ਜੇ ਅਣਖ ਨਾਲ ਜੀਣਾ ਹੈ ਤਾਂ ਮੇਰੀਆ ਭੈਣਾਂ ਰਾਇਫਲਾਂ ਬਣੋ।। ਢਾਡੀ ਜੱਥਾ ਬੀਬੀ ਦਲੇਰ ਕੌਰ ਖਾਲਸਾ।।

Поделиться
HTML-код
  • Опубликовано: 23 ноя 2024

Комментарии • 402

  • @SPIDEY_X_GAMING-i3v
    @SPIDEY_X_GAMING-i3v 7 лет назад +29

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kambojin9322
    @kambojin9322 4 года назад +10

    ਪਹਿਲਾਂ ਆਪਣੇ ਘਰ ਦੇ ਮਰਦਾਂ ਨੂੰ ਬੰਬ or ਆਪਣੇ ਘਰ ਦੀ ਔਰਤਾਂ ਨੂੰ ਰਾਈਫਲਾਂ ਬਣਾ......
    ਫੇਰ ਗੱਲ ਕਰੀ

    • @nofarmersnofood6526
      @nofarmersnofood6526 4 года назад +3

      Ohhh masri firdi sali

    • @gamechanger7894
      @gamechanger7894 4 года назад +1

      ਬਿਲਕੁਲ ਸਹੀ

    • @innocentboy631
      @innocentboy631 4 года назад +1

      ਇਹ ਫੁਕਰੀ 2 ਚਾਰ ਸੋ ਲਾਇ ਬਕਵਾਸ ਕਰਦੀ ਆ ਵੀਰ

    • @kambojin9322
      @kambojin9322 4 года назад +1

      @@innocentboy631 bs bs bilkl sachii gal..

    • @innocentboy631
      @innocentboy631 4 года назад +1

      @@kambojin9322 ਜਿਹੜੇ ਖਾਲਿਸਤਾਨ ਦਾ ਰੌਲ਼ਾ ਪੌਦੇ ਆ ਇਹਨਾਂ ਨੇ ਸੂਹ ਖਾਦੀ ਆ ਕਿ ਆਪਣੀ ਬੂੰਡ ਤਾ ਲਾਲ ਕਰੋਣੀ ਆ ਤੇ ਬਾਕੀਆਂ ਦੀ ਵੀ ਕਰਾਕੇ ਛੱਡਣੀ ਆ

  • @kaur5734
    @kaur5734 3 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਬਹੁਤ ਹੀ ਜ਼ਿਆਦਾ ਵਧੀਆ ਜੀ 🙏🙏

  • @kimjongkorea3019
    @kimjongkorea3019 4 года назад

    ਠੀਕ ਕਿਹਾ ਬੰਦੂਕਾਂ ਲੋਕਾਂ ਦੇ ਪੁੱਤ ਚੁੱਕਣ ਤੇ ਪੁਲਿਸ ਹੱਥੋਂ ਜਾਨਾਂ ਗੁਆਣ ਤੇ ਤੇਰਾ ਵੀਰ ਸਾਰੰਗੀ ਬਜਾਉਣ ਜੋਗਾ ਹੀ ਹੈ। ਕਲਗੀਧਰ ਪਾਤਸ਼ਾਹ ਨੇ ਇਹਨੂੰ ਸੁਰਮਾਂ ਬਣਾਉਣ ਚ ਕੋਈ ਕਮੀ ਰੱਖ ਦਿੱਤੀ ।

    • @kimjongkorea3019
      @kimjongkorea3019 4 года назад

      ਲਾਹਨਤ ਇਹੋ ਜਿਹੀ ਸੋਚ ਦੇ

  • @mannanagra2272
    @mannanagra2272 7 лет назад +42

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @sarajsidhu5655
    @sarajsidhu5655 2 года назад

