KARAN AUJLA : Here & There | Tru-Skool | BTFU | New Punjabi Song 2021 | Latest Punjabi Songs 2021

Поделиться
HTML-код
  • Опубликовано: 3 ноя 2024

Комментарии • 74 тыс.

  • @speedrecords
    @speedrecords  3 года назад +5301

    Thanks for all the love! Subscribe to our channel because we have a lot more coming! Watch all the videos from BTFU right here - ruclips.net/p/PLEK4199_zBwAWBXN4WIDbmcnd2hNrhxab

  • @punjabigyan1624
    @punjabigyan1624 3 года назад +6992

    Here & There 🔥 Best Video

    • @kyabaathai2276
      @kyabaathai2276 3 года назад +44

      Del le a fer

    • @YaarTeraUkWala
      @YaarTeraUkWala 3 года назад +38

      Friends 💐आप लोगो ने मेरे गानो को बहुत प्यार
      दिया इसके लिए आपका बहुत बहुत धन्यवाद
      ऐसे ही अपना प्यार और आशीर्वाद देते रहे🏵️..

    • @GurlalSingh-ty6ww
      @GurlalSingh-ty6ww 3 года назад +29

      Aujla ustad a

    • @sumanverma5430
      @sumanverma5430 3 года назад +9

      @@Hoshiarpur722 a. . .a . A.aa. .A .

    • @happytiwana8715
      @happytiwana8715 3 года назад +6

      👍👍

  • @harshdeepsingh_yt
    @harshdeepsingh_yt 3 года назад +1627

    Geeta di machine kende dhak payi janda🔥🤙🏻

  • @naibsingh5978
    @naibsingh5978 3 года назад +76

    ਇੱਕ ਵਾਰ ਫੇਰ ਸਿਰਾ ਕਰਾਤਾ ਬਾਬੇ😍 on trending🔥🔥 sira babe sira 🤩🤩🤩🎧

    • @Ranjotbrar-ix7ws
      @Ranjotbrar-ix7ws 3 года назад

      ruclips.net/user/shorts9xFONki9BPQ?feature=share

    • @Latestcrickmatch2645
      @Latestcrickmatch2645 3 года назад

      This is for you ❤️ :-ruclips.net/video/3zcVXBwFIkc/видео.html

    • @stylishvideos8390
      @stylishvideos8390 3 года назад

      Here and There song status
      👇👇👇👇👇👇👇👇👇👇👇👇
      ruclips.net/user/shorts14pWyUQ1_jY?feature=share

    • @Ranjotbrar-ix7ws
      @Ranjotbrar-ix7ws 3 года назад

      @@stylishvideos8390 ruclips.net/user/shortsaknv1MbqXYw?feature=share

  • @heylovepreet
    @heylovepreet 2 года назад +103

    A message to the future generation 'don't let this song die'

  • @luckydevgan8377
    @luckydevgan8377 3 года назад +57

    ਬਾਈ ਦੀ ਹਰ ਗਾਣੇ ਚ ਨਵੀ ਕਮੀਜ ਅੱਲਗ ਈ ਦਿੱਖਦੀ ਆ🔥🔥🔥🔥🔥

    • @Ryder41
      @Ryder41 3 года назад

      Itz Hustle Karan Aujla Bass Boosted 👇👇
      ruclips.net/video/hGo27buG3bY/видео.html □

  • @COOL_DOG-f7b
    @COOL_DOG-f7b 3 года назад +434

    ਇੱਕ ਲਾਈਕ ਔਜਲੇ ਦੇ ਚਾਚਾ ਚਾਚੀ ਲਈ ਜਿਹਨਾਂ ਨੇ ਨਿੱਕੀ ਉਮਰੇ ਔਜਲੇ ਦੇ ਮਾਂ ਬਾਪ ਗੁਜ਼ਰ ਜਾਣ ਤੋਂ ਬਾਅਦ ਵੀ ਔਜਲੇ ਦੀ ਪੁਰੀ ਦੇਖ ਭਾਲ ਕੀਤੀ ਤੇ ਉਸ ਨੂੰ ਸੁਪਰ ਸਟਾਰ ਬਣਾ ਦਿੱਤਾ, ਇਵੇ ਦੇ ਚਾਚਾ ਚਾਚੀ ਕਿਸਮਤ ਵਾਲੇ ਨੂੰ ਹੀ‌ ਮਿਲਦੇ ਨੇ, ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਵੇਂ ਦਾ ਸੁਪਰ ਸਟਾਰ ਗਾਇਕ ਸਾਡੇ ਲਈ ਸਾਂਭ ਕਿ ਰੱਖਿਆ ❤️❤️❤️❤️❤️

  • @farmeragricultureworksbalr9832
    @farmeragricultureworksbalr9832 3 года назад +59

    ਯਾਰੀਆਂ ਚ, ਨੱਡੀਆ ਨਹੀ ਵਾੜੀਆਂ 🔥🔥🔥
    ਚੁਗਲੀਆਂ ਚਲਾਕੀ ਸਾਡੇ ਤੋਂ ਜਾਂਦੀ ਨਹੀ ਝਰੀ❤️❤️❤️

  • @btfurecords8703
    @btfurecords8703 2 года назад +442

    Here and there, Karan aujla is everywhere, Especially in fans heart ❤

  • @Harsh_saini0786
    @Harsh_saini0786 3 года назад +189

    ਕਿਸਾਨੀ ਬਿਨਾ ਦਾਣੇ ਨੀ
    ਔਜਲੇ ਬਿਨਾ ਗਾਣੇ ਨੀ
    Love you ustaad 🔥💫

  • @StatusKing-in4pp
    @StatusKing-in4pp 3 года назад +155

    *ਜੇਕਰ ਕੋਈ ਵੀ ਮੇਰਾ ਕਮੇਂਟ ਆਪਣੀ ਪਿਆਰੀ ਅੱਖਾਂ ਨਾਲ ਪੜ ਰਿਹਾ ਹੈ ਰੱਬ ਉਨ੍ਹਾਂ ਦੇ ਮਾਪਿਆਂ ਨੂੰ ਸਦਾ ਖੁਸ਼ ਤੇ ਤਰੱਕੀ ਦੇ ❤️❤️*

    • @Ryder41
      @Ryder41 3 года назад

      Itz Hustle Karan Aujla Bass Boosted 👇👇
      ruclips.net/video/hGo27buG3bY/видео.html □ .

