ਜਦ ਡੀਸੀ ਵਲੋਂ ਮਿਲਿਆ ਘਰ ਸੱਦਾ ।Punjabi Travel Couple । Punjab Tour । Ripan & Khushi । Kulwant Singh IAS

Поделиться
HTML-код
  • Опубликовано: 8 сен 2024
  • In this video you can see detail about our Punjab Tour.
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Punjab #PunjabTour #PunjabiTravelCouple
    #PunjabiTravelCouple #RipanKhushi #Allindiatrip
    If you want to contact us, drop an email on
    travelwithripankhushi@gmail.com

Комментарии • 327

  • @gurwindermaan7594
    @gurwindermaan7594 2 года назад +21

    Tuhade vlog ghaint hunde bro

  • @dildiyasadran2582
    @dildiyasadran2582 2 года назад +8

    ਸੱਚ ਵਿੱਚ ਲੋਕ ਕਹਿੰਦੇ ਹਨ ਕਿ ਚੰਗੇ ਬੰਦੇ ਦੁਨੀਆਂ ਦੇ ਅਜੇ ਵੀ ਹੈਗੇ ਨੇ ਜਿਨ੍ਹਾਂ ਕਰਕੇ ਧਰਤੀ ਖਲੋਤੀ ਹੈ ਵਾਹਿਗੁਰੂ ਜੀ ਕੁਲਵੰਤ ਸਿੰਘ ਨੂੰ ਹਮੇਸ਼ਾਂ ਤਰੱਕੀਆਂ ਬਖ਼ਸ਼ਦਾ ਰਹੇ ਵੇਖ ਕੇ ਮੈਰਾ ਵੀ ਦਿਲ ਕਰਦਾ ਹੈ ਵਾਹਿਗੁਰੂ ਤੇਰੇ ਨਾਮ ਦੀ ਕਮਾਈ ਨਾਲ ਜੁੜੇ ਰਹਿਣ ਸਦਾ ❤️❤️👍👍

  • @singhsingh2185
    @singhsingh2185 2 года назад +13

    ਬਹੁਤ ਗ੍ਰੇਟ ਬੰਦੇ ਲੱਗਦੇ ਨੇ DC ਸਾਬ,,,ਕੋਈ ਬੰਦਾ ਏਡੀ ਵੱਡੀ ਪੋਸਟ ਤੇ ਹੋਵੇ ਤੇ ਏਨੀ ਨਿਮਰਤਾ ਨਾਲ ਰਹੇ ,,ਕਮਾਲ ਆ,,very nice,

  • @jasmersinghjassbrar3673
    @jasmersinghjassbrar3673 2 года назад +14

    ਰਿਪਨ ਵਾਕਿਆ ਹੀ D. C. Sahib ਨੇਕ ਦਿਲ ਇਨਸਾਨ ਹਨ ਪਰ ਸਾਡੇ ਲਈ ਤੁਸੀ ਵੀ ਭਲੇ ਇਨਸਾਨ ਹੋ ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ |ਬਲਾਗ ਵੀ ਸੋਹਣਾ ਸੀ. ਰੋਜ਼ਾਨਾ ਵਾਂਗ ਧੰਨਵਾਦੀ ਹਾਂ.

