸਾਲਾ ਬੋਲਣਾ ਗਲਤ ਸ਼ਬਦਾਵਲੀ ਨਿੰਦਣਯੋਗ ਹੈ ਹੰਕਾਰ ਨਹੀ ਕਰਨਾ ਚਾਹੀਦਾ
    ਕੋਈ ਮਾਂ ਤਾ ਹੋਵੇਗੀ ਉਪਰੋ ਤਾ ਨਹੀ ਡਿੱਗਿਆ

    • @harmeeksinghkhalsayoutube9439
      @harmeeksinghkhalsayoutube9439 2 месяца назад

      ਜਦੋਂ ਮਾਰਦਾ ਰੱਬ ਮੱਤ ਮਾਰਦਾ

    • @DEON765
      @DEON765 2 месяца назад

      Gilat aa❤❤LAKHI DEON singer Eggo 😮

  • @harjinderbajwa8095
    @harjinderbajwa8095 19 дней назад +2

    ਲੱਗਦਾ ਨਹੀਂ ਇਹਦਾ ਕੋਈ ਉਸਤਾਦ ਹਉ ਇਹਦੇ ਗਾਉਣ ਦਾ ਤਰੀਕਾ ਵੱਖਰਾ ਬਾਗੀ da

  • @GurjindersinghNahar
    @GurjindersinghNahar 27 дней назад +5

    ਬਾਗੀ ਬਾਗੀ ਆ ❤

  • @mithbolre
    @mithbolre 3 месяца назад +33

    ਪਹਿਲਾ ਉਸਤਾਦ ਤਾਂ ਮਾਂ ਹੁੰਦੀ

    • @deepambarsarya7481
      @deepambarsarya7481 2 месяца назад +3

      Sai gll💯💯

    • @DEON765
      @DEON765 2 месяца назад

      Sach aa 💖 😮LAKHI DEON I am singer ❤❤❤❤❤

    • @sonusandhu986
      @sonusandhu986 2 месяца назад +1

      ਭੋਰ ਤੀ
      ਗੱਲ ਕੀ ਆ
      ਕਿੱਥੇ ਲੇ ਜਾਂਦੇ ਉ

    • @DEON765
      @DEON765 2 месяца назад

      @@sonusandhu986 soch aa veere fir ee gilt bool rehya

    • @DEON765
      @DEON765 2 месяца назад

      @@mithbolre Sach aa 💖

  • @JASSਕਰਨBHULLAR-k3b
    @JASSਕਰਨBHULLAR-k3b 2 месяца назад +6

    ਬੋਲੀ ਗਲਤ ਬੋਲ ਗਿਆ ਉਸਤਾਦ ਬਾਰੇ ਸਾਲਾ ਕਿਹਣਾ ਬਹੁਤ ਗਲਤ

  • @JaswinderJatana
    @JaswinderJatana 2 месяца назад +6

    ਅੱਤ ਤੇ ਖੁਦਾ ਦਾ ਵੈਰ ਹੁੰਦਾ ਫੇਰ ਇਹਨਾਂ ਦੇ ਚੇਲੇ ਜਸਟਿਸ ਫਾਰ ਲਿਖੀ ਜਾਂਦੇ ਆ

  • @surjitsingh9796
    @surjitsingh9796 3 месяца назад +18

    ਬਾਗੀ ਧੀਆਂ ਦੇ ਬਾਪੂ ਨੂੰ ਇਸ ਤਰਾਂ ਦੀ ਗੱਲ ਨਹੀਂ ਕਰੀ ਦੀ ਸਿੱਧੂ ਮੂਸੇ ਵਾਲੇ ਨੇ ਬਾਗੀ ਮਾ ਬਾਪ ਦੀ ਬਹੁਤ ਹੀ ਇਜਤ ਕੀਤੀ ਆ