  • @KaranAujla-qc6xp
    @KaranAujla-qc6xp 3 года назад +27

    ਐਥੇ ਆਲੀ ਗੱਲ ਓਥੋਂ ਕਰਈ ਨੀ ❤️🔥

  • @kartikswami9064
    @kartikswami9064 11 месяцев назад +22

    Aujla Songs Never Get Old ❤🎶

  • @mrandmrsChoudhary
    @mrandmrsChoudhary 3 года назад +254

    Sher ♥️

  • @jagtarsingh2450
    @jagtarsingh2450 3 года назад +55

    ਕੇਹੜਾ ਕੇਹੜਾ ਸੁਣੀਏ... ਸਾਰੇ ਅੱਤ ਆ ਗਾਣੇ ਤੇਰੇ ਔਜਲੇਆ.. 🔥🔥🔥🔥🔥🔥

    • @navdeep5066
      @navdeep5066 3 года назад +2

      ruclips.net/video/JQ2pcwj0hCw/видео.html .

    • @navdeep5066
      @navdeep5066 3 года назад +1

      Kaka first interview ☝️☝️

    • @satveerghotia6943
      @satveerghotia6943 3 года назад +1

      @@navdeep5066 koi kaka ni only aujla 🤟

    • @satveerghotia6943
      @satveerghotia6943 3 года назад +1

      Aujla 🤟🤟🤟🤟

    • @jagtarsingh2450
      @jagtarsingh2450 3 года назад +1

      🔥🔥🔥🔥🔥🔥🔥🔥

  • @Thepssaini
    @Thepssaini 3 года назад +32

    ਮਿੱਤਰਾ ਦੀ ਗੱਲ ਬਾਤ ਤਾਂ ਗੋਰੀਏ ਕਿਉਂਕਿ ਐਥੇ ਆਲੀ ਗੱਲ ਕਦੇ ਔਥੇ ਨੀ ਕਰੀ ⚡❤

  • @ashvinFFofficial
    @ashvinFFofficial 5 месяцев назад +22

    2024 ----- ਵਾਲੇ ਹਾਜ਼ਰੀ ਲਵਾਓ ❤️

  • @295_records
    @295_records 3 года назад +33

    ਹੁਣ Aujle ਨੂੰਹ ਤਕਦਾ ਜ਼ਮਾਨਾ ਖੜਕੇ🔥🔥

  • @kpsingh8323
    @kpsingh8323 3 года назад +49

    this is real desi hip hop... tru skool at different level .. ਦੇਸੀ ਸਾਜ + ਬਾਹਰਲੀ ਬੀਟ🔥🔥🔥🔥🔥

    • @Balraj_s07
      @Balraj_s07 3 года назад

      Sidhu is better

    • @djlegend5940
      @djlegend5940 3 года назад

      anuu nahi kehnday hiphop innu punjabi song kehnday nai😂😂

    • @Ryder41
      @Ryder41 3 года назад

      Itz Hustle Karan Aujla Bass Boosted 👇👇
      ruclips.net/video/hGo27buG3bY/видео.html .

    • @Ryder41
      @Ryder41 3 года назад +1

      @@djlegend5940 ehnu desi hip hop khende 😉😉😉💝

    • @jaskarnsingh8064
      @jaskarnsingh8064 3 года назад

      Nice

  • @gobindpuriamani253
    @gobindpuriamani253 3 года назад +138

    ਕਈਆਂ ਨੂੰ ਐਲਬਮ ਦੀ ਖ਼ੁਸ਼ੀ ਸੀ ਤੇ ਕਈਆਂ ਨੂੰ ਸੀ ਸਾੜਾ..!!
    ਜੇ ਮੂਸੇਵਾਲਾ ਸਟਾਰ ਆ ਤਾਂ ਔਜਲਾ ਕਿਹੜਾ ਮਾੜਾ..❤️🔥💯💯💯

    • @ammysarpanch
      @ammysarpanch 3 года назад +4

      Sahi keha y ji

    • @gora1711
      @gora1711 3 года назад +3

      Your right bro👍

    • @AdnanRajput_202
      @AdnanRajput_202 3 года назад +2

      ruclips.net/user/shorts_wqqJJlaPWc?feature=share

    • @official_jassi
      @official_jassi 3 года назад +5

      Waah waah kya baat hai👌👌

    • @AdnanRajput_202
      @AdnanRajput_202 3 года назад +3

      @@official_jassi Hnji bhi kamal how ❤

  • @Shine2getherr
    @Shine2getherr 2 года назад +24

    One year of btfu ...the versatile aujla

  • @souravjassaljassal5458
    @souravjassaljassal5458 3 года назад +23

    ਹਰ ਵਾਰ ਔਜਲੇ ਦੇ song ਚ ਗੱਲਬਾਤ ਹੁੰਦੀ ਆ 💥💥💥❤❤❤ ਹਵਾ ਚ ਤੀਰ ਨੀ ਮਾਰਦਾ ਜੱਟ ❤❤❤💥💥💥

  • @funexplorer7926
    @funexplorer7926 3 года назад +93

    #btfu on billboard congrats everyone 😍😍

  • @farmeragricultureworksbalr9832
    @farmeragricultureworksbalr9832 3 года назад +24

    ਯਾਰਾਂ ਦੀ ਗੱਲ ਕਰਦਾ ਰਹਿੰਦਾ ਹੈ ਔਜਲਾ ਗੀਤਾਂ ਚ,🔥🔥🔥

  • @tkgaming9663
    @tkgaming9663 2 года назад +95

    No words for this lyrics and vibe 🦅🦅🔥🔥

  • @farmeragricultureworksbalr9832
    @farmeragricultureworksbalr9832 3 года назад +38

