Docter Bande Mar । New Punjabi Comedy Movies 2021 | Punjabi Short Movie 20201 |

Поделиться
HTML-код
  • Опубликовано: 25 окт 2024

Комментарии • 1,2 тыс.

  • @Jatt_life5210
    @Jatt_life5210 3 года назад +35

    ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾਂ ਹੈਂ ਤਾਂ ਮੈਂ ਰੱਬ ਅਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਦੇ ਮਾਪਿਆਂ ਦੀ ਰੱਬ ਉਮਰ ਲੰਬੀ ਕਰੇ ।

  • @gurmejsingh6069
    @gurmejsingh6069 3 года назад +1

    ਧੰਨਵਾਦ ਕਰਦੇ ਬਾਂਹ ਟੁੱਟੀ ਕੋਈ ਬੰਨ ਗਏ ਕੋਈ ਵੀਡੀਓ ਬਹੁਤ ਵਧੀਆ ਲੱਗੀ ਸਿਰਾ ਸੀ

  • @SukhwinderSingh-mv7rd
    @SukhwinderSingh-mv7rd 3 года назад +26

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੁਪਰ 🙏👍

    • @rajbirmaan4406
      @rajbirmaan4406 3 года назад

      ruclips.net/video/gCGgi_wiEng/видео.html

  • @preetpritpal8820
    @preetpritpal8820 3 года назад +2

    ਧਰਨਾਟ ਵੀਰ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਸਭ ਨੂੰ। ਬੱਬੂ ਭੈਣ,,ਧਰਨਾਟ ਵੀਰ,,ਤੇ ਬਬਲੀ ਜੀ ਦੀ ਤੇ ਬਾਕੀ ਸਭ ਟੀਮ ਦੀ ਐਕਟਿੰਗ ਬਹੁਤ ਬਹੁਤ ਸ਼ਲਾਘਾਯੋਗ ਹੁੰਦੀ ਹੈ।ਇਸ ਵੀਡੀਓ ਵਿੱਚ ਇਕ ਵੀਰ ਜੋ ਬਿਹਾਰੀ ਬਣਿਆ ਹੋਇਆ ਸੀ, ਬਹੁਤ ਖੂਬਸੂਰਤ ਅੰਦਾਜ਼ ਵਿਚ ਉਸਨੇ ਆਪਣਾ ਰੋਲ ਪੇਸ਼ ਕੀਤਾ।ਬਬਲੀ ਜੀ ਦੀ ਐਂਟਰੀ ਵੀਡੀਓ ਵਿੱਚ ਭਾਵੇਂ ਘੱਟ ਹੀ ਹੁੰਦੀ,ਪਰ ਲਾਜਵਾਬ ਹੁੰਦੀ,ਬਾਕੀ ਧਰਨਾਟ ਵੀਰ ਤੇ ਬੱਬੂ ਭੈਣ ਕੋਈ ਜਵਾਬ ਨਹੀਂ ਇਹਨਾਂ ਦਾ ਤਾਂ ਸਿਕੰਦਰ ਵੀਰ ਦੀ ਐਕਟਿੰਗ ਵੀ ਮਸਤ ਹੈ। ਅੱਜ ਵਾਲੀ ਵੀਡੀਓ ਵਿੱਚ ਸੰਦੇਸ਼ ਦੇ ਨਾਲ ਮੌਜ ਮਸਤੀ ਵੀ ਬਹੁਤ ਸੀ। ਤੁਹਾਡੇ ਦੁਆਰਾ ਦਿੱਤਾ ਸੰਦੇਸ਼ ਜੇਕਰ ਸਭ ਸਰੋਤਿਆਂ ਦੇ ਦਿਲਾਂ ਵਿਚ ਉਤਰ ਜਾਏ ਤਾਂ ਪੰਜਾਬ ਮੁੜ ਪਰਤ ਆਏਗਾ ਆਪਣੇ ਅਸਲੀ ਰੂਪ ਵਿਚ। ਧੰਨਵਾਦ ਵੀਰ 🙏🙏🙏🙏

