Tabaadle || Sartaaj Live || New Song

Поделиться
HTML-код
  • Опубликовано: 6 сен 2024
  • Lyrics:
    ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ,
    ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲ਼ਾਂ ਕਿੱਲੇ ਜੋੜ ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ,
    ਮੁਰੱਬੇ ਦੇ ਤਾਂ ਸੱਜੇ ਪਾਸੇ ਗਮਾਂ ਦੀਆਂ ਪੈਲ਼ੀਆਂ ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ,
    ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ ਮੈਂ ਗਲ਼ ਪੱਲਾ ਪਾਇਆ ਤਾਹੀਂ ਮੰਨਿਆ ਉਦਾਸੀਆਂ ਦਾ ਅੱਬਾ,
    ਅੱਬੇ ਨੇ ਓਹਦੇ ਵੱਟੇ ਕੁਛ ਚਾਵਾਂ ਤੇ ਸੀ 'ਗੂਠਾ ਲਗਵਾਇਆ ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ,
    ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ ਕਰਵਾਉਣ ਵੇਲੇ ਜਿਉਣ ਦਾ ਵਸੀਲਾ ਇੱਕ ਲੱਭਾ,
    ਤੇ ਮਸਾਂ ਕਿਤੇ ਆਰਸੀ ਨਵੀਸੀ ਕਹਿ ਕੇ ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਲੱਲਾ-ਭੱਭਾ,
    ਕੇ ਔਖੇ ਸੌਖੇ ਜਮਾਬੰਦੀ ਸਾਹਾਂ ਦੀ ਦਾ ਲੱਠਾ ਕਢਵਾਇਆ ਉਥੇ ਮਿੱਟਿਆ ਬੇਨਾਮੇ ਵਿਚੋਂ ਬੱਬਾ,
    ਜੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਗਰਦੋਰੀਆਂ ਕਰਾਈਏ ਦੱਸੋ ਕੇਹੜਾ ਮੇਟੂ ਲੇਖਾਂ ਉਤੋਂ ਧੱਬਾ,
    ਕੇ ਚਲ ਦਿਲਾ ਇਸ਼ਕ ਤਹਿਸੀਲ 'ਚ ਅਪੀਲ ਪਾਅ ਕੇ ਦੇਖ ਹੋਜੇ ਖ਼ਾਤਾ ਸਿੱਧਾ ਸ਼ਾਇਦ ਇਹ ਬੇ-ਧੱਬਾ,
    ਤੇ ਉੱਤੋਂ ਕੀਤੇ ਹਕ਼ 'ਚ ਖਲੋ ਕੇ ਆ ਜਾਏ ਰੂਹ ਦਾ ਪਟਵਾਰੀ ਦੇ ਦੂ ਵਗਦੀ ਜ਼ਮੀਨ ਵਿਚੋਂ ਗੱਬਾ,
    ਤਹਿਸੀਲਦਾਰੋ, ਕਿਤੇ ਸਰਤਾਜ ਦਾ ਨਾਂ ਬੱਨਾ ਜੁੜੇ ਬਿਰਹਾ ਨਾ' ਉਮਰਾਂ ਦਾ ਵੈਰੀ ਪਾਸਾ ਖੱਬਾ,
    ਜੀ ਹਾੜਾ ਸੱਚੀਂ ਸਾਢੇ ਇੰਤਕਾਲ ਤੇ ਵਸੀਕੇ ਦੀ ਨਵੀਸੀ ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾ।।
    ~ਸਤਿੰਦਰ ਸਰਤਾਜ
    Please point out if you find any error in the lyrics🙏