    ਗਾਣੇ ਦੇ ਕੱਲੇ ਕੱਲੇ ਬੋਲ ਚ, ਸੱਚ ਤੇ ਅੱਗ ਨਿੱਕਲੂ 🔥🔥🔥

  • @DesiVinesTv
    @DesiVinesTv 3 года назад +2342

    Karan Bhai Jii We Love You From Pakistan! 🇵🇰 ♥ 🤞

  • @tanusharma6326
    @tanusharma6326 3 года назад +79

    ਜੇਕਰ ਕੋਈ ਇਸ ਕੰਮੈਂਟ ਨੂੰ ਪੜ੍ਹ ਰਹਿਆ ਹੈ ਤਾਂ, ਮੈ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਰੱਬ ਉਨਾਂ ਦੇ ਮਾਪਿਆਂ ਦੀ ਉਮਰ ਲੰਬੀ ਕਰੇ।🙏🙏

    • @mr.patels3060
      @mr.patels3060 3 года назад +1

      Dimple

    • @Ranjotbrar-ix7ws
      @Ranjotbrar-ix7ws 3 года назад +1

      Thanks for 34 please 100 karva do
      I am big fan of karan aujla

    • @courageop873
      @courageop873 3 года назад

      @@mr.patels3060 hnn😅

    • @amritpal660
      @amritpal660 3 года назад +1

      Same 2 you

    • @tanusharma6326
      @tanusharma6326 3 года назад

      @Ramesh Bhagat waheguru ji ka Khalsa Waheguru ji ki Fateh 🙏🙏

  • @DeepSingh-do4ly
    @DeepSingh-do4ly 3 года назад +63

    ਜਿਹੜੇ ਮਿਤਰਾਂ ਨੂੰ ਰਹਿੰਦੇ ਮਾੜਾ ਬੋਲਦੇ
    🌶 ਤਾਂ ਸਲੇਯਾਂ ਦੇ ਹੋਇ ਐ ਲੜੀ 🙏🙏

  • @RomanReigns-iw1wg
    @RomanReigns-iw1wg 3 года назад +56

    Finally trending on No 1🔥🔥🔥

  • @farmeragricultureworksbalr9832
    @farmeragricultureworksbalr9832 3 года назад +51

    Sira ਕਰਾਉਂਦਾ ਜਦੋ ਵੀ ਕਰਾਉਂਦਾ ਔਜਲਾ❤️❤️❤️

  • @kashifgill5549
    @kashifgill5549 Год назад +18

    I like this song love you from pakistan 🇵🇰

  • @Spikemovies11
    @Spikemovies11 3 года назад +59

    ਕਹਿੰਦੇ ਗੀਤਾਂ ਦੀ ਮਸ਼ੀਨ ਹੁਣ ਚੱਲ ਪਈ ਹੈ ਹੁਣ ਨਹੀਂ ਰੋਕਦੀ 🔥🔥🎵

  • @sukhdeepsingh4824
    @sukhdeepsingh4824 3 года назад +41

    ਗੀਤਾਂ ਦੀ ਮਸੀਨ ਆ ਕਰਨ ਔਜਲਾ ਬਹੁਤ ਮਿਹਨਤ ਕਿਤੀ ਆ ਵੀਰ ਪਰਮਾਤਮਾ ਤਰੱਕੀਆਂ ਬਖਸੇ ਖੁਸ ਰਵੋ

  • @farmeragricultureworksbalr9832
    @farmeragricultureworksbalr9832 3 года назад +25

    ਮਿੱਤਰਾ ਦੀ ਗੱਲ ਵਾਤ ਤਾਂ ਗੋਰੀਏ 🔥🔥🔥
    ਇੱਥੇ ਵਾਲੀ ਗੱਲ ਉੱਥੇ ਨਹੀ ਕਰੀ ❤️❤️❤️

  • @krnakhanna2192
    @krnakhanna2192 2 года назад +24

    i feel like i can listen to aujla whole day what a vibe man!😩😩 thanks krsna for introducing me this legend #ykwim

    • @suniljaat5596
      @suniljaat5596 2 года назад +2

      Bro plz listen Soch by Karan aujla loop material h

  • @sahilfittube0087
    @sahilfittube0087 3 года назад +95

    Chitta kurta-230M
    Kya baat aa-215M
    G.O.A.T-179M
    Bombay to Punjab- 178M
    Guilty-170M
    Don't worry-150M
    Jhanjar-142M
    Don't look-130M
    Adiya-120M
    Haan haige aa-118M
    Chithiyaan-112M
    Hint-107M
    Na na na- 93M
    Jatt te jawani-93M
    No need-90M
    Rim vs janjar-84
    Mexico koka-84
    Red eyes-79M
    Hukam-62M
    Sheikh-60M
    Let em play- 56M
    2am-50M
    Hair-48M
    Few days-42M
    And many more songs 🔥👍
    Aujla always 🔥

    • @Theimmortalgandhi
      @Theimmortalgandhi 3 года назад +8

      Copy tan kr liya cmnt saleaa tu,pr chu gon du te yaar jatt de teri bebe likhn aaugi aide vich🤣🤣🤣🤣❤️❤️

    • @palak-bw5pp
      @palak-bw5pp 3 года назад

      @@Theimmortalgandhi 😂😂👌

    • @Theimmortalgandhi
      @Theimmortalgandhi 3 года назад

      @@palak-bw5pp 😁😁shi kha na mene!!