  • @jagsirmann4426
    @jagsirmann4426 3 года назад +50

    ਬਹੁਤ ਹੀ ਵਧਿਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰ ਕੇ

    • @babbumaan2490
      @babbumaan2490 3 года назад

      ruclips.net/video/-3WPUetB2aU/видео.html

  • @abcxyz8977
    @abcxyz8977 3 года назад +1

    ਸਿਰਾ ਹੀ ਕੀਤਾ

  • @LakhwinderSingh-rt4mo
    @LakhwinderSingh-rt4mo 3 года назад +32

    ਨਾਇਸ ਵੀਡੀਓ

  • @jasspreet1023
    @jasspreet1023 3 года назад +44

    ਬੱਬੂ ਦੀ ਐਕਟਿੰਗ ਅੱਤ 🔥🔥🔥🔥🔥

    • @rajbirmaan4406
      @rajbirmaan4406 3 года назад +1

      ruclips.net/video/gCGgi_wiEng/видео.html

    • @lakhveerhbvvd311
      @lakhveerhbvvd311 3 года назад +1

      Jasupuhijb bahut hi Sony video video

  • @desipenduvirsa
    @desipenduvirsa 3 года назад +2

    ਸਿਰਾ ਐਕਟਿੰਗ ਧਰਨਾਟ ਵਾਈ

  • @nareshkaumernaresh8739
    @nareshkaumernaresh8739 3 года назад +6

    ਧਰਨਾਟ ਬਾਈ ਬਹੁਤ ਹੀ ਵਧੀਆ ਸਾਰੀ ਟੀਮ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਨਰੇਸ਼ ਕੁਮਾਰ ਲਸੋਈ

  • @deepsandhu5755
    @deepsandhu5755 3 года назад

    ਵਾ ਬਾਈ ਤੇਰੇ ਐਦਾਂ ਸੁਨੇਹਾ ਕੋਈ ਦੇ ਸਕਦਾ ਧਾਰਨਾਟ ਸਿਆ 👌👌👌

  • @RoshanSingh-lj7iy
    @RoshanSingh-lj7iy 3 года назад +14

    ਬਹੁਤ ਵਧੀਆ ਵੀਡੀਓ ਵੀਰ ਝਰਨਾਟ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ,,🌹🌹🌹

  • @ManpreetKaur-tw3rg
    @ManpreetKaur-tw3rg 3 года назад +2

    Knt aa ,,🧡🧡🧡

  • @gursharansinghnambardar3877
    @gursharansinghnambardar3877 3 года назад +11

    ਬਾਈ ਧਰਨਾਟ ਬਹੁਤ ਹਾਸਾ ਆਇਆ ਵੱਖੀਆ ਦੁੱਖਣ ਲੱਗ ਗਈਆਂ। ਇਸੇ ਤਰ੍ਹਾਂ ਹੱਸਦੇ ਹੱਸਾਉਦੇ ਰਹੋ ਭਰਾਵੋ।

