ਕਾਮ ।। sant attar singh ji mastuane wale || baba banta singh ji

Поделиться
HTML-код
  • Опубликовано: 1 дек 2024

Комментарии • 413

  • @sukhjinderchatha8662
    @sukhjinderchatha8662 9 месяцев назад +2

    Waheguru ji
    Sab te kirpa karo

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਬ੍ਰਹਮ ਗਿਆਨੀ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜੀ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🎉🌷🌹🌷🌹🌷🌹💓❤️💚💟🌷🌹🌷🌹🌷🌹🙏

  • @ravjeetsingh7240
    @ravjeetsingh7240 10 месяцев назад +1

    Waheguru ji 🙏🙏 waheguru ji 🙏🙏 waheguru ji 🙏🙏 waheguru Ji 🙏🙏

  • @LakhvinderSingh-g9w
    @LakhvinderSingh-g9w Год назад +1

    Wahh guru

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ ।।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਸਲੋਕ ਜੁਗਾ ਜੁਗੰਤਰ ਸਤਿਗੁਰੂ ਦੂਸਰਾ ਹੋਯਾ ਨ ਹੋਗ ਚਉਰਾਸੀ ਜਾਮੇਂ ਪਹਿਰਕੇ ਪਾਛੇ ਹੋਯਾ ਅਲੋਪ ਸਹੱਤਰ ਜਾਮੇੰ ਭਗਤ ਜਨ ਚੌਦਾਂ ਹੈ ਸਤਿਗੁਰੂ ਰਾਇ ਗੁਰਮੁਖਿ ਹੋਇ ਸੋ ਮਿਲ ਰਹੇ ਮਨਮੁਖ ਮਿਲਹਿ ਸਜਾਇ ਭਰ ਬੇਤ੍ਰੇ ਲੈ ਜਾਏ ਸੀ ਸੰਤ ਜਿਨ੍ਹਾਂ ਕੇ ਪੂਰ ਮੰਨ ਮੁੱਖ ਟੂਟੇ ਟੂਟ ਮੋਏ ਗੁਰੂ ਮੁੱਖ ਭਏ ਕਬੂਲ ਗੁਰਮੁਖਿ ਜਿਨੀ ਜਾਣਿਆ ਮਿਟ ਗਏ ਆਵਣ ਜਾਣ ਨਾਨਕ ਜਾਤਾ ਖਸਮ ਜਿਨ ਆਏ ਤੇ ਪਰਵਾਣ ।।

  • @JaspreetSingh-dj1lu
    @JaspreetSingh-dj1lu Год назад +13

    ਧੰਨ ਧੰਨ ਸ਼ੱਚਖੰਡ ਵਾਸੀ ਸੰਤ ਬਾਬਾ ਸ੍ਰੀ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ

  • @HarshFootballer77
    @HarshFootballer77 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਧੰਨ ਧੰਨ ਧਰਮ ਦੀ ਧੂਜਾ ਬ੍ਰਹਮ ਗਿਆਨੀ ਸੰਤ ਬਾਬਾ ਬਾਤਾ ਸਿੰਘ ਜੀ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🎉

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਭਾਈ ਬ੍ਰਹਮ ਗਿਆਨੀ ਸੰਤ ਬਾਬਾ ਬਾਤਾ ਸਿੰਘ ਜੀ ਧੰਨ ਧੰਨ ਆਪਜੀ ਦੇ ਮਾਤਾ ਪਿਤਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @valindersingh8415
    @valindersingh8415 Год назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @kulwantgurusaria
    @kulwantgurusaria Год назад +12

    ਧੰਨ ਧੰਨ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਮਾਹਾਰਾਜ ਜੀ 🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Kiranpal-Singh
    @Kiranpal-Singh Год назад +31

    ਭਾਈ ਸਾਹਿਬ ਬਿਲਕੁਲ ਸਹੀ ਬਿਆਨ ਕਰ ਰਹੇ ਹਨ, ਸੰਤ ਅਤਰ ਸਿੰਘ ਜੀ ਮਹਾਨ ਹਸਤੀ ਸਨ, ਬੰਦਗੀ ਹੀ ਜਿੰਦਗੀ ਦਾ ਮਨੋਰਥ ਹੈ !