  • @imdhammi751
    @imdhammi751 2 года назад +25

    ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਤੁਸੀ ਸਾਨੂੰ ਘਰ ਬੈਠਿਆਂ ਨੂੰ ਮੇਰੇ ਮਾਮਾ ਜੀ ਸਰਦਾਰ ਕੁਲਵੰਤ ਸਿੰਘ ਜੀ ਨਾਲ ਮਿਲਾ ਦਿੱਤਾ,ਬਾਕੀ ਰਹੀ ਗੱਲ ਇਹਨਾਂ ਦੇ ਸੁਬ੍ਹਾ ਬਾਰੇ ਬਹੁਤ ਹੀ ਵਧੀਆ ਤੇ ਨੇਕ ਦਿਲ ਇੰਨਸਾਨ ਹਨ,ਬਾਬਾ ਨਾਨਕ ਜੀ ਤੁਹਾਡੀ ਜੋੜੀ ਬਣਾਈ ਰੱਖਣ ਤੇ ਸਦਾ ਤੰਦਰੁਸਤੀ ਮਾਣਦੇ ਰਹੋਂ ਜੀ ਤੇ ਸਾਨੂੰ ਪੰਜਾਬ ਤੇ ਦੁਨੀਆ ਬਾਰੇ ਜਾਣੂ ਕਰਵਾਉਂਦੇ ਰਹੋਂ😍😍😍🙏🏻🙏🏻🙏🏻

  • @devball9179
    @devball9179 2 года назад +7

    ਬਹੁਤ ਵਧੀਆ ਨੈਚਰ ਦੇ ਮਾਲਕ ਨੇ ਸਰਦਾਰ ਕੁਲਵੰਤ ਸਿੰਘ ਜੀ ਤੇ ਘਰ ਵੀ ਬਹੁਤ ਵਧੀਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪੂਰੇ ਪੰਜਾਬ ਦੀ ਸੈਰ ਕਰਵਾਉਣ ਲਈ

  • @official__hargun_vlogs3998
    @official__hargun_vlogs3998 2 года назад +4

    ਸਾਡੇ ਜਿਲ੍ਹੇ ਦੇ ਮਾਣ ਹਨ ਡੀ ਸੀ ਸਾਹਿਬ
    Very kindness person kulwant singh Dhaliwal
    Welcome🎉🎉🎉 both of you🙏🙏
    In MAJHA BLOCK

  • @mintudhillon6945
    @mintudhillon6945 2 года назад +2

    ਰਿੱਪਨ ਵੀਰ ਸਾਡਾ ਜਿਲਾਂ ਵੀ ਤਰਨ ਤਾਰਨ ਵਾ, ਸਰ ਬਹੁਤ ਵਧੀਆ ਇਨਸਾਨ ਨੇ।

  • @sukhravi6815
    @sukhravi6815 2 года назад +1

    DC ਸਾਹਿਬ ਤਰਨ ਤਾਰਨ ਨੂੰ ਸਲੂਟ।ਨਿਮਰਤਾ ਦਾ ਖ਼ਜ਼ਾਨਾ ਇਹਨਾਂ ਕੋਲ ਹੈ🙏🙏🙏🙏🙏👍

  • @Shamsher0000
    @Shamsher0000 2 года назад +7

    ਮਾਝੇ ਆਲੇ ਦਿਲ ਦੇ ਸਾਫ ਆ ਜੀ ਮਾਝੇ ਦੇ ਮਝੈਲ ਮਾਝੇ ਆਲੇ ਭਾਉ PB 46 TARN TARAN
    ਦਾਸ PB 88 ਭਿੱਖੀਵਿੰਡ ਪਿੰਡ ਬਾਸਰਕੇ ਬਾਰਡਰ ਏਰੀਆ

  • @jagdevsingh1511
    @jagdevsingh1511 2 года назад +5

    ਬਹੁਤ ਵਧੀਆ ਤੇ ਨੇਕ ਇਨਸਾਨ ਲਗਦੇ ਨੇ ਤੁਹਾਡੇ ਵਰਗੇ ਡੀ.ਸੀ ਸਾਬ

  • @Avtarsingh-mn1eu
    @Avtarsingh-mn1eu 2 года назад +8

    Great Man D C Sahib

  • @navjotjoshi9180
    @navjotjoshi9180 2 года назад +11

    DC sahib very nice man He is very down to earth

  • @PreetKaur_2300
    @PreetKaur_2300 2 года назад +1

    ਸਰਦਾਰ ਕੁਲਵੰਤ ਸਿੰਘ ਜੀ ਸਾਡੇ ਸਕੂਲ ਦਾ ਹਿੱਸਾ ਨੇ...... ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ, ਮੁਕਤਸਰ.... ਸਾਡੇ ਲਈ ਇੱਕ ਪ੍ਰੇਰਨਾ ਸਰੋਤ 💐 proud to be a NAVODAYAN.....