  • @AngrejSingh-uy4mq
    @AngrejSingh-uy4mq 3 года назад

    ਬਹੁਤ ਘੈਂਟ ਵੀਡੀਓ ਹੈ

  • @Sandeeptoor
    @Sandeeptoor 3 года назад +64

    🤣🤣🤣

  • @subedaar_agri_farm
    @subedaar_agri_farm 3 года назад +1

    Siraaaa y main dekh ke bhut khush hoeya siraaa babee

  • @surinder5911
    @surinder5911 3 года назад +51

    ਜਮਾਂ ਸਿਰਾਂ ਲਾਤਾ ਬਾਈ ਜੀ ਤੁਸੀਂ ਤਾਂ😂😂🤟

    • @babbumaan2490
      @babbumaan2490 3 года назад

      ruclips.net/video/-3WPUetB2aU/видео.html

  • @jassihundaljassi2792
    @jassihundaljassi2792 3 года назад

    ਬਾੲੀ ਅੱਤ ੲੀ ਕਰਾੲੀ ਪੲੀ ਅੈ 😃😃😃😃😃😃😃😃

  • @manjindersinghbhullar8221
    @manjindersinghbhullar8221 3 года назад +16

    ਧਰਨਾਟ ਵੀਰ ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 👍👍👍👍

    • @babbumaan2490
      @babbumaan2490 3 года назад

      ruclips.net/video/-3WPUetB2aU/видео.html

  • @sarabhjeetsinghyghi9pm966
    @sarabhjeetsinghyghi9pm966 3 года назад

    ਸਰਿਆਂ ਨਾਲੋਂ ਮਗਰਲਾ ਸੀਨ ਵਦੀਆ ਲਗਿਆ 😀😃😄😁😀😀😀

  • @hsmohal2708
    @hsmohal2708 3 года назад +9

    ਬਾਈ ਤਰਨਾਤ ਤੇਰੀ ਤੇ ਬਿਲੇ ਰਾਮ ਬਾਈ ਦੀ ਵੀਡੀਉ ਇੱਕ ਡੇ ਨੀ ਵੇਖਿਆ

  • @gurjansingh7224
    @gurjansingh7224 3 года назад

    ਪੂਰੀ ਅੱਤ ਕਰਾਤੀ

  • @SatnamSingh-zk4yp
    @SatnamSingh-zk4yp 3 года назад +4

    Very very very very very very very nice video bai ji I Love you bai dharnat jhinjer

  • @windersingh2887
    @windersingh2887 3 года назад

    ਧਰਨਾਟ ਸਿਰਾ ਬਾਈ ਜਰ ਨਹੀਂ ਰੀਸ ਕਰ ਸਕਦਾ ਕੋਈ

  • @AvtarSingh-rk9uh
    @AvtarSingh-rk9uh 3 года назад +7

    ਬਹੁਤ ਵਧੀਆ ਬਾਈ

    • @babbumaan2490
      @babbumaan2490 3 года назад

      ruclips.net/video/-3WPUetB2aU/видео.html

  • @beantghumaan4657
    @beantghumaan4657 3 года назад

    ਬਹੁਤ ਵਧੀਆ ਵੀਰ ਜੀ ਡਾਕਟਰ ਬੰਦੇ ਮਾਰ 🙏🙏🙏🙏🙏🙏🙏🙏

  • @hsmohal2708
    @hsmohal2708 3 года назад +3

    ਕੀ ਗੱਲ ਹੈ🤔🤔🤔🤔🤔🤔🤔🤔🤔🤔🤔🤔🤔🤔🤔🤔

  • @gurvindersinghbawasran3336
    @gurvindersinghbawasran3336 3 года назад

    ਸਿਰਾਂ ਕਾਮੇਡੀ ਬਾਈ ਜੀ,,,,,, ਨਜ਼ਾਰਾ ਲਿਆ ਤਾਂ ਧਰਮ ਨਾਲ ਬਾਈ

  • @Verma.15
    @Verma.15 3 года назад +8

    Bahut badhiya awesome episode hai nazara aa gaya Dharnat veer superb Kabir Parmatma bless you and your team

  • @gagandeepKour-h9w
    @gagandeepKour-h9w 7 дней назад

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ ਪਆ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ❤❤❤❤❤❤❤😂😂😂😂😂😂😂😂😂👏👏👏👌👌👌👍👍❤❤❤❤

