ਥੋੜ੍ਹੇ ਦਿਨਾ ਲਈ ਕਬੱਡੀ ਤੋ ਦੂਰ | ਕਮੈਂਟਾਂ ਦਾ ਜਵਾਬ | ਅਰਸ਼ ਚੋਹਲਾ ਸਾਹਿਬ

Поделиться
HTML-код
  • Опубликовано: 11 янв 2025

Комментарии • 419

  • @SatinderSing-r7v
    @SatinderSing-r7v 26 дней назад +15

    ਅਰਸ਼ ਪਲਵਾਨ ਸ਼ੀਲੂ ਤੋਂ ਵੀ ਉੱਤੇ ਹੁੰਦਾ ਸੀ,,,ਭਗਵਾਨਪੁਰ ਵਲੋ,, ਅਰਸ਼ ਚੋਲਾ ਸਾਹਿਬ ਵਾਲਾ 7,ਦਿਨ ਲਗਾਤਾਰ ਬੈਸਟ ਰਹਾ ਸੀ

  • @sukhrai4669
    @sukhrai4669 26 дней назад +17

    ਸਾਡੇ ਮਾਝੇ ਦੀ ਸ਼ਾਨ ਏ ਸਾਡਾ ਭਰਾ ਪਰਮਾਤਮਾ ਕਿਰਪਾ ਕਰੇ

  • @GurwinderSingh-zw3od
    @GurwinderSingh-zw3od 26 дней назад +10

    ਬਾਬਾ ਬੁੱਢਾ ਸਾਹਿਬ ਜੀ ਕਿਰਪਾ ਬਣਾ ਕੇ ਰੱਖੋਂ ਅਰਸ਼ ਚੋਹਲਾ ਸਾਹਿਬ ਤੇ ਵਾਹਿਗੁਰੂ ਜੀ

  • @GursewakSingh-wm7gt
    @GursewakSingh-wm7gt 26 дней назад +4

    ਚੰਗੇ ਨੂੰ ਚੰਗਾ ਕਿਹਾ ਕਰੋਂ ਉਹ ਲੋਕੋਂ ਹਰ ਗੱਲ ਵਿਚ ਨੀ ਗਰਾਰੀ ਪਾਈਂ ਦੀ ਬਾਕੀ ਅਰਸ਼ ਭਲਵਾਨ ਬਹੁਤ ਵਧੀਆ ਗੱਲਾਂ ਕੀਤੀਆਂ ਰੱਬ ਚੜ੍ਹਦੀ ਕਲਾ ਵਿਚ ਰੱਖੇ

  • @chamkau
    @chamkau 26 дней назад +5

    ਤੁਹਾਡੀਆਂ ਗੱਲਾਂ ਬਿੱਲਕੁਲ ਸਹੀ ਆ ਕਿਉਂਕਿ ਸਾਡੇ ਮਾਲਵੇ ਵਿੱਚ ਟੀਮਾਂ ਬਹੁਤ ਯਾਦਾਂ ਐਟਰ ਕਰ ਲੈਂਦੇ ਤੇ ਫੇਰ ਸਾਰੀ ਰਾਤ ਜਗਰਾਤਾ ਕਰਵਾਉਣ ਵਾਲਾ ਕੰਮ ਹੋ ਜਾਂਦਾ ਹੈ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਕਬੱਡੀ ਦੇਖਣ ਲਈ ਆਉਂਦੇ ਨੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਟੂਰਨਾਮੈਂਟ ਤੇ ਜਾ ਕਬੱਡੀ ਪਲੇਅਰ ਰਹੇ ਜਾਂਦੇ ਤੇ ਬਾਕੀ ਟੂਰਨਾਮੈਂਟ ਕਮੇਟੀ ਵਾਲੇ ਹੁੰਦੇ ਬਾਕੀ ਅਰਸ਼ ਵੀਰ ਸਾਰੇ ਲੋਕ ਚੰਗਾ ਕਹਿਣ ਵਾਲੇ ਨੀ ਹੁੰਦੇ ਕੁੱਝ ਮਾੜਾਂ ਕਹਿਣ ਵਾਲੇ ਵੀ ਹੁੰਦੇ ਅਰਸ਼ ਵੀਰ ਤੁਸੀਂ ਬਹੁਤ ਵਧੀਆ ਪਲੇਅਰ ਹੋ ਤੁਹਾਨੂੰ ਬਹੁਤ ਪਿਆਰ ਕਰਨ ਵਾਲੇ ਹੈਂ ਇਸ ਦੁਨੀਆਂ ਤੇ ਕਦੇ ਕਿਸੇ ਦੀ ਵੀ ਪ੍ਰਵਾਹ ਨਹੀਂ ਕਰੀ ਦੀ