Комментарии • 329

  • @GurpreetSingh-vq7jz
    @GurpreetSingh-vq7jz 3 месяца назад +8

    ਤੁਹਾਡੇ ਵਰਗਾ ਫ਼ਨਕਾਰ ਸ਼ਯਦ ਹੀ ਕੋਈ ਹੋਰ ਪੈਦਾ ਹੋਵੇ

  • @TarsemSingh-sq1lh
    @TarsemSingh-sq1lh Год назад +11

    ਤੁਹਾਡੇ ਵਰਗਾਂ ਤੁਹਾਡਾ ਪਰਛਾਵਾ ਵੀ ਸਾਇਦ ਨਹੀਂ ਹੋ ਸਕਦਾ ....ਸੱਜਦਾ ਸਰਤਾਜ

  • @maanbk556
    @maanbk556 15 дней назад

    ਵਾਹਿਗੁਰੂ ਜੀ ਨੇ ਅਦਭੁੱਤ ਕਲਾ ਬਖਸ਼ੀ ਹੈ

  • @eknoorsingh2346
    @eknoorsingh2346 Год назад +27

    ਛੋਟੇ ਵੀਰ ਸਰਤਾਜ ਤੁਹਾਡੀ ਸਿਫਤ ਕਰਨ ਲਈ ਮੈਂਨੂੰ ਸ਼ਬਦ ਨਈ ਮਿਲ ਰਹੇ ਬੱਸ ਵਾਹਿਗੁਰੂ ਜੀ ਅੱਗੇ ਇਹੋ ਬੇਨਤੀ ਕਰਦੀ ਹਾਂ ਕਿ ਉਹ ਤੁਹਾਨੂੰ। ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਕਸ਼ਣ 🙏🙏🙏🙏