    ਬੀਬੀ ਜੀ ਤੁਹਾਨੂੰ ਬਹੁਤੇ ਲੋਕ ਕੈਂਹਦੇ ਹੰਨ ਕਿ ਉਲਟਾ ਪੁਲਟਾ ਬੋਲ ਕੇ ਲੋਕਾਂ ਦੇ ਪੁੱਤਾਂ ਨੂੰ ਮਰਵਾਂਉਂਦੇ ਹੋ ਭੈਣ ਜੀ ਸਾਨੂੰ ਬਹੁਤ ਬੁਰਾ ਲੱਗਦਾ ਹੈ ਤੁਸੀਂ ਇਹਨਾਂ ਲੋਕਾਂ ਦਾ ਮੂੰਹ ਬੰਦ ਕਰ ਦਿਉ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਇੱਕ ਜਾਂ ਦੋ ਮੈਂਬਰ ਆਵਦੇ ਪਤੀ ਜਾਂ ਪਿਤਾ ਸ਼ਹੀਦ ਕਰਵਾਉ ਪਰ ਜਲਦੀ ਕਿਸੇ ਦੁਸ਼ਟ ਮੰਤਰੀ ਜਾਂ ਬਾਬਾ ਜਾਂ ਨੇਕੀ ਨੂੰ ਗੱਡੀ ਚਾੜ੍ਹ ਕੇ ਭੈਣਾਂ ਜੇ ਤੁਹਾਡੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਥੋੜਾ ਜਿਹਾ ਵੀ ਪਿਆਰ ਹੈ ਤਾਂ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਸੇਵਾ ਕਰ ਦਿਉ ਨਹੀਂ ਤਾਂ ਤੁਹਾਡਾ ਪ੍ਰਚਾਰ ਪਥਰ ਤੇ ਪਾਣੀ ਵਾਂਗ ਹੈ

  • @nirmalchoudhary2500
    @nirmalchoudhary2500 3 года назад

    ਪਰ ਹੁਣ ਤਾਂ ਅਮਨ ਅਮਾਨ ਐ ਭੈਣ ਜੀ ਹੁਣ ਤਾਂ ਕੋਈ ਜ਼ਰੂਰਤ ਨਹੀਂ ਹੈ ਜੀ now people are educated my sister

  • @sonubodal465
    @sonubodal465 4 года назад +1

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਭੈਣ ਨੂੰ
    ਅਸੀਂ ਬਹੁਤ ਲੇਟ ਹੋ ਗਏ ਹਾਂ ਕਿਉ RSS ਤੇ ਏਜੰਸੀ ਨੇ ਸ਼੍ਰੋਮਣੀ ਕਮੇਟੀ ਨੂੰ ਖ਼ਤਮ ਕਰ ਦਿੱਤਾ ਹੈ ਤੇ ਸਾਡੀ ਕੌਮ ਚ ਗੱਦਾਰ ਨੇ ਹੀ ਮਾਰੇ ਹੈ ਤੇ ਅਜ ਕੱਲ ਸਿਰਫ ਇਕ ਪ੍ਰੀਵਾਰ ਹੀ ਲੋਟ ਆਉਂਦੇ ਹਨ ਸਾਡੀ ਕੌਮ ਨੂੰ

  • @Satnamsingh-bd4eu
    @Satnamsingh-bd4eu 5 лет назад +9

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੀ ਸਿੰਘਾਂ ਨੂੰ

  • @HarjeetSingh-ym7bz
    @HarjeetSingh-ym7bz 4 года назад +17

    ਭੈਣ ਦਿਅਾ ਗਲਾ ਸੁਣ ਕੇ ਮੇਰੇ ਹਾਸਾ ਨਿਕਲ ਜਾਦਾ 😃😃😃😃

    • @harbanssingh6577
      @harbanssingh6577 4 года назад +3

      Oh ਚੁਟਕਲਾ ਸੁਣਾ ਰਹੀ ਹੈ ਬ ਤੈਨੂੰ ਹਾਸਾ ਆਉਂਦਾ

    • @Rajveer-li4qi
      @Rajveer-li4qi 4 года назад

      😃

    • @kambojin9322
      @kambojin9322 4 года назад

      Ha ha

    • @998833mani
      @998833mani 3 года назад

      @@harbanssingh6577 chutkuleyan ton ghat v ni

  • @SonuSingh-mf7ti
    @SonuSingh-mf7ti 4 года назад +11

    Proud of you my brave sister ✌

  • @SurinderSingh-iy7wo
    @SurinderSingh-iy7wo 5 лет назад +12

    ਸਰਕਾਰਾ ਨੇ ਬਹੁਤ ਜੁਲਮ ਕੀਤਾ ।ਪਰ ਸਿੱਖ ਕੌਮ ਸ਼ੇਰਾ ਦੀ ਕੌਮ ਹੈ ।

  • @hardevsingh3136
    @hardevsingh3136 3 года назад +2

    Public vich pyar banao te sbi ko saath ki jrrurat hai mera manna hai

  • @khalsasingh3073
    @khalsasingh3073 7 лет назад +23

    Chardikala khalsa ji...waheguru kirpa banayi rakhe aapji kom di sewa krde raho...