  • @Aman_Mehra001
    @Aman_Mehra001 3 года назад +29

    ਮਿਤਰਾਂ ਦੀ ਗੱਲ ਬਾਤ ਤਾਂ ਗੋਰਿੲ ਕਿਉਂਕਿ ਇਥੇ ਵਾਲੀ ਗੱਲ ਕਦੇ ਉਥੇ ਨੀ ਕਰੀ♠️🤞🏻

  • @theyashanand
    @theyashanand 3 года назад +1131

    Aujla hi Aujla🔥✨

  • @maxwellvishal853
    @maxwellvishal853 Год назад +13

    Aujla ni Aujla 💯💯🙏🙏🙏always respect vere

  • @balvirsingh6615
    @balvirsingh6615 3 года назад +21

    ਕੁੜੀਆਂ ਦੇ ਪਿੱਛੇ ਲੱਗ ਯਾਰ ਨੀ ਛੱਡੇ ਚਾਹੇ ਮੇਰੇ ਮੂਹਰੇ ਆਜੇ ਪਰੀ ❤️❤️❤️👍👍👍👍👌👌👌👌👌

  • @harshkumar6201
    @harshkumar6201 2 года назад +5

    Love you all from Haryana ...keep listening karan aujla ❤️😌

  • @jagmeettelecommirzeana1753
    @jagmeettelecommirzeana1753 3 года назад +30

    ਨੀ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ,ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ..... ❣️

  • @manishmaurya836
    @manishmaurya836 3 года назад +90

    ਗੀਤਾ ਦੀ ਮਸ਼ੀਨ ❤️🔥
    ਲਵ ਯੂ ਆ ਉਸਤਾਦ ਜੀ🔥❤️
    ਗਲ ਬਾਤ ਤਾ ਗੋਰੀਏ।।
    ਏਥੇ ਆਲੀ ਗਲ ਓਥੇ ਨੀ ਕਰੀ❤️🔥

    • @navdeep5066
      @navdeep5066 3 года назад +1

      ruclips.net/video/JQ2pcwj0hCw/видео.html .

    • @navdeep5066
      @navdeep5066 3 года назад +1

      Kaka first interview ☝️☝️

    • @manishmaurya836
      @manishmaurya836 3 года назад

      @@amritsinghbahia6484 ਹੋਊਗਾ ਭਰਾ ।।
      ਸਾਡਾ ਤਾਂ ਇੱਕੋ ਹੀ favorite #ਕਰਨ ਔਜਲਾ❤️

    • @HarjitSingh-vl5fr
      @HarjitSingh-vl5fr 3 года назад

      Karan aujla is man not gay

    • @manishmaurya836
      @manishmaurya836 3 года назад

      @@HarjitSingh-vl5fr ਤੂੰ ਅਪਣਾ gender ਚੈੱਕ ਕਰਾ ਬਾਈ।।

  • @farmeragricultureworksbalr9832
    @farmeragricultureworksbalr9832 3 года назад +266

    ਵਾਹਿਗੁਰੂ ਜੀ ਹਮੇਸ਼ਾ ਔਜਲਾ ਵੀਰ ਨੂੰ ਤਰੱਕੀ ਤੇ ਐਵੇਂ ਹੀ ਖੁਸ਼ ਰੱਖਣ 🔥🙏❤️

  • @evevlogz
    @evevlogz Год назад +7

    Yaariyaan ch naadiyaan ni vaadiyaan kude chugli chalaki satho jandi ni jari 💯💪😎

  • @simransidhuproduction
    @simransidhuproduction 3 года назад +37

    ਜੇਕਰ ਕੋਈ ਵੀ ਇਸ ਕਮੈਂਟ ਨੂੰ ਪੜ੍ਹ ਰਿਹਾ ਹੈ ਤਾਂ ਰੱਬ ਅੱਗੇ ਅਰਦਾਸ ਕਰdi ਹਾਂ ਕੀ ਉਨ੍ਹਾਂ ਦੇ ਮਾਪਿਆਂ ਦੀ ਰੱਬ ਲੰਮੀ ਉਮਰ ਕਰੇ🙏🙏

  • @itsofficialsain9075
    @itsofficialsain9075 3 года назад +231

    👑ਕਰਨ ਅੌਜਲਾ ਦੇ ਸਾਰੇ ਗੀਤ ਮੈਨੂੰ 🥰🥰ਬਹੁਤ ਪਸੰਦ ਹੈ🎶

    • @_k_m_l_2992
      @_k_m_l_2992 3 года назад +3

      Tenu puchiya kise ne 😂

    • @Hanumanji_33
      @Hanumanji_33 3 года назад +1

      ruclips.net/channel/UCi5VjuYbhmnmaxzZJFcUgSw

    • @Hanumanji_33
      @Hanumanji_33 3 года назад +1

      ruclips.net/channel/UCi5VjuYbhmnmaxzZJFcUgSw

    • @Hanumanji_33
      @Hanumanji_33 3 года назад +1

      ruclips.net/channel/UCi5VjuYbhmnmaxzZJFcUgSw

    • @Harmanfilmz_official
      @Harmanfilmz_official 3 года назад +2

      @@_k_m_l_2992 🤣🤣

  • @farmeragricultureworksbalr9832
    @farmeragricultureworksbalr9832 3 года назад +453

    ਕੌਣ ਕੌਣ ਚਾਹੁੰਦਾ ਹੈ ਕਿ ਦਿੱਲੀ ਧਰਨੇ ਤੇ ਬੈਠੇ ਕਿਸਾਨ ਅਤੇ ਮਜ਼ਦੂਰ ਨੂੰ ਇਨਸਾਫ ਮਿਲੇ 🙏❤️

  • @cryptobabapb
    @cryptobabapb 2 года назад +8

    Karan aujla te Moose wala dono att ek chal gya but fer bhi dila ch rahuga sab de karne veer rabb mehar kare tere te hamesha

