Viah Da Daaj ( ਵਿਆਹ ਦਾ ਦਾਜ਼ ) Latest Punjabi Movie / New Punjabi Movie 2022 / Hd Movie / Music Care

Поделиться
HTML-код
  • Опубликовано: 20 окт 2024

Комментарии • 38

  • @dsgpatwari4285
    @dsgpatwari4285 Год назад +11

    ਜਿਸ ਨੇ ਧੀ ਦੇ ਦਿੱਤੀ ਅਜੇ ਦਾਜ ਬਾਕੀ ਰਹਿ ਗਿਆ।ਦਾਜ ਦੇ ਲਾਲਚੀਆਂ ਦੇ ਮੂੰਹ ਤੇ ਕਰਾਰੀ ਚਪੇੜ,ਮਾਰਕੇ ਸਮਾਜ ਦੇ ਦਾਜ ਲੋਭੀਆਂ ਨੂੰ ਕਰਾਰਾ ਸੁਨੇਹਾ।ਬਹੁਤ ਵਧੀਆ ਮੂਵੀ ਆ।👍👍👍👍🏼👍👍👍👍👍👌👌👌👌👌👌👌👌👌👌👌👌

  • @nindinawab1168
    @nindinawab1168 Год назад +1

    Good message this vdo Kuldeep.dosanjh Mam ji Nyc job Al team 👏

  • @ravinderravi4911
    @ravinderravi4911 Год назад +8

    ਬਹੁਤ ਖੂਬਸੂਰਤ ਫਿਲਮ 👍👍

  • @rameshbansal1991
    @rameshbansal1991 Год назад +2

    ਬਹੁਤ ਵਧੀਆ ਕਹਾਣੀ ਬਹੁਤ ਵਧੀਆ ਐਕਟਿੰਗ

  • @rachhpalsingh78466
    @rachhpalsingh78466 Год назад

    ਬਹੁਤ ਵਧੀਆ ਕਹਾਣੀ ਲੱਗੀ ਹੈ ਜੀ । ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਹੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @rachhpalsingh78466
    @rachhpalsingh78466 Год назад

    ਸਾਰੀ ਹੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ ਜੀ । ਇਸ ਲਈ ਸਾਰੀ ਹੀ ਟੀਮ ਵਧਾਈ ਦੀ ਹੱਕਦਾਰ ਹੈ ਜੀ । ਸਾਰੀ ਹੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @manjotsinghsingh552
    @manjotsinghsingh552 Год назад +1

    V̺e̺r̺y̺ n̺i̺c̺e̺ v̺i̺d̺e̺o̺

  • @jashansandhu2966
    @jashansandhu2966 Год назад +1

    Vary nice video

  • @lakhichahal1531
    @lakhichahal1531 Год назад +5

    Very nice video 👌👌👌👌💪💪💪💪

  • @manjindersingh1822
    @manjindersingh1822 Год назад +5

    Very nice video ji

  • @darshansharma9284
    @darshansharma9284 Год назад +1

    Good👍❤👍 💆‍♀️💆‍♀️💆‍♀️💆‍♀️💆‍♀️massage💆‍♀️💆‍♀️🙏🙏🙏💆‍♀️🙏

  • @JaswinderKaur-fr3wp
    @JaswinderKaur-fr3wp Год назад +5

    God bless you 🙏

  • @SushilSharma-ee6sj
    @SushilSharma-ee6sj Год назад +2

    Good Nice message conveying video & Good acting 👍

  • @dikshasanjeevbetialishajes3958
    @dikshasanjeevbetialishajes3958 Год назад +1

    Very nice video

  • @pardeepsingh8103
    @pardeepsingh8103 Год назад +1

    K
    ❤Dh

  • @bobbysidhu1028
    @bobbysidhu1028 Год назад +2

    Very very nice 👍👍

  • @Kuldeep_Pandher0013
    @Kuldeep_Pandher0013 Год назад +2

    NYC 💝

  • @jaasjass3826
    @jaasjass3826 Год назад +2

    Very nice

  • @jogindersinghsingh4826
    @jogindersinghsingh4826 Год назад +2

    3

  • @mallmann8309
    @mallmann8309 Год назад +2

    ਬਾਈ ਛਿਤਰ ਮਾਰ ਅਜੇਹੀ ਲਾਲਚੀ ਜਨਾਨੀ ਦੇ , ਤਾ ਕਿ ਲੋਕਾ ਨੂੰ ਸਮਝ ਆਵੇ ਕਿ ਦਾਜ ਨੂੰ ਨਾ ਲਵੋ

  • @HarpreetSingh-px3kf
    @HarpreetSingh-px3kf Год назад +2

    Jehne dhee de ti ohde kol baaki ki reh gaya duniya de loko es daaj de kohar nu shareer chon kaddo

  • @aqsajutt5302
    @aqsajutt5302 Год назад +1

    5

  • @mrmrsdosanjh6258
    @mrmrsdosanjh6258 Год назад +4

    Like share comment 🙏🏻🙏🏻🙏🏻

  • @narinderpal1854
    @narinderpal1854 Год назад +4

    Sass da role ni vdhiya.....nkli dialogue.

  • @baljinderkaur4070
    @baljinderkaur4070 Год назад +1

    Insensitive people .. Son and daughter-in-law laughing out at domestic violence by father. But have problem with dowry. Mother in law was wrong that doesn’t make others right. She is suffering from paralysis and everyone is making her realising her mistakes 🤦🏻‍♀️

  • @gurnamdhanoa339
    @gurnamdhanoa339 Год назад +1

    Set the contro

  • @kklab9565
    @kklab9565 Год назад +1

    sasdi bahut hi rabbish language use kar diti

  • @neelamrani3943
    @neelamrani3943 Год назад +1

    m

  • @ajit7919
    @ajit7919 Год назад +1

    a

  • @AnkushKumar-kl3ji
    @AnkushKumar-kl3ji Год назад +2

    No

  • @GurpreetSingh-fq7di
    @GurpreetSingh-fq7di Год назад +5

    Very nice video 👍🌹❤️🙏🙏