  • @simranjeet8909
    @simranjeet8909 26 дней назад +6

    ਰੱਬ ਮਿਹਰ ਕਰੇ ਵੀਰ ਚੜਦੀ ਕਲਾ ਚ ਤੈਨੂੰ ਨੂੰ ਰੱਖੇ ਬਾਬਾ ਹਰ ਵੇਲੇ ਤੇਰੇ ਉੱਤੇ ਆਪਣਾ ਹੱਥ ਰੱਖੇ

  • @gurjantaulakh307
    @gurjantaulakh307 26 дней назад +4

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਤੇ ਚੜ੍ਹਦੀਕਲਾ ਵਿੱਚ ਰੱਖਣ ਸਾਡੇ ਭਰਾ ਨੂੰ ਹਮੇਸ਼ਾ ਤੰਦਰੁਸਤ ਰੱਖਣ ਼਼਼ਅਸੀ ਹਮੇਸ਼ਾ ਤੁਹਾਡੇ ਨਾਲ ਆ love u forever ustad g ❤️❤️❤️❤️

  • @gillllsaaab6004
    @gillllsaaab6004 26 дней назад +6

    22 sanuuy ptaa...hai...2021 2022 jiss din arsh khed da c..BHAGWANPUR..MAJOR LEAGUE CH JITDI .RAHI..SIRF ARSH CHOHLA SAHIB KRKE...LUV U SIR....TOP GAME.AA.
    HUN V WAIT RAHU..MAJOR LEAGUE FEDERATION CH

  • @gurjantaulakh307
    @gurjantaulakh307 26 дней назад +2

    ਮੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਵਾਹਿਗੁਰੂ ਕਿਰਪਾ ਕਰ ਸਾਡੇ ਉਸਤਾਦ ਤੇ 2018.19 ਵਾਲੀ ਅੱਤ ਕਰਵਾਏ ਤੇ ਜਿਹੜੇ ਲੋਕ ਗੱਲਾਂ ਕਰਦੇ ਆ ਉਹਨਾਂ ਦੇ ਮੂੰਹ ਬੰਦ ਹੋਣ love u forever ustad g ❤️❤️♥️❤️❤️ ਅਸੀਂ ਹਮੇਸ਼ਾ ਵਾਹਿਗੁਰੂ ਤੋਂ ਤੁਹਾਡੀ ਸੁੱਖ ਮੰਗਦੇ ❤❤❤

  • @jaggaferozpuria1990
    @jaggaferozpuria1990 26 дней назад +2

    ਸਾਡਾ ਮਾਝੇ ਦਾ ਬੱਬਰ ਸ਼ੇਰ ਜੱਟ ਜਾਫੀ ਸੁਖਮਨ ਅਰਸ਼ ਚੋਹਲਾ ਸਾਹਿਬ ..ਵਾਹਿਗੁਰੂ ਸਾਡੇ ਭਰਾ ਨੂੰ ਜਲਦ ਤੋ ਜਲਦ ਤੰਦਰੁਸਤ ਕਰੇ ਤੇ ਵਾਹਿਗੁਰੂ ਸਾਡੇ ਭਰਾ ਦੀ ਜਲਦ ਹੀ ਵਾਪਸੀ ਕਰਾਵੇ .❤❤

  • @AURSH-
    @AURSH- 24 дня назад +1

    ❤❤। ਛੋਟੇ ਬੱਚਿਆਂ ਦੀਆਂ ਟੀਮਾਂ ਨੂੰ ਇਨਾਮ ਬਹੁਤ ਘੱਟ ਮਿਲਦੇ ਆ ਉਹ ਪੈਸਿਆਂ ਨਾਲ ਉਨ੍ਹਾਂ ਦੀ ਖੁਰਾਕ ਵੀ ਪੂਰੀ ਨਹੀਂ ਹੁੰਦੀ ਬਾਕੀ ਟੂਰਨਾਂਮੈਂਟਾਂ ਤੇ ਜਾਣ ਲਈ ਕਿਰਾਇਆ ਨਹੀਂ ਹੁੰਦਾ ਛੋਟੀਆਂ ਟੀਮਾਂ ਦੇ ਇਨਾਮ ਵੱਧ ਹੋਣੇ ਚਾਹੀਦੇ ਆ ਵੱਡੇ ਖਿਡਾਰੀਆਂ ਨੇ ਬਹੁਤ ਪੈਸਾ ਕਮਾ ਲਿਆ

