ਇਸ ਪਿੰਡ ਦਾ ਨਾਂ ਔਰੰਗਜ਼ੇਬ ਤੋਂ ਪਿਆ । ਭਾਈ ਨਗਾਹੀਆ ਨੇ ਘੋੜਾ ਭੇਟ ਕੀਤਾ । Alamgir | Guru Gobind Singh Marg 22

Поделиться
HTML-код
  • Опубликовано: 27 янв 2025

Комментарии • 185

  • @NishanSinghAustralia
    @NishanSinghAustralia  3 года назад +19

    * ਨਵੀਆਂ ਵੀਡੀਓ ਹੁਣ ਸਿਰਫ RUclips ਚੈਂਨਲ Nishan Singh Australia ਤੇ * ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 Click below to subscribe:👇👇👇👇👇 ruclips.net/user/NishanSinghAustralia
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @parwazsingh9959
      @parwazsingh9959 3 года назад +1

      ਸਿੰਘ ਸਾਬ ਜੀ ਵੀਡੀਓ ਨਾਲ ਓਹੀ ਮਿਉਜਿਕ ਚਲਾਇਆ ਕਰੋ ਫਿਰ ਹੋਰ ਵੀ ਮਨ ਲਗਦਾ ਹੈ

    • @ManjitSingh-ip3op
      @ManjitSingh-ip3op 3 года назад +1

      ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਬਾ ਜੀ ਸਾਡਾ ਤੁਸੀਂ ਜੱਸੜ ਪਿੰਡ ਛੱਡ ਗਏ ਜੀ

    • @style5611
      @style5611 3 года назад +1

      Singh ji tusi apna dumalla kive sajjondai ho
      Please vedio pa do dumalla di

    • @jasbirkaurmalhi4968
      @jasbirkaurmalhi4968 3 года назад +1

      Thanks 🙏

    • @harmohindersingh3305
      @harmohindersingh3305 2 года назад

      @@style5611 iiiijojjijjjj

  • @simrantalks4746
    @simrantalks4746 3 года назад +12

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਜੋ ਇਤਿਹਾਸ ਤੋਂ ਜਾਣੂ ਕਰਾਉਣ ਦੀ ਸੇਵਾ ਕਰ ਰਹੇ ਹੋ । ਅੱਜ ਤਾਂ ਸਿਰਫ ਸਾਨੂੰ ਇਹ ਯਾਤਰਾ ਹੀ ਲੱਗਦੀ ਐ ਪਰ ਇਤਿਹਾਸਿਕ ਦਸਤਾਵੇਜ਼ ਤਿਆਰ ਹੋ ਰਿਹਾ ਹੈ ਜੋਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਲਾਭਕਾਰੀ ਹੋਵੇਗਾ ਜਿਵੇਂ ਹਿਸਟੋਰਿਅਨ ਕਰਮ ਸਿੰਘ ਜੀ ਜਾਂ ਭਾਈ ਧੰਨਾ ਸਿੰਘ ਜੀ ਦੀ ਘਾਲਣਾ ਅੱਜ ਰਾਹ ਦਸੇਰਾ ਬਣ ਕੇ ਲਾਭਕਾਰੀ ਸਿੱਧ ਹੋ ਰਹੀ ਹੈ । ਮੈਨੂੰ ਤਾਂ ਲੱਗਦੈ ਕਿ ਤੁਸੀਂ ਭਾਈ ਧੰਨਾ ਸਿੰਘ ਜੀ ਦੀ ਹੀ ਰੂਹ ਹੋ । ਪਿਛਲੇ ਜਨਮ ਵਿੱਚ ਬਿਖੜਾ ਪੈਂਡਾ ਤੈਅ ਕਰਦਿਆਂ ਤੁਸੀਂ ਘੋੜੇ ਦੀ ਮੰਗ ਕੀਤੀ ਹੋਣੀ ਐ ਤੇ ਰਹਿੰਦੀ ਸੇਵਾ ਪੂਰੀ ਕਰਨ ਦੀ ਬੇਨਤੀ ਕੀਤੀ ਹੋਣੀ ਐ ਜਿਸ ਕਰਕੇ ਹੁਣ ਨਿਸ਼ਾਨ ਸਿੰਘ ਬਣ ਕੇ ਸੇਵਾ ਕਰ ਰਹੇ ਹੋ ਜੀ । ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਸੇਵਾ ਲੈਂਦੇ ਰਹਿਣ ਜੀ ।