  • @pachitarsingh9580
    @pachitarsingh9580 2 года назад +5

    ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @jdsingh7013
    @jdsingh7013 2 года назад +3

    DC kulwant singh bhout vadia person mera bachpan ohna naal betia.

  • @varinderkaur9845
    @varinderkaur9845 6 месяцев назад

    Waheguru ji। DC ਸਾਹਿਬ ਮਹਾਨ ਸ਼ਖ਼ਸੀਅਤ ਸਾਡੇ ਮੋਹਸਿਨ

  • @WatchRaiYusufRazaDhanyala
    @WatchRaiYusufRazaDhanyala 2 года назад +4

    Salam from Pakistan.
    Nice to meet with a humble officer!

  • @MeriKalamMeriAwaz
    @MeriKalamMeriAwaz 2 года назад +7

    Nice vedio ਵੀਰ ਤੇ ਭਾਬੀ ਜੀ

  • @sarwansingh3646
    @sarwansingh3646 2 года назад

    ਦੁਕਾਨ ਵਿਚ ਸੰਤਾ ਦੀ ਫੋਟੋ ਵੇਕਣ ਲਈ 👍👍👍👍👍🎉🎉

  • @mapa3936
    @mapa3936 2 месяца назад

    ਬਿਲਕੁਲ ਸਹੀ gift ਦਿੱਤਾ ਜੀ ਤੁਸੀ ਬਹੁਤ ਸੋਹਣਾ

  • @balkarbhutal6283
    @balkarbhutal6283 2 года назад +6

    Very nice 👍👌👍 👍👌👌👌👌 vlog ripan nd Khushi

  • @rajwindersingh4962
    @rajwindersingh4962 2 года назад

    DC ਸਾਹਿਬ ਦੇ ਵਰਤ-ਵਰਤਾਵੇ ਤੋਂ ਉਹਨਾਂ ਦੀ ਇੱਜ਼ਤ ਲੋਕਾਂ ਵਿੱਚ ਹੋਰ ਵਧੀ ਕਾਸ਼ ! ਸਭ ਉੱਚ ਅਧਿਕਾਰੀ ਇੰਨੇ ਠਰੰਮੇ ਵਾਲ਼ੇ ਤੇ ਮਨੁੱਖਤਾ ਵਾਦੀ ਸੁਭਾਅ ਦੇ ਹੋਣ ,ਡਾਕਟਰ ਰੰਧਾਵਾ ਜੀ ਕੰਮ ਤੇ ਵਿਵਹਾਰ ਅੱਜ ਬੋਲਦੇ ਨੇ ਚੰਡੀਗੜ੍ਹ ਤੇ ਲੁਧਿਆਣਾ ਪੀ ਏ ਯੂ ਇਸ ਗੱਲ ਦੀ ਗਵਾਹੀ ਭਰਦੇ ਨੇ