  • @gurdeepdhaliwal223
    @gurdeepdhaliwal223 26 дней назад +2

    ਅਰਸ ਬਹੁਤ ਵਧੀਆ ਗੱਲ ਕੀਤੀ ਏ ਭਰਾ ਤੇਨੂ ਪਰਮਾਤਮਾ ਚੜਦੀ ਕਲਾ ਚ ਰੱਖੇ🙏

  • @chamkau
    @chamkau 26 дней назад +2

    ਬਾਕੀ ਸ਼ੀਲੂ ਬਹੁਤ ਵਧੀਆ ਪਲੇਅਰ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਸਹੀ ਗੱਲ ਅਰਸ਼ ਵੀਰ ਪ੍ਰਵੀਨ ਬੋਪਰ ਪਿਛਲੇ ਸਾਲ ਪਟਿਆਲੇ ਜ਼ਿਲ੍ਹੇ ਵਿੱਚ ਚਾਰ ਜਾਂ ਪੰਜ ਕਬੱਡੀਆਂ ਪਾਕੇ ਬੈਸਟ ਰੇਡਰ ਬਣੀਆਂ ਸੀ ਕਿਸੇ ਕਿਸੇ ਟੂਰਨਾਮੈਂਟ ਤੇ ਰੇਡਰ ਵੀਹ ਤੋਂ ਪੱਚੀ ਕਬੱਡੀਆਂ ਪਾਕੇ ਬੈਸਟ ਨਹੀਂ ਬਣੀਆਂ ਜਾਂਦਾ ਤੇ ਜਾਫੀ ਸੱਤ ਅੱਠ ਜੱਫੇ ਲਾਕੇ ਬੈਸਟ ਨਹੀਂ ਬਣ ਸਕੇ

  • @prabhjotbains8909
    @prabhjotbains8909 26 дней назад +3

    ਬਹੁਤ ਵਧੀਆ ਸੋਚ ਅਰਸ ਵੀਰ ਗੁੱਡ ਮੈਨ ❤ ਅਰਸ ਵੀਰ ਮੈਨੂੰ ਯਾਦ ਏ ਕਿਲਾ ਰਾਏਪੁਰ ਤੋ ਬੈਸਟ ਸੀ ਉਦੋ ਸੁਖਮਨ ਵੀਰ ਜਿਉਦਾ ਸੀ 🎉🎉🎉
    ਪਿੰਦਰ ਬੈਂਸ ਲੁਧਿਅਣਾ 🤟

  • @yudhbirsharma1668
    @yudhbirsharma1668 26 дней назад +1

    ਅਰਸ ਭਾਅ ਜੀ ਮੈਂ ਸਟੌਪ ਮੈਂ ਤੁਹਾਡੇ ਤਕਰੀਬਨ ਸਾਰੇ ਹੀ ਵੇਖੇ ਨੇ ਪਰ ਜਿਹੜਾ ਸਟੌਪ ਤੁਸੀ ਸੁਰ ਸਿੰਘ ਜੋਬਨ ਨੂੰ ਕੀਤਾ ਸੀ ਉਹ ਕਬੱਡੀ ਇਤਿਹਾਸ ਦਾ ਸਭ ਤੋਂ ਵੱਡਾ ਸਟੌਪ ਸੀ

  • @sikhivirasat9865
    @sikhivirasat9865 26 дней назад +5

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਚ ਰੱਖੇ

  • @sony_428
    @sony_428 26 дней назад +2

    ਡੀਟੀਓ ਗੁਡ ਵੀਰ🎉🎉ਵਾਹਿਗੁਰੂ ਜੀ ਮਿਹਰ ਕਰਨਾ ਸਭ ਕਬੱਡੀ ਪਲੇਅਰ ਤੇ ਜੀ 🙏🙏🙏🙏🙏

  • @Jagsirsingh-t9h
    @Jagsirsingh-t9h 25 дней назад

    ਛੋਟੇ ਭਰਾ ਪ੍ਰਮਾਤਮਾ ਤੁਹਾਡਾ ਤੇ ਮਿਹਰ ਕਰੇ ਤੁਸੀ ਫਿੱਟ ਹੋਵੋ ਤੁਹਾਡੇ ਬਿਨਾ ਮੈਚ ਨਹੀ ਦੇਖਣ ਨੂੰ ਜੀ ਨਹੀ ਕਰਦਾ ਤੁਹਾਡੀ ਇਹ ਸੋਚ ਵੀ ਬਹੁਤ ਵਧੀਆ ਸੈਮੀ ਤੱਕ ਇਨਾਮ ਰੱਖੋ