  • @manmeetsingh461
    @manmeetsingh461 4 месяца назад +5

    ਬਾਈ ਕੋਈ ਸਬਦ ਨਹੀ ਕਹਿਣ ਨੂੰ ਬਸ ਮੇਰੀ ਉਮਰ ਵੀ ਤੈਨੂੰ ਲੱਗਦੇ !!❤❤❤❤❤🙏

  • @panjpaani4025
    @panjpaani4025 2 года назад +31

    ਚੰਦ ਦੇਖਿਆ ਵਿਚਾਰਾ,ਲੱਗਾ ਬਹੁਤ ਹੀ ਪਿਆਰਾ,
    ਕਰੇ ਦੂਰ ਤੋਂ ਇਸ਼ਾਰਾ,ਮੇਰੇ ਟੁੱਟੇ ਦਿਲ ਨੂੰ।।
    ਪਾਏ ਤਾਰਿਆਂ ਨੇ ਘੇਰੇ ਲਾਕੇ ਬੈਠ ਗਏ ਨੇ ਡੇਰੇ,
    ਹੋਣੇ ਆਸ ਦੇ ਸਵੇਰੇ,ਮੇਰੇ ਸੁੱਟੇ ਦਿਲ ਨੂੰ।੧।
    ਚੰਦ ਮਾਰਦਾ ਏ ਖਿੱਚ,ਆਏ ਜਦੋਂ ਪਿਆਰ ਵਿੱਚ,
    ਲੋਕ ਜਾਣ ਦੇ ਨੇ ਟਿੱਚ,ਮੇਰੇ ਲੁੱਟੇ ਦਿਲ ਨੂੰ,
    ਰੁਸ ਜਾਵੇ ਕਿਤੇ ਮੀਤ,ਤੋੜੇ ਪਿਆਰ ਵਾਲੀ ਰੀਤ,
    ਗਾਵੇ ਬਿਰਹੁ ਦੇ ਗੀਤ, ਵੇਖ ਫੁੱਟੇ ਦਿਲ ਨੂੰ।੨।
    ਲੋਕੀਂ ਭੋਰਦੇ ਪਤਾਸੇ,ਬੁੱਲ੍ਹਾਂ ਉਤੇ ਆਏ ਹਾਸੇ,
    ਦਿੱਤੇ ਸੱਜਣਾਂ ਨੇ ਕਾਸੇ,ਮੇਰੇ ਪੁੱਟੇ ਦਿਲ ਨੂੰ।।
    ਦਿਲਾ! ਤੇਰੀ ਜੋ ਉਮੀਦ, ਚਾਹੇਂ ਸੱਜਣਾਂ ਦੀ ਦੀਦ,
    ਕਰ ਲਵੋ ਜੀ ਮੁਰੀਦ,ਇਹ ਨਿਖੁੱਟੇ ਦਿਲ ਨੂੰ।੩।
    ਦਿਲ ਵਿੱਚ ਧਾਰੀ ਆਸ,ਕਦੇ ਬੁਝਣੀ ਪਿਆਸ,
    ਹੋਣ ਕੰਮ ਸਾਰੇ ਰਾਸ,ਮੇਰੇ ਜੁੱਟੇ ਦਿਲ ਨੂੰ।੪।।
    ਮਾਰੇ ਪ੍ਰੀਤਮਾ ਨੇ ਤਾਹਨੇ,ਬਣੇ ਆਪਣੇ ਬਿਗਾਨੇ,
    ਲੁੱਟੇ ਖੁਸ਼ੀ ਦੇ ਖਜ਼ਾਨੇ,ਬੜਾ ਘੁੱਟੇ ਦਿਲ ਨੂੰ।।
    ਮਾਫ ਕਰ ਸਰਦਾਰਾ,ਬੋਲ ਬੋਲੋ ਨਾ ਜੀ ਖਾਰਾ,
    ਤੇਰਾ ਲਾਇਆ ਹੋਇਆ ਲਾਰੇ,ਤੋੜ ਸੁਟੇ ਦਿਲ ਨੂੰ।੫।
    ਬੜਾ 'ਪ੍ਰੀਤ' ਤੂੰ ਪਿਆਰਾ,ਸਾਡੀ ਜਿੰਦ ਦਾ ਸਹਾਰਾ,
    ਮਿਲੀਂ ਕਦੇ ਦਿਲਦਾਰਾ,ਏਸ ਲੁੱਟੇ ਦਿਲ ਨੂੰ।।
    ਕਬੂਲ ਕਰੀਂ ਵੇ ਸਲਾਮ,ਥੋੜਾ ਬਦਲੋ ਨਿਜ਼ਾਮ,
    ਮਿਲ ਜਾਵੇ ਜੇ ਅਰਾਮ, ਮੇਰੇ ਹੁੱਟੇ* ਦਿਲ ਨੂੰ।੬।੫\੭\੨੨
    ਮਨਪ੍ਰੀਤ ਸਿੰਘ
    *ਹੁਟੈ,ਥੱਕਣਾ,ਬਲ ਹਾਰਣਾ,ਕਮਜ਼ੋਰ ਹੋਣਾ
    (ਮਹਾਨਕੋਸ਼)

    • @kantakumar1637
      @kantakumar1637 2 года назад +2

      Superb 👍

    • @pawanpreetsingh8016
      @pawanpreetsingh8016 Год назад +3

      ਆਏ ਹਾਏ ਕਿਆ ਬਾਤਾਂ ਜੀ ❤

    • @panjpaani4025
      @panjpaani4025 Год назад +1

      @@kantakumar1637 ਧੰਨਵਾਦ ਪਿਆਰਿਓ ਬਹੁਤ ਬਹੁਤ

    • @panjpaani4025
      @panjpaani4025 Год назад

      @@pawanpreetsingh8016 ਧੰਨਵਾਦ ਜੀਓ ਬਹੁਤ ਬਹੁਤ ਕਿਰਪਾ ਕਰਕੇ ਚੈਨਲ ਸਸਕਰਾਇਬ ਕਰ ਦਿਉ ਪਿਆਰਿਓ

    • @meetshergill8846
      @meetshergill8846 4 месяца назад

      Waah ji ba Kamal brother
      Tusi ga devo
      Please apna number send kro
      I wanna talk to you

  • @ramanjitkaur9590
    @ramanjitkaur9590 2 года назад +9

    Khud parmaatma likhda sartaj de roop ch,parmatma da banda sada sartaj
    Alot of love❤️❤️👍👍❤️❤️❤️❤️👍🙏🙏