  • @jassi.tv6860
    @jassi.tv6860 2 года назад +1

    DC ਸਾਬ ਜੀ ਦਾ ਸੁਭਾਅ ਬਹੁਤ ਮਿਲਣ ਸਾਰ ਹੈ ਵੈਰੀ ਨਾਈਸ ਮੈਨ

  • @singhnavdip
    @singhnavdip 2 года назад +1

    ਸਾਡੇ ਸ਼ਹਿਰ ਤਰਨ ਤਾਰਨ ਤੁਹਾਡਾ ਤਹਿ ਦਿਲੋ ਜੀ ਆਇਆ ਨੂੰ ਜੀ❤❤❤❤❤

  • @harjinderbhullar5229
    @harjinderbhullar5229 2 года назад +1

    DC shaab ta vakhe bought e giant parsan ne ❤️❤️❤️🥰🥰🥰🥰👌👌👌

  • @malkeetheer6518
    @malkeetheer6518 2 года назад +1

    ਬਹੁਤ ਹੀ ਵਧੀਅਾ ੲਿਨਸਾਨ ਨੇ ਰਵਿੰਦਰ ਸਿੰਘ ਜੀ..ਮੈਂ ਸੁਲਤਾਨਪੁਰ ਲੋਧੀ ੲਿਕ ਸਾਹਿਤਕ ਸਮਾਗਮ ਚ ਮਿਲਿਅਾ ਸੀ

  • @gurveersingh1675
    @gurveersingh1675 2 года назад +7

    ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @balvirkaur6172
    @balvirkaur6172 2 года назад

    humble person D.C sir

  • @singhrasal8483
    @singhrasal8483 2 года назад +1

    Thanks DC Shaib for helping punjabi travel couple
    Good nature
    Gnduu asr

  • @gaganchehal9327
    @gaganchehal9327 Год назад

    Nice dc sabh sardar kulwant singh ji

  • @jaswindersingh5613
    @jaswindersingh5613 3 месяца назад

    My big bro DC kulwant singh dhuri🙏🏻🙌♥️

  • @MandeepSingh-rv1wn
    @MandeepSingh-rv1wn 2 года назад +1

    Very nice person DC Sahib Waheguru ji mehar karan

  • @indiannorway
    @indiannorway 2 года назад +3

    thxs for showing and ssa to humble DC

  • @jassrandhawa6068
    @jassrandhawa6068 2 года назад +1

    ਏਦਾਂ ਦੇ ਨੇਕ ਦਿਲ ਅਫਸਰ ਟਾਵੇਂ ਟਾਵੇਂ ਹੀ ਹੁੰਦੇ ਆ ❤️💐💐💐💐🙏

  • @h.s.gill.4341
    @h.s.gill.4341 2 года назад

    ਬਹੁਤ ਨੇਕ ਇਨਸਾਨ ਲੱਗੇ ਡੀ ਸੀ ਸਾਬ

  • @GurpreetSingh-tj1he
    @GurpreetSingh-tj1he 2 года назад +1

    Punjabi travel couple love you both guys,, I am one of your subscriber, watching all your beautiful and amazing memories video,,
    Ripon & khushi
    ਸਦਾ ਹਸਦੇ ਵਸਦੇ ਰਹੋ ਵਾਹਿਗੁਰੂ ਜੀ ਕਿਰਪਾ ਕਰਨ

  • @kaurgr.4085
    @kaurgr.4085 2 года назад +3

    Very nice shop....punjab de superstar ho tusi.....love you stay blessed 🙌

  • @fromsuperearth..3323
    @fromsuperearth..3323 2 года назад +1

    Ghar ta bhut khubsurat hai neutral greenery naal bhariya piya hai upro janvara naal pyar ihe sabto vadiya message hai rabb ji di kudrat naal pyar da ik khubsurat Sandesh hai .

  • @fromsuperearth..3323
    @fromsuperearth..3323 2 года назад +1

    Dc sahib kulwant Singh ji nu Dil di gerahi to pyar akhde haa ji..

  • @bhinderduhewala2853
    @bhinderduhewala2853 2 года назад

    ਬਹੁਤ ਵਧੀਆ ਲੱਗੇ ਜੀ ਬਹੁਤ ਬਹੁਤ ਧੰਨਵਾਦ ਜੀ

  • @AmandeepKaur-mz8vl
    @AmandeepKaur-mz8vl 2 года назад +1

    Thank you sooooooo much Veerji DC Saab da gar vekhlon lae because I also want to be a ias officer

  • @manveer740
    @manveer740 2 года назад +1

    Main ajj e Thodde vlog ton pehla harminder boparai g di Insta profile dekhi.

