ਕੀ ਤੁਸੀਂ ਇਸ ਕਿਸਾਨ ਦੀਆਂ ਗੱਲਾਂ ਨਾਲ ਸਹਿਮਤ ਹੋ ? ਵੈਸੇ ਕੱਚ ਤੇ ਸੱਚ ਹਮੇਸ਼ਾ ਚੁੱਬਦਾ
HTML-код
- Опубликовано: 18 янв 2025
- ਕੀ ਤੁਸੀਂ ਇਸ ਕਿਸਾਨ ਦੀਆਂ ਗੱਲਾਂ ਨਾਲ ਸਹਿਮਤ ਹੋ ? ਵੈਸੇ ਕੱਚ ਤੇ ਸੱਚ ਹਮੇਸ਼ਾ ਚੁੱਬਦਾ
Join this channel to get access to perks:
/ @sikhchannelvideos
Don't forget to SUBSCRIBE to our channel.
SIKH CHANNEL - celebrating 12 years of television broadcast.
ਏਨਾ ਬਜ਼ੁਰਗਾਂ ਦਾ ਕਹਿਣ ਦਾ ਮਤਲਬ ਬਿਲਕੁਲ ਠੀਕ ਹੈ ਜੱਟਾਂ ਦੇ ਪੁੱਤ ਸਾਫ ਕਪੜੇ ਹੈ ਪ ਸਕਦੇ ਨੇ ਪਰ ਖੇਤਾਂ ਵਿਚ ਕੰਮ ਨਹੀਂ ਕਰ ਸਕਦੇ
Right
ਬਹੁਤ ਸਹੀ ਕਿਹਾ ਇਸ ਇਨਸਾਨ ਨੇ।
ਬਾਬਾ ਕਰਦਾ ਸੱਚੀਆਂ ਗੱਲਾਂ, ਵਿਰੋਧੀਆਂ ਦੇ ਲੱਗਦੀਆਂ ਲਾਲ---------
ਗੱਲਾਂ ਬਿਲਕੁੱਲ ਠੀਕ ਹਨ ਜੀ ਅਸੀਂ ਸਹਿਮਤ ਹਾਂ ਇਸ ਨਾਲ
Right gal kahi hai baba ji neh . Eh saria gala sahi keh reha hai
Sachiaa gala baba ji tuhadiyeaa🙏🙏🙏🙏
Good veer
Very good ji
Bilkul sach bolda bapu
Shi gal khi ha bai ne
ਇਸ ਦੇ ਇਕ ਗੁਆਂਢੀ ਨੇ ਕਈ ਦਿਨ ਪਹਿਲਾਂ ਦੱਸਿਆ ਸੀ ਕਿ ਕੋਈ ਹਫਤਾ ਸੁੱਕਾ ਨਹੀਂ ਜਾਂਦਾ ਜਦ ਇਸ ਦੇ ਜੁਆਕ ਇਸ ਤੇ ਹੱਥ ਨਹੀਂ ਫੇਰਦੇ ਤੇ ਹੱਥ ਫੇਰੇ ਤੋਂ ਬਾਅਦ ਦੋ ਕੂ ਸੁੱਕੇ ਲੰਘਦੇ ਉਹ ਫੇਰ ਇਸਦਾ ਇੰਜਣ ਕਰ ਦਿੰਦੇ ਹਨ
ਘਰ ਦਾ ਭੇਤੀ ਲੰਕਾ ਢਾਹੇ
ਜਿੱਦਨ ਦੀ ਸਰਕਾਰ ਬਣੀ ਆ ਇੱਕ ਵੀ ਬਿਆਨ ਮਜ਼ਦੂਰਾਂ ਦੇ ਹੱਕ ਚ ਨੀ ਆਇਆ ਮਾਨ ਸਾਬ ਦਾ, ਕਿਸਾਨ ਕਿਸਾਨ ਕਰੀ ਜਾਂਦਾ cm ਸਾਬ 60,65% ਵੋਟ ਆ ਪੂਰੇ ਪੰਜਾਬ ਚ ਮਜ਼ਦੂਰਾਂ ਦੀ
Salute aa bai g
Baba ji dillo salute ji
Is nu banaoo mukh mantri
Bilkul sahi
Bill kull sehmat hai sach hai sach hamesha kaurra huda hai kai gadara nu sach sunkey mircha lagangia
Att karti baba na
ਜੇ ਕਿਸਾਨਾ ਨੇ ਧਰਨੇ ਬੰਦ ਨਾ ਕੀਤੇ ਉਹ ਦਿਨ ਦੂਰ ਨਹੀ ਗਰੀਬਾ ਨੇ ਡਾਗਾ ਨਾ ਭਜਾਉਣੇ ਧਰਨੇ ਤੋ ਧਰਨੇ ਕਾਰਨ ਮਹਿਗਾਈ ਬਹੁਤ ਵਧ ਗਈ ਅਸਰ ਗਰੀਬ ਜਨਤਾ ਤੇ ਪੈਦਾ ਹੁਣ ਲੋਕ ਜਾਗ ਪਏ
ਇਹ ਦੇ ਕਿਸੇ ਨੇ ਗੋਲੀ ਮਾਰੀ ਦੇਣੀ ਆ ਕਿਸੇ ਨੇ
ਜਵਾ ਸੰਚ ਬੋਲਦਾ ਬਾਬਾ ਕਿਸਾਨ ਦਿਨੋ ਦਿਨ ਅਮੀਰ ਹੁੰਦਾ ਜਾ ਰਿਹਾ ਗਰੀਬ ਦਿਨ ਦਿਨੋ ਗਰੀਬ ਹੁੰਦਾ ਜਾ ਰਿਹਾ ਸਰਕਾਰ ਫਿਰ ਕਰਦੀ ਕਿਸਾਨ ਕਿਸਾਨ ਕੀ ਹੋਇਆ ਅਮੀਰ ਕਿਸਾਨਾ ਨੂੰ
Very good
very nice uncle ji such bol rahe ho
good baba g
Sahi hai
Veregoodgi
Hari pag loto tola sarkri chmacha
Majdoor nu ta majdoori mil jandi a pr shote kisaan nu ta ohna k v ni bchda
Bhagwant maan di juban vicho majdoor lai koi word nahi nikalda
Grib kisaan v ki kre
Bhoki jnda
Sirf kisan dikhde Bhagwant maan nu
Bilkul Sach bolda bapu ji
Bilkul sahi