  • @manjindersinghbatthbatthsa2776
    @manjindersinghbatthbatthsa2776 6 лет назад +7

    ਮੇਰੀ ਭੈਣ ਬੀਬੀ ਦਲੇਰ ਕੋਰ ਵਾਹਿਗੁਰੂ ਜੀ ਫਤਹਿ

    • @jasbirsinghjassi5613
      @jasbirsinghjassi5613 4 года назад

      Salya kutttya tu kutttya tre bhan nu stag star bna ta dita tu salya ki aa

  • @shersinghkhalsa8706
    @shersinghkhalsa8706 5 лет назад +8

    ਨਿਧਾੜਕ।ਦਲੇਰ।ਕੋਰ।ਖਾਲਸਾ।ਤੋਹਡੀ।ਚਾੜਦੀ।ਕਲਾ

  • @JasneetSingh-pf4cl
    @JasneetSingh-pf4cl 4 года назад +2

    Shabash je bheno meriyaan waheguru ji mehar bhrya hath rakhan ji

  • @bsingh3099
    @bsingh3099 5 лет назад +1

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ

    • @BibiDalerKaurKhalsa
      @BibiDalerKaurKhalsa  5 лет назад

      Wahaguru ji ki kalsha
      wahaguru ji ki fathe ji

    • @bsingh3099
      @bsingh3099 5 лет назад

      @@BibiDalerKaurKhalsa ਇਕ ਵੀਡੀਉ ਚ ਤੁਸੀ ਦਸਤਾਰਧਾਰੀ ਹੋ ਕੇ ਚੁੰਨੀ ਦਾ ਪ੍ਰਚਾਰ ਕਰ ਰਹੇ ਹੋ।ਗੁਰੂ ਗਰੰਥ ਸਾਹਿਬ ਗੁਰਬਾਣੀ ਅਨੁਸਾਰ ਬੀਬੀਆ ਨੂੰ ਦਸਤਾਰ ਦੁਮਾਲਾ ਸਜਾਉਣ ਲਈ ਪ੍ਰੇਰਿਤ ਕਰੋ।vehguru ji ka khalsa vehguru ji ke fateh

    • @kashmirsinghmadhogolia3164
      @kashmirsinghmadhogolia3164 5 лет назад +1

      @@BibiDalerKaurKhalsa
      Don't be Angry because
      "Love is God"
      Isda ki Jawab dewoge?

    • @kashmirsinghmadhogolia3164
      @kashmirsinghmadhogolia3164 5 лет назад +1

      @@BibiDalerKaurKhalsa
      Bhen ji Gussa nahin
      Jin prem kia tinhi prab paiyo

  • @prabhdeepkaurgrewal3737
    @prabhdeepkaurgrewal3737 4 года назад +21

    Jao fir badal nu bargari kand bare pusho Jo veer sheed hoe as ona da insaf kyo nahi milya stage te goan nal kuj nshi hona

    • @jagjitsinghbhadaur1084
      @jagjitsinghbhadaur1084 4 года назад +2

      Eh sabh apna apna parbhaav paunde a ohi gallan kahaniya suna suna k ,Hor kuj ni ehna kol ji.dumaale sjaun te zor a ehna da sheese moore

    • @Lovejitsingh007
      @Lovejitsingh007 4 года назад

      👌

    • @fireinthesky8602
      @fireinthesky8602 4 года назад

      ਕਈਆਂ ਨੂੰ ਦੁਮਾਲਿਆਂ ਵਾਲੇ ਬੜੇ ਚੁਭਦੇ ਨੇ

    • @jaspreetsingh4331
      @jaspreetsingh4331 4 года назад

      Ena nu te paise milde aa eh sb boln de loki eve swaad lyi jande aa

    • @ajaypalgillgill4323
      @ajaypalgillgill4323 4 года назад +2

      J tuc kise nu changi mat nhi de sakde ta jehre de rhe ona nu de lan do

  • @yashbir3946
    @yashbir3946 4 года назад +7

    Paji galat gala na sikhao loka nu Ku ma pio de putt Marwan lage ho je gal Karni hai ta nasha shudwao, daj shudwao riswat, shudwao Changi gal daso 🙏🏽🙏🏽🙏🏽🙏🏽

  • @sardaarvibes
    @sardaarvibes 4 года назад +2

    ruclips.net/video/ZcD9TplLlic/видео.html
    ਵੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਜਰੂਰ ਵੇਖੋ