  • @RamandeepSingh-rz7lm
    @RamandeepSingh-rz7lm 2 года назад

    Baba botta singh garja singh, jhulna mehal nhi dekhiya tuhi boht mashoor gurdware tarn taran ch hor v boht tuhi miss kar gye

  • @samans4202
    @samans4202 2 года назад

    S. Kulwant Singh ji DC sahib great man 🙏🙏

  • @RajeevKumar-yc4hr
    @RajeevKumar-yc4hr 2 года назад

    The nature of DC sir ji is very good They love Nature and residence is looking good

  • @pb29vlogs
    @pb29vlogs 2 года назад +1

    ਬਹੁਤ ਸਾਰਾ ਪਿਆਰ ਦਿਲ ਦੀ ਗਹਿਰਾਈਆਂ ਤੋਂ ਜਿਲ੍ਹੇ ਮੋਗੇ ਤੋਂ pb29vlogs

  • @singhjaspal2710
    @singhjaspal2710 2 года назад

    ਸਤਿ ਸ੍ਰੀ ਅਕਾਲ ਜੀ ਅੱਜ ਤਾ ਮੇਰੇ ਪੇਕਿਆ ਦੇ ਸਹਿਰ ਆਏ ਮੈਨੂੰ ਹੋਰ ਵਧੀਆ ਲੱਗਦਾ ਹਾਜੀ ਕੱਲ ਤੁਹਾਡੇ ਵਲੋਗ ਦੀ ਬਹੁਤ ਵੈਟ ਕੀਤੀ ਅੱਜ ਤਾ ਸਾਡੇ ਚਾਰ ਵਜੇ ਸਾਡੇ ਕੋਲ ਤੁਹਾਡਾ ਵਲੋਗ ਪਾਓਚਗਾ ਠੀਕ ਇੰਡੀਆ ਦੇ ਅੱਠ ਵਜੇ👍👌👌

  • @manikaram0001
    @manikaram0001 Год назад

    Great DC saab ji

  • @inderamol9510
    @inderamol9510 2 года назад

    DC saab🙏🙏, I met you 2 years back in Jalandhar, you was posted as ADC rural development..Your are really too humble & honest... God Bless you sir 🙏🙏

  • @jasvirsidhu7820
    @jasvirsidhu7820 2 года назад +1

    Great personality good nature from canada bye DC sahib

  • @gurpreetwarring6460
    @gurpreetwarring6460 2 года назад

    Rabb kete sare DC ess bande varge hon

  • @jagjeetsingh1068
    @jagjeetsingh1068 2 года назад

    ਬਾਈ ਹਰਮਿੰਦਰ ਸਾਡੇ ਗੁਆਂਢੀ ਪਿੰਡ ਘੁਡਾਣੀਂ ਕਲਾਂ ਤੋਂ ਆ ਮਾਣ ਆ ਸਾਨੂੰ ਬਾਈ ਤੇ ਜੋ ਅਨੋਖੇ ਢੰਗ ਨਾਲ ਪੰਜਾਬੀ ਬੋਲੀ ਦੀ ਸੇਵਾ ਕਰਦਾ ❣️❣️

  • @ranjitbrar0910
    @ranjitbrar0910 2 года назад

    ਜਿਸ ਟਾਹਣੀ ਨੂੰ ਫਲ ਲੱਗਿਆ ਹੁੰਦਾ ਉਹ ਸਦਾ ਝੁਕੀ ਹੋਈ ਹੁੰਦੀ ਹੈ 🙏

  • @Simransingh-bg8zo
    @Simransingh-bg8zo 2 года назад

    Shi gall aa edi post te hoke eni simplicity je sare officer eda de ban jan

  • @choudhary3394
    @choudhary3394 2 года назад +2

    Me kal dee wait kri ja reyi c blog dee me rat 12bje tk dekhdi rehi blogli

  • @RAHAT302
    @RAHAT302 Год назад

    Hnji veer ji bout nyc ne DC sabb

  • @BUDDH-SINGH
    @BUDDH-SINGH 2 года назад +2

    jaan pehchaan ho gyi a ucheya ucheya naal ea ea ea 😀😀😀👍👍👍❤️❤️❤️ Fazilka Waale ❤️❤️❤️❤️