  • @simranjeetkaur3918
    @simranjeetkaur3918 3 года назад +4

    ਰੂਹ ਖੁਸ਼ ਹੋ ਗਈ ਬਾਬਾ ਜੀ। ਕਿੰਨੇ ਹੀ ਸੋਹਣੇ ਅਸਥਾਨ ਨੇ ਸਾਡੇ ਗੁਰੂ ਪਿਤਾ ਦੇ🙏🙏

  • @HarminderSingh-zi5vg
    @HarminderSingh-zi5vg 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @Manvindergrewal2107
    @Manvindergrewal2107 2 года назад

    ਧੰਨ-ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏

  • @143palwinder
    @143palwinder 2 года назад

    ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ

  • @Thor-gj5wc
    @Thor-gj5wc 3 года назад +11

    ਇਨਾਂ ਨੇ 2013 ਵਿੱਚ ਆਲਮਗੀਰ ਗੁਰਦੁਆਰੇ ਦੀ ਪੁਰਾਣੀ ਇਤਿਹਾਸਿਕ ਬਿਲਡਿੰਗ ਢਾਹ ਕੇ ਉਸਦੇ ਸਾਹਮਣੇ ਨਵੀ ਬਿਲਡਿੰਗ ਤਿਆਰ ਕੀਤੀ ਸੀ ਹੁਣ ਵੀ ਦਰਸ਼ਨ੍ਹੀ ਡਿਓੜੀ ਢਾਹ ਕੇ ਨਵੀ ਬਣਾ ਰਹੇ ਨੇ ਏਹ ਸਰਾਸਰ ਪੈਸੇ ਦੀ ਖਰਾਬੀ ਹੈ

  • @Amnindersingh9685
    @Amnindersingh9685 2 года назад

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਪਾਤਸ਼ਾਹ ਜੀ

  • @Amnindersingh9685
    @Amnindersingh9685 2 года назад

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਪਾਤਸ਼ਾਹ ਜੀ

  • @HansRaj-zg7hb
    @HansRaj-zg7hb 3 года назад

    ਧੰਨ ਮਾਲਕਾ ਤੂੰ ਧੰਨ ਤੇਰੀ ਸਿੱਖੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jatinderdhatt0001
    @jatinderdhatt0001 3 года назад +2

    💐💐ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 💐💐🙏🙏🙏🙏🙏🌹

  • @sandhusaab8734
    @sandhusaab8734 3 года назад

    ਭਾਈ ਸਾਹਿਬ ਜੀ ਸ਼ੁਕਰੀਆ ਧੰਨਵਾਦ ।
    🙏🙏🙏❤❤❤

  • @kiratmehrok3980
    @kiratmehrok3980 Год назад

    ਧੰਨ ਪੁੱਤਰਾਂ ਦੇ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @143palwinder
    @143palwinder 2 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @bindersingh1452
    @bindersingh1452 3 года назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @GurpreetSingh-vl7pu
    @GurpreetSingh-vl7pu 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @geetajoshi6759
    @geetajoshi6759 3 года назад +4

    Satnam Shree Waheguru Ji 🙏🙏🙏❤️❤️❤️

  • @simrat_singh8118
    @simrat_singh8118 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ ਮੈਨੂੰ ਬਹੁਤ ਹੀ ਵਧੀਆ੍ ਲੱਗੀ ਹੈ

  • @gurjitsinghkhalsa9317
    @gurjitsinghkhalsa9317 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @simranjeetkaur3918
    @simranjeetkaur3918 3 года назад