  • @sukhwindesingh6680
    @sukhwindesingh6680 3 года назад +1

    ਚੜਦੀ ਕਾਲਾ🌹🌹🙏

  • @ravindersingh8279
    @ravindersingh8279 4 года назад +8

    ਇਸ਼ ਨੀ ਆਪਨੇ ਵੀਰ ਨੀ ਸਰੰਗੀ ਫਡਾਈ ਏ ਓਸ਼ਨੂੰ ਵੀ ਹਥਿਅਾਰ ਚੁਕਨ ਨੂ ਬੋਲੇ

    • @jasbirsinghjassi5613
      @jasbirsinghjassi5613 4 года назад +1

      Very nice veeer 8957834789

    • @udayalka8977
      @udayalka8977 4 года назад +1

      Bhot vadia gal kiti 22 tusi ohnu srangee diti aa ohnu chukna nu bole hatyiar

    • @amansharma6916
      @amansharma6916 4 года назад

      @@jasbirsinghjassi5613 ehh tan chor ne veer

    • @amansharma6916
      @amansharma6916 4 года назад

      @@udayalka8977 sahi aa bai sale chor ne ehh

    • @ajaypalgillgill4323
      @ajaypalgillgill4323 4 года назад

      Jeri cheej di lod jado hove odo ohi chukni chahidi aa

  • @ManjitSingh-wn2ej
    @ManjitSingh-wn2ej 4 года назад +7

    ਭੈਣੇ ਤੇਰੇ ਕੋਲ ਪ੍ਰਭੂ ਨਾਲ ਪ੍ਰੇਮ ਪਾਉਣ ਦੀ ਕੋਈ ਗੱਲ ਨੰਹੀ ਹੈ ,ਮੇਰੇ ਸਤਿਗੁਰੂ ਸਾਹੇਬੇ ਕਮਾਲ
    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,ਪ੍ਰੇਮ ਦੇ ,ਸੁਖ ਸਾਗਰ ਅੱਘ ਖੰਡ ,ਨੇ ਕਦੇ ਉਂਨਾ ਰੱਸ ਭਿੰਨੀ ਬਾਣੀ ਵੀ ਸੁਣਾਇਆ ਕਰੋ ਜੀ,ਰਾਇਫਲ ਦੁਜਿਆਂ ਨੂੰ ਨਾ ਚੁਕਾਉ ਜੇ ਸੋਕ ਹੈ ਤਾਂ ਆਪ ਚੁਕੋ ਨਾਲੇ ਪਤਾ ਲੱਗਜੂ
    ਰਾਇਫਲ ਦੇ ਭਾਰ ਦਾ,ਜਿੰਨਾਂ ਦੇ ਘਰ ਉਜੜ ਗਏ ਉਂਨਾਂ ਦੇ ਦਰਦ ਵੰਡਾਉ,ਰਾਇਫਲਾਂ ਨਾ ਚੁਕਾੳ
    ( ਪੰਜਾਬ ਤੇ ਤਰਸ ਕਰੋ)

  • @kambojin9322
    @kambojin9322 4 года назад

    ਡਿਸਲਾਇਕ ਡਿਸਲਾਇਕ ਡਿਸਲਾਇਕ ਡਿਸਲਾਇਕ
    ਡਿਸਲਾਇਕ ਡਿਸਲਾਇਕ ਡਿਸਲਾਇਕ ਡਿਸਲਾਇਕ
    ਡਿਸਲਾਇਕ ਡਿਸਲਾਇਕ ਡਿਸਲਾਇਕ ਡਿਸਲਾਇਕ 👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎👎

  • @Pq17187
    @Pq17187 2 года назад

    Wah Ji Wah.... Lagey Raho shabaash.. Log Bahut Siyane ho gaye ne aaj..

  • @jaspalkaur7110
    @jaspalkaur7110 5 лет назад +4

    ਵਾਹਿਗੁਰੂ ਜੀwa wa 👌👌👌👌👌👌👌👌

  • @SukhdeepSingh-cf9ej
    @SukhdeepSingh-cf9ej 9 месяцев назад +1

    ⚔️🪔🗡️🚩🚩🚩🚩🚩🪓🪚🪓🪚💷🐎🗡️🚩⚔️🧿🦣 Haryana tikona biryani❤ clear ho jaan dene ke liye avashyak❤ musalmanon ke Rasiya❤❤ mare Shekhawati news❤ apni apni chala aisi bacche❤❤ Om Changi Hove box service Mata❤ Omkar Nepali❤❤ Mata❤ badhiya Si hona❤❤🙏🏻🙏🏻🎤🎤🎤🎤🎤🎤🎤🗡️🪔🗡️⚔️