  • @SimranjeetKaur-qz7pp
    @SimranjeetKaur-qz7pp 2 года назад

    Sir buhat h vadia te nek dil insan ne ohna da nature b buhat h vadia hege ohna ne meri v buhat help kiti me ohna da dil ton thank you kardi a nd god bless him

  • @amritpalSingh-gd6ki
    @amritpalSingh-gd6ki 2 года назад

    ਬਹੁਤ ਵਧੀਆ ਲੱਗਿਆ ਜੀ। ਪਰ ਸਤਕਾਰ ਯੋਗ ਡੀ ਸੀ ਬਾਰੇ ਕਹਿਣਾ ਕਿ ਮੈਂ ਜਿਲੇ ਦਾ ਮਾਲਕ ਹਾਂ " ਇਹ ਬੜੀ ਸ਼ਰਮਨਾਕ ਮਾਨਸਿਕਤਾ ਦਾ ਪ੍ਰਗਟਾਵਾ ਤੇ ਹੰਕਾਰ ਦੀ ਹਦ ਹੈ। ਮੈਂ ਇੱਥੇ ਹੀ ਤੁਹਾਡਾ ਇਹ ਬਲੌਗ ਬੰਦ ਕਰਦਾ ਹਾਂ।
    ਵਾਹਿਗੁਰੂ ਪੰਜਾਬੀਆਂ ਨੂੰ ਅਪਣਾ ਸਤਿਕਾਰ ਤੇ ਸਭਿਆਚਾਰ ਦੀ ਮੁੜ ਜੀਵਤ ਕਰਨ ਲਈ ਅਰਦਾਸ ਕਰਦਾ ਹਾਂ। ਧੰਨਵਾਦ 🙏

  • @RanjitSingh-mh2df
    @RanjitSingh-mh2df 2 года назад

    Sade dist Tarn taran di shaan ne Dc shab He is very very nice person❤️❤️

  • @tersemkhiva8255
    @tersemkhiva8255 2 года назад +1

    Good vlog ripan bro and khusi waheguru kirpa kre 🙏🙏🙏

  • @AmanDeep-bc3cd
    @AmanDeep-bc3cd 2 года назад

    Nice ji dc saab ji huna nu mera valo satsriakal

  • @FailureDeepchahal
    @FailureDeepchahal Год назад

    I know dc Kulwant singh sir (Dhuri) .. struggling life .. nd nice parson .. am from dhuri ..

  • @saeedranja4006
    @saeedranja4006 2 года назад +1

    Beautiful pa ji Pakistan Punjab

  • @bpsingh5818
    @bpsingh5818 2 года назад

    @ He is great & intelligent person. I had worked with him.

  • @easy2richh
    @easy2richh 2 года назад +1

    Osm

  • @b.s.dhillon7515
    @b.s.dhillon7515 2 года назад +2

    ਝਬਾਲ ਤੇ ਸਾਡੇ ਪਿੰਡ ਵਿੱਚ ਦੀ ਲੰਘੇ ਜੇ ਪਤਾ ਹੁੰਦਾ ਤਾਂ ਰਸਤੇ ਵਿੱਚ ਰੋਕ ਕੇ ਤੁਹਾਡੀ ਸੇਵਾ ਪਾਣੀ ਕਰਦੇ।

