Birha Tu Sultaan Raj Ranjodh FT Am Human | Naivy gill | Crazy Productions

Поделиться
HTML-код
  • Опубликовано: 26 окт 2024

Комментарии • 996

  • @diljeet8226
    @diljeet8226 4 года назад +137

    ਬਹੁਤ ਖੂਬ ਲਫਜ਼ , ਅਜਿਹੇ ਗੀਤਾਂ ਦੀ ਗਿਣਤੀ ਘੱਟ ਤੇ ਉਮਰ ਜਿਆਦਾ ਹੁੰਦੀ ਐ

    • @knwrtv2544
      @knwrtv2544 4 года назад +1

      Jo ke vadia gal hundi

    • @Rajranjodh
      @Rajranjodh  4 года назад +8

      hanji

    • @harkiibeats
      @harkiibeats 4 года назад +2

      Smooth vocal type ebat ruclips.net/video/JSkH_MYfm0k/видео.html

    • @dilpreetgill2163
      @dilpreetgill2163 4 года назад

      Bilkul

    • @soundsofpunjab550
      @soundsofpunjab550 4 года назад

      check the English translation of this song www.soundsofpunjab.com/2020/10/birha-tu-sultaan-raj-ranjodh-lyrics-w.html

  • @GurdeepSingh-mg4cg
    @GurdeepSingh-mg4cg 4 года назад +83

    ਇਹ 4 ਦਿਨ ਚੱਲਣ ਵਾਲਾ ਗੀਤ ਨਹੀ ਸਦਿਆ ਤੱਕ ਚੇਤਿਆ ਚ ਰੱਖਣ ਵਾਲਾ ਗੀਤ ਹੈ ❤❤🍀🍀

    • @Rajranjodh
      @Rajranjodh  4 года назад +4

      thanks ji

    • @vicksingh44
      @vicksingh44 4 года назад +3

      Sahi veer

    • @soundsofpunjab550
      @soundsofpunjab550 4 года назад

      check the English translation of this song www.soundsofpunjab.com/2020/10/birha-tu-sultaan-raj-ranjodh-lyrics-w.html

  • @jattbeatrecordshorts
    @jattbeatrecordshorts 4 года назад +55

    ਇਸ਼ਕ 'ਚ ਹਾਰੇ ਦਿਲ ਨੇ ਤੇਰੇ
    ਕਿੰਨੀ ਵਾਰੀ ਪੈਰ ਫੜੇ... 💘💘

    • @shamkumar2197
      @shamkumar2197 4 года назад +3

      Great lines

    • @RG-uv7my
      @RG-uv7my 4 года назад

      2:26

    • @daljitsaini183
      @daljitsaini183 4 года назад

      Siraaa hi a bhaji eh lines

    • @soundsofpunjab550
      @soundsofpunjab550 4 года назад

      check the English translation of this song www.soundsofpunjab.com/2020/10/birha-tu-sultaan-raj-ranjodh-lyrics-w.html