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਵਿੱਚ ਲਿਖਿਆ ਹੈ

  • @lovepreetkalsi6930
    @lovepreetkalsi6930 Год назад +3

    Waheguru ji ka
    kahlsa waheguru ji ki fathe 🙏🙏🙏🙏🙏

  • @lakhbeersingh4412
    @lakhbeersingh4412 Год назад +23

    ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੋ ਆਪ ਜੀ ਨੇ ਇਸ ਪੰਜਾਬ ਦੀ ਧਰਤੀ ਨੂੰ ਭਾਗ ਲਗਾਏ ਅਤੇ ਲੋਕਾਂ ਨੂੰ ਸਤਿ ਮਾਰਗ ਲਗਾਇਆ

  • @narinderladdi1367
    @narinderladdi1367 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🌹🌹🌹🌹🌹

  • @ਧੰਨਰਾੜੇਵਾਲੇਸੰਤ

    ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ

  • @GagandeepSingh-xe4pf
    @GagandeepSingh-xe4pf Год назад +9

    ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲ਼ੇ,,,

  • @VakeelKarigar
    @VakeelKarigar Год назад +1

    ☝️💯❤✍️💯waheguruji💯 ❤✍️💯🙏🌹🌹🌹🌹💯🙏❤✍️ 💯वाहेगुरु जी ❤💯🙏💯❤✍️💯☝️

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਧੰਨ ਸੰਤ ਬਾਬਾ ਅਤਰ ਸਿੰਘ ਜੀ ਜਿੰਨ ਨੁੰ ਮੇਰੇ ਗੂਰੁ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਅਤਰ ਸਿੰਘ ਜੀ ਨੁੰ ਦਰਸ਼ਨ ਦਿੱਤਾ ਜੀ ਧੰਨ ਹੋ ਬਾਬਾ ਜੀ ਅਤਰ ਸਿੰਘ ਜੀ ਸ੍ਰੀ ਹਜ਼ੁਹ ਸਾਹਿਬ ਜੀ ਨੰਦੇੜ ਵਿਖੇ ਦਰਸ਼ਨ ਦਿੱਤਾ ਜੀ

  • @Techsingh7
    @Techsingh7 Год назад +3

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏻🙏🏻💕💕

  • @karanvirdhillon3115
    @karanvirdhillon3115 Месяц назад

    ਧੰਨ ਗੁਰੂ ਨਾਨਕ

  • @tarunpreetsingh7867
    @tarunpreetsingh7867 Год назад +6

    ਧੰਨ ਧੰਨ ੨੦ ਵੀਂ ਸਦੀ ਦੇ ਅਵਤਾਰ ਕਾਰਕੀ ਪੁਰਸ਼ ਪੂਰਨ ਬ੍ਰਹਮਗਿਆਨੀ ਸ਼੍ਰੀ ਮਾਨ ੧੧੧ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾਂ ਸਾਹਿਬ 🙏

  • @robanpunia9514
    @robanpunia9514 Год назад +3

    ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ

  • @MRCREATIVETALKS
    @MRCREATIVETALKS Год назад +8

    Dhan Dhan Sant Baba Attar Singh Ji Mehr kro g🙏🙏

  • @lovesingh8730
    @lovesingh8730 2 месяца назад

    ੴੴਗੂਰੂ ਸਚ ਹੈ ਵਾਹਿਗੂਰੂ ਬਖਸ਼ਿਆ ਲਈ

  • @JagtarSingh-
    @JagtarSingh- Год назад +27

    ਰਾਜੇ ਜੋਗੀ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਸਾਰੀਆ ਸੰਗਤਾ ਨੂੰ ਸੇਵਾ ਅਤੇ ਸਿਮਰਨ ਕਰਨ ਦੀ ਦਾਤ ਬਖਸ਼ੋ ਜੀ ਮਹਾਰਾਜ ਸਭ ਦਾ ਭਲਾ ਕਰਿ ਮੇਰੇ ਮਾਲਕਾ 🙏🙏🙏🙏🙏