  • @jamilnasirch.
    @jamilnasirch. 9 месяцев назад +2

    وراثت عدالت نہیں سچے دل و ایمانداری کی طاقت سے دی جاتی ھے پہلا حق بہنوں کو دیا جاتا ھے۔ مگر یہ دنیا دار کمینے عدالتی فیصلوں میں الجھانے و قابض رھنے پر خوش ھوتے ھوئے جہنم واصل ھو جاتے ھیں ۔😢😢😢
    PGA Pakistan 🇵🇰💕❤

  • @ishaqbhi3513
    @ishaqbhi3513 19 дней назад

    آپ نے مجھے میرے بزرگوں کے وطن لدھیانہ جلندھر امرتسر گرداسپور میں کھینچ لیا ہے آپ کو سن کر بہت اچھا لگا

  • @rajwantkaur2904
    @rajwantkaur2904 2 года назад +22

    Soooooooo beautiful words .....I am hearing Sartaj ji from last 2year......and now I am feeling coming lots of positive 😊in me.......nagtive to v positive Bana dende aa sir....

    • @makalichamunda777kaithal5
      @makalichamunda777kaithal5 2 года назад

      Must listen to his
      Hamzza

    • @prabhdeepsingh104
      @prabhdeepsingh104 2 года назад

      Mainu almost 10 saal ho gye ❣️

    • @rajwantkaur2904
      @rajwantkaur2904 2 года назад

      @@prabhdeepsingh104 O really veer...
      And now what's you feel.....I think oo every song ch sannu Rab nal jod de ne......

    • @kalsientertainer8264
      @kalsientertainer8264 8 месяцев назад

      ​@@rajwantkaur2904Parmatma nal judan da sab to sokha treeka Sangeet hi hai,, bs Sangeet ese tarh vadiya sur taal vich hove,,, menu ni lagda sartaj da koi vi geet hou jehda me 5-7 var na sunya hove

  • @neelamdhupar5422
    @neelamdhupar5422 2 года назад +19

    Very nice combination of words ...as always once again Satinder jee you are the best 👌

  • @gurdeepdass1010
    @gurdeepdass1010 Год назад +2

    Ek hi dil ❤ aa Sartaj hor kini vaar jite ga

  • @vikramjitsingh30332
    @vikramjitsingh30332 2 года назад +7

    Kya baat hai Ustaad Ji .ki likhat hai Teri ki jugat hai Teri ,kya khoob Teri kaav hai,kya khoob Teri taaal hai.salute

    • @ranjitkaur3721
      @ranjitkaur3721 2 года назад

      Veerji your songs are soul enriching,you have made us better poeple

    • @vikramjitsingh30332
      @vikramjitsingh30332 2 года назад

      @@ranjitkaur3721 shi Keha great personality hai yr

  • @ShubhamThakur-wb6ob
    @ShubhamThakur-wb6ob 2 года назад +7

    43 baar sun liye ji songs Love 💕 you Sartaaj Saab ji

  • @sanjaykkr3769
    @sanjaykkr3769 2 года назад +12

    Marvelous creation just speechless

  • @pawanpreetsingh8016
    @pawanpreetsingh8016 Год назад +2

    ਵਾਹ ਜੀ ਵਾਹ। ਕਿਆ ਲਗਾਤਾਰਤਾ ਏ ਕੰਪੋਜਿਸ਼ਨ ਵਿੱਚ ❤❤

  • @8990awais
    @8990awais 11 месяцев назад +3

    Lehndy punjab tu love sariyan waasty. Raazi raho ty wasdy raho.

  • @mrm4469
    @mrm4469 10 месяцев назад +2

    Roz sunta hu kam az kam 100 dafa kash main apny sardar veero k sath baith saku ..love you from Pakistan

    • @mini_g_vlog
      @mini_g_vlog 8 месяцев назад

      Iska mtlb kia hai.... Lyrics ki smj nhi aa rhi...

  • @harpreetsinghgill3576
    @harpreetsinghgill3576 Год назад +6

    Being a Patwari in Punjab Sarkar, I can literally see the Patwar related vocab being used with poetic devices. Sartaj is out of this world.