  • @gurpreetsidhu9983
    @gurpreetsidhu9983 2 месяца назад +4

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘAK47ਜੀ❤

  • @GhumanSaab-f8r
    @GhumanSaab-f8r 11 дней назад

    ਬਾਗੀ ਦਲੇਰ ਧੱਕੜ ਜਾਂਰਾਂ ਦਾ ਜਾਰ ਗਾਇਕ ਹੈਗਾ ਗੁਰਦਾਸਪੁਰੀਆ ਜਾਰੀ ਪੂਰੀ ਪਾਲਦਾ

  • @harjindersinghbhatti6654
    @harjindersinghbhatti6654 2 месяца назад +4

    ਸਿੱਧੂ ❤❤❤ ਬਾਗ਼ੀ ❤❤❤

    • @DEON765
      @DEON765 2 месяца назад

      Lakhi Deon 💖 eggo aa 😂

  • @amandeepSingh-xo7dt
    @amandeepSingh-xo7dt 22 дня назад +1

    ਏਨੂੰ ਕੋਈ ਚੇਲਾ ਕਿਵੇਂ ਬਣਾਲੂ ਬੋਲਬਾਣੀ ਵੀ ਦੇਖੋ ਇਸ ਦੀ ਤੁਸੀ ਉਸਤਾਦ ਦੀ ਗੱਲ ਕਰਦੇ ਆ ਮੈਨੂੰ ਤਾਂ ਕਿਸੇ ਇਕ ਦਾ ਵੀ ਨੀ ਲਗਦਾ ਇਹ

  • @charanjitkaur3566
    @charanjitkaur3566 2 месяца назад +4

    ਉਸਤਾਦ ਸਾਲਾਂ ਕੀ ਹੁੰਦਾ ਕੋਈ ਇਹਨੂੰ ਸਮਜਾਵੇ

    • @DEON765
      @DEON765 2 месяца назад +1

      Gilat aa 💖 😮LAKHI DEON singer 😢

  • @kalachannu4187
    @kalachannu4187 2 месяца назад +2

    ਨਾਲੇ ਸਟੇਜ ਤੇ ਉਸਤਾਦ ਉਸਤਾਦ ਕਰੀ ਜਾਨਾ

  • @gursumeetsandhu4524
    @gursumeetsandhu4524 8 дней назад

    Hai kalan ik bane kehnda koi Ustad nai duje bane piche vaje vale nu ustad kahi janda…..

  • @GillSaab-c7t
    @GillSaab-c7t 10 дней назад

    Ustad 1.26 te bol gya pitbul oye

  • @Rajvir_Singh27
    @Rajvir_Singh27 2 месяца назад +2

    Bai ji very nice song
    Ese terha hi dabi chal ❤❤

  • @bootasingh4992
    @bootasingh4992 21 день назад

    Veer very great keep doing
    For guru sahib ji
    11 -guru sahib ji

  • @bakhshishsingh5079
    @bakhshishsingh5079 3 месяца назад +41

    ਸੀਤਲ ਸਿੰਘ ਜੀ ਸਹੀਦ ਮੱਤੇਵਾਲ ਸਿੱਖ ਕੌਮ ਮਹਾਨ ਜਰਨੈਲ ਸਿੰਘ ਸਹੀਦ

    • @karanpreet1073
      @karanpreet1073 2 месяца назад +2

      Jihna de Sikkhha layiaa c tattiya krke 🙏🙏

    • @brarshab7503
      @brarshab7503 2 месяца назад +1

      ❤❤❤

  • @AkhilMehta-tk4gd
    @AkhilMehta-tk4gd 3 дня назад

    Legends va Baghi

  • @RaviBhatti-d8j
    @RaviBhatti-d8j 8 дней назад

    ਬਾਗ਼ੀ

  • @Mohalimunde
    @Mohalimunde 12 дней назад +1

    ਇਹ ਗੱਲ ਵੀਰ ਮਾੜੀ ਹੈ ਸਾਲਾ ਸ਼ਬਦ ਨਹੀ ਬੋਲਣਾ ਚਾਹਿੰਦਾ ਵੀਰ ਬਾਗੀ ਅਸੀਂ ਤੁਹਾਡੀ ਇਜਤ ਤਾਂ ਬਹੁਤ ਕਰਦੇ ਹਾਂ ਇਹ ਗੱਲ ਮਾੜੀ ਲੱਗੀ ਹੈ