  • @NirmalSingh-sr8vp
    @NirmalSingh-sr8vp 3 года назад +4

    ਬਹੁਤ ਵਧੀਆ 22

    • @babbumaan2490
      @babbumaan2490 3 года назад

      ruclips.net/video/-3WPUetB2aU/видео.html

  • @Dildeeprandhawa82
    @Dildeeprandhawa82 3 года назад

    ਨਾਮ ਕੁੱਝ ਇਸ ਤਰ੍ਹਾਂ ਰੱਖਣਾ ਚਾਹੀਦਾ ਸੀ। ਡਾ. R .ਪਾਰ।

  • @jass7039
    @jass7039 3 года назад +4

    😂😂😂😂😂😂😂very very very very very nice video ji

    • @gurpalsingh9920
      @gurpalsingh9920 2 года назад

      😃😃😃😃😃😎😃😃😎😎😎😎😎😎😄😄😄😍😍😄😄😍😄😄😄😄😄😄😄😄😄😄😄😄

  • @bhagatsainivlogs3633
    @bhagatsainivlogs3633 3 года назад

    ਧਾਰਨਾਤ ਬਾਈ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਤਾਰੀਫ਼ ਕਰਨ ਦੇ ਵਾਸਤੇ ਲਵ ਯੂ ਟਰਾਲੀ ਭਰ ਕੇ

  • @harwindersinghsidhu5004
    @harwindersinghsidhu5004 3 года назад +21

    ਬਹੁਤ ਵਧੀਆ ਧਰਨਾਟ ਵੀਰ ਪ੍ਰਮਾਤਮਾ ਤਰੱਕੀਆਂ ਵੱਖਸ਼ੇ ਵੀਰ ਨੂੰ 👍👍

  • @karmjitrai146
    @karmjitrai146 3 года назад

    Dharnat ਅਤੇ ਬੱਬੂ ਦੀ ਜੋੜੀ ਹਿਟ very nice video

  • @baldeepsingh6133
    @baldeepsingh6133 3 года назад +6

    ਬਹੁਤ ਵਧੀਆ ਵੀਡੀਓ ਧਰਨਾਟ, ਬਾਈ ਦੀਪੀ, ਕਿਸ਼ਨਗੜ੍ਹ

  • @MahinderSingh-km3po
    @MahinderSingh-km3po 3 года назад

    ਜਮਾ ਸਿਰਾ ਮੇਰਾ ਬਾਈ ਧਰਨਾਟ

  • @inderjeetBhullar302
    @inderjeetBhullar302 3 года назад +26

    Very nice video👍👍

  • @harjinderdhindsa415
    @harjinderdhindsa415 3 года назад

    ਗੱਲਾਂ ਤਾਂ ਸਾਰੀਆ ਹੀ ਸੱਚੀਆ ਨੇ ਬਾਈ ਤੇਰੀਆ

  • @rajuramgarhia4542
    @rajuramgarhia4542 3 года назад +6

    PURI GL BT HAHAHA 👻👻 love it 🥰 SAT SHRI AKAL JI 🙏🏻🙏🏻 💯💯🇦🇪🇦🇪

    • @babbumaan2490
      @babbumaan2490 3 года назад

      ruclips.net/video/-3WPUetB2aU/видео.html

  • @simranuppal2804
    @simranuppal2804 3 года назад

    ਬਹੁਤ ਹੀ ਵਧੀਆ ਹੈ ਵੀਰ ਜੀ ਵੀਡੀਓ

  • @yadwindersingh3896
    @yadwindersingh3896 3 года назад +4

    Nice 22👌👌👌👌👌👌👌👌👌

  • @harpreetsyalkotiya3998
    @harpreetsyalkotiya3998 3 года назад +1

    Pura tabbr hasss hasss Kamla hogya 😅😅😅😅😅😅😅💖💖💖

  • @ameervirk5635
    @ameervirk5635 3 года назад +20

    First like

  • @JasvinderSingh-pb1kn
    @JasvinderSingh-pb1kn 3 года назад

    ਬਹੁਤ ਵਧੀਆ ਸਿੱਖਿਆ ਦੇ ਰਹੇ ਹੋ ? ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @narinderbhangu3412
    @narinderbhangu3412 3 года назад +14