  • @ranjitsinghmand9505
    @ranjitsinghmand9505 26 дней назад +2

    ਵੀਰ ਜੀ ਮਾੜੇ ਕਮੇਟ ਉਹ ਕਰਦਾ ਜਿੰਨੇ ਕੁੱਝ ਨੀ ਕੀਤਾ ਹੁੰਦਾ
    ਤੁਸੀ ਸਾਡੇ ਮਾਜੇ ਦੀ ਸ਼ਾਨ ਸਾਰੇ ਪ੍ਰਮਾਤਮਾ ਮਹਿਰ ਕਰੇ
    ਆਪਣੇ ਰਾਹ ਤੇ ਚੱਲਣ ਤਾਕਤ ਰੱਖੋ

  • @AjayAjay-w7c
    @AjayAjay-w7c 26 дней назад +28

    ਵੀਰ ਤੂੰ ਤਕੜਾ ਮਾਝੇ ਦਾ ਝੋਟਾ ਆ ਸ਼ੀਲੂ ਦੇ ਬਰਾਬਰ ਟੀਮ 1st ਲਿਆ ਕਰ ਪੰਜਾਬ ਵਿੱਚ ਕੋਈ ਸ਼ੀਲੂ ਦੇ ਬਰਾਬਰ ਨਹੀਂ ਹੈਗਾ ਕੋਈ ਵੀਰ ਜੀ ਮੇਹਨਤ ਲਾ ਕੇ ਸ਼ੀਲੂ ਤੋਂ ਪੰਜਾਬ ਦੇ ਇਨਾਮ ਮਾਝੇ ਵੱਲ ਲਿਆਓ🙏🙏

    • @KuldeepSingh-zq6cu
      @KuldeepSingh-zq6cu 26 дней назад +3

      Rytt 💯

    • @dhanwantmoga
      @dhanwantmoga 26 дней назад +2

      True

    • @canada7230
      @canada7230 26 дней назад +11

      ਸੀਲੂ ਦਾ ਮੁਕਬਲੇ ਵਿੱਚ ਜੱਗੂ ਆ ਸਕਦਾ ਪਰ ਜੱਗੂ ਦਾ ਗੋਡਾ ਜੱਗੂ ਦਾ ਸਾਥ ਨਹੀ ਦੇ ਰਿਹਾ

    • @AjayAjay-w7c
      @AjayAjay-w7c 26 дней назад +3

      @canada7230 haa veer me lagatar do din Sade area vich ayeya c kise nu v nhi number dinds c bohat takda Punjab Wale mehnat ni krde yrr

    • @donmanding4944
      @donmanding4944 25 дней назад +1

      Maja punjab he aaa

  • @Khushi_jalandhar
    @Khushi_jalandhar 26 дней назад +4

    DTO ji negative comments na phdya karo maharaj di kripa nal ho jna sab set tade krke kabaddi dekhni shuru kiti love u arsh veer

  • @jasschouhan6230
    @jasschouhan6230 25 дней назад +1

    ਬਾਬਾ ਦੀਪ ਸਿੰਘ ਜੀ ਅਰਸ਼ ਵੀਰ ਤੇ ਮੇਹਰ ਭਰਿਆ ਹੱਥ ਰੱਖਣ,,, ਕੋਈ ਗੱਲ ਨੀ ਭਲਵਾਨ ਤਗੜਾ ਹੋ ,,, ਹਿੰਮਤ ਨਾ ਹਾਰੀ, bad comments valya da muh band krde ਵਿਰ ਤਗੜੀ ਵਾਪਸੀ ਕਰਦੇ ਭਲਵਾਨ ❤ ਮੇਹਨਤ ਲਾ ਕੇ ❤