  • @raghbhirsingh
    @raghbhirsingh Месяц назад +1

    Very good ji 22 ❤❤❤

  • @Officialharmanharry
    @Officialharmanharry 3 месяца назад +7

    Je ustaad hunda kale chite da pta hona c

  • @Mehmi-Live
    @Mehmi-Live 2 месяца назад +5

    ਨੀਵਵਾ ਹੋਕੇ ਲੁੱਟ ਨਜ਼ਾਰੇ ਜਿੰਗਦੀ ਦੇ

    • @DEON765
      @DEON765 2 месяца назад

      Eggo 🎉LAKHI DEON 💖

  • @ranikaur7882
    @ranikaur7882 20 дней назад

    Good Singir baaige God blessed you

  • @AngrejSingh-rn3gc
    @AngrejSingh-rn3gc 11 дней назад

    Love' you jatta

  • @Yoo3858
    @Yoo3858 27 дней назад

    Wah oye jatta❤

  • @harrypattisingga9189
    @harrypattisingga9189 3 месяца назад +1

    Siraa singga ustaad ji 🔥🔥❤️❤️👌👌

  • @BaljitKaur-hz2jy
    @BaljitKaur-hz2jy 5 дней назад

    ❤❤❤❤

  • @RajdeepSingh-x3m
    @RajdeepSingh-x3m Месяц назад

    Kaka ji Gurdaspur to

  • @JagroopSingh-bv3ge
    @JagroopSingh-bv3ge 2 месяца назад +2

    ❤sidhu baggi

  • @AmanDhaliwal-g5v
    @AmanDhaliwal-g5v 20 дней назад

    ਬਾਗ਼ੀ ਤਾਂ ਬਾਗ਼ੀ ਆ ਜਣਾ ਖਣਾ ਨੀ ਜਾਨਦਾ

  • @kamaljeetadoal2796
    @kamaljeetadoal2796 3 месяца назад +5

    Ustad naam nu kyu gala kadd reha

  • @KalersaabKaler-bf1md
    @KalersaabKaler-bf1md 12 дней назад

    ਪਹਿਲਾਂ ਉਸਤਾਦ ਤਾਂ ਮਾਂ ਹੁੰਦੀ ਪੁੱਤ ਜੀ ਫਿਰ ਬਾਪੂ ਹੁੰਦਾ ਜੀ

  • @ManthiaraThiara
    @ManthiaraThiara 11 дней назад

    Jo baggi ne ne jaila vich jehre soorme baithe a ohna te song gaea khare kharea dian latta bhar nai jhaldian hai koi Jo sidha na lave eho jehe soormea da eh ta baggi hi a