  • @ਕਰਮਜੋਤਟਿਵਾਣਾ
    @ਕਰਮਜੋਤਟਿਵਾਣਾ 4 года назад +174

    ਜੇ ਬਾਲੀਵੁੱਡ ਆਲਿਆ ਕੋਲ਼ੇ ਅਰੀਜੀਤ ਅਾ, ਤਾਂ ਸਾਡੇ ਕੋਲ਼ੇ ਵੀ ਰਾਜ ਰਣਜੋਧ ਅਾ।

  • @gurpreetsinghsidhu410
    @gurpreetsinghsidhu410 4 года назад +100

    ਅੱਜ ਦਾ ਸ਼ਿਵ ਕੁਮਾਰ ਬਟਾਲਵੀ 👌👌

  • @nirlepsingh127
    @nirlepsingh127 4 года назад +23

    ਪੀੜਾਂ ਦੇ ਪਰਾਗੇ ਨੂੰ ਜਿਸ ਨੇ ਭੁੰਨ ਕੇ ਖਾਇਆ ।
    ਫ਼ਕੀਰੀ ਚੋਲਾ ਪਹਿਨ ਜਿਸ ਨੇ ਦਿਲ ਦਾ ਹਾਲ ਸੁਣਾਇਆ ।
    ਲਿੱਖ ਕਵਿਤਾਵਾਂ ਇਸ਼ਕ ਦੇ ਉੱਤੇ ਵਰਕੇ ਕਾਲੇ ਕਰਤੇ
    ਕਿਸੇ ਨਾ ਇਸ਼ਕ ਸ਼ਿਵ ਦੇ ਵਾਂਗਰ ਹੱਡਾ ਵਿੱਚ ਰਚਾਇਆ ।
    ਤੇਰੀਆਂ ਲਿਖਤਾਂ ਪੜ੍ਹ ਕੇ ਕਈ ਫ਼ਰਸ਼ੋ ਅਰਸ਼ ਨੇ ਪਹੁੰਚੇ
    ਪਰ ਅੱਜ ਤੱਕ ਕਿਸੇ ਸੱਪ ਦੇ ਡੰਗ ਵਰਗਾ ਨਾ ਬਿੰਬ ਬਣਾਇਆ ।
    ਉਡੀਕਦੀਆਂ ਸੀ ਕਬਰਾਂ ਤੈਨੂੰ ਪੁੱਤਾ ਵਾਂਗੂੰ ਮਾਵਾਂ
    ਇਸ਼ਕ ਦਾ ਦਰਦ ਹੰਢਾਇਆ ਪਿੰਡੇ ਤੂੰ ਪੀੜਾਂ ਦਾ ਜਾਇਆ ।
    ਉਂਝ ਨੇ ਬੜੇ ਕਵੀ ਅਖਵਾਉਂਦੇ ਗਾਉਂਦੇ ਤੇ ਤੁਰ ਜਾਂਦੇ
    ਧਰੂ ਦੇ ਵਾਂਗੂੰ ਚਮਕਣਾ ਬਸ ਤੇਰੇ ਹਿੱਸੇ ਆਇਆ ।
    ਲੋਕੀ ਤੇਰੇ ਗੀਤ ਨੇ ਗਾਉਂਦੇ ਨਾਲੇ ਤੈਨੂੰ ਨਿੰਦੇ
    ਸ਼ਿਵ ਦੇ ਵਾਂਗੂੰ ਕਿਸ ਨੇ ਕੋਈ ਮੌਤ ਦਾ ਗੀਤ ਨਾ ਗਾਇਆ ।
    ~ਨਿਰਲੇਪ ਸਿੰਘ

  • @sagarsharma-gv5no
    @sagarsharma-gv5no 4 года назад +101

    Amar Sajalpuria and Raj Ranjodh most underrated writers and artists of the industry.

    • @sonpreetkaur3905
      @sonpreetkaur3905 3 года назад +1

      Kabal saroopwali

    • @sonpreetkaur3905
      @sonpreetkaur3905 3 года назад +9

      Harmanjeet ranitatt

    • @jaspindersingh9979
      @jaspindersingh9979 3 года назад +3

      Brother a munda diljit lyi likhda so underrated nhi ho skda

    • @YouTuber-it1ok
      @YouTuber-it1ok 3 года назад +2

      Amar sjaalpuria vi wadia likhda te composer te singer si no doubt 👍🏼👍🏼pta ni kyo pishe jehe hatt gya oh

    • @gurpinderjit8308
      @gurpinderjit8308 3 года назад

      Thanks for bringing this up

  • @anjaanraunta9249
    @anjaanraunta9249 4 года назад +8

    ਰੱਬ ਇਸ ਕਲਮ ਦੀ ਉਮਰ ਲੰਬੀ ਕਰੇ,,,

  • @gabbarsofficial2948
    @gabbarsofficial2948 3 года назад +7

    jdo song khatam hunda fr dil kehnda ik vaar hor yr... kya baat ae veerey jionda reh.

  • @guri13he13
    @guri13he13 4 года назад +53

    I don't want this song to end ever...
    ਮਾਫੀ ਤਾਂ ਤੂੰ ਬਿਨ ਮੰਗਿਆ ਹੀ
    Zehan ਮੇਰੇ ਤੋਂ ਖੋਹ ਲਈ ਐ
    ਸੁਪਨੇ ਜਿ਼ੰਦਗੀ ਵੇਖੇ ਸੀ ਜੋ
    ਆਖਣ ਅੱਖੀਆਂ ਹੁਣ ਸੋ ਲਈ ਐ
    ਜੀਅ ਕਰਦਾ ਐ Jannat ਵਿਚ ਰੂਹ
    ਤੇਰੇ ਨਾਲ ਹੀ ਸੈਰ ਕਰੇ
    ਬਿਰਹਾ ਝੋਲੀ ਪਾਉਣ ਵਾਲਿਆ
    ਅੱਲਾ ਤੇਰੀ ਖੈਰ ਕਰੇ...