    • @rasalsingh7754
      @rasalsingh7754 2 года назад

      ਉਹ ਛੋਟੇ ਇਤਹਾਸਕ ਗੁਰਦੁਆਰੇ ਵਿਖੇ ਦਰਸ਼ਨ ਕਰਨ ਲਈ ਨਹੀਂ ਗਿਆ ਕੀ ਗਲ ਕਿਸੇ ਦਸਿਆ ਨਹੀ ਇਸ ਬਾਰੇ

    • @satnamthakursinghwaheguru7722
      @satnamthakursinghwaheguru7722 2 года назад

      So nice of you 😊

  • @balbirsingh1107
    @balbirsingh1107 2 года назад

    Ripan tusi achche ho ta sare achhe hun God bless you

  • @BalwantSingh-xi8wj
    @BalwantSingh-xi8wj 2 года назад

    Kay baat ha.👌 ✔ 🙋 attt Dc saab ❤❤💚💚💛💛💛💙💗💜💙💙💛💚💚💚💛💙

  • @parneetsethi
    @parneetsethi 2 года назад +1

    Mere pind di lng ke gy Aladinpur near dc office Tarn Taran but mil ke gy bai ji tusi mainu

  • @apsingh2484
    @apsingh2484 2 года назад

    Nice person DC sab

  • @deeprai8765
    @deeprai8765 2 года назад

    Thnx vir ji tuhade karke bohat kuj dekheya anannd manneya ,,SAI JI sda khush tandrust te chardi kla ch rakhn tuhanu 🌹

  • @CRIME017
    @CRIME017 2 года назад +2

    Very nice so beautiful good bless u bro

  • @simranjitkaur2155
    @simranjitkaur2155 2 года назад

    Dc sir bhut vadia ne

  • @UshaRani-vr8iw
    @UshaRani-vr8iw 2 года назад

    Bahut good ne sir kash India de sare officers eho jihe hon

  • @punjabi-ae-zubane9708
    @punjabi-ae-zubane9708 2 года назад

    Eh heera banda hai . Saade zille da DC.

  • @akashmannakashmann20
    @akashmannakashmann20 2 года назад

    Real hero hai DC saab

  • @Alihassan-ss3pw
    @Alihassan-ss3pw 2 года назад

    Hay sardar je

  • @BHANGUVIDEOSUK
    @BHANGUVIDEOSUK 2 года назад

    GOD BLESS D C SAHIB JI.

  • @ManjitSingh-cc7gp
    @ManjitSingh-cc7gp 2 года назад +1

    Good visit

  • @surjindersingh6792
    @surjindersingh6792 2 года назад

    Kulwant ji kol d c jalandhar charg hon te meet ho se good officer ✌✌👏👏

  • @kaurjasbir2758
    @kaurjasbir2758 2 года назад +5

    Soo beautiful vlog as always 👌you guys are doing great job keep it up 👍
    Sending you our blessings from Sidney Australia ❤️

    • @kaurjasbir2758
      @kaurjasbir2758 2 года назад +1

      Ek Request hai bro ki tuci apni vid thora jldi upload kr skde ho
      Like india time 7 pm plzzzz
      Love you both 💕