  • @AmandeepSingh-bu4wn
    @AmandeepSingh-bu4wn 3 месяца назад +5

    ਬਹੁਤ ਵਧੀਆ ਜੀ

  • @jasssidhu4823
    @jasssidhu4823 3 месяца назад +2

    Sirraa 22g

  • @KrishSingh-jx9yu
    @KrishSingh-jx9yu 3 месяца назад +2

    Jhida bagelle da chella c vere o v khinda Mera guru koi ni

  • @gurlalsingh-rg3ei
    @gurlalsingh-rg3ei 20 дней назад

    Kaint

  • @guribajwa1530
    @guribajwa1530 Месяц назад

    Nale bolda ustad ha ni nale ustad ustad kri janda bro

  • @princeji1787
    @princeji1787 19 дней назад

    👍👍🌹🌹🌹🌹👌👌

  • @HarpreetLohat-bb6qn
    @HarpreetLohat-bb6qn 3 месяца назад +2

    Att bagi❤❤❤

  • @MandeepK-w7o
    @MandeepK-w7o 3 месяца назад

    Siraa veer bhut vdea jina di jaldi jaldi jande 😂😂

  • @Kakasharma-lp1wc
    @Kakasharma-lp1wc 2 месяца назад

    Love you bagi bhai

  • @princeji1787
    @princeji1787 26 дней назад

    🎉🎉🎉🎉👍👍👍👍🌹🌹

  • @ManjeetSingh-ll9io
    @ManjeetSingh-ll9io 2 месяца назад

    Nice bagghi sirra❤❤❤❤

  • @guribajwa1530
    @guribajwa1530 Месяц назад

    Ustaad bhut yaad aunda. a 😂

  • @user-uu2te7me2i
    @user-uu2te7me2i 2 месяца назад

    Baggi. Bai❤❤❤❤❤❤❤💪👌❤❤❤👌💪👌👌❤gurdaspuriy.

  • @Simarjeetsingh-e9h
    @Simarjeetsingh-e9h 23 дня назад

    love u 22 gi

  • @SarbjeetSarbjeet-e8c
    @SarbjeetSarbjeet-e8c 3 месяца назад +3

    Bahut sohna khichi chal com n

  • @DEON765
    @DEON765 2 месяца назад

    Lakhi Deon wala Singer 🎉🎉😮😮😮😮😢

  • @ManthiaraThiara
    @ManthiaraThiara 11 дней назад

    Ohnu nai pai ustad di lodh aive dhakke nall hi bnai jave ustad apne pairi app uthea jatt ehnu nai lodh kisse ustad ustad di baggi ta fer baggi a

  • @JatinderKumar-zv7dy
    @JatinderKumar-zv7dy 29 дней назад

    Ijjat na bolo veer att te rabb da ver hunda

  • @nahargoatfarm2018
    @nahargoatfarm2018 2 месяца назад

    Nale stage te ee ostaad ostaad kri janda hor ostaad noo foofa kehnde ne

  • @sureshkumar-qn6iv
    @sureshkumar-qn6iv 28 дней назад +1

    Inna ghamand changa nhi hunda veer g @

  • @ManthiaraThiara
    @ManthiaraThiara 11 дней назад

    Bhra bhabu mann apni tha theek par baggi ta fer baggi a babhu mann ne sada hi nai gai jana nave vi aine a baggi jatt ta fer baggi a

  • @envision7380
    @envision7380 2 месяца назад

    🔥🔥🔥🔥🔥🔥🔥🔥

  • @sachikalam3169
    @sachikalam3169 Месяц назад

    ਕੁੱਲ ਮਿਲਾ ਕੇ

  • @JaswinderSingh-ky3cw
    @JaswinderSingh-ky3cw 2 месяца назад

    Very ❤❤❤❤❤

  • @RaiboyzWarwal
    @RaiboyzWarwal Месяц назад

    Bilkul sahi kaha

  • @Gurjinderjheet
    @Gurjinderjheet 3 месяца назад +2

    Ghuman gman nu ta bute rakhe chapple ta rakhi kangna dae .......... Nu vich dasso like krke ki auga 😅😅😅