  • @ohiattdeshikariwaleyaar
    @ohiattdeshikariwaleyaar 3 года назад +40

    ਕਹਿੰਦਾ ਪੋਹ ਦੇ ਮਹੀਨੇ ਵਿੱਚ ਕੱਕਰ ਵਰਦਾ ਦੇਖਿਆ ਏ।
    ਹਾੜ ਜੇਠ ਦੀਆਂ ਧੁੱਪਾਂ ਵਿੱਚ ਨੰਗੇ ਪੈਰੀਂ ਸੜਦਾ ਦੇਖਿਆ ਏ।
    ਜਿਹਨੂੰ ਅਨਪੜ੍ਹ ਲੋਕੀ ਕਹਿਣ ਸਾਰੇ। ਉਹ ਜ਼ਿੰਦਗੀ ਨੂੰ ਪੜਦਾ ਦੇਖਿਆ ਏ।
    ਜਿਹੜਾ ਗੁਲਾਬ ਦੇ ਫੁੱਲ ਸਜੋਂਦਾ ਥੋਡੇ ਰਾਹਾਂ ਤੇ। ਉਹ ਖੁੱਦ ਆਪ ਕੰਡਿਆਂ ਤੇ ਖੜ੍ਦਾ ਦੇਖਿਆ ਏ।
    ਆਪ ਭੁੱਖਾ ਰਹਿ ਕੇ ਰਾਤਾਂ ਕੱਟ ਲੈਂਦਾ। ਉਹ ਢਿੱਡ ਦੁਨੀਆਂ ਦਾ ਭਰਦਾ ਦੇਖਿਆ ਏ।
    ਇੱਕ ਜ਼ੁਲਮ ਕਰੇ ਸਰਕਾਰ ਮਾੜੀ। ਉਤੋਂ ਕ਼ਹਰ ਰੱਬ ਦਾ ਵੀ ਵਰਦਾ ਦੇਖਿਆ ਏ।
    ਹੋ ਰੱਬਾ ਮੌਜ ਤਾਂ ਲੁੱਟਦੇ ਅਮੀਰ ਸਾਰੇ। ਕਿਉਂ ਗ਼ਰੀਬ ਹੀ ਸਦਾ ਮਰਦਾ ਦੇਖਿਆ ਏ।
    ✍️ ਤਰੁ

  • @karanaujla8307
    @karanaujla8307 3 года назад +547

    The Man who strugled Without Parents Ustad Aujla ❤💫

  • @btfurecords8703
    @btfurecords8703 3 года назад +132

    Biggest digital artist of india, the one and only KARAN AUJLA 💪

  • @Anjanadevi12009
    @Anjanadevi12009 2 года назад +5

    K--kya baat aae
    A--alcohol
    R--red eyes
    A--adhiya
    N--no need
    A--ask about me
    U--unity
    J-- jhanjar
    L--let em play
    A--addi sunni
    Name definition
    Hit 🎯 list
    ਅਸਲ ਗੀਤਾ ਦੀ ਮਸ਼ੀਨ
    ਬੰਬ 🔥🔥🔥 ਤਰੂ ਸਕੂਲ ਮਿਊਜ਼ਿਕ
    ਪਾਜੀ ਚਿਬ ਕੱਢ ਤੇ ਹਿਸਟਰੀ
    ਬੰਬ ਐਲਬਮ
    ਬੰਬ ਬੰਦਾ
    ਬੰਬ ਨੇਚਰ

  • @ranjhvirsingh8352
    @ranjhvirsingh8352 3 года назад +22

    ਮਿੱਤਰਾਂ ਦੀ ਗੱਲ ਬਾਤ ਤਾਂ ਗੋਰੀਏ 🤘🏻
    ਕਦੇ ਇੱਥੇ ਆਲੀ ਗੱਲ ਕਦੇ ਓਥੇ ਨੀ ਕਰੀ💯

  • @LovepreetSingh-bu4ww
    @LovepreetSingh-bu4ww Год назад +8

    ਜੈ ਕਿਤੇ ਸਿੱਧੂ ਬਾਈ ਤੇ ਕਰਨ ਬਾਈ ਦਾ ਗੀਤ ਆ ਜਾਂਦਾ ਤਾਂ ਪੂਰੀ ਇੰਡਸਟਰੀ ਨੇ ਅੰਦਰ ਤੱਕ ਹਿਲ ਜਾਣਾ ਸੀ ਸਾਰੇ ਸਿੰਗਰਾਂ ਨੂੰ ਵੀਫ਼ਤਾਂ ਪੈ ਜਾਣੀ ਸੀ ਵੀ ਇਹ ਸਾਲਾਂ ਹੋ ਕੀ ਗਿਆ

  • @emprincesharma
    @emprincesharma 3 года назад +36

    Jehde Mitran Nu Rehnde Maada Bolde
    Mirch Taan Saaleyan Te Hoyi Ae Ladi
    Mitran Di Gallbaat Taan Goriye
    Kyunki Ethe Aali Gall Kade Othe Ni Kari 🔥🔥
    You just nailed it paaji ❤
    #btfu

  • @YaarTeraUkWala
    @YaarTeraUkWala 3 года назад +74

    ਦੋਸਤੋ ਤੁਸੀਂ ਮੇਰੇ ਗੀਤਾਂ ਨੂੰ ਬਹੁਤ ਪਿਆਰ ਕਰਦੇ ਹੋ
    ਦੇਣ ਲਈ ਤੁਹਾਡਾ ਬਹੁਤ ਧੰਨਵਾਦ
    ਇਸੇ ਤਰ੍ਹਾਂ ਆਪਣਾ ਪਿਆਰ ਅਤੇ ਅਸ਼ੀਰਵਾਦ ਦਿੰਦੇ ਰਹੋ.