    • @sachinbagga6406
      @sachinbagga6406 Год назад

      Harek nava bharti patwari ehi song sun reha
      ..
      Main v ohna vicho Ikk haan
      Hahahah

    • @sachinbagga6406
      @sachinbagga6406 Год назад

      Phir asin ki kariye..
      Nava nava shonk aa tanu .,
      .hahahahah

    • @devindermahindru1262
      @devindermahindru1262 Год назад

      Nice comment

    • @mrm4469
      @mrm4469 10 месяцев назад

      Hamary patwario ki itni achi English nai Hoti lagta waha parhy likhy patwari hoty😅

  • @parveendhiman4656
    @parveendhiman4656 Месяц назад

    Aisa song bhi likha ja sakta hai great sartaj

  • @sanjaykkr3769
    @sanjaykkr3769 2 года назад +4

    Koi barabari nhi koi mukabala nhi. Aapni hi ik class hai Sartaj di te

  • @DaljeetSingh-bn6vi
    @DaljeetSingh-bn6vi 2 года назад +2

    Waheguru ji ka khalsa
    Waheguru ji ki fateh
    song da meaning Aa ji purre dilon Waheguru ji da naam japna hai ji

  • @ManjitSingh-wo9yr
    @ManjitSingh-wo9yr 2 года назад +1

    Isto upar koi shayeri nhi koi gana nhi....wah kya koob sartaj shayra tu ta dil nu bdaa mere fabba😍😍❤❤👌👌👌👌👌

  • @ramanjitkaur9590
    @ramanjitkaur9590 2 года назад +6

    Speechless 🙏🙏🙏🙏

  • @नवयुगकीऔर
    @नवयुगकीऔर 3 месяца назад

    👌👌 ਏ ਗੀਤ ਆਜ ਦੇ ਇਨਸਾਨ ਦੀ ਜਮੀਨਾਂ ਕਾਰਨ ਆਪਸੀ ਰਿਸ਼ਤਯਾਂ ਦੀ ਉਲਝਣਾ ਨੁ ਬਿਆਨ ਕਰਦਾ ਹੈ

  • @RanjitSingh-zb9wm
    @RanjitSingh-zb9wm Год назад +3

    Sartaj ji no words found for ur praise for punjabi shayri.

  • @honeydavid1026
    @honeydavid1026 2 года назад +9

    Ki khiye aap ji di tarif ch....🤷‍♂️ bas tuhadi kalam te parmatma di barkat hai.......god bless u sartaj Saab

  • @paramjeet753
    @paramjeet753 2 года назад +8

    waheguru g mehar karan 🙏🏻

  • @ravinderkaur8301
    @ravinderkaur8301 2 года назад +2

    ਬਿਰਹਾ ਵਾਲੀ ਹਾਕ ਰੂਹ ਤੱਕ ਜਾਂਦੀ ਹੈ...really amazing..luv you always ♥️♥️♥️♥️♥️

    • @Akashdumai
      @Akashdumai Год назад

      Please if possible explain the meaning of line 🙏

    • @ravinderkaur8301
      @ravinderkaur8301 Год назад

      Which line, I wrote in comment or song's line?

  • @mrm4469
    @mrm4469 8 месяцев назад

    My fav jio sartaj ji u r legend of this era..after the old era's Punjabi legends poets i.e Waris Shah and sarkar baba bullay shah...both are my favorites but after both are u touch my heart ❤ love u from Pakistan

  • @snehlatamalhotra7860
    @snehlatamalhotra7860 Год назад +4

    Beautiful song Beautiful Lyrics and Beautiful person Beautiful personality Dear Sartaj ji. Love you From INDIA

  • @dhaimandersingh6105
    @dhaimandersingh6105 2 года назад +3

    Koi jbaab ni siraaa sartaaj saab

  • @alisherazi8304
    @alisherazi8304 14 дней назад

    End h poetry ❤

  • @sriasutoshkirpasankirtan8562
    @sriasutoshkirpasankirtan8562 Год назад

    वीर जी बहुत बहुत बहुत बधाइयां परमात्मा सोनू लंबी उम्र देवे जुग जुग जियो मेरा वीरा बहुत ही अच्छा कलाम गाया

