ਪਾਣੀ ਤੇ ਡੀਜ਼ਲ ਨਾਲ ਚਲਦੇ ਇਹ ਆਟੋ , ਕੀਮਤ ਅਤੇ ਫੀਚਰ ਜਾਣੋ || atul auto diesel price

Поделиться
HTML-код
  • Опубликовано: 4 фев 2025

Комментарии • 33

  • @Grewal5911.
    @Grewal5911. Год назад +18

    ਬਾਈ ਜੀ ਗੁਜਰਾਤ ਦੀ ਕੰਪਨੀ ਦਾ ਅਸੀ ਨੀ ਲੈਣਾ ਇਹ ਗੁਜਰਾਤੀ ਪੰਜਾਬੀਆਂ ਨੂੰ ਗਵਾਰ ਸਮਝਦੇ ਆ ਅਸੀਂ ਇਹਨਾਂ ਦੀਆਂ ਕੰਪਨੀਆਂ ਦੀਆ ਚੀਜਾਂ ਕਿਉਂ ਖਰੀਦੀਏ

    • @Souravjoshhivlogs
      @Souravjoshhivlogs Год назад +2

      Sahi bolya bhai niu log panjab haryana ny anpadh samjhe kisana ky sirpe khake niu gujrati kisana niu hi akhe dikhawe boycott kro bhai sarey panjabi haryanvi bhai enha gujratiya ney panjab haryana bhaichara on top💪🏻

  • @kuldeepsinghdhiman2759
    @kuldeepsinghdhiman2759 Год назад +3

    ਦਰਸ਼ਨ ਸਿੰਘ ਜੀ ਪੰਜਾਬ ਦੀ ਜੈ ਕਰਨੀ ਯਾਦ ਨਹੀਂ ਆਈ ਜਿਹਦਾ ਅੰਨਜੱਲ ਛੱਕ ਰਿਹਾ ਏਂ , ਜਿਹੜਾ ਤੈਨੂੰ ਰੋਜ਼ੀ ਰੋਟੀ ਦੇ ਰਿਹਾ ਹੈ

    • @gursahibsinghkuka7824
      @gursahibsinghkuka7824 Год назад

      ❤❤❤❤❤

    • @DarshanSingh-ql3tl
      @DarshanSingh-ql3tl Год назад +1

      ਲੇ ਵੀਰ ਹੁਣ ਕਹਿ ਦਿੰਨਾਂ , ਜੈ ਜੈ ਕਾਰ ਪੰਜਾਬ ਦੀ, ਜੈ ਜੈ ਕਾਰ ਪੰਜਾਬੀਆਂ ਦੀ ,
      ਹੁਣ ਖੁਸ਼ ਏਂ

  • @balwinderbrar3739
    @balwinderbrar3739 Год назад +2

    ਬਹੁਤ ਵਧੀਆ ਜਾਣਕਾਰੀ

  • @JagdeepSingh-gv7hf
    @JagdeepSingh-gv7hf Год назад +3

    ਬਾਈ ਜੀ। ਪੰਜਾਬੀ ਨੂੰ ਕੰਮਘੱਟਮਿਲਦਾ।ਤੇਬੲਈਆਨੇ।ਧੂੜਕੱਡੀਪੲਈ। ਹੈ ਕੁਝ ਨੀ ਹੁੰਦਾ ਕੋਲ।ਬੈਠਦੇਵੀਲੋਕਬੲਈਆਨਾਲਹੀ।ਪੱਕੀ ਗੱਲ। ਪੰਜਾਬ ਭਰਿਆ।ਯੂਪੀਬਿਹਾਰਨਾਲਬਾਈ

  • @havensanjeev7847
    @havensanjeev7847 8 месяцев назад

    Very nice 👍👍👍🎉

  • @Beatspassion713
    @Beatspassion713 Год назад +1

    ਬਾਈ 🛺ਵੇਕਾਰ ਆ ਇਹ ਮੂਹਰਲੇ ਟਾਇਰ ਤੇ ਜਮਾ ਕੰਜੂਸੀ ਕਿਤੀ ਗਈ ਆ ਸਿਰਫ ਇੱਕ soccar ਹੀ ਲਗਾਇਆ ਜਾਇਦਾ ਭਾਰ🧳 ਨਾਲ ਟੋਏ ਚੋ ਲੰਘ ਗਿਆ ਤਾਂ ਸਮਜ਼ੋ ਟੁੱਟ ਜਾਣਾ ❎❎