  • @shamsherrandhawa2046
    @shamsherrandhawa2046 3 года назад +1

    Wheguru G ka Khalsa waheguru G ki fateh bhan g

  • @kaurkulwant5702
    @kaurkulwant5702 5 лет назад +5

    Guru gobind singh g di serni kida gaj rhi aa waheguruji meri beti te mehar breya hath rakhna

  • @beniwalraman7809
    @beniwalraman7809 5 лет назад +23

    Tusi sant bhindarawAle to bina koi nhi dikhda dus guru saab di koi kurbani nahi c

    • @deepsandhu472
      @deepsandhu472 4 года назад

      veer oh taja hoe shaheediya va nle oh sant sipahi hoe a apne vicho he esli ohna da naam shaheeda ch onda pehla jawana di jubana te bakiya ne te gurua di sewa kiti nl rhe thapde mile se sbnu santa nu guru granth sahib ji da ot asra se jehna apniya ne ohna da sang kita eh te ohi jnde a ki sant kon se

  • @bachitergill9008
    @bachitergill9008 4 года назад

    ਵਾ ਦਲੇਰ ਕੋਰੇ ਬਹੁਤ ਵਧੀਆ ਬਹੁਤ ਵਧੀਆ ਦਲੇਰ ਕੋਰੇ

  • @navjot7949
    @navjot7949 4 года назад +2

    Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru g

  • @jassgrewaljassika5456
    @jassgrewaljassika5456 4 года назад +1

    ਵਾਹਿਗੁਰੂ ਜੀ ਮੇਰੇ ਤੇ ਵੀ ਮਿਹਰ ਕਰੋ

  • @punjabistatus1959
    @punjabistatus1959 4 года назад +1

    ਵਾਹਿਗੁਰੂ ਜੀ ਬਹੁਤ ਵਧੀਆ ਜੀ ਆਪ ਜੀ ਦਾ ਪਰਚਾਰ ਜੀ

  • @ਬੁੱਕਣਜੱਟ-ਪ2ਡ
    @ਬੁੱਕਣਜੱਟ-ਪ2ਡ 4 года назад

    ਅਜਕਲ ਦੇ ਬੱਬਰ ਸ਼ੇਰ ਭੁੱਕੀ ਤੋਂ ਬਗੈਰ ਤੁਰਦੇ ਨਹੀਂ

  • @gillhoney1
    @gillhoney1 4 года назад +5

    ਮਾਵਾ ਦੇ ਪੁੱਤ ਮਰਵਾਉਣੇ ਨੇ ਇੰਨਾ ਨੇ ਜਹਿਰ ਭਰ ਨੇ ਨੌਜਵਾਨਾ ਵਿੱਚ ਬੱਚੋ।

  • @simransidhusidhu2761
    @simransidhusidhu2761 3 года назад

    I respect you sister rabb Mehar kre

  • @gurjantbhakna4394
    @gurjantbhakna4394 5 лет назад +4

    Waheguru Ji ka khalsa waheguru Ji ki fateh ji

  • @sonuhans5411
    @sonuhans5411 4 года назад +4

    Waheguru waheguru ji 💛🧡 💙❤️🙏 🙏🙏 🙏

  • @signtogod9518
    @signtogod9518 4 года назад +1

    Kisan mazdoor ekta jindabad

  • @DeepSingh-qj4cm
    @DeepSingh-qj4cm 4 года назад +1

    ਧੰਨ ਵਾਹਿਗੁਰੂ ਜੀ 🙏

  • @Rajveer-li4qi
    @Rajveer-li4qi 4 года назад +14

    Behn g je bolna hai te chitte, berozgari, health system, poverty,mehngayi, education, te bolo.......

    • @deol0161
      @deol0161 4 года назад +4

      Sikhi ton dur Ho ke hi eh sab problems payia ne.. Jado shamshaan de sannate nu aman shanti samjhi Baithe a

    • @divyanshu7108
      @divyanshu7108 4 года назад +1

      Sahi gal aa bhai teri

  • @sukhwinder271
    @sukhwinder271 4 года назад +1

    Hor jiada bhrkao loka nu ktl krao loka nu vise te ghr bnao tuci suli doze chrao tuci ...oho jehe loka joh soch vicharde nhio apni energy sahi trf lgade nhio bohle rifla chk jeh edha desh mil jao ta pehla apnia nu he mitao pehla fr gl agge tk lijao tuci....vaheguru ji ka khalsa vaheguru ji ki fateh.....