    End gal baat ☺☺☺☺👌👌👌👌

  • @yadwinderbhangu5814
    @yadwinderbhangu5814 3 года назад

    ਬਹੁਤ👍💯 ਪਰ ਬਾਕੀਆਂ ਦੀ ਆਵਾਜ਼ ਘੱਟ ਸੀ

  • @FilmyMehkma
    @FilmyMehkma 3 года назад +10

    ਬਹੁਤ ਵਧੀਆ ਸਟੋਰੀ ਧਰਨਾਟ ਬਈ god bless you all team 🙏 #JassiHaryau

  • @KuldeepSingh-sb3ep
    @KuldeepSingh-sb3ep 3 года назад +1

    ਆਹ ਬਹੁਤ ਵਧੀਆ ਸੀ ਧਰਨਾਟ ਬਾਈ ਜੀ ਨਵਾ ਆਡੀੲੀਆ ਸੀ

  • @harmankingra9671
    @harmankingra9671 3 года назад +3

    Sira dharnat 22

  • @lovepeeetsingh5999
    @lovepeeetsingh5999 3 года назад

    ਬਹੁਤ ਵਧੀਆ ਵਿਡੀਉ ਆ yy ji

  • @bjamarjitsinghldh770
    @bjamarjitsinghldh770 3 года назад +6

    Sirra video dharnat veer ji♥️♥️♥️

  • @navolotty2746
    @navolotty2746 3 года назад

    ਸਿਕੰਦਰ ਬੁਹਤ ਵਦੀਆ ਜੀ

  • @amrindercheema1699
    @amrindercheema1699 3 года назад +5

    Very nice 👌👌👌

  • @rajinderpunia8353
    @rajinderpunia8353 3 года назад

    ਵੀਰੋ ਗੱਲਾ ਧਰਨਾਟ ਬਾਈ ਦੀਆ ਸੱਚੀਆ ਨੇ ਹੁਣ ਨਾ ਗੱਲਤੀ ਕੱਰਲੇਉ ਜੇ ਪੰਜਾਬ ਨੂੰ ਬੰਚੋਉਣਾ ਹੈ ਤਾ ਵੋਟਾ ਪਾ ਕੇ ਪੰਜਾਬ ਨੂੰ ਅੱਜਾਦ ਕੱਰਵਾਈਏ ਨਹੀ ਪੰਜਾਬ ਦਾ ਨਾਮੋ ਨਿਸਾਨ ਮਿੱਟ ਜਾਵੇਗਾ ਇਥੇ ਇਕ ਦਿਨ ਬੱਈਆ ਨੇ ਰਾਜ ਕਰਨਾ

  • @anmolkingpunjabi
    @anmolkingpunjabi 3 года назад +9

    Very Funny 😂😂🤣🤣🤣🤩🤩
    Very Nice

  • @lavisingh3379
    @lavisingh3379 3 года назад +1

    End gal bat ha veer g 👌👌👌🤘🤘🤘👍👍👍❤️❤️❤️

  • @gurmeetgamer3876
    @gurmeetgamer3876 3 года назад +3

    Bhai ji 👌👌👌👌👌👌👌

  • @jagsirdhaliwal4932
    @jagsirdhaliwal4932 3 года назад

    ਅੱਤ ਮੂਵੀ ਆ ਵਾਈ

  • @vikramaulakh5236
    @vikramaulakh5236 3 года назад +3

    Dharnaat and team rocks 🤙

    • @babbumaan2490
      @babbumaan2490 3 года назад

      ruclips.net/video/-3WPUetB2aU/видео.html

  • @inderjeetsingh8332
    @inderjeetsingh8332 3 года назад +1

    Bhut vdia ji 😊Wmk sarea te

  • @amankaur1385
    @amankaur1385 3 года назад +8

    Veere all videos are great! Much fun to watch with the family. Thank you. Ik gal, jay Tusi please apne sound nu improve kar sakh dey ta boat vadia ho. Kuch gallan microphone catch nahi karda, phir poori gaal nahi sundi. But overall, great job keep up the great work. 👍🏼