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @SurinderSingh-uq1wx
    @SurinderSingh-uq1wx 3 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਖਾਲਸਾ ਜੀ ਅੱਜ ਆਪਜੀ ਨੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਜੀ ਦੇ ਦਰਸ਼ਨ ਕਰਵਾਏ, ਆਪਜੀ ਨੇ ਪਿਛਲੀ ਵੀਡਿਓ ਵਿੱਚ ਸਾਂਝ ਪਾਈ ਸੀ ਕਿ ਗੁਰੂ ਸਾਹਿਬ ਜੀ ਨੇ ਫੱਤੇ ਤੋਂ ਘੋੜੀ ਮੰਗੀ ਸੀ ਤਾ ਉਸਨੇ ਬਹਾਨਾ ਲਾ ਦਿੱਤਾ ਸੀ ਤੇ ਗੁਰੂ ਜੀ ਤੋਂ ਬੇਮੁੱਖ ਹੋ ਗਿਆ ਸੀ ਤੇ ਮਰ ਗਿਆ ਸੀ ਪਰ ਦੂਜੇ ਪਾਸੇ ਗੁਰੂ ਦਾ ਸਿੱਖ ਭਾਈ ਨਗਾਹੀਆ ਜਿਸ ਨੇ ਗੁਰੂ ਜੀ ਨੂੰ ਘੋੜਾ ਭੇਂਟ ਕੀਤਾ ਤੇ ਗੁਰੂ ਨੂੰ ਸਦਾ ਲਈ ਪ੍ਰਵਾਨ ਹੋ ਗਿਆ

  • @AvtarSingh-f1o7c
    @AvtarSingh-f1o7c 9 месяцев назад

    ਬਾਬਾ ਨਾਨੂੰ ਸਿੰਘ ਜੀ ਮਹਾਰਾਜ ਦੱਖਣ ਤੋਂ ਆਏ ਕਲਗੀਧਰ ਜੀ ਦੇ ਹੁਕਮ ਅਨੁਸਾਰ ਮੰਜੀ ਸਾਹਿਬ ਨੂੰ ਪ੍ਰਗਟ ਕੀਤਾ ਅਤੇ ਨਾਮ ਬਾਣੀ ਦਾ ਤਪ ਕੀਤਾ ਉਹਨਾਂ ਦਾ ਤਪ ਅਸਥਾਨ ਵੀ ਇੱਥੇ ਮੌਜੂਦ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HarjinderSingh-ie4tu
    @HarjinderSingh-ie4tu 3 года назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @nirbhaisingh8894
    @nirbhaisingh8894 3 года назад

    Dhan Dhan Shri Guru Gobind Singh Sahib ji🙏🌹🌺🥀⚘👏 Waheguru ji 🙏🌹🌺🥀⚘👏Waheguru ji 🙏🌹🌺🥀⚘👏Waheguru ji🙏🌹🌺🥀⚘👏 Waheguru ji 🙏🌹🌺🥀⚘👏Waheguru ji 🙏🌹🌺🥀⚘👏Waheguru ji🙏🌹🌺🥀⚘👏 Waheguru ji🙏🌹🌺🥀⚘👏 Waheguru ji 🙏🌹🌺🥀⚘👏Waheguru ji🙏🌹🌺⚘⚘👏 Waheguru ji 🙏🌹🌺🥀⚘👏Waheguru ji 🙏🌹🌺🥀⚘👏Waheguru ji 🙏🌹🌺🥀⚘👏

  • @amanpreetpannu5757
    @amanpreetpannu5757 3 года назад +3

    🙏🙏😘😘💐💐Alamgir Sahib sade pind kol aa .aj fr yaad aagi !

  • @goltibhullar7201
    @goltibhullar7201 3 года назад

    DHAN DHAN SHRI GURU GOBIND SINGH JI KIRPA KARO

  • @amandeepsingh7691
    @amandeepsingh7691 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @GurpreetSingh-vo7is
    @GurpreetSingh-vo7is 2 года назад +1