  • @oye__dhoni
    @oye__dhoni Год назад +15

    Legend. ਔਜਲਾ ਜੌਂਦਾ ਜੀ

    • @akshatog69
      @akshatog69 Год назад +1

      Ustaad apna dil da ni maada❤️❤️❤️❤️❤️

  • @hahahasais
    @hahahasais 3 года назад +58

    BTFU is something i call an ALBUM !
    every song slaps 🔥

  • @desidude6359
    @desidude6359 3 года назад +21

    ਸਾਡੇਆਂ ਬਨੇਰਿਆਂ ਤੇ ਕਾਂ ਰਹਿੰਦਾ ਬੋਲਦਾ
    ਯਾਰ ਬੇਲੀ ਆਏ ਰਹਿੰਦੇ ਤਾਂ ਰਹਿੰਦਾ ਬੋਲਦਾ ❣♠♠ਘਰਾਲੇ ਵਾਲੇਅਾ ਨਹੀਂ ਰੀਸਾਂ ਤੇਰੀਆਂ ❤❤

  • @btfurecords8703
    @btfurecords8703 3 года назад +66

    Request to karan aujla, Release the video of "Itz a hustle" song 🙏

    • @gam-e-mohobbat4503
      @gam-e-mohobbat4503 3 года назад +1

      Yes plzz

    • @AMITKUMAR-se9xp
      @AMITKUMAR-se9xp 3 года назад

      @@gam-e-mohobbat4503 karan aujla di att kaint video ha jarur dekha ruclips.net/video/wdQkalsu8xI/видео.html

    • @jhatuvikram174
      @jhatuvikram174 3 года назад

      Ya. Please ☺️☺️😁

    • @AMITKUMAR-se9xp
      @AMITKUMAR-se9xp 3 года назад

      @@jhatuvikram174 karan aujla di att kaint video ha jarur dekha ruclips.net/video/wdQkalsu8xI/видео.html

  • @AbhiSingh-xb1rn
    @AbhiSingh-xb1rn 2 года назад +3

    Ok babe 😍😍❤️

  • @singhisking43592
    @singhisking43592 3 года назад +32

    ਆ ਮੁੰਡੇ ਨੇ ਕਹਿੰਦੇ ਅੱਜ ਚਿੱਤ ਖੁਸ਼ ਕਰਤਾ ,,, ਤਾੜੀਆਂ ਨੀ ਰੁਕਣੀਆ ਚਾਹੀਦੀਆਂ ,,, ਤਾੜੀਆ ਜੋਰ ਨਾਲ ਮਾਰ ਦੋ ਵੀਰਿਓ 💥💥💥🎯🎯🔥🔥❣️❣️💫✨

    • @nfakrecords3897
      @nfakrecords3897 3 года назад

      ruclips.net/video/UwJhooKvGmE/видео.html

  • @navmarjana9625
    @navmarjana9625 3 года назад +29

    ਮਿਰਚ 🌶️ ਤਾ ਕਿਆ ਦੇ ਹੋਈ ਆ ਲੜੀ ਕਿਉਂ ਕੀ ਏਥਾ ਆਲੀ ਗੱਲ ਕਦੇ ਉਥੇ ਨੀ ਕਰੀ ♥️♥️😜😝😘😘😘😘

    • @atomicfreq
      @atomicfreq 3 года назад

      🌶️🌶️🌶️🌶️🌶️🍑

    • @Manjeetsingh-xc9du
      @Manjeetsingh-xc9du 3 года назад

      💯💯👍

    • @prabhkang8046
      @prabhkang8046 3 года назад

      Pehla laine kyu a mirch 😂😂😂oh ta fir ladu gi 😂😂tempu

    • @navmarjana9625
      @navmarjana9625 3 года назад

      Thoda ustad da ladi aa 🌶️ 😆😆 jida da ustad tampu oda da tuc saliyo 🛺🛺🛺 😆😂🤣🤣

  • @mrarsh1939
    @mrarsh1939 2 года назад +1

    ਇਹ ਗਾਣਾ ਸੁਣ ਕੇ ਸਰੀਰ ਵਿੱਚ ਜਾਨ ਆ ਜਾਂਦੀ ਆ🔥🔥

  • @qaiseditz1766
    @qaiseditz1766 3 года назад +30

    Kudiyan de pechay lag yaar ni chday .....
    Muree pavain aa jaye meray pari....
    Ustad Respect and support from Pakistan 🔥❤️❤️

  • @avneet.4537
    @avneet.4537 3 года назад +20

    ਦਿਲੋ ਯਾਦ ਕਿਤਾੱ ਮੇਰੀ ਜਾੱਨ
    ਆਗਿਆ ਜੱਟ ਸਾਬੋ ਤੁਫਾਨਂ
    😘😘😘😘😘😘
    Karan aujla attt🤘

  • @btfurecords8703
    @btfurecords8703 3 года назад +38

    KARAN AUJLA IS THE BIGGEST DIGITAL ARTIST OF INDIA 💪

  • @pandeyog8009
    @pandeyog8009 2 года назад +6

    THIS GUY HAVE A INTERNATIONAL FAN FOLLOWING 🔥

  • @SuperRani1000
    @SuperRani1000 3 года назад +37

    Still the BOMB....forever Karan Aujla KILLIN IT.....the desi Punjabi luv u forever.CA.USA.

  • @farmeragricultureworksbalr9832
    @farmeragricultureworksbalr9832 3 года назад +40

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪❤️💪❤️

  • @alphavirk4469
    @alphavirk4469 3 года назад +60

    ਕਹਿੰਦੇ ਤੂਫ਼ਾਨ ਆਗਿਆ,ਕਹਿੰਦੇ ਦੁੱਕੀ-ਤਿਕਿ ਉੱਡ ਗਈ🌶️🔥❤️

    • @gurijattt7934
      @gurijattt7934 3 года назад

      Aaho 22😅😅

    • @295_records
      @295_records 3 года назад

      @Gurjinder Singh mele ch madari bnalya je sidhu nu 😂🌶️

    • @295_records
      @295_records 3 года назад

      @Gurjinder Singh je odo kadd denda kehda aujle da kuch vigad jaana si sago moosetape ghatt chalni si

    • @295_records
      @295_records 3 года назад

      @Gurjinder Singh chall 22 mere toh ni bhensya jaanda 🙏

    • @puaadke
      @puaadke 3 года назад +1

      ਹੇਟਰ ਵੀ ਤਾਰੀਫਾਂ ਕਰਨ ਲਾ ਦਿੱਤੇ 😂 AUJLA ARMY POWER 💪💪 ਲਾਹਣਤਾ ਤੋਂ ਡਰ ਗੲੀ ਭੇਡ ਕਰੋ ਚੈਕ ruclips.net/video/0u3KRFQBdBA/видео.html