    • @HarpreetSingh-dm9uq
      @HarpreetSingh-dm9uq 2 года назад

      so sweet yr

  • @SidhuCreations13
    @SidhuCreations13 Год назад

    ਅੱਜ ਕੱਲ੍ਹ ਇਹ ਮੋਗਾ ਵਿਖੇ ਹਨ

  • @gurpreetwarring6460
    @gurpreetwarring6460 2 года назад +1

    Love u Dc saab

  • @kulbirdhillon243
    @kulbirdhillon243 2 года назад

    ਬਾਈ ਏਹ ...ਸ਼ੂਗਰ ਮਿੱਲ ਕਲੋਨੀ ਦਾ ਰੈਸਟ ਹਾਓੂਸ ਆ..ਜੋ ਕਿ ਇਸ ਦੇ ਸਾਹਮਣੇ ਹੀ ਹਾਈਵੇ ਦੂਜੇ ਬੰਨੇ ਆ ਤੇ ਇਸ ਵੇਲੇ ਬੰਦ ਆ..ਏਹ ਜਿਲਾ ਪ੍ਸ਼ਾਸ਼ਨ ਨੇ ਕਬਜਾ ਕੀਤਾ ਹੈ....ਏਹ ਸਾਰੀ ਜਮੀਨ ਸ਼ੂਗਰ ਕਲੋਨੀ ਦੀ ਰੈਜੀਡੈੰਸੀਅਲ ਕਲੋਨੀ ਸੀ..ਤੁਸੀਂ ਸਾਡੇ ਸ਼ਹਿਰ ਆਏ ..ਪਤਾ ਨਹੀ ਲੱਗਾ..ਨਹੀ ਤੇ ਹੋਰ ਵੀ ਬੜਾ ਕੁੱਛ ਦਿਖਾਂਓੁੰਦੇ ਤੁਹਾਨੂੰ ..ਨੇੜੇ ਹੀ ਚਲਦਾ ਹੋਇਆ ਘਰਾਟ ਵੀ ਸੀ...

  • @drsarvjeetbrarkundal2858
    @drsarvjeetbrarkundal2858 2 года назад

    ਬਹੁਤ ਵੱਡੀ ਪਰਾਪਤੀ ਹੈ ...

  • @jasmelsingh1451
    @jasmelsingh1451 2 года назад

    डी सी साहब अशे तहियो आ क्यो की ओ पंजाबी शेर आ

  • @sanjay7283
    @sanjay7283 2 года назад

    Bahut hi ghaint personality ne sir
    I m big fan of him

  • @harbirboparai4744
    @harbirboparai4744 2 года назад

    Beta ajj te tusi sade pind chabhal ay hoy o je sano phlan pta huda te mera thanu milan nu buhat dil krda c vlog te mai thade sare dekhdi an ajj tusi sano v dc saab naal mila dita buhat vadiya lagya waheguru thanu chardiyan kla ch rakhe

  • @BalwinderKaur-qu9ls
    @BalwinderKaur-qu9ls 2 года назад +1

    Very good thoughts

  • @AmarjeetSingh-ot7zi
    @AmarjeetSingh-ot7zi 2 года назад +1

    Waheguru ji👍

  • @vickysingh3172
    @vickysingh3172 2 года назад

    DC sahib bhuat nice ne

  • @baljindersingh7802
    @baljindersingh7802 Год назад

    I love you beta and betee i

  • @balwantsingh2460
    @balwantsingh2460 2 года назад

    Very nice veer Kulwant veer good job👌👌👌👌👌👌

  • @gursharanjeetkaur5469
    @gursharanjeetkaur5469 2 года назад +2

    Very nice vlog ripan and khushi

  • @KulwinderSingh-cz1nh
    @KulwinderSingh-cz1nh 2 года назад

    ਸਤਿ ਸ੍ਰੀ ਅਕਾਲ ਵੀਰ👍

  • @MANPREETKAUR-ou9uy
    @MANPREETKAUR-ou9uy 2 года назад

    Dc sir ji verge koi v nahi he is god father🙏

  • @sarbjeetsingh502
    @sarbjeetsingh502 2 года назад

    ਕੁਲਵੰਤ ਸਿੰਘ ਦਾ ਬਹੁਤ ਨਿੱਘਾ ਸੁਭਾਅ ਏ ਸਾਡੇ ਧੂਰੀ ਤੋਂ ਨੇ ਵੈਸੇ ਮੇਰਾ ਪਿੰਡ ਸੁਲਤਾਨਪੁਰ ਆ ਧੂਰੀ ਤੋਂ 14 ਕਿਲੋਮੀਟਰ ਦੂਰੀ ਤੇ

  • @niupl23
    @niupl23 2 года назад

    I seen your visit D C taran taran. I like this and D C sahib really great person very humble and down to earth. We need all higher post officer like him