    Waheguru ji waheguru ji waheguru ji waheguru ji waheguru ji 🙏🙏🙏🙏🙏

  • @dhrambirchahal5270
    @dhrambirchahal5270 3 года назад +2

    DHAN DHAN GURU GOBIND SINGH JI 🙏🙏🙏🙏🙏🙏🙏🙏🙏🙏🙏🙏🙏🙏

  • @parmjitkaur1967
    @parmjitkaur1967 3 года назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਜੀ 🌹🌹🌹🌹🌹🌹🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @PizzGames
    @PizzGames 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਪੰਜਾਬ ਦੀ ਅਜਾਦੀ ਲਈ ਹੋਣ ਜਾ ਰਹੇ refrendum ਦੀਆਂ ਵੋਟਾਂ ਲਈ ਤਿਆਰ ਬਰ ਤਿਆਰ ਰਹੋ ਜੀ ਤਾਂ ਕਿ ਅਸੀਂ ਇੱਕ ਐਸਾ ਰਾਜ ਬਣਾਈਏ ਜਿਸ ਰਾਜ ਦੇ ਚਲਦੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਨਾ ਹੋ ਸਕੇ uk ਵਾਲਿਆਂ ਨੇ ਵੋਟਾਂ ਖ਼ਾਲਸਾ ਰਾਜ ਦੇ ਹੱਕ ਵਿੱਚ ਪਾ ਕੇ ਦੱਸ ਦਿੱਤਾ ਹੈ ਕਿ ਸਿੱਖਾਂ ਨੂੰ ਅਪਣਾ ਰਾਜ ਚਾਹੀਦਾ ਹੈ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🗳️☑️

  • @mandeepchalotra9696
    @mandeepchalotra9696 3 года назад

    Waheguru ji bhut Vidya gallan ji ❤

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @HarjinderSingh-ie4tu
    @HarjinderSingh-ie4tu 3 года назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ

  • @gurwantsandhu2699
    @gurwantsandhu2699 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpejsingh3866
    @gurpejsingh3866 3 года назад +1

    Wahe guru g dhan guru gobind singh g 🙏🙏🙏🙏🙏🙏🙏

  • @baljeetmakkra1159
    @baljeetmakkra1159 3 года назад

    💖🍀🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🍀💖

  • @atmasingh6751
    @atmasingh6751 3 года назад +1

    Bhai Sahib Ji, Sat Sri Akal Ji we are very thankful to you for this religious information

  • @Harinder-lz4tq
    @Harinder-lz4tq 3 года назад

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @meetsingh8191
    @meetsingh8191 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਬਹੁਤ ਧਨਵਾਦ ਤੁਹਾਡਾ ਸ੍ਰੀ ਮੰਜੀ ਸਾਹਿਬ ਆਲਮਗੀਰ ਜੀ ਦਾ ਇਤਿਹਾਸ ਦੱਸਣ ਲਈ

  • @jassbeimaan7300
    @jassbeimaan7300 2 года назад

    ਵਾਹਿਗੁਰੂ ਜੀ,,,

  • @GaganKumar-my5vn
    @GaganKumar-my5vn 3 года назад

    Dhan Dhan Shaib Shri Guru Gobind Singh ji

  • @satyadevg
    @satyadevg 2 года назад

    🙏SatnaamSreeWaheguruji🙏

  • @KulwantSingh-zu1iq
    @KulwantSingh-zu1iq 3 года назад

    Thanksveer ji

  • @karamsinghkharoud8626
    @karamsinghkharoud8626 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 💐💐