  • @sonukalsi1991
    @sonukalsi1991 Год назад +2

    Gud work

  • @gelasingh9528
    @gelasingh9528 Год назад

    ਬਹੁਤ ਵਧੀਆ ਬਾਈ ਜੀ ਧੰਨਵਾਦ
    ਸਤ ਸ੍ੀ ਆਕਾਲ

  • @pappupal9385
    @pappupal9385 2 месяца назад

    ji

  • @manjindersingh7379
    @manjindersingh7379 Год назад

    Nice jaankari

  • @SukhwinderSingh-qd6fs
    @SukhwinderSingh-qd6fs Год назад +1

    ਠੀਕ

  • @dineshchoudharydcpodvr9
    @dineshchoudharydcpodvr9 Год назад

    Nice information veer g

  • @RammurtiBagha
    @RammurtiBagha Год назад

    ਸ੍ਰਦਾਰ ਜੀ ਈ ਰਿਕਸ਼ਾ ਫਾਸਫੋਰਸ ਬੈਟਰੀ ਵਾਲਾ ਕਿਨੇਂ ਵਿੱਚ ਪਏਗਾ

  • @DarshanSingh-ql3tl
    @DarshanSingh-ql3tl Год назад

    Best Dealership in Ludhiana

  • @warvalstudios4329
    @warvalstudios4329 Год назад

    From Ferozepur , Guruharsahai To,

  • @techyjassi
    @techyjassi Год назад +2

    ਸੇਵਕ ਜੀ ਸਾਨੂੰ ਕੀ ਫਾਇਦਾ ਹੋਇਆ ਇਹ ਵੀਡੀਓ ਵੇਖ ਕੇ ਇਸ ਵੀਡੀਓ ਵਿੱਚ ਜਿਹੜੇ ਨੰਬਰ ਦਿੱਤੇ ਗਏ ਨੇ ਉਹਨਾਂ ਨੂੰ ਅਸੀਂ ਕਾਲ ਕੀਤੀ ਹੈ ਪਰ ਉਹ ਸਾਡਾ ਫੋਨ ਨਹੀਂ ਚੁੱਕ ਰਹੇ ਤਿੰਨ ਘੰਟਿਆਂ ਤੋਂ ਜਿਹੜੇ ਹੁਣ ਫੋਨ ਨਹੀਂ ਚੁੱਕ ਰਹੇ ਕੀ ਉਹ ਕੱਲ ਨੂੰ ਜਦੋਂ ਕਿਤੇ ਗੱਡੀ ਚ ਖਰਾਬੀ ਆਵੇਗੀ ਉਹ ਸਾਡਾ ਫੋਨ ਚੁੱਕਣਗੇ ਜਦ ਕਿ ਅਸੀਂ ਤੇ ਨਵੀਂ ਗੱਡੀ ਲੈਣੀ ਹ ਤਾਂ ਵੀ ਫੋਨ ਨਹੀਂ ਚੁੱਕਿਆ ਜਾ ਰਿਹਾ ਇੱਕ ਵਾਰੀ ਫੋਨ ਚੁੱਕਿਆ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਭੇਜੋ ਉਸ ਤੋਂ ਬਾਅਦ ਇਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ। ਜੇਕਰ ਕੰਮ ਜਿਆਦਾ ਹੈ ਤਾਂ ਆਪਣੀ ਟੀਮ ਨੂੰ ਵੀ ਵਧਾ ਲੈਣ ਤਾਂ ਜੋ ਲੋਕਾਂ ਨੂੰ ਵਧੀਆ ਤੋਂ ਵਧੀਆ ਸਰਵਿਸ ਮਿਲ ਸਕੇ.

    • @sewakmechanical
      @sewakmechanical  Год назад

      ਕੱਲ ਵਿਸ਼ਕਰਮਾ ਡੇ ਸੀ ਸ਼ਾਇਦ ਤਾ ਕਰਕੇ

    • @sewakmechanical
      @sewakmechanical  Год назад

      ਤੁਸੀ ਆਪਨਾ ਨਬਰ ਕੁਮੇਟ ਵਿੱਚ ਲਿਖ ਦਿਓ ਉਹ ਤੁਹਾਨੂੰ ਵਾਪਸ ਕਾਲ ਕਰਾਗਾ

    • @techyjassi
      @techyjassi Год назад

      ਸਰ ਅੱਜ ਕਾਲ ਕੀਤੀ ਸੀ

    • @techyjassi
      @techyjassi Год назад

      @@sewakmechanical ਤੇ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਰਿਪਲਾਈ ਦਿੱਤਾ

    • @charanpreetsinghoberoi8022
      @charanpreetsinghoberoi8022 Год назад

      Sorry for inconvenience
      Please send us your contact details
      We will try our best to help you!

  • @BhupinderSinghBadesha
    @BhupinderSinghBadesha Год назад

    ❤❤

  • @DarshanSingh-ql3tl
    @DarshanSingh-ql3tl Год назад

    👍

  • @Satnamsingh-cg1hb
    @Satnamsingh-cg1hb Год назад

    ਸੇਵਕ ਜੀ ਸਤਿ ਸ਼੍ਰੀ ਅਕਾਲ ਜੀ❤

  • @bindiakhanna6650
    @bindiakhanna6650 5 месяцев назад

    Service bahut kharab hai ehna di

  • @cheemavlogs1906
    @cheemavlogs1906 Год назад

    Pump maico de 😂

  • @sarabjitkaur73
    @sarabjitkaur73 Год назад

    Ldh ਹੁੰਦਾ ਨਾ ਕਿ ldha