  • @karandeepsingh1273
    @karandeepsingh1273 Год назад +14

    Karan aujla bhai.😍
    Like va ♥️Dil to .🤗👍👍👍

  • @simransandhusandhu9432
    @simransandhusandhu9432 3 года назад +26

    ਕਰਨ ਅਜੌਲਾ ਨੇ ਕਿਹਾ ਸੀ ਕਿ ਇਹ ਐਲਬਮ ਦੀਆ ਗੱਲਾ ਸਦੀਆ ਤੱਕ ਹੋਣਗੀਆਂ ਤੇ ਕਿਤਾਬਾਂ ਵਿੱਚ ਵੀ ਹੋਣਗੀਆਂ 2nd intro 8.02🔥

  • @ravirai7152
    @ravirai7152 3 года назад +40

    Actually I am fan of sidhu bt sachhi dsa ! This song has made me KARAN AUJLA Fan!🫂 He is very nice person ❤️😘
    Aujla khilare paunda ae! 🔥💪

    • @shiviarora4012
      @shiviarora4012 3 года назад +1

      Hayyy kyaa baat 🤭🤭

    • @jagravjassi5138
      @jagravjassi5138 3 года назад

      @@shiviarora4012 🤣

    • @shiviarora4012
      @shiviarora4012 3 года назад

      @@jagravjassi5138 😝😝😝

    • @shiviarora4012
      @shiviarora4012 3 года назад +1

      Aujla 🔥 d gall baat h wakhri aw ek vaar sunlo koi v fan hojega 😁😁❤️❤️

    • @jagravjassi5138
      @jagravjassi5138 3 года назад +1

      @@shiviarora4012 true

  • @itsmeensabh
    @itsmeensabh Год назад +2

    ਬਾਈ ਗਾਣਾ ਵਾਰ ਵਾਰ ਰਪੀਟ ਕਰ ਕੇ ਸੁਣੀ ਜਾਦੇ ਹਾਂ ਸਿਰਾ ਕਰਤਾ ਬਾਈ ਨੇ 🙏👍👌

  • @YuvrajSingh-qp2hc
    @YuvrajSingh-qp2hc 3 года назад +44

    KARAN AUJLA and TRU-SKOOL are both legends 👏 jatt same goriya tahi name goriya 👍🧨🧨

    • @viralcontent366
      @viralcontent366 3 года назад +1

      I want same jatt vedio 😭😭😭😭

  • @priyankabhagat734
    @priyankabhagat734 3 года назад +34

    Mitraan di Gal ta goriye, kyunki ethe wali Gal Kade othe ni kari.❤️ Ghaint Lyrics, har vari Aujla kuch na kuch different karde rehnde ne. Tahi ta har koi enna nu Legend kehnde ne. Jidhe ch koi baat hondi aa, Odi di gal hondi aa. ❤️❤️❤️❤️❤️❤️😘😘😘

  • @lasgunner3934
    @lasgunner3934 3 года назад +61

    That funny Mexican dude with the mustache, he really nailed it. I think he was high all along.

    • @Ryder41
      @Ryder41 3 года назад

      Itz Hustle Karan Aujla Bass Boosted 👇👇
      ruclips.net/video/hGo27buG3bY/видео.html .

  • @bloggerboys-vu1ri
    @bloggerboys-vu1ri 2 года назад +1

    Happy new year aujla Army ❤️❤️🥳

  • @rajkaransingh3603
    @rajkaransingh3603 3 года назад +39

    ਹਰ ਪਾਰਟੀ ਤੇ ਬੱਬੂ ਮਾਨ, ਫੇਲ ਆ Drake✍️

    • @H.S.P.Hanumangarhiya
      @H.S.P.Hanumangarhiya 2 месяца назад

      Te uss drake da hi faddd rkheya 😂😂😂.....stake drake da hai...😂😂

    • @rajkaransingh3603
      @rajkaransingh3603 Месяц назад

      @@H.S.P.Hanumangarhiya saad nah bro

  • @amankhanna5242
    @amankhanna5242 3 года назад +30

    ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ, ਕਿਉਂਕਿ ਇੱਥੇ ਆਲੀ ਗੱਲ ਕਦੇ ਓਥੇ ਨੀ ਕਰੀ 🔥💣

    • @mehakpreetkaur3404
      @mehakpreetkaur3404 3 года назад +2

      🤟🏻🤟🏻🤟🏻🤟🏻🤟🏻🤟🏻🔥🔥🔥🔥🔥🔥🔥🔥

  • @tanusharma6326
    @tanusharma6326 3 года назад +52

    Proud Of You *Geetan Di Machine"
    Congratulations Everyone For The success Of #Aujla And #BTFU 💯💥

  • @AjayKashyap-x6l
    @AjayKashyap-x6l Год назад +3

    Best rapper aujla💖

  • @ibadat_Moosa
    @ibadat_Moosa 3 года назад +43

    Top karan aujla ❤️
    Album ਤੋ ਦਿਲ ਨਹੀਂ ਭਰਦਾ
    ਚਮਕੀਲਾ +ਕੁਲਦੀਪ ਮਾਣਕ +ਦੀਦਾਰ ਸੰਧੂ+ ਸਦੀਕ +ਹਰਜੀਤ ਹਰਮਨ= ਕਰਨ ਔਜਲਾ

    • @nfakrecords3897
      @nfakrecords3897 3 года назад

      ruclips.net/video/OCT9QcW5xbY/видео.html

    • @t.l.wbloges9142
      @t.l.wbloges9142 3 года назад

      ਟੈਂਪੂ

    • @souravjassaljassal5458
      @souravjassaljassal5458 3 года назад

      @@t.l.wbloges9142 🌶️🌶️😂🤣

    • @kaaflagaming2589
      @kaaflagaming2589 3 года назад

      @@t.l.wbloges9142 ਟੈਂਪੂਆਂ ਨੂੰ ਸਾਰੇ ਈ ਟੈਂਪੂ ਦਿਸਦੇ ਨੇ 🤣🤣🤣

  • @ginnidhaliwal2180
    @ginnidhaliwal2180 3 года назад +39

    2021 ਵਿੱਚ ਵੀ ਦੇਸ਼ੀ ਸੰਗੀਤ ਚਲਾ ਗਿਆ,
    ਦੇਖ ਤੇਰਾ aujla ni ਤੱਕ ਪਾ ਗਿਆ,
    ਵੈਰੀਆਂ ਦੇ ਸਾਰੇ ਵਹਿਮ ਲਾ ਗਿਆ ,
    ਦੇਖ ਤੇਰਾ aujla ni ਤੱਕ ਪਾ ਗਿਆ 🔥💣🌶🐑🤫