  • @GulshanSingh-z7f
    @GulshanSingh-z7f 10 дней назад

    Ok

  • @birsingh9831
    @birsingh9831 Месяц назад

    GOOD,,,,JI

  • @labhgilllabhgilllabhgill6414
    @labhgilllabhgilllabhgill6414 2 месяца назад

    Congratulations

  • @RoshanRandhawa-i6g
    @RoshanRandhawa-i6g 2 месяца назад +1

    Eho jihe be guriaa. Ne mrliaa

  • @ManDeep-cq3ef
    @ManDeep-cq3ef 2 месяца назад

    Veer gal karNi bari sukhi aa

    • @DEON765
      @DEON765 2 месяца назад

      Gilat aa 💖 LAKHI Deon 💖

  • @GurpreetSandhu-x4z
    @GurpreetSandhu-x4z Месяц назад

    Good g

  • @PritamSingh-u8p
    @PritamSingh-u8p 2 месяца назад

    Good 👍

  • @bababalaknathjibk
    @bababalaknathjibk 2 месяца назад

    Je ustad hove veere kale chite nahi hunda pehla duja hunda

  • @VijayKumar-e9u8o
    @VijayKumar-e9u8o Месяц назад

    Peo ustaad hi hunda ke yaar aenu pucho

  • @gaganbee290
    @gaganbee290 7 дней назад

    Awaj sony a par gaal nal gona vi bohta vadia nhi

  • @kanwalsingh2616
    @kanwalsingh2616 2 месяца назад

    Nice

  • @jujharsingh7240
    @jujharsingh7240 2 месяца назад

    ਯਾਰ ਐ ਦੱਸੋ ਇਹ ਜਿਹੜੇ ਵਧੀਆ ਕਰਾਉਣੇ ਵਾਲੀਆਂ ਮੰਨ ਲਓ ਉੱਚੇ ਲੈਵਲ ਦੇ ਉਹ ਕਿਹਾ ਥੋੜੀ ਘਰ ਉਮਰ ਖੜੇ ਹੁੰਦੇ ਆ ਵੀ ਆ ਜਾਓ ਅਸੀਂ ਤੁਹਾਡੇ ਉਸਤਾਦ ਬਣਨਾ ਯਾਰ ਇਹ ਕਿਹੋ ਜਿਹੀ ਗਈ ਕੀ ਜਿਹੜੀਆਂ ਤੁਸੀਂ ਉਹੋ ਫੁਕਰੀਆਂ ਮਾਰੀ ਜਾਦੇ ਗਾਲਾਂ ਕੱਢਣ ਦਾ ਜਾਦੇ ਇੱਕ ਗੀਤ ਚੱਲਿਆ ਨਹੀਂ ਭੈਣਚੋ ਲੱਗ ਜਾਂਦੇ ਬਦਮਾਸ਼ੀਆਂ ਦਿਖਾਉਣੇ ਯਾਰ