  • @manjitsriat9687
    @manjitsriat9687 Год назад +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ...🙏

  • @KULDEEPSINGH-ug6tk
    @KULDEEPSINGH-ug6tk Год назад +3

    ਨਿਹਾਲ ਨਿਹਾਲ ਨਿਹਾਲ ਨਿਹਾਲ ❤❤❤❤❤❤❤❤❤❤❤

  • @jagirsingh2686
    @jagirsingh2686 Год назад +4

    ਧੰਨ ਧੰੰਨ ਸੰਤ ਬਾਬਾ ਅਤਰ ਸਿੰਘ ਜੀ

  • @MeharSingh-ep1pr
    @MeharSingh-ep1pr Год назад

    ਜਿਹੜੇ ਡੋਲ ਜਾਂਦੇ ਉਨ੍ਹਾਂ ਨੂੰ ਬਾਬਾ ਨ ਕਿਹਾ ਕਰ ਬਾਬਾ

  • @sukhjinderchatha8662
    @sukhjinderchatha8662 9 месяцев назад

    Dhan Dhan Sant Attar singh ji
    Mastuana sahib wale
    (Distt Sangrur

  • @deepmadara3836
    @deepmadara3836 Год назад +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 👏👏

  • @lakhvirsingh5946
    @lakhvirsingh5946 Год назад +11

    Waheguru ji ka khalsa waheguru ji ki Fateh 🙏

  • @karamjeetsinghbhandal8374
    @karamjeetsinghbhandal8374 Год назад +6

    ਵਾਹਿਗੁਰੂ ਜੀ🙏

  • @amandeep1948
    @amandeep1948 Год назад +2

    DHAN DHAN SHRI SANT BABA ATTAR SINGH JI

  • @ParamjitSingh-vu7sf
    @ParamjitSingh-vu7sf 5 месяцев назад

    Waheguru Waheguru Waheguru Waheguru Waheguru Waheguru Waheguru Waheguru Waheguru Waheguru

  • @gurmejsingh5902
    @gurmejsingh5902 9 месяцев назад

    Dhan dhan Sant Baba Attar singh ji mastuaana ji

  • @Prabhdayalsingh-fl5fc
    @Prabhdayalsingh-fl5fc Год назад +4

    ਕਾਮਿ ਕਰੋਧਿ ਅਰ ਲੋਭਿ ਮੋਹਿ ਬਿਨਸ ਜਾਇ ਅਹੰਮੇਵਿ ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦਿ ਗੁਰਦੇਵ ।। ਪ੍ਰਭੂ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਜੀ ਸਿੰਘ ਸਾਹਿਬ ਜੀ

  • @amandeep1948
    @amandeep1948 Год назад +1

    SATNAM SHRI WAHEGURU SAHIB JIO MAHARAJ JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @ParamjitSingh-ts1kx
    @ParamjitSingh-ts1kx Год назад +19

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।

  • @amanmastuanasahibwala8749
    @amanmastuanasahibwala8749 Год назад +9

    ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਵਾਹਿਗੁਰੂ ਜੀ

  • @KHALSA.84
    @KHALSA.84 Год назад +7

    ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ 🙏🏻

  • @sukhwantsingh7911
    @sukhwantsingh7911 Год назад +14

    ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ

  • @GagandeepSingh-xe4pf
    @GagandeepSingh-xe4pf Год назад +1

    ਵਾਹਿਗਰੂ ਜੀ,,,

  • @vishsinghganganagar7635
    @vishsinghganganagar7635 Год назад

    Dhan baba atar Singh ji mastuana wale

  • @harrysingh9527
    @harrysingh9527 Год назад

    Waheguru,ji,waheguru,ji,bramh,gyanni,dhan,dhan,baba,attar,Singh,ji,Baksh,lo,mainu,pappi,nu,