  • @gurwindersaini1421
    @gurwindersaini1421 2 года назад +4

    Marvellous singing sartaj

  • @DrGill-fb8gt
    @DrGill-fb8gt 11 месяцев назад

    Kamaaal a Ustad
    🎉. بہت اعلیٰ بہت ہی اعلیٰ

  • @mrm4469
    @mrm4469 10 месяцев назад

    Yaar likhny waaly nay kamaal say b ooper kardiya or gaanay waly nay b love from Pakistan Islamabad. 100 dafa say b ziada sun chuka hu but Dil nai Bhar rahA...jio sardar ji❤❤

  • @rupinderkaur4559
    @rupinderkaur4559 2 года назад +3

    Real gem
    Wonderful shayari

  • @manpreetkaurmani8494
    @manpreetkaurmani8494 2 года назад +18

    My favourite singer satinder sartaj ji god bless you rab tuhanu hmesha khush rakhe ji 👌❤️😘🙏

    • @dollybhatia4943
      @dollybhatia4943 2 года назад +1

      My favourite singer sartaaz ji god bless you .rab tuhanu hamesha chaddi kala vich rakhe .👍

  • @user-sx1ir3tf7v
    @user-sx1ir3tf7v 11 месяцев назад +2

    Great lyrics with deep minings and great human Satinder ji

  • @gaurishankersharma2433
    @gaurishankersharma2433 2 года назад +1

    ਬਾ ਕਮਾਲ... ਜਿਊਂਦੇ ਰਹੋ ਜੀ 🙏🙏🙏🙏

  • @lawishrana2610
    @lawishrana2610 2 года назад +2

    Me naman krta hu apko or apki kalam ko dil ko chhuu jaata h apka ek ek word

  • @neelamdhupar5422
    @neelamdhupar5422 2 года назад +1

    Govt college Hosiarpur dee shan .....Doabai dee pehshan Satinder Sartaj..❤️❤️

  • @lauleenbhalla9773
    @lauleenbhalla9773 Год назад +2

    Love you Satinder Sartaj 💕 God bless you ❤️

  • @HarvinderSingh-zp5dh
    @HarvinderSingh-zp5dh 4 месяца назад

    Speechless

  • @anshdeep3311
    @anshdeep3311 2 года назад +4

    no words❤

  • @nighatbhandari4821
    @nighatbhandari4821 10 месяцев назад

    Beautiful Words
    Zaberdast
    Mola salamat rakhye Ameen ❤

  • @muhammadadnanhameed5855
    @muhammadadnanhameed5855 10 месяцев назад

    Wah g wah. Kamal ker dea hai. Pata nahi kahan beth ker likhta hai ye banda. Awesome

  • @savlogs4418
    @savlogs4418 10 месяцев назад

    Love from Pakistan islamabad. Kamaal say b ooper mainay aaj 100 say ziada dafa suna yeh

  • @zainjani8017
    @zainjani8017 9 месяцев назад +1

    Beautiful voice I love you sartaj veery

  • @mrm4469
    @mrm4469 10 месяцев назад

    Kash main asakta Lahore say or waha k Punjab main baith k sub sunn skta...or uss Punjab ko daikh skta....kash love from Pakistan

  • @Vandhawk
    @Vandhawk 6 месяцев назад

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।

  • @dutchbullion-de
    @dutchbullion-de 10 месяцев назад

    Love from Lahore,,, stay blessed

  • @DaljitSingh-mg1vd
    @DaljitSingh-mg1vd 2 года назад +2

    No words...