  • @shamsherrandhawa2046
    @shamsherrandhawa2046 3 года назад +1

    Best of luck bhan G 🙏

  • @bsingh3099
    @bsingh3099 5 лет назад

    ਗੰਗੂ ਚੰਦੂ ਸੁੱਚਾ ਨੰਦ ਕਿਵੇ ਆਪਣੇ ਹੋ ਗਏ ।sat sri akal ji

  • @gorisingh4301
    @gorisingh4301 5 лет назад +3

    Jagdi jamir ha Bibi daler Kaur khalsa ji WaheGuru ji

    • @RajveerSingh-ph8xj
      @RajveerSingh-ph8xj 4 года назад

      Chhetti hi fad dena innu

    • @kambojin9322
      @kambojin9322 4 года назад

      Ese di jamir jaag rhi..baki ta lok awe turi firde..murde

  • @KulwinderSingh-jf7oy
    @KulwinderSingh-jf7oy 2 года назад

    ਤੇਰਾ ਕੰਮ ਸਿਰਫ ਲੋਕਾਂ ਨੂੰ ਭੜਕਾਉਣ ਹੀ ਆਉਂਦਾ ਆ

  • @baljitkaur8627
    @baljitkaur8627 4 года назад +23

    Hamare gurus ne aisa to kabhi nahi shiksha di

    • @cricketwithparry7101
      @cricketwithparry7101 4 года назад +8

      Ehna hi naass Kita sikh kaum da duki de dadan a ehh ehh aap ku ni hathiyar chkdi aap de time kheda gaddar ni hege ehh loka de putt mrwa ky apny aap nu Seattle krde aa ji hor kuch nhi

    • @kambojin9322
      @kambojin9322 4 года назад +1

      @@cricketwithparry7101 bilkl hi sahi ...
      Ehna chora ne hora loka de putt marwane hunde ji, j itna jyda dil krda ta ap chuko hathiyaro or apne family nu dwo hathiyar or bahr niklo ldo kro mukabla jina nal krna.. loka nu kyu preshan krde ho, ohna nu apne ghr de kam kr len do.. tuc fukre ikle boht

    • @harsimransinghbansal108
      @harsimransinghbansal108 4 года назад +1

      Bibi g tu c starting Karo.. WMK

    • @amansharma6916
      @amansharma6916 4 года назад +3

      oh ehh aap kyo ni chukdi 47 ki sale mang khaneya ne gand paya

    • @lahoriya9613
      @lahoriya9613 4 года назад +1

      @@amansharma6916 tuci brahmno
      tuci ta ho sikhi de dushman

  • @ravindervishvkarma4151
    @ravindervishvkarma4151 3 года назад

    Please don't provoke people. If u want to start revolution then start from ur home. Please ask ur father and brother to revolt before government first

  • @ikbabaakalroopGurbani
    @ikbabaakalroopGurbani 4 года назад +2

    Waheguru ji
    #ekbabaakalroop

  • @gurbanikathasabadvicar4284
    @gurbanikathasabadvicar4284 7 лет назад +1

    waheguru g sdaa cardikala kara ta ki sdaa edaa he sach da parchar karoo

  • @harsimransinghbansal108
    @harsimransinghbansal108 4 года назад +3

    Saraangi wale babe nu RPG le deyo bibi g

  • @GurpreetSingh-xx6kq
    @GurpreetSingh-xx6kq 4 года назад

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ

  • @basantsingh4266
    @basantsingh4266 6 лет назад +2

    waheguru ji ka Khalsa Whaguru Ji ki fathe ji

  • @arjunthakurak9012
    @arjunthakurak9012 3 года назад +2

    Bindrawala Bombay jke daram parchar kr skda but nirakari punjab ni aa skde.nle jinu sher kndi ude munde kyo ni bumb bne.udi ghrwali ku ni 84 ch katal hoi.loka de tabar de tabar ktm kra dite.ajj tuc ni thlde jdo world ini traki kr gya udo 84 ch ta ini media v nhi c

  • @BalwinderSingh-ct7lp
    @BalwinderSingh-ct7lp 4 года назад

    Waheguru ji ka khalsa waheguru ji ki fateh bibi ji main koi jruri gal krni aw umeed aw tuc es te gaur kroge. Sat shri akal ji

  • @harmeetsingh3661
    @harmeetsingh3661 6 лет назад +5

    Waheguru ji chardi kla bakshe... And shame that person who dislike our sister video... Always God bless u khalsa jio

    • @jashan2255
      @jashan2255 4 года назад +5

      I dislike coz I'm educated

    • @baljitkaur8627
      @baljitkaur8627 4 года назад +1

      I also dislike

    • @kambojin9322
      @kambojin9322 4 года назад

      I disliked, nd I'll dislike also on her evry clip..
      Aajo Harmeet singh wadde beer ji kriye vichar...