  • @HardeepSingh-xm5pd
    @HardeepSingh-xm5pd Год назад +13

    ਧੰਨ ਧੰਨ ਸੰਤ ਬਾਬਾ ਅੰਤਰ ਸਿੰਘ ਮਹਾਰਾਜ 🙏

  • @meetdhillon1496
    @meetdhillon1496 Год назад +9

    ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ 👏

  • @baljotsingh6982
    @baljotsingh6982 Год назад +2

    dhan dhan sant baba attar singh ji maharaj, dhan dhan sant baba balwant singh ji sihora sahib wale , dhan dhan sant baba isher singh ji rara sahib wale 🙏🙏🙏🙏

  • @GurdeepSingh-cp9ht
    @GurdeepSingh-cp9ht Год назад +2

    Dhan dhan shri man sant baba atar singh ji maharaj ji mastuane wale

  • @LovepreetSingh-bz2st
    @LovepreetSingh-bz2st Год назад +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @hardeepsinghhardeepsingh949
    @hardeepsinghhardeepsingh949 Год назад +9

    ਰੱਬ ਅਤਰ ਸਿੰਘ ਜੀ ਮਹਾਰਾਜ

  • @ParamjitSingh-ke9hx
    @ParamjitSingh-ke9hx Год назад +4

    Waheguru ji waheguru ji waheguru ji waheguru ji 🙏🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @AvtarSingh0590
    @AvtarSingh0590 Год назад +7

    ਜੀਅ ਦਾਨੁ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਇ, ਜ਼ਨਮ ਮਰਣ ਦੂਹਿਹ ਮਹਿ ਨਾਹੀ ਜਨ ਪਰਉਪਕਾਰੀ ਆਏ। ਧੰਨ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ।

  • @harjinderganda7324
    @harjinderganda7324 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @agamveersingh1710
    @agamveersingh1710 Год назад +14

    ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਜੀ

  • @babasingh6269
    @babasingh6269 Год назад +2

    ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਜੀ

  • @santokhsinghkhela4944
    @santokhsinghkhela4944 10 месяцев назад

    ਧੰਨ ਧੰਨ ਸ੍ਰੀ ਮਾਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਜੀ

  • @hardeepsinghsidhu2627
    @hardeepsinghsidhu2627 Год назад

    sant attar singh ji 🙏🙏🧎‍♂️🧎‍♂️🙇🙇🙇

  • @gaggusidhu6866
    @gaggusidhu6866 Год назад +4

    Dhan dhan mharaj sant atar singh mastuane wale ❤️❤️🙏🙏

  • @gurvinderkullar
    @gurvinderkullar Год назад +6

    ੴਵਾਹਿਗੁਰੂ ਜੀ ਤੂੰ ਹੀ ਤੂੰ ❤️🙏

  • @sukhjindersohi8204
    @sukhjindersohi8204 Год назад +2

    Dhan Dhan sant baba attar Singh ji mastuana sahib wale.... Satnam waheguru g

  • @gagandeepkhalsa3800
    @gagandeepkhalsa3800 2 года назад +11

    Dhan Dhan sant baba atar singh ji mastuana sahib 🙏

    • @Mrgurmatgian
      @Mrgurmatgian  2 года назад +1

      Waheguru mehar kare ji dhanvadji 🙏

    • @pargat103
      @pargat103 Год назад +1

      Satnam shri waheguru ji 🙏 Satnam shri waheguru ji 🙏 Satnam shri waheguru ji 🙏 Satnam shri waheguru ji 🙏 ❤❤❤❤❤❤❤❤❤❤❤❤❤❤❤