    • @babbumaan2490
      @babbumaan2490 3 года назад

      ruclips.net/video/-3WPUetB2aU/видео.html

  • @makhansingh9104
    @makhansingh9104 3 года назад

    ਬਹੁਤ ਵਧੀਆ ਧਰਨਾਟ ਵਾਈ ਸਿਰਾ ਵੀਡੀਓ

  • @pindervlog8916
    @pindervlog8916 3 года назад +4

    Love 😍 you tarnat of Gurpreet veer

  • @chatthaarsh8894
    @chatthaarsh8894 3 года назад

    Darnatt bahi video ਜਿਆਦਾ ਤੋ ਜਿਆਦਾ bano ❤🥰🥀🥰🥀🥰🥀🥰💫💫❤❤💫💫💫

  • @AmarjitSingh-ix3jv
    @AmarjitSingh-ix3jv 3 года назад +5

    Sirra video veero🤘🤘🤘

  • @gurdeeptejay7295
    @gurdeeptejay7295 3 года назад +1

    ਬਹੁਤ ਵਧੀਆ ਵੀਡੀਓ ਆ ਬਾਈ। Nice.

  • @lakhwindarsingh3365
    @lakhwindarsingh3365 3 года назад +4

    Tensan di duae dharnat di comedy 👍😂

    • @babbumaan2490
      @babbumaan2490 3 года назад

      ruclips.net/video/-3WPUetB2aU/видео.html

  • @pargatsinghshergill7468
    @pargatsinghshergill7468 3 года назад

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ ਲਵ ਯੂ ਆਲ ਟੀਮ ਨੂੰ

  • @Baljeetjot
    @Baljeetjot 3 года назад +8

    Siraa ustaad g❤🙏

  • @sukhbitkaursukhbitkaur4113
    @sukhbitkaursukhbitkaur4113 3 года назад +1

    Bhut vadhia video ji

  • @veerdavidermaan9542
    @veerdavidermaan9542 3 года назад +7

    Very nice 🤣🤣🤣🤣🤣

  • @sukhchainsingh2976
    @sukhchainsingh2976 3 года назад

    ਬਹੁਤ ਵਧੀਆ ਵੀਡੀਓ ਲੀਡਰਾਂ ਦੇ ਚਮਚੇ ਵੀ ਰਗੜ ਤੇ

  • @ramanatwal9851
    @ramanatwal9851 3 года назад +4

    Very very nice video

  • @mandeep__kaur123
    @mandeep__kaur123 3 года назад

    Dekhn to pehla e like👌👌🤭

  • @bhathalkulshir7603
    @bhathalkulshir7603 3 года назад +3

    Boht wadhia all off team members good job...