    • @karanlikhari128
      @karanlikhari128 3 года назад +2

      Nice 👌👌👌

    • @stylishvideos8390
      @stylishvideos8390 3 года назад

      Here and There song status
      👇👇👇👇👇👇👇👇👇👇👇👇
      ruclips.net/user/shorts14pWyUQ1_jY?feature=share

    • @ginnidhaliwal2180
      @ginnidhaliwal2180 3 года назад

      @@karanlikhari128 thx 😊

  • @arjunsidhu7669
    @arjunsidhu7669 3 года назад +20

    🔥❤Here nd there❤🔥ਕਰਨ ਘਰਾਲੇ ਆਲਾ❤🔥

  • @jitanshwalia957
    @jitanshwalia957 2 года назад +4

    🔥Sidhu❌Aujla🔥

  • @wormking6516
    @wormking6516 3 года назад +52

    ਜੱਟ ਦੇ ਚੁੱਲ੍ਹੇ ਚ ਪਾਈ ਰਾਖ ਗੋਰੀਏ 💥
    ਦੁਕੀ ਤਿਕੀ ਜਿੰਨੀ ਸਾਰੀ ਜਾਂਦੀ ਆ ਸੱਡ੍ਰਿ🔥
    ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ ਕਿਓਕਿ 💯
    ਇੱਥੇ ਆਲੀ ਗੱਲ ਕਦੇ ਉਥੇ ਨੀ ਕਰੀ🌋

    • @navdeep7436
      @navdeep7436 3 года назад +1

      ruclips.net/video/JQ2pcwj0hCw/видео.html

    • @navdeep7436
      @navdeep7436 3 года назад +1

      Kaka first interview ☝️ video

    • @ranveersingh7838
      @ranveersingh7838 3 года назад +1

      ਮਿੱਤਰਾ ਦੀ ਗੱਲਬਾਤ ਤਾਂ ਗੋਰੀਏ ਕਿਉਕਿ
      ਇੱਥੇ ਵਾਲੀ ਗੱਲ ਕਦੇ ਉਥੇ ਨਿ ਕਰੀ

    • @stylishvideos8390
      @stylishvideos8390 3 года назад

      Here and There song status
      👇👇👇👇👇👇👇👇👇👇👇
      ruclips.net/user/shorts14pWyUQ1_jY?feature=share

  • @harshitahasija2375
    @harshitahasija2375 3 года назад +43

    May god bless him always...He really deserves the best of everything in life ❤️❤️🧿🧿👌👌

  • @amannarula8411
    @amannarula8411 3 месяца назад +4

    July 2024 attendance 😁

  • @karanaujla8307
    @karanaujla8307 3 года назад +36

    Best Album Of the World 🔥🔥

    • @navdeep7436
      @navdeep7436 3 года назад +1

      ruclips.net/video/JQ2pcwj0hCw/видео.html

    • @navdeep7436
      @navdeep7436 3 года назад +1

      Kaka first interview ☝️☝️

  • @farmeragricultureworksbalr9832
    @farmeragricultureworksbalr9832 3 года назад +64

    ਵਾਹਿਗੁਰੂ ਔਜਲੇ ਵੀਰ ਨੂੰ ਤਰੱਕੀ ਤੇ ਖੁਸ਼ ਰੱਖੇ 🙏🙏❤️❤️❤️

  • @VBOfficialMusic
    @VBOfficialMusic 3 года назад +1257

    Mittran di galbaat taan goriye
    Kyunki aithe aali gall kade othe ni kari..🔥

  • @kumar_sabb2005
    @kumar_sabb2005 2 года назад +3

    Ek Hor album
    Endless gall bat

  • @farmeragricultureworksbalr9832
    @farmeragricultureworksbalr9832 3 года назад +18

    ਮਿੱਤਰਾ ਦੀ ਗੱਲ ਵਾਤ ਤਾਂ ਗੋਰੀਏ 🔥❤️
    ਇੱਥੇ ਵਾਲੀ ਗੱਲ ਉੱਥੇ ਨਹੀ ਕਰੀ ❤️❤️❤️

  • @AdilKhan-ce8vn
    @AdilKhan-ce8vn 3 года назад +33

    ARTIST ,,,KARAN AUJLA
    LYTICS ,,,,KARAN AUJLA
    COMPOSER ,,,,KARAN AUJLA
    That's what you call multi talented ❤️❤️❤️❤️🔥🔥🔥🔥

  • @Umarraza-cr3re
    @Umarraza-cr3re 7 месяцев назад +4

    anybody 2024?

  • @gurnoorSingh-gk5hd
    @gurnoorSingh-gk5hd 3 года назад +109

    Karan aujla is most prestigious singer in the history of music 💣🌶

    • @navdeep5066
      @navdeep5066 3 года назад +1

      ruclips.net/video/JQ2pcwj0hCw/видео.html ...

    • @navdeep5066
      @navdeep5066 3 года назад +1

      Kaka first interview ☝️☝️.

    • @karanaujla8307
      @karanaujla8307 3 года назад +1

      Agree

    • @Latestcrickmatch2645
      @Latestcrickmatch2645 3 года назад

      This is for you ❤️ :-ruclips.net/video/3zcVXBwFIkc/видео.html

    • @stylishvideos8390
      @stylishvideos8390 3 года назад

      Here and There song status
      👇👇👇👇👇👇👇👇👇👇👇
      ruclips.net/user/shorts14pWyUQ1_jY?feature=share