    • @Rajranjodh
      @Rajranjodh  4 года назад +3

      thanks ji

    • @soundsofpunjab550
      @soundsofpunjab550 4 года назад

      check the English translation of this song www.soundsofpunjab.com/2020/10/birha-tu-sultaan-raj-ranjodh-lyrics-w.html

    • @siimransohal
      @siimransohal 2 года назад

      ਬਿਰਹਾ ਮਤਲਬ

    • @guri13he13
      @guri13he13 2 года назад

      Means 'pain of separation' from our beloved one

    • @Jimmy31555
      @Jimmy31555 Год назад

      ​@@siimransohaldard ..pain..dukh....vichodaa..vakh honaa

  • @bajwa_S
    @bajwa_S 4 года назад +13

    ਬਹੁਤ ਖੂਬਸੂਰਤੀ ਨਾਲ ਲਿਖਿਆ, ਗਾਇਆ । ਡੂੰਘੀਆਂ ਗੱਲਾਂ ਕਰਦਾ ਰਾਜ ਹਮੇਸ਼ਾਂ 💯😊👌📝

  • @xaviar5055
    @xaviar5055 4 года назад +5

    ਅਣਮੁੱਲਾ ਹੀਰਾ Raj Ranjodh 👌👌👌👌

    • @Rajranjodh
      @Rajranjodh  4 года назад

      Thanks for your support. 🙏

  • @bhupinderdhiman4998
    @bhupinderdhiman4998 4 года назад +5

    ਬਹੁਤ ਖ਼ੂਬ ਲਿਖਿਆ ਗਾਇਆ. ਹੋਰ ਕੁਝ ਕਹਿਣ ਨੂੰ ਸ਼ਬਦ ਨੀ. All time favorite raj ranjodh veer

    • @Rajranjodh
      @Rajranjodh  4 года назад +1

      Thanks for your support. 🙏

  • @manpreetsingh-mv6zh
    @manpreetsingh-mv6zh 3 года назад +1

    ਇਸ਼ਕ ਚ ਹਾਰੇ ਦਿਲ ਨੇ ਤੇਰੇ ਕਿੰਨੀ ਵਾਰੀ ਪੈਰ ਫੜੇ.... ਵਾਹ ਓਏ ਸੱਜਣਾ 🙇♥👌🌹💃

  • @jashanpreetsingh99
    @jashanpreetsingh99 4 года назад +28

    Tere hath cho muh nu janda, paani v rabb zehar karre,,
    Asmaani girr jye bijli, rabb khandar tera shehar karre,,
    Husan de thekedaara’n te, hamla koi gadri lehar karre,,
    Din pawein lang jye sukhala, tenu taar taar pishla pehar karre,,
    Birha choli paun waaleya, rabb tere utte poora kehar karre...

  • @Mann251
    @Mann251 4 года назад +2

    ਨਜ਼ਰ ਤੇਰੀ ਕਦੇ ਰੱਬ ਵਰਗੀ ਸੀ 👁️👁️
    ਅੱਜ ਰੂਹਾਂ ਨੂੰ ਬਾਲ ਗਈ 🔥🔥🔥
    ਪੀੜਾਂ ਦੇ ਪਿੰਡ ਸਾਡੇ ਹੋ ਗੇ 💓💓
    ਹਾਸੀ ਤੇਰੇ ਨਾਲ ਗਈ 💝💝💝
    ਇਸ਼ਕ ਚ ਹਾਰੇ ਦਿਲ ਨੇਂ ਤੇਰੇ 💔💔💔
    ਕਿੰਨੀਂ ਵਾਰੀਂ ਪੈਰ ਫੜ੍ਹੇ 💖💖💖
    ਸੱਚੀੳਂ ਰੂਹ ਚ ਉੱਤਰ ਗਿਆ ਆਹ ਸੌਂਗ 😢😢ਜਿਊਂਦਾ ਰਹਿ ਰਣਜੋਧ ਵੀਰਿਆ ਮਾਲਕ ਤੈਨੂੰ ਤਰੱਕੀਆਂ ਦੇਵੇ 🙏👍👍👍 ਬਾਈ ਏਦਾਂ ਦੇ ਹੋਰ ਸੌਂਗ ਬਣਾ , ਜਿੰਨਾਂ ਚ ਮੁਹੱਬਬਤ ਦੀ ਪੀੜ ਝਲਕਦੀ ਹੋਵੇ 👍👍👍💞💝💝💝