    • @rajbirmaan4406
      @rajbirmaan4406 3 года назад

      ruclips.net/video/gCGgi_wiEng/видео.html

  • @ranvirsingh4021
    @ranvirsingh4021 3 года назад

    ਬਹੁਤ ਹੀ ਵਧੀਆ ਵੀਡੀਓ ਜੀ

  • @sukhwindertolawal8788
    @sukhwindertolawal8788 3 года назад +16

    God bless you and your team ji

    • @babbumaan2490
      @babbumaan2490 3 года назад

      ruclips.net/video/-3WPUetB2aU/видео.html

  • @soheebbrass4488
    @soheebbrass4488 3 года назад +1

    End gal bat aa Veer Ji

  • @pargatsingh9855
    @pargatsingh9855 3 года назад +6

    Nice video veer ji 🙏 👍

  • @amarsingh9657
    @amarsingh9657 2 года назад

    ਬਹੁਤ ਵਧੀਆ। ਸਟੋਰੀ ਵੀ।

  • @sarbjitkaur3902
    @sarbjitkaur3902 3 года назад +4

    Very nice Bhai ji mata Rani apko khush rakha jai mata di🙏🙏🙏🙏

  • @bahiabelt3402
    @bahiabelt3402 3 года назад

    ਦੇਖਣ ਤੋ ਪਹਿਲਾ ਹੀ ਮੈ ਲਾਈਕ ਕੀਤਾ ਨਾਲ ਦੀ ਨਾਲ ਟਿੱਪਣੀ ਕੀਤੀ 😂

  • @jagdeepsidhu1313
    @jagdeepsidhu1313 3 года назад +7

    ਧਰਨਾਟ ਬਾਈ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਤੇ ਹਾਸਾ ਮਜ਼ਾਕ ਵੀ ਬਹੁਤ ਆ ਵੀਡਿਓ ਵਿੱਚ ਪਰ ਸਾਡੇ ਲੋਕ ਜੇਕਰ ਸਿਆਣੇ ਹੋ ਜਾਣ ਤਾਂ ਪੰਜਾਬ ਬਚ ਜਾਵੇਗਾ।

  • @ranjitjit391
    @ranjitjit391 3 года назад

    ਮੁਬਾਰਕਾ,ਵਾਈ,ਜੀ,ਬਹੁਤ,ਬਾਦੀਈਆ

  • @mandeepsinghdandiwalmandee5770
    @mandeepsinghdandiwalmandee5770 3 года назад +4

    Kisan majdoor akta zindabad

  • @harpreetsinghpb1394
    @harpreetsinghpb1394 3 года назад +1

    Bahot vadia bai g👌👌👌👌👌👌👌👌👌👌👌👌👌👌

  • @ishitabansal8621
    @ishitabansal8621 3 года назад +3

    Very nice 😍😍😘

  • @jagseersingh4978
    @jagseersingh4978 3 года назад +1

    App bhutt bhutt dhanyabad 🙏 app Itna hsaa rhee ho ji

  • @lovepreetmaan8493
    @lovepreetmaan8493 3 года назад

    ਬਾਈ,ਖੇਤ,ਵੀ,ਵੀਡੀਓ,ਬਣਾਲਿਆ,ਕਰੋ,ਅਤੇ,ਰੱਬ,ਤੁਹਾਨੂੰ,ਲੰਮੀਆ,ਉਮਰਾ,ਬਖਸੇ, love,you,ਟਰਾਲੀ,ਭਰਕੇ,

  • @sandeepgarg3800
    @sandeepgarg3800 3 года назад +5

    Very Nice video 👍👍👍👍♥️ ♥️♥️♥️

  • @rathikalakendar6173
    @rathikalakendar6173 3 года назад

    ਵਾਹ ਜੀ ਵਾਹ

  • @harjotmaur2946
    @harjotmaur2946 3 года назад +4

    Thanks brother bhut wt karda c video di ❤️🥰🥰🙏

  • @ਗੁਰਬਾਣੀਵੀਚਾਰ-ਫ6ਚ

    ਵਹੋਤ ਵਧੀਆ ਮੂਵੀ ਹੈ ਧੰਨਵਾਦ

  • @bholladesu7556
    @bholladesu7556 3 года назад +6

    Excellent performance g ❤️❤️❤️

  • @clairevandenhoeke794
    @clairevandenhoeke794 11 месяцев назад

    Test pin naal bukhar chak ho riya siraaaaa darnhat bayi ...nice 🎬 harpreet g❤❤❤❤

  • @sharma_302
    @sharma_302 3 года назад +11

    Love u dharnat bai all team ❤

    • @rajbirmaan4406
      @rajbirmaan4406 3 года назад

      ruclips.net/video/gCGgi_wiEng/видео.html

  • @punjabitv1355
    @punjabitv1355 3 года назад +1

    😂😂😂😂vdiaa lge kime na