  • @kamaljeetadoal2796
    @kamaljeetadoal2796 3 месяца назад +1

    Mae hun kujj hor ni keh skda ta kar k a bakarpur janda Sai g kol

  • @sundersingh4610
    @sundersingh4610 3 месяца назад +1

    ❤️❤️❤️❤️💯💯👌👌👍👍

  • @MandeepBajwa-k2x
    @MandeepBajwa-k2x 2 месяца назад

    Maan da cala

  • @Arshi-g3y
    @Arshi-g3y Месяц назад

    ❤❤❤❤❤❤❤❤❤❤❤❤❤❤❤❤

  • @mandeepthind6527
    @mandeepthind6527 3 месяца назад +1

    Salute jatta love you

  • @KamalChadda
    @KamalChadda 26 дней назад

    Sm wala

  • @sukhdevsinghsukh1943
    @sukhdevsinghsukh1943 2 месяца назад

    ❤❤❤

  • @DavinderSingh-yl5yr
    @DavinderSingh-yl5yr 2 месяца назад

    👌👌👌👌👌👍👍🔥🔥🔥🔥🔥🔥🔥🔥🔥🔥🔥🔥

  • @HarbhajanKaur-u2b
    @HarbhajanKaur-u2b Месяц назад

    ❤ok

  • @LakhwinderSingh-vu7gk
    @LakhwinderSingh-vu7gk 2 месяца назад +1

    Amritpal singh 🙏

  • @BalwinderSingh-qz5ch
    @BalwinderSingh-qz5ch 2 месяца назад

    Good❤❤❤❤❤🎉🎉🎉🎉🎉🎉

  • @ManDeep-cq3ef
    @ManDeep-cq3ef 2 месяца назад

    Par baggi Bina gal kise ne avtaar Singh barhma ji da

  • @AbhiJot-ng4qb
    @AbhiJot-ng4qb 24 дня назад

    Baggi ver ne chek pavi payi a loka de baggi ta fir baggi a

  • @King1234-er1yq
    @King1234-er1yq 2 месяца назад

    👍👍👍👍

  • @buggabrar3202
    @buggabrar3202 3 месяца назад +4

    0300 wale aa di jutti a chatt da hunda c

  • @JarmalSingh-t8j
    @JarmalSingh-t8j 2 месяца назад

    👌👌👌👌👌👌👌👌👍👍👍👍👍👍👍👍👍👍👍👍👍👍

  • @RinkuLaal-mo2vw
    @RinkuLaal-mo2vw 11 дней назад

    Pahila gon di aagl sikh

  • @sukhsidhu8729
    @sukhsidhu8729 Месяц назад +1

    ਤੁਸੀਂ ਜੋ ਮਰਜ਼ੀ ਕਹੋ ਹੰਕਾਰ ਕਹਿ ਲੋ ਜਾ ਤਰੱਕੀ ਕਹਿ ਲੋ ਮਿਹਨਤ ਕੀਤੀ ਅਗਲੇ
    ਹੰਕਾਰ ਹੋਣਾ ਵੀ ਚਾਹੀਦਾ ਜਦੋਂ ਕਿਸੇ ਨੇ ਸਾਥ ਨਾ ਦਿੱਤਾ ਹੋਵੇ ਮਾੜੇ ਟਾਇਮ ਵਿਚ ਫਿਰ ਅਗਲੇ ਸਾਹਮਣੇ ਹੰਕਾਰੀ ਬਣ ਕੇ ਜਾਣਾ ਵੀ ਚਾਹੀਦਾ
    ਬਾਕੀ ਵੀਰ ਮੈਂ ਲਾਵੀਵ ਦੇਖਿਆ ਮੈਨੂੰ ਤਾਂ ਕੋਈ ਹੰਕਾਰ ਵਾਲੀ ਗੱਲ ਲੱਗੀ ਨੀ ਸਾਡੇ ਵਾਲੀ ਸਾਈਡ ਆਇਆ ਸੀ ਆਰਿਫ਼ ਕੇ, ਫਿਰੋਜਪੁਰ

  • @AnilArora-mj2yq
    @AnilArora-mj2yq Месяц назад

    A parwah n karda kise babbu dabbu d

  • @SajanSingh-i1h
    @SajanSingh-i1h 3 месяца назад

    ❤❤❤❤❤❤❤❤❤❤❤❤❤

  • @surajpartapsingh8961
    @surajpartapsingh8961 2 месяца назад

    Sorraaaa paooooooo

  • @MandeepK-w7o
    @MandeepK-w7o 3 месяца назад

    Bhagi bhagi hoyi payi a loka di bhut jaldi a Sikh johdeya lyi bolna bhut tuhi bol raha tariyan latta ch v Jaan a patta ch v Dil ch v

  • @Singgabadammusic
    @Singgabadammusic 3 месяца назад +2

    Singga

    • @Happysandhu-i8s
      @Happysandhu-i8s 3 месяца назад +2

      ਬਹੁਤ ਵਧੀਆ ਹੈ ਜੀ

  • @RajuSingh-tr2jt
    @RajuSingh-tr2jt 5 дней назад

    ਡੱਡੂ ਮਾਨ ਕੀ ਲੱਨ ਜਾਨਦਾ ਮੂਸੇਵਾਲਾ ਕਹਿ ਪੁੱਤ

  • @BaljitSingh-e2n4o
    @BaljitSingh-e2n4o Месяц назад

    Jo.ustaad.di.kadar.nikarda.ohdi.rabb.v.baah..nhi.farda

  • @VijayKumar-e9u8o
    @VijayKumar-e9u8o Месяц назад

    Leera char din chaldiya