  • @balwantpremi1390
    @balwantpremi1390 3 года назад +1

    Waheguru ji mehar kren chadiyan kalan bakhshish karan

  • @sukhasandhu5817
    @sukhasandhu5817 4 года назад +1

    Sahi kha didi ji pr khalsa jagtar singh hawara nu rahae kara o kiss tara v marzi kyo ki sikh kom jindabad raye khalistan jindabad 💪💪🙏🙏🙏🙏

  • @YuvrajSingh-md1gq
    @YuvrajSingh-md1gq 3 года назад

    A bibi loka nu otsahat krde phala aap javy ty aapny ra nu ly k ja

  • @gurjitsinghkhalsa1515
    @gurjitsinghkhalsa1515 6 лет назад +1

    Wahguru wahguru wahguru wahguru wahguru ji wahguru ji ka khalsa wahguru ji ki fathe

  • @baljeetkaur5996
    @baljeetkaur5996 5 лет назад

    Waheguru ji ka khalsa waheguru ji ki fateh

  • @devinderkaur7557
    @devinderkaur7557 4 года назад +2

    Wahegur g🙏🙏🙏🙏

  • @pb23wale00
    @pb23wale00 6 лет назад

    Waheguru ji ka khalsa wahrguru ji ki fateh

  • @gurdevsondhi3458
    @gurdevsondhi3458 4 года назад +1

    Biba jaan de gussy nu tera pata nahi lagan dena jehray 84 vich sahid ho gaya saday veer onna de ghar ja pata kar

  • @subedaartera
    @subedaartera 6 лет назад +2

    Khalistan zindabad 2020 refrendam coming soon

  • @ManpreetKaur-nj9vu
    @ManpreetKaur-nj9vu 3 года назад

    Bibi g reply karna g

  • @KulwantSingh-gh5eh
    @KulwantSingh-gh5eh 2 года назад +1

    Pahla aap ak47 chuk bibi ji ta age lag

  • @gogiji267
    @gogiji267 5 лет назад +5

    Bhandara wale ne lakha bebosa nu Marwa dite hun ehna di dukandaari chaldi aa

    • @gogiji267
      @gogiji267 4 года назад +1

      @@Deolx98 aaja far tere jehe gandu 30 firde ne

    • @gogiji267
      @gogiji267 4 года назад

      @@Deolx98 tere warge malng 20 firde ne

  • @beniwalraman7809
    @beniwalraman7809 5 лет назад +12

    Madam ji je tusi baba deep singh nu manade ho oh yodha babbar sher kise gurughar vich lukeya nhi tuhade yodha amritsar gurughar vich kyon lukeya biba ji j yodha c mehte chowk vich kyon nahi larreya man v lene sarkar jalam c guru saab pandita nu bachoun vaste khud tatti tavi te bhaithe ne apni saheedi diti tuhade aap nu bachoun layee sangat di saheedi ditti j jhooth h ta maaf karna

  • @punjabistatus7688
    @punjabistatus7688 4 года назад

    ਵਾਹਿਗੁਰੂ

  • @shellyghotra5513
    @shellyghotra5513 4 года назад

    Waheguru ji tahnu hmesha chardikla bhakse

  • @hardevsingh3136
    @hardevsingh3136 3 года назад

    Kom ke liya kush karo sabhi ko sath le ke chalo jis Taran guru ji ne kiya si jina mawn de put bad vich mare gaye una da bhi kade sar lavo smaj vich fut na pao Changa hai

  • @neelamkaurmehra2492
    @neelamkaurmehra2492 4 года назад +2

    Satsri akaaaal

  • @JAGDISHSINGH-yt9yx
    @JAGDISHSINGH-yt9yx 4 года назад +1

    Satnam Sri waheguru ji Maher karna

  • @kadhvamirchi9729
    @kadhvamirchi9729 4 года назад +4

    Hahahaha 🤣🤣🤣🤣🤣🤣🤣🤣🤣🤣🤣🤣🤣🤣🤣🤣

  • @kamalnoorsingh3854
    @kamalnoorsingh3854 4 года назад

    Tusi kiniya k rkhiya rifles

  • @Palak_10106
    @Palak_10106 2 года назад

    ਦਾਉਦ ਦੀ ਭੇਣ

  • @jagdishsingh-iq1do
    @jagdishsingh-iq1do 7 лет назад

    nice g rab mehr kre

  • @manpreetsinghmanpreetsingh5813
    @manpreetsinghmanpreetsingh5813 6 лет назад