  • @dikshabhaskar7435
    @dikshabhaskar7435 2 месяца назад

    Kyaa likhawat hai sartaj ji ki incredible 🙏🙏

  • @VishalSingh-ng4cl
    @VishalSingh-ng4cl 2 года назад

    Waaah waaahhh... Bahut hi AALAAAA.. DR. SATINDER SARTAJ SAHAB

  • @HarpreetKaur-qj1js
    @HarpreetKaur-qj1js 2 года назад +1

    Super satinder sartaj is diamond of our Punjab may god bless you

  • @shardachoudhary9597
    @shardachoudhary9597 2 года назад +1

    Ghehre shabd my favourite singer satinder sartaj ji 🙏 waheguru chardi kla bich rakhna 🙏🙏

    • @waheguruwaheguru7296
      @waheguruwaheguru7296 2 года назад

      Speechless, excellent, love you and your songs

    • @ranjitkaur3721
      @ranjitkaur3721 2 года назад

      Awesome Sartaj,love and may you be blessed with a happy great life

  • @BalwinderSingh-bq3op
    @BalwinderSingh-bq3op Год назад +2

    Greatest Rythmer, Jeonde Raho Khush Raho Sohnio ❤❤❤❤❤

  • @ampygoyal5200
    @ampygoyal5200 2 года назад +2

    Main tareef ch kujh likhn laggeya si par shabad hi nahi mile sahab jio..😍😍👌👌

  • @AAFTAABSIDHU
    @AAFTAABSIDHU 2 года назад +2

    bohat sohna song ❤️❤️❤️

  • @aqibaliwarraich4454
    @aqibaliwarraich4454 11 месяцев назад

    Punjab ❤️

  • @rajindersingh1387
    @rajindersingh1387 Год назад

    ਸਿਰਾ ਜੀ ਸਰਤਾਜ ਵੀਰ

  • @komalkapoorkapoor8101
    @komalkapoorkapoor8101 4 месяца назад

    Salute ❤

  • @HarwinderrathorSingh
    @HarwinderrathorSingh 3 месяца назад

    Big fan tahada hai mai sir

  • @GoraReaction
    @GoraReaction Год назад

    Wah....

  • @rajwantghuman3057
    @rajwantghuman3057 2 года назад +3

    Beautifully written.... Wordless

  • @simranjeetsingh3165
    @simranjeetsingh3165 2 года назад +19

    you are a diamond for punjbi industry....proud aa tere ty bai

  • @tejwindersingh5246
    @tejwindersingh5246 8 месяцев назад

    Ik hi dil hai Sartaj veere kini vaar jitoge

  • @sukhkaur2742
    @sukhkaur2742 Месяц назад

    Wha wha 🎉

  • @ZseZeeshan
    @ZseZeeshan 10 месяцев назад

    Mind blasting word combination sir
    Salute from Pakistan

  • @ramanjitkaur9590
    @ramanjitkaur9590 2 года назад

    Kya baat 👍👍👍👍👍kya baat kya baat kya baat

  • @mandeepkauraulakh8022
    @mandeepkauraulakh8022 2 года назад +12

    ਕਮਾਲ ਕਰ ਦਿੱਤੀ, ਜੁੱਗ ਜੁੱਗ ਜੀਵੇ ✒📝

  • @agamjotsingh7457
    @agamjotsingh7457 2 года назад +2

    Wah bro wah

  • @sandhusaab5897
    @sandhusaab5897 2 года назад +1

    Ahhh hundi khoon ch kisaani
    ਜੱਟਾਂ ਦੇ ਪੁੱਤ ਦੀ ਸਿੱਖਿਆ

    • @sony-y9l
      @sony-y9l 3 месяца назад

      Jatt kitho aa gya ehde ch ,fakir nu dekhn wali akh nhi tusi jata pata to door na niklio