  • @lakshiramghria6707
    @lakshiramghria6707 2 года назад +5

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @goggibhangu2511
    @goggibhangu2511 Год назад +2

    Dhan Dhan sant Baba Attar Singh Maharaj mastuana Shiab wale ji 🙏🙏

  • @shagunjeetkaur1124
    @shagunjeetkaur1124 Год назад +4

    Waheguru g Waheguru g Waheguru g Waheguru g Waheguru g Waheguru g

  • @DeepSarhandia
    @DeepSarhandia 5 месяцев назад

    Thank You Baba Banta Singh Ji

  • @gurwinderballu5438
    @gurwinderballu5438 2 года назад +12

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ

    • @Mrgurmatgian
      @Mrgurmatgian  2 года назад

      Waheguru mehar kare ji dhanvadji 🙏

  • @namras593
    @namras593 2 года назад +12

    ਧੰਨ ਵੱਡੇ ਮਹਾਰਾਜ ਜੀ 🙏🏻

    • @Mrgurmatgian
      @Mrgurmatgian  2 года назад +1

      Waheguru mehar kare ji dhanvadji 🙏

  • @ronkirammazara
    @ronkirammazara Год назад +5

    ਸਤਿ ਸ਼੍ਰੀ ਅਕਾਲ ਭਾਈ ਬੰਤਾ ਸਿੰਘ ਜੀ🙏
    ਬਹੁਤ ਬਹੁਤ ਧੰਨਵਾਦ ਵੀਰ ਜੀ❤🙏

  • @PritamSingh-wt7jx
    @PritamSingh-wt7jx Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harinderkaur3219
    @harinderkaur3219 2 года назад +16

    ਧੰਨ ਧੰਨ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ 🙏🙏🙏🙏🙏

    • @Mrgurmatgian
      @Mrgurmatgian  2 года назад

      Waheguru mehar kare ji dhanvadji 🙏

  • @puransingh9081
    @puransingh9081 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🙏🏻🙏🏻🙏🏻🙏🏻🙏🏻🌹🌹🌹

  • @davindersingh3548
    @davindersingh3548 Год назад +8

    ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ 🙏🙏🙏❤❤

  • @ARSHDEEPSINGH-fo1gp
    @ARSHDEEPSINGH-fo1gp Год назад +6

    ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਜੀ 🙏🏻🙏🏻🙏🏻

  • @rajindersingh9918
    @rajindersingh9918 3 месяца назад

    ਨਾਮ ਰਹਿਓ ਸਾਧੂ ਰਹਿਓ ਹਰਿਓ ਗੁਰ ਗੋਬਿੰਦ ਕਹਿ ਨਾਨਕ ਇਸ ਜਗਤ ਮੇ ਕਿਨ ਜਪਿਓ ਗੁਰ ਮੰਤ।ਸੰਤ ਰਾਮ ਮੇ ਭੇਦ ਨਾਹੀ ਰਾਮ ਸੰਤ ਹੈ ਏਕੋ ਕਹਿ ਨਾਨਕ ਮੈ ਸੋ ਗੁਰ ਪਾਇਓ ਜਾ ਕਾ ਨਾਓ ਵਿਵੇਕੋ।ਹਰਿ ਕਾ ਸੇਵਕ ਸੋ ਹਰਿ ਜਿਹਾ ਭੇਦ ਨਾ ਜਾਨੋ ਮਾਨਸ ਦੇਹਾ।ਬ੍ਰਹਮਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮਗਿਆਨੀ ਆਪ ਪ੍ਰਮੇਸ਼ਰ।ਹਰਿ ਹਰਿ ਜਨ ਦੋਇ ਏਕ ਹੈ ਬਿੰਭ ਵਿਚਾਰ ਨਾਹਿ ਜਲ ਸੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹਿ।ਸਾਧ ਪਠਾਇ ਆਪ ਹਰਿ ਹਮ ਤੁਮ ਤੇ ਨਾਹੀ ਦੂਰ ਨਾਨਕ ਭਰਮ ਭੈ ਮਿਟ ਗਿਆ ਰਮਣ ਰਾਮ ਭਰਪੂਰ।ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ।ਨਿਰਗੁਨ ਤੋ ਸਰਗੁਨ ਥੀਆ ਸਰਗੁਨ ਤੋ ਨਿਰਗੁਨ ਥੀਆ।ਤੂੰਹੀ ਮੂਹੀ ਮੂਹੀ ਤੂੰਹੀ ਅੰਤਰ ਕੈਸਾ ਜਲ ਤਰੰਗ ਕਨਕ ਕਟਕ ਜੈਸਾ।