  • @kdalam9774
    @kdalam9774 4 года назад +33

    ਬਾਈ ਆਹ ਮਿਉਜਿਕ ਆਲੇ ਮੁੰਡੇ ਨੇ ਬਹੁਤ ਕਮਾਲ ਦਾ ਕੰਮ ਕੀਤਾ

    • @Rajranjodh
      @Rajranjodh  4 года назад

      thanks

    • @soundsofpunjab550
      @soundsofpunjab550 4 года назад

      check the English translation of this song www.soundsofpunjab.com/2020/10/birha-tu-sultaan-raj-ranjodh-lyrics-w.html

  • @salmanchouhan8236
    @salmanchouhan8236 4 года назад +3

    Keep listening it On repeat mode from last 2 days. ਇਹ ਗੀਤ ਨਾਲ ਤਾਂ ਇਸ਼ਕ ਹੋ ਗਿਆ

    • @Rajranjodh
      @Rajranjodh  4 года назад +1

      Thanks for your support. 🙏

  • @yeezyyi859
    @yeezyyi859 4 года назад +11

    Ajj de singers ne jehra knna cho khoon kddeya hoya.. uhde Te marham warga c eh geet..

    • @Rajranjodh
      @Rajranjodh  4 года назад +1

      Thanks for your support. 🙏

    • @soundsofpunjab550
      @soundsofpunjab550 4 года назад

      check the English translation of this song www.soundsofpunjab.com/2020/10/birha-tu-sultaan-raj-ranjodh-lyrics-w.html

  • @ChamkilaTheLegend
    @ChamkilaTheLegend 4 года назад +3

    ਦਿਲ ਨੂੰ ਛੂਹਣ ਵਾਲਾ ਗੀਤ 👌👌👌

    • @Rajranjodh
      @Rajranjodh  4 года назад

      Thanks for your support. 🙏

  • @armanboparai13
    @armanboparai13 4 года назад +7

    Music top 🔥🔥🔥 lyrics amd singer tan hai hi 🔥🔥🔥

  • @FunAcademyYoutube
    @FunAcademyYoutube 4 года назад

    ਬਾਈ ਰਾਜ ਤੂੰ ਕੀ ਐਂ ? ਤੈਨੂੰ ਕਿਸੇ ਕੈਟੇਗਰੀ ਚ ਰੱਖਿਆ ਹੀ ਨਹੀਂ ਜਾ ਸਕਦਾ । ਤੇਰਾ ਕੋਈ ਅੰਤ ਹੀ ਨੀ 💗

  • @jindagizindabaad7974
    @jindagizindabaad7974 4 года назад +5

    Hr koii ni smjh skta is geet nu ❤❤❤❤❤❤❤❤❤❤
    Love and respect from the bottom of the heart ❤❤❤

  • @Ursgurmeetsingh
    @Ursgurmeetsingh 3 года назад +2

    ਸੱਚੇ ਪਿਆਰ ਨੂੰ ਬਾਖੂਬ ਦਰਸਾਉਂਦਾ ਇਹ ਗਾਣਾ,ਤੇ ਆਵਾਜ਼ ਚਾਰ ਚੰਨ ਲਗਾਉਂਦੀ ਅਾ ਜਨਾਬ ਤੁਹਾਡੀ, ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਤੇ ਤਰੱਕੀਆਂ ਬਖਸ਼ੇ 🙏

  • @travelwithdeol2253
    @travelwithdeol2253 4 года назад +11

    Waiting for shiv Kumar batalvi2 ..( raj ranjodh veera)
    Love u bro...

  • @manichahal8766
    @manichahal8766 4 года назад +2

    ਬਾਈ ਜੀ ਤੁਹਾਡੀ ਆਵਾਜ਼ ਅਤੇ ਤੁਹਾਡੀ ਲਿਖਤ ਹੋਰ ਗਾਣਿਆਂ ਤੋਂ ਵੱਖਰੀ ਹੁੰਦੀ ਐ ਏਸ ਲਈ ਜਦੋ ਵੀ ਤੁਹਾਡਾ ਕੋਈ ਗਾਣਾ ਸੁਣਦੇ ਆ ਤਾਂ ਕੰਨਾ ਰਾਹੀਂ ਸਿੱਧੀ ਦਿਲ ਜਾ ਵੱੜਦੀ ਐ... ਵਾਹਿਗੁਰੂ ਏਸੇ ਤਰਾ ਈ ਚੜ੍ਹਦੀਕਲਾ ਚ ਰੱਖੇ ਤੁਹਾਨੂੰ ਤੇ ਤੁਹਾਡੀ ਕਲਮ ਨੂੰ.. ਰੱਬ ਨੇ ਚਾਹਿਆ ਤਾਂ ਇੱਕ ਵਾਰ ਜਰੂਰ ਮਿਲੂਗਾ ਤੁਹਾਨੂੰ ✍️✍️✍️✍️👌👌