  • @jagirsingh6030
    @jagirsingh6030 2 года назад +2

    Very nice song 👌👌

  • @RameshKumar-uu3uw
    @RameshKumar-uu3uw Год назад

    Wha kay. Baat good very nice sartaj

  • @jayaarora2967
    @jayaarora2967 4 месяца назад

    Waheguru tohanu apni mehra wich rakh
    e🎉

  • @subhashchand-hm7gv
    @subhashchand-hm7gv 2 года назад +1

    Koi shbd ni khn nu
    Legend of 21 century

  • @aneelasaeed6075
    @aneelasaeed6075 2 года назад +1

    Buht hi shandaar poetry

  • @naheedakhtar3678
    @naheedakhtar3678 11 месяцев назад +1

    ❤ God bless you sir ❤ very nice song❤

  • @Gurcharan22
    @Gurcharan22 2 года назад +2

    sachi gal...😊

  • @geetadogra1599
    @geetadogra1599 Год назад

    Jug jug jeeve tainu jamman wale🙌🙌

  • @BabluBablu-xo4pf
    @BabluBablu-xo4pf 5 месяцев назад

    Ver❤❤

  • @simranjitsingh3312
    @simranjitsingh3312 Год назад

    ❤❤❤ Aaj da baba bulla ❤❤❤❤❤

  • @rajdeepsingh3844
    @rajdeepsingh3844 2 года назад +2

    ਬਹੁਤ ਜਿਆਦਾ ਖੂਬਸੂਰਤ ਰਚਨਾ

  • @gurmukhfaizgarh3990
    @gurmukhfaizgarh3990 8 месяцев назад

    We are so lucky , we are living in SARTAAJ era

  • @BhojrajKasana11
    @BhojrajKasana11 2 месяца назад

    Great song

  • @forhuminetyhuminety6770
    @forhuminetyhuminety6770 2 года назад +2

    Wow wow soul touching

  • @pritpalkhalsa3822
    @pritpalkhalsa3822 4 месяца назад

    ਪਤੱਦਰ ਅਖੀਰ ਹੀ ਕਰਵਾ ਦਿੰਦਾ ਹੈ🙏

  • @kamalbains9697
    @kamalbains9697 Год назад +1

    ❤b

  • @gsandhu0311
    @gsandhu0311 2 года назад +1

    sartaj ban ja , je mitana bdnami da tabha

  • @user-pz2xm6qf7p
    @user-pz2xm6qf7p 5 месяцев назад

    , ਹੋਰ ਕੋਈ ਨਹੀਂ ਗਾ ਸਕਦਾ ਇਸ ਤਰ੍ਹਾਂ

  • @mandeeprahi1771
    @mandeeprahi1771 4 месяца назад

    Rooh jinjhor k rakh ti

  • @justinshahzad1361
    @justinshahzad1361 11 месяцев назад

    Wah Khan sab wah ❤❤❤

  • @Jjjjjjjjjjjjjjjjjjjjjjjjjjjjs
    @Jjjjjjjjjjjjjjjjjjjjjjjjjjjjs 2 года назад +1

    Kya kehna.❤️❤️❤️

  • @user-hn5km7do7q
    @user-hn5km7do7q 8 месяцев назад

    ❤❤Vaah2 ❤❤Shaavaashay tere❤❤U R singing without fear❤❤

  • @seemagrover8978
    @seemagrover8978 5 месяцев назад

    Beautiful

  • @U.SGamer1234
    @U.SGamer1234 2 года назад

    Rooh nashia gyi bhaaji aah nivelke jihe dhang ch kiti ishq biaani sun ke. Hausla vadh gia ki ajj vi Babu Firozdin Sharf Ji, Babu Rajab Ali Ji, Nand Lal Nurpuri Ji, Lala Dhani Ram Chatrik Ji , Ustaad Daaman Ji Lahore vale atte Prof Puran Singh Ji di rooh jo Punjabi de piaar ch gruchh san, aje vi Punjab diaa sandhuri rangiaa fizaavan ch tuhaade roop ch jiunde han. Thand pai gyi kaalje ch eni sohni Punjabi shabdaavli sun ke.
    Jatindet Singh Tarn Taran.

    • @satinder_sartaaj
      @satinder_sartaaj  2 года назад

      Beshakk...ainvay hi nhi sartaaj, sartaaj ban geya😊🙏

    • @U.SGamer1234
      @U.SGamer1234 2 года назад

      @@satinder_sartaaj 👏

  • @dollybhatia4943
    @dollybhatia4943 2 года назад

    Bahut hi vadiya veer ji god bless .👌👍