    ਵਾਹਿਗੁਰੂ ਜੀ

  • @lakhipharwali
    @lakhipharwali 6 лет назад +1

    Wa g wa very nice sister g

  • @paramjeet5420
    @paramjeet5420 4 года назад

    Well done khalsa ji

  • @tejpalsingh2748
    @tejpalsingh2748 4 года назад

    ਚੜਦੀਕਲਾ ਜੀ

  • @ravindersinghbhangu
    @ravindersinghbhangu 5 лет назад +1

    ❤wheguru chari kla rkhe

  • @nikkapunni8934
    @nikkapunni8934 4 года назад

    Bhindranwale nu kinni very gana via

  • @sanatanhindu7334
    @sanatanhindu7334 4 года назад +18

    Kyu jhooth boldi he, kyu desh vich aag lan lugi he ,,, pehla aapne sarngi vale de hath vich ak 47 fda, aap b chk aapne bap nu chkva,, bina khe me b tere nal refl chkunga,, ,,

    • @lakhwindersingh5162
      @lakhwindersingh5162 4 года назад +1

      Bilkul sahi bro

    • @हरीजी-स9च
      @हरीजी-स9च 4 года назад +5

      ਢਾਡੀ ਕਲਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਰੂ ਕਰਵਾਈ ਦੀ ਵਾਰਾ ਸੂਰਮਿਆਂ ਦੀਆਂ ਗਾ ਹੁੰਦੀਆ ਗਿੱਦੜਾਂ ਦੀਆ ਨਹੀ ਤੁਸੀਂ ਏਨਾ ਵਾਰਾ ਤੋ ਦੂਰ ਹੀ ਰਹੋ

    • @RanjitSingh-ku5kw
      @RanjitSingh-ku5kw 4 года назад +1

      O tu apen km putt nhi te Tere km nha ho Java phla

  • @JaspreetSingh-ut2je
    @JaspreetSingh-ut2je 4 года назад

    Very good sister

  • @sadhlana1205
    @sadhlana1205 4 года назад +2

    ਤੂੰ ਕਦੋਂ ਪਿੰਜਰੇ ਵਿੱਚ ਬੰਦ

  • @ManpreetKaur-nj9vu
    @ManpreetKaur-nj9vu 3 года назад

    Reply g

  • @dahaliwalsaab9537
    @dahaliwalsaab9537 3 года назад

    ਤੂੰ ਕਿਉ ਨੀ ਏ ਕੇ ਸੰਤਾਲੀ ਬਣਦੀ ਤੂੰ ਕਿਉ ਢਾਡੀ ਜਥੇ ਵਾਲਾ ਕੰਮ ਕਰਦੀ ਤੂੰ ਅਪਣੇ ਤੂੰ ਸੁਰੂ ਕਰ ਰੈਫਲ ਬਣਨ ਦਾ ਕੰਮ ਲੋਕਾ ਦੀਆਂ ਧੀਆਂ ਭੈਣਾਂ ਨੂੰ ਗਲਤ ਮੱਤ ਕਿਉ ਦਿੰਦੀ ਵਾਂ 🤔🤔🤔🤔🤔🤔

  • @beniwalraman7809
    @beniwalraman7809 5 лет назад

    Tuhada janam kado da m tuhade naal gall karni h

  • @narindersroparbharatgarh185
    @narindersroparbharatgarh185 5 лет назад +2

    Bahut vadea.mereaee sister

  • @harpreethappy2357
    @harpreethappy2357 4 года назад +1

    nyccc khalsa ji

  • @rajusandhay2572
    @rajusandhay2572 4 года назад +4

    Tu c ta desh vich dharma de naam te agg la rhe ho fer tuhade te modi vich koi fark nahi

    • @DeepakSingh-yb8in
      @DeepakSingh-yb8in 3 года назад

      Hnji bilkul ehnu nu dharam da parchaar krna chahida na ke loga nu gumrah karna chahida

  • @sursanjh3490
    @sursanjh3490 6 лет назад +2

    wah ji wah

  • @ilahikirtan5947
    @ilahikirtan5947 7 лет назад +4

    Waheguru

  • @rotashdeepsingh3807
    @rotashdeepsingh3807 6 лет назад +3

    🙏🙏🙏

  • @KuldeepSingh-ml2bw
    @KuldeepSingh-ml2bw 4 года назад

    bhaine jina chir shanti bni rhe bnai rakhni chahidi aa apa nu pta hi aa ki hoya 78 to leke 95 tak ki hoya

  • @jaggaktni4612
    @jaggaktni4612 4 года назад +1

    khalistan zindabad