  • @lvsidhu3465
    @lvsidhu3465 4 года назад +7

    Bot purana mureed main Raj veer diya likhtaan da.. Te hr line cho ‘Shiv’ jhalkda ♥️🔥

    • @Rajranjodh
      @Rajranjodh  4 года назад +1

      Thanks for your support. 🙏

  • @tajindersingh9776
    @tajindersingh9776 4 года назад

    ਬੁਹਤ ਹੀ ਖੂਬਸੂਰਤ ਜਿੰਨੀ ਤਾਰੀਫ਼ ਕੀਤੀ ਜਾਵੇ ਓਨੀ ਹੀ ਘੱਟ ਏ ਦਿਲੋਂ ਸਲੂਟ ਏਨਾ ਵਧੀਆ ਲਿਖਣ ਤੇ ਗਾਉਣ ਵਾਲੇ ਤੇ, ਦਿਲੋਂ ਦੁਵਾਵਾਂ ਜਿੰਨੀ ਵਾਰ ਸੁਣੀਏ ਨਵਾਂ ਹੀ ਲਗਦਾ 😘😘

    • @Rajranjodh
      @Rajranjodh  4 года назад +1

      Thanks for your support. 🙏

  • @alfaz4life
    @alfaz4life 4 года назад +10

    Eagerly waiting veere... Tuhadi likhat sun'n nu betaab hi rahida

  • @karanbazidwala
    @karanbazidwala 4 года назад +1

    ਕੋਈ ਰੀਸ ਨੀ ਵੀਰਾ ਜਿਉਂਦਾ ਵੱਸਦਾ ਰਹਿ ❤️❤️❤️🙏

  • @jaswindersinghrao1775
    @jaswindersinghrao1775 4 года назад +4

    Bhoot soni awaaz veere waheguru ji mehar karan fan ho gyea 😍❣️❤✍️✍️👌👌👌🙏🙏🙏🙏

  • @teradeep6356
    @teradeep6356 4 года назад +2

    ਰਾਜ ਬਾਈ ਦਿਲੋ ਸਲਾਮ ਆ਼਼..ਤੁਹਾਡੀ ਹਰ ਲਿੱਖ਼ਤ ਦਿਲ ਨੂੰ ਸੁਕੂਨ ਦਿੰਦੀ ਆਂ..

  • @nooribond8269
    @nooribond8269 4 года назад +6

    Proud to be alive in the era of raj ranjodh

    • @Rajranjodh
      @Rajranjodh  4 года назад

      Thanks for your support. 🙏

  • @MonuMonu-wn1gb
    @MonuMonu-wn1gb 4 года назад +2

    ਯਾਰ ਕਿੰਨਾ ਸਕੂਨ ਦੇਣ ਵਾਲਾ ਗੀਤ ਆ ਕਿੰਨਾ ਵਧੀਆ ਸੰਗੀਤ aa ਅਲਫਾਜ਼ ਕਿੰਨੇ ਪਿਆਰੇ ਆ

  • @PritpalAyaliOffical
    @PritpalAyaliOffical 4 года назад +4

    Waiting raj ranjodh vere😍👍🏼

  • @simisidhu4089
    @simisidhu4089 4 года назад +2

    waaah kmal 👌👌👌👌

  • @DeepakSaini-hs2pn
    @DeepakSaini-hs2pn 4 года назад +4

    Eh gana all time sun sakde aa bor ni hunde very nice song.

  • @navreetlehal3633
    @navreetlehal3633 4 года назад +2

    Kde prhda c jis shiv nu oh Hun disda Tere lafzan Wich!! ❤️
    Luv you ranjodh veere!! Jeonda wasda reh 🙏

  • @harmanbhasin2884
    @harmanbhasin2884 4 года назад +6

    Veer ji u r the best writer ever😍😍 I luv ur every song nd ur voice too..waheguru ji mehar krn..have a bright future✨✨

  • @harrykailay5992
    @harrykailay5992 4 года назад

    ਉਸਤਾਦ ਈ ਹੈ ਸਾਡੇ ਤੇ ਚੱਲਦਾ ਰਾਜ ਰਣਜੋਦ ਹੈ

  • @Rajranjodh
    @Rajranjodh  4 года назад +166

    Thanks for your support. 🙏

    • @manipanjwar6269
      @manipanjwar6269 4 года назад +1

      Bhut shona vr

    • @guri13he13
      @guri13he13 4 года назад +1

      I jus love ਰਾਜ ਰਣਜੋਧ's poetic capabilities n it's expression in such a sweet voice

    • @FreeSoulSikh
      @FreeSoulSikh 4 года назад +1

      Hope you can share more of your poetic meaningful songs.

