ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਗੁਰਬਾਣੀ ਕਥਾ | Amrik Singh Chandigarh
HTML-код
- Опубликовано: 25 ноя 2024
- ਗੁਰੂ ਰਾਮਦਾਸ ਸਾਹਿਬ ਸੱਚੇ ਪਾਤਿਸ਼ਾਹ ਜੀ ਦਾ ਪਾਵਨ ਸ਼ਬਦ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਦੀ ਵਿਸਥਾਰਤ ਕਥਾ ਦਾ ਚੌਥਾ ਭਾਗ ਯੂਬਾ ਸਿਟੀ ਕੈਲੀਫੋਰਨੀਆ 2024 ਕਥਾ ਸਮਾਗਮ ਦੌਰਾਨ ਸੰਗਤ ਦੀ ਹਾਜ਼ਰੀ ਚ ਕਥਾ ਸਮਾਗਮ ਦੇ ਚੌਥੇ ਦਿਨ ਪੇਸ਼ ਕੀਤੀ ਗਈ।
ਸਿੰਘ ਸਾਹਿਬ ਆਪ ਜੀ ਦਾ ਬਹੁਤ ਬਹੁਤ ਸ਼ੁਕਰ ਸਿਖੀ ਜੀਵਨ ਦਾ ਦ੍ਰਿਸ਼ਟਾਂਤ ਦਿਖਾਇਆ 🙏
Waheguru Ji ka Khalsa waheguru Ji ki Fateh Singh sahab ji
ਭਗਤਾਂ ਦੀ ਮੇਹਰ ਚਾਹੀਦਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ਲਵਿੰਗਸਟਨ ਕੈਲੀਫੋਰਨੀਆ
🙏🙏🙏