  • @ManinderSingh-kj5et
    @ManinderSingh-kj5et 3 года назад

    Dhan Dhan Shri Guru Gobind Singh Ji Maharaj

  • @satwantsinghwaheguruji843
    @satwantsinghwaheguruji843 3 года назад +2

    Dhan waheguru ji

  • @suchasingh2663
    @suchasingh2663 Год назад

    Dhan Dhan Shri Guru Gobind Singh g

  • @satpalkaur2899
    @satpalkaur2899 11 месяцев назад

    ਵਾਹਿਗੁਰੂ

  • @bittitalwandisabo5343
    @bittitalwandisabo5343 3 года назад

    ਸਤਿਨਾਮ ਵਾਹਿਗੁਰੂ ਜੀ

  • @my_activity714
    @my_activity714 3 года назад

    waheguru ji kirpa ਕਰੋ 🙏🙏🙏🙏🙏🙏🙏

  • @JaswinderSingh-js7ri
    @JaswinderSingh-js7ri 3 года назад

    Waheguru ji ka khalsa waheguru ji ki Fateh

  • @noor-bq6kg
    @noor-bq6kg 3 года назад

    Wahe guru mehar kare

  • @neerajjohn
    @neerajjohn 3 года назад

    Waheguru ji 🙏 🙏 🙏

  • @santokhsinghbhatia3843
    @santokhsinghbhatia3843 3 года назад +1

    Wahaguhu ji ki Fateh 👍🌲🌷🌿🌻🌴🙏❤️🌹🌲👍

  • @tanbirsingh777
    @tanbirsingh777 3 года назад

    ਵਾਹਿਗੁਰੂ ਜੀ ਕੀ ਫਤਿਹ ਜੀ

  • @apindersingh72
    @apindersingh72 3 года назад +1

    Waheguru Ji ka Khalsa, Waheguru Ji ke Fateh

  • @DeepSingh-eh4zk
    @DeepSingh-eh4zk 3 года назад +3

    My heart goes with this place.

  • @HARJITSINGH-qo6pl
    @HARJITSINGH-qo6pl 3 года назад +1

    Satnam Waheguru Je🙏🙏

  • @sandeepgabba6063
    @sandeepgabba6063 3 года назад +1

    Waheguru Ji ka Khalsa Waheguru JI Fateh Ji

  • @unlimitedpower2364
    @unlimitedpower2364 3 года назад +1

    🙏WAHEGURU JI KA KHALSA WAHEGURU JI KI FATEH🙏

  • @satveendersinghkala
    @satveendersinghkala 3 года назад

    Dhan Dhan shri guru pita gobind Singh gi

  • @MandeepSingh-jc9fx
    @MandeepSingh-jc9fx 3 года назад

    Waheguru ji mehar krn khalsa path nu hamesa chdikala ch rakhn

  • @jagdevsinghsingh9498
    @jagdevsinghsingh9498 3 года назад

    Waheguru waheguru waheguru waheguru waheguru ji

  • @jagdevsinghsingh9498
    @jagdevsinghsingh9498 3 года назад

    Waheguru waheguru waheguru ji

  • @rajinderjassal3401
    @rajinderjassal3401 3 года назад +2

    ਬਾਬਾ ਜੀ ਤੁਸੀਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਹੀਂ ਆਏ ਜਰੂਰ ਆਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🥰🥰🥰🙏🙏🙏🙏🙏🙏🙏🙏🙏🙏🙏🙏

  • @satwantsinghsssnahal8120
    @satwantsinghsssnahal8120 3 года назад +1

    Dhan guru Gobind Singh sahib ji

  • @hardeepkaur6977
    @hardeepkaur6977 3 года назад

    ਵਾਹਿਗੁਰੂ ਜੀ

  • @gurpreetsinghbhullar9414
    @gurpreetsinghbhullar9414 3 года назад

    Waheguru Sahib Ji

  • @GaganKumar-my5vn
    @GaganKumar-my5vn 3 года назад

    Waheguru ji waheguru ji

  • @riyasatepunjabi
    @riyasatepunjabi 3 года назад

    Waheguru

  • @hdhanoa6259
    @hdhanoa6259 3 года назад

    Waheguru sab te kirpa kre

  • @suchasingh2663
    @suchasingh2663 2 года назад

    Very good video

  • @surjitsinghsidhu2568
    @surjitsinghsidhu2568 3 года назад

    Satnam waheguru ji Satnam waheguru ji Satnam waheguru ji Satnam waheguru ji Satnam waheguru ji

  • @KulwantSingh-zu1iq
    @KulwantSingh-zu1iq 3 года назад

    Very Nice place

  • @bindisingh9487
    @bindisingh9487 3 года назад

    Satnam waheguru ji

  • @JasbirKaur-fo3jh
    @JasbirKaur-fo3jh 2 года назад

    Wehaguru ji

  • @ManjitKaur-bp1lf
    @ManjitKaur-bp1lf 2 года назад

    ਬਾਬਾ ਜੀ ਅਸੀਂ ਵੀ ਦਰਸ਼ਨ ਕੀਤੇ ਅਾ ਜੀ ਆਲਮਗੀਰ ਸਾਹਿਬ ਜੀ ਦੇ

    • @KulwindersinghAlamgir
      @KulwindersinghAlamgir 4 месяца назад

      Bhai Nagahia ji da ikk putter ni do putter saheed hoye sann chamkaur sahib di jang vich baba ji 🙏