    • @Rajranjodh
      @Rajranjodh  4 года назад +1

      @@manipanjwar6269 thanks a lot

    • @Rajranjodh
      @Rajranjodh  4 года назад +1

      @@guri13he13 thank you

  • @navighera668
    @navighera668 2 года назад

    ajehi geetkari di punjabi industry nu ess vakht bohut jarurat hai .
    Dil nu sakoon dinda hai eh geet jini vari suno.

  • @kartik3540
    @kartik3540 4 года назад +4

    ਕਹਿਣਾ ਤਾਂ ਨੀ ਚਾਈਦਾ ਪਰ... ਸ਼ਿਵ ਕੁਮਾਰ ਬਟਾਲਵੀ ਦੀ ਟੱਕਰ ਦਾ ਗੀਤ 👍

  • @LovepreetSingh-tu5be
    @LovepreetSingh-tu5be Месяц назад

    Underrated artist of punjabi industry
    A true Gem

  • @deep-randhawa
    @deep-randhawa 4 года назад +3

    Bohat Sohna 🖤🖤🖤🖤🔥🔥🔥🖤🖤🖤

    • @Rajranjodh
      @Rajranjodh  4 года назад

      Thanks for your support. 🙏

  • @rabbdebande9391
    @rabbdebande9391 4 года назад +2

    Waaah 22 ਉਏ ਜਿਉਂਦਾ ਰਹਿ 👌👌👌👌👌👌👌👌👌👌👌💪👌💪👌💪👌💪👌💪👌💪

  • @manishpaul7756
    @manishpaul7756 4 года назад +3

    Raj Ranjodh best Lyricst and singer.

    • @Rajranjodh
      @Rajranjodh  4 года назад

      Thanks for your support. 🙏

  • @gurpreetsangha7668
    @gurpreetsangha7668 8 месяцев назад

    ਸਿਰਾ ਗਾਣਾ ਬਰੋ ਮੇ ਤਾ ਸੁਣਿਆ ਹੀ ਹੋਣ ਅੱਤੇ ਕਰਾ ਤੀ ਆ। ਸੁਪਰ ਹਿਟ❤👌👌👌👌

  • @paramjyotsingh6130
    @paramjyotsingh6130 4 года назад +6

    Was waiting for this song....music, lyrics voice.....from heaven... best wishes for the team..👍👍👍

  • @JassSaini_
    @JassSaini_ 4 года назад +2

    ik ik bol ❤❤👌

  • @Reacher6207
    @Reacher6207 4 года назад +14

    I hardly comment on RUclips videos but when it comes to Raj Ranjodh, this guy forces me to write something. My man is on another level. Waheguru hamesha edda di hi kalam bakshe tenu bro 🙏

  • @sukhjitshergill1108
    @sukhjitshergill1108 4 года назад

    ਪੀੜਾਂ ਦੇ ਪਿੰਡ ਸਾਡੇ ਹੋ ਗਏ। 👏👏🙏

  • @harryjsingh6997
    @harryjsingh6997 4 года назад +3

    Underrated song deserve more views

  • @bobbydolike
    @bobbydolike 4 года назад +1

    Veer lafaz nhio tere lyi sachi yara bus salute aa kya bakamal lafaz aa yr

  • @lokeshjain2376
    @lokeshjain2376 4 года назад +6

    heard his song bam bam in "kis kis ko pyaar kroon" punjabi lyricst written this type of lyrics was amazing

    • @Rajranjodh
      @Rajranjodh  4 года назад

      Thanks for your support. 🙏

  • @gurnamsingh6959
    @gurnamsingh6959 4 года назад

    Siraa song vir Baba g mehar kre

  • @SukhwinderKaur-ix5hy
    @SukhwinderKaur-ix5hy 4 года назад +4

    Enni wait😑

  • @sukhsydney5603
    @sukhsydney5603 4 года назад

    ਇਸ਼ਕ ਚ ਹਾਰੇ ਦਿਲ ਨੇ ਤੇਰੇ ਕਿਨੀ ਵਾਰੀ ਪੈਰ ਫੜੇ 🔥🔥

  • @parthanand1144
    @parthanand1144 4 года назад +3

    hit like for Raj Ranjodh and his best song

  • @HarwinderSingh-fe2tj
    @HarwinderSingh-fe2tj 4 года назад +2

    ਬਈ ਕਲਮ ਲਾਜਵਾਬ ਏ ਤੁਹਾਡੀ

  • @mannatghumaan5913
    @mannatghumaan5913 4 года назад +3

    First of good to have you back means ki this is real you bro na ki Muscle car Vala Raj Ranjodh 🤗 God knows how many times I already played your this song and specially ever green SHIV KUMAR BATALVI ft one ❤️good to have you back bro 🥳