  • @offlife4126
    @offlife4126 Год назад +4

    ਵਾਹਿਗੁਰੂ ਵਾਹਿਗੁਰੂ 👏🏻👏🏻

  • @davinderbatthkattu
    @davinderbatthkattu Год назад +1

    WAHEGURU

  • @SukhbirSingh-j2o
    @SukhbirSingh-j2o Год назад

    Sat Nam Sri waheguru Sahib ji

  • @jaswin1511
    @jaswin1511 Год назад +6

    Dhan Sant Baba Attar Singh ji Mastuana Sahib🙏🙏

  • @gurjindersingh3638
    @gurjindersingh3638 Год назад +1

    🌷🪴 ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ 🙏

  • @ArshdeepSingh-or6uk
    @ArshdeepSingh-or6uk Год назад +5

    Waheguru ji❤

  • @kundanmanjitsinghraizira5334
    @kundanmanjitsinghraizira5334 Год назад +3

    ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ

  • @buntybhangu_kheri
    @buntybhangu_kheri Год назад +4

    ੴ🌍❤️🙏🤲

  • @drjasvirgill2695
    @drjasvirgill2695 2 года назад +5

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

    • @Mrgurmatgian
      @Mrgurmatgian  2 года назад

      Waheguru mehar kare ji dhanvadji 🙏

  • @DaljeetSingh-bn6vi
    @DaljeetSingh-bn6vi Год назад +3

    Waheguru ji
    Dhan sant Aatar singh ji maharaj

  • @jatindersingh1809
    @jatindersingh1809 Год назад +3

    Waheguru ji waheguru ji

  • @roublesidhu08
    @roublesidhu08 Год назад +3

    Dhan Dhan Sant Baba Attar Singh Ji 🙏

  • @grewalboy816
    @grewalboy816 Год назад +4

    Dhan dhan baba g

  • @damandeepsingh7323
    @damandeepsingh7323 Год назад +4

    Sant atar singh ji maharaj puran sant ❤

  • @kamaljeetkaur6204
    @kamaljeetkaur6204 Год назад +1

    Waheguru ji waheguru ji waheguru ji waheguru ji waheguru ji

  • @GurpreetSingh-jb5oy
    @GurpreetSingh-jb5oy Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurdipsingh6335
    @gurdipsingh6335 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarabjeetsingh9686
    @sarabjeetsingh9686 Год назад +3

    ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹

  • @gurtejsingh7684
    @gurtejsingh7684 Год назад +11

    Dhan dhan sant Baba attar singh ji maharaj 🙏⛳⛳

  • @naambadosh_57
    @naambadosh_57 Год назад +5

    ਵਾਹਿਗੁਰੂ ਜੀ 🙏🏼

  • @kamaljeetjassal2176
    @kamaljeetjassal2176 Год назад

    ਧੰਨ ਧੰਨ ਗੁਰੂ ਪਿਆਰੇ ਭਗਤ ਜਨੋ ਸੰਤ ਜਨੋ ਮਹਾਂਪੁਰਖੋ ਕੋਟ ਕੋਟ ਪ੍ਰਣਾਮ ਹੈ