  • @ss.27
    @ss.27 3 года назад

    Dhan Guru Gobind Singh g Maharaj

  • @pritpalsingh2303
    @pritpalsingh2303 3 года назад

    Very good histary tuhaada dhanwad jee

  • @mahtabkhaira7366
    @mahtabkhaira7366 Год назад

    Good job

  • @happydhindsa6438
    @happydhindsa6438 3 года назад

    Satnam Waheguru G

  • @ajitpalkharoud7608
    @ajitpalkharoud7608 Год назад

    Wahaguru g

  • @jasmersingh4679
    @jasmersingh4679 3 года назад

    ਤੁਸੀਂ ਦਸਿਆ ਕਿ ਗੁਰੂ ਸਾਹਿਬ ਇਥੋਂ ਜੱਸੋਵਾਲ ਪਿੰਡ ਚਲੇ ਗਏ , ਪਰ ਆਲਮਗੀਰ ਕੋਲ ਇਕ ਦੁਲੇਅ ਪਿੰਡ ਹੈ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਓਥੇ ਜਾ ਕੇ ਫਲਾਹੀ ਦੇ ਰੁੱਖ ਨਾਲ ਘੋੜਾ ਬੰਨਿਅਾ ਸੀ ਤੇ ਗੁਰੂਦਵਾਰਾ ਫਲਾਹੀ ਸਾਹਿਬ ਸੁਸ਼ੋਭਿਤ ਹੈ।

  • @KulwindersinghAlamgir
    @KulwindersinghAlamgir 4 месяца назад

    Mera pind Khalsa ji 🙏

  • @punjabpunjabi1403
    @punjabpunjabi1403 3 года назад

    waheguru sahib g

  • @gurkamalnahal555
    @gurkamalnahal555 3 года назад

    Satnam shri waheguru ji 🙏

  • @SukhdevSingh-fb7pc
    @SukhdevSingh-fb7pc 3 года назад

    Waheguru waheguru g

  • @harisingh3985
    @harisingh3985 3 месяца назад

    ਧੰਨਵਾਦ ਦਾਸ v ਵਿਚ ਹੈ last wich 2024 Australia

  • @rhinosingh3235
    @rhinosingh3235 3 года назад

    WAHEGURU JI 🙏🙏🙏🙏🙏🙏🙏

  • @jeetshergill3625
    @jeetshergill3625 3 года назад

    Waheguru ji

  • @giankaur5651
    @giankaur5651 3 года назад

    Waheguru g 🙏

    • @mohindersandhu9950
      @mohindersandhu9950 3 года назад

      Dhandhanshrigurugobindsinghjidhanterikameidhantosihoveerjithanksjankariditigodblessyoulongliefjiwehagurumeharkarajisabta

  • @GurdeepSingh-hw2zk
    @GurdeepSingh-hw2zk 3 года назад

    Waheguru ji maira pind alamgir sahib ji hai.🌹🙏🏻🙏🏻🙏🏻🙏🏻🙏🏻

  • @ManjeetKaur-zh5ze
    @ManjeetKaur-zh5ze Год назад

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @rajanrajput187
    @rajanrajput187 3 года назад

    Waheguru ji❤️🙏

  • @BhupinderSingh-jt9ln
    @BhupinderSingh-jt9ln 4 месяца назад

    WAHGURU

  • @veerchahal6263
    @veerchahal6263 Месяц назад

    🙏💙💙💙🙏

  • @JS-dt6ki
    @JS-dt6ki 3 года назад

    Baba ji manji sahib ji de darshan tan karwane si jis te guru sahib ji birajman hoye san te alamgir pahunche san

  • @SurjitSingh-oq5zz
    @SurjitSingh-oq5zz 3 года назад

    🙏🙏👌✌

  • @vijaykakkar4255
    @vijaykakkar4255 3 года назад

    Waheguru ji mehar kario sikh Kom ta 🙏🙏