  • @sahilchoudhary917
    @sahilchoudhary917 2 года назад +1

    Raj verre tere varga koi ni likh sakda love u veere

  • @Vickythehairscientist
    @Vickythehairscientist 4 года назад +9

    Jinu jinu gana ghnt lagya dso fr like krke 👍👌👍

  • @gurpreetkasba9951
    @gurpreetkasba9951 4 года назад +1

    ਸ਼ਿਵ ਦੇ ਭੁਲੇਖੇ ਵੀਰਾਂ ਪੈਣ ਤੇਰੇ ਚੋ

  • @gurdeepbajwa9802
    @gurdeepbajwa9802 4 года назад +5

    ALLAH TERI KHAIR KARE 🙏🏻

  • @gagandeepgagan1654
    @gagandeepgagan1654 Год назад

    Raj bai Tuhdi kalam Eni soni Te Awaj Tan Rooh chir di Jandi Eh song har din Soni Da bai dil nu Sakon milda

  • @mahavirdixit7369
    @mahavirdixit7369 4 года назад +4

    Tommy diyan jeana ni best song played 1000 times

    • @Rajranjodh
      @Rajranjodh  4 года назад

      Thanks for your support. 🙏

  • @HarpreetKaur-vu9xj
    @HarpreetKaur-vu9xj 4 года назад +2

    Beautiful lyrics Raj ranjodh paji😘😘😘

    • @Rajranjodh
      @Rajranjodh  4 года назад

      Thanks for your support. 🙏Thanks for your support. 🙏

  • @pras8004
    @pras8004 4 года назад +4

    likhat ✍🏻✍🏻🔥🔥

  • @harjindersingh2998
    @harjindersingh2998 4 года назад

    Babeo end kita pyea #raj ranjodh✍️🎤

  • @alesbrar5417
    @alesbrar5417 4 года назад +3

    U got the real talent bro

    • @Rajranjodh
      @Rajranjodh  4 года назад

      Thanks for your support. 🙏

  • @MonuMonu-wn1gb
    @MonuMonu-wn1gb 4 года назад

    ਬਾਈ ਜਲਦੀ ਜਲਦੀ ਗਾਣੇ ਕੱਢਿਆ ਕਰ ਏਦਾਂ ਦੇ ਦਿਨ ਪਤਾ ਨੀ Kini ਵਾਰੀ ਸੁਣ ਲਈ da
    Mere ਜਿਸਮ ਤੇ ਰੂਹ ਵਿੱਚ ਦੂਰੀ ਵਾਲਾ ਗਾਣਾ v ਬਾਈ release ਕਰਦੇ buhat vadiya ਗਾਣਾ ਉਹ ਵੀ ❤️❤️

  • @surjeetrandhawa5558
    @surjeetrandhawa5558 4 года назад +4

    what a lyrics❤️

    • @Rajranjodh
      @Rajranjodh  4 года назад +1

      Thanks for your support. 🙏

  • @rahulbegra51
    @rahulbegra51 4 года назад +3

    I love this song 😍🙌🙏

  • @lovigill159
    @lovigill159 3 года назад

    ❤ਹੈਨੀ ਕੁਝ ਕਹਿਣ ਨੂੰ ਵੀਰੇ ਬਾ-ਕਮਾਲ ਆ ਤੂੰ

  • @stubbornak3695
    @stubbornak3695 4 года назад +4

    ❤❤❤

    • @Rajranjodh
      @Rajranjodh  4 года назад

      Thanks for your support. 🙏

  • @sekhon1449
    @sekhon1449 4 года назад +2

    All time favourite Raj Ranjodh ♥️

    • @Rajranjodh
      @Rajranjodh  4 года назад

      Thanks for your support. 🙏

  • @tarandeepsingh7565
    @tarandeepsingh7565 4 года назад +3

    Raj Ranjodh Bai hit like

  • @dharindersharma4589
    @dharindersharma4589 4 года назад +1

    ਸ਼ਬਦਾਂ ਤੇ ਸੰਗੀਤ ਦਾ ਵਧੀਆ ਸੁਮੇਲ ਹੈ ਬਾਈ ਜੀ

  • @deep-randhawa
    @deep-randhawa 4 года назад +3

    🖤🖤🖤👌🏻👌🏻👌🏻👌🏻👌🏻

    • @Rajranjodh
      @Rajranjodh  4 года назад

      Thanks for your support. 🙏

  • @Navneetsinghsehra
    @Navneetsinghsehra 4 года назад +1

    ਲਾਜਵਾਬ

  • @navshergill852
    @navshergill852 4 года назад +4

    Udeekan vereyu

  • @RamanDeep-vm1ji
    @RamanDeep-vm1ji 4 года назад

    ਗੁਰਬਾਣੀ ਤੋਂ ਬਾਦ ਬਿਰਹਾ ਸ਼ਬਦ ਇਸ ਗਾਣੇ ਚ' ਚੰਗਾ ਲੱਗਿਆ ਬਹੁਤ ਖੂਬ ਵੀਰ

  • @JATT-ZONE
    @JATT-ZONE 4 года назад +3

    ਬੱਬੂ ਮਾਨ ਤੋ ਬਾਅਦ ਆਹ ਬੰਦੇ ਕੋਲ ਲਫਜਾ ਦਾ ਭੰਡਾਰ ਆ

  • @rosevirmanak4761
    @rosevirmanak4761 2 года назад +1

    Bohat vadia awaz, Lyrics & music

  • @gagansingj2174
    @gagansingj2174 4 года назад +1

    Dil nu lgde a song de bol,❤️👌👌👌

  • @navdeep9992
    @navdeep9992 4 года назад +1

    eh ganna sun k dil nu sukoon milda

  • @gurbindersinghchahal4730
    @gurbindersinghchahal4730 4 года назад +1

    Bhut vdea raj veere always urs kalam nu salam 👌👌

  • @onlykalsi
    @onlykalsi 4 года назад +1

    ਜਿਦਾਂ ਇਹਨਾਂ ਲਫ਼ਜਾਂ ਨੂੰ ਸਿਰਫ ਹੀ ਅਵਾਜ ਈ ਗਾ ਸਕਦੀ ਹੋਵੇ

  • @mansamansa3308
    @mansamansa3308 4 года назад +1

    Sirrraaaaaa song bro

  • @JATT-ZONE
    @JATT-ZONE 4 года назад +2

    ਵਾਹ ਜੱਟਾ

  • @gurdeepmansa8224
    @gurdeepmansa8224 2 года назад

    ਕਮਾਲ ਜੀਓ ਕਮਾਲ ❤️❤️

  • @manavgarg1409
    @manavgarg1409 4 года назад +2

    nice vocal and music hit like for Raj Ranjodh

  • @djvinodraipuria3818
    @djvinodraipuria3818 4 года назад +1

    ਅੱਤ ਗੀਤ ਵੀਰੇ ਅੱਤ ਸੰਗੀਤ

  • @harrykailay5992
    @harrykailay5992 4 года назад

    ਬਿਰਹਾ ਵੀ ਕਮਾਲ ਦਾ ਹੁੰਦਾ ਸਾਹਮਣੇ ਮਹਿਬੂਬ ਨਾ ਵੀ ਹੋਏ ਤਾਂ ਵੀ ਦਿਲ ਦੇ ਕੋਲ ਹੁੰਦਾ ਬਾ ਕਮਾਲ ਗਾਣਾ

  • @rajdeepsingh8908
    @rajdeepsingh8908 4 года назад +1

    Bhut bhut vdiya likhya bhai.. i hv no words to explain its damn good

  • @v.s.creater618
    @v.s.creater618 4 года назад +1

    Vry Nyc raja veer ji kuldeep manak ji di voice yad aa jandi aa tuhanu suun k 😇

  • @gurparveshgrewal9207
    @gurparveshgrewal9207 4 года назад

    ਆ ਕੀ ਲਿਖਤਾ ਰਾਜ ਵੀਰਿਆ। ❤️❤️

  • @madhurthackyal3365
    @madhurthackyal3365 4 года назад +1

    Kya baat baawe👏🏻👏🏻

    • @Rajranjodh
      @Rajranjodh  4 года назад

      Thanks for your support. 🙏

  • @GavyKaler
    @GavyKaler 4 года назад +1

    Kmaal di peshkari raj veere🙌🏼❤️👌🏼👌🏼, Am human music😍✌🏼👌🏼