  • @lovedeepkataria6759
    @lovedeepkataria6759 26 дней назад +4

    ਵਾਹਿਗੁਰੂ ਕਿਰਪਾ ਕਰੇ ਭਰਾ ਦੀ ਗੇਮ ਤੇ 🙏

  • @buntymahipuria3277
    @buntymahipuria3277 26 дней назад +1

    ਅਰਸ਼ ਵੀਰ ਜੀ ਤੁਸੀਂ ਟੈਨਸ਼ਨ ਨਹੀਂ ਲੈਣੀ ਲੋਕਾ ਬਹੁਤ ਕੁੱਝ ਕਹਿੰਦੇ ਹੁੰਦੇ ਹਨ ਤੁਸੀ ਆਪਣਾ ਕੰਮ ਖਿੱਚ ਕੇ ਰੱਖੋ ❤

  • @lovisingh403
    @lovisingh403 23 дня назад

    Arsh ਵੀਰ ਤੇਰੀ ਸੋਚ ਨੂੰ ਸਲਾਮ

  • @sandeepmultani2797
    @sandeepmultani2797 24 дня назад +2

    Arahs veer ji gareeb ghar de mundya nu age lai ka ao ta ke jo nashya tu door ho sakan te apni maa kabadi nu age lai ke ja sakan dhanvad veer thoda harak da sath devo

  • @officialavtar123
    @officialavtar123 26 дней назад +4

    Dhan dhan baba deep singh ji arsh chohla Sahib dto king tye fr tu mehar kre ❤

  • @singhharry3660
    @singhharry3660 26 дней назад +3

    Veer Manu nhi pta tuhada time Lang gaye kon kehda per Mera lyi tusi best c best ho ta rehoga waheguru tuhade ta hamesha mehar karega love you brother ❤❤❤❤

  • @lovisingh403
    @lovisingh403 23 дня назад

    ਅਰਸ਼ ਦੀ ਗੱਲ ਬਿਲਕੁਲ ਸਹੀ ਵਾ ਸਾਰਾ ਦਿਨ ਖੇਡ ਕੇ ਟੀਮ ਫਾਈਨਲ ਤਕ ਜਾਂਦੀ ਵਾ

  • @mohitsingla7116
    @mohitsingla7116 26 дней назад +6

    Bhout videa y g tusi siraa koi ni best b nikl Jaan tusi 2025 ch siraa Karo ge tusi

  • @SukhmanDeep-l1m
    @SukhmanDeep-l1m 25 дней назад

    ਬਹੁਤ ਵਧੀਆ ਨਤੀਜੇ ਵੀਰ ਜੀ ਬਾਬਾ ਦੀਪ ਸਿੰਘ ਜੀ ਮੇਹਰ ਕਰਨ ❤❤

  • @kuldeepmahlakotli6010
    @kuldeepmahlakotli6010 26 дней назад +5

    ਵਾਹਿਗੁਰੂ ਜਲਦੀ ਠੀਕ ਕਰਨਗੇ

  • @jagdeepdhindsa7253
    @jagdeepdhindsa7253 26 дней назад +1

    Veer arsh sodi soch bht sohni te bht uchhi soch aw sandeep nanaglambia wargi soch aw sodi ,,,veer bure loka de comment vekh ke apna man na dukhi karyo plz bht gatiya soch de v vich hunde aw ,,,,,ik vaar fr veer keh reha sodi soch vadia aw tan karke he new players nu mauka miluga ❤❤malwa from sangrur

  • @sevaksingh9469
    @sevaksingh9469 26 дней назад

    ਅਰਸ਼ ਚੋਲਾ ਸਾਹਿਬ ਭਲਵਾਨ ਨੇ ਸਾਰਿਆਂ ਗਲਾ ਸਹੀ ਕਹੀਆ ਇਹ ਤੇ ਪਿਹਲਾ ਵਾਲੀ ਵੀਡਿਓ ਵਿਚ ਬੈਸਟ ਵਾਲਾ ਇਨਾਮ ਤਾਂ ਦੋ ਪਲੇਅਰ ਲਾਇ ਜਾਂਦੇ ਆ ਇਨਾਮ ਚਾਹੀਦਾ ਵੱਧ ਬੈਸਟ ਨੂੰ ਘੱਟ, ਤਾਂ ਪਲੇਅਰ ਨੂੰ ਪੈਸੇ ਬਣਨ ❤

  • @OnkarSingh-x1y
    @OnkarSingh-x1y 26 дней назад +2

    Bahut vadiya veer ji soch vadiya tuhadi sariya teams mehnat kardiya te 2 player's best nikalde sara kus le k chal jande mehnat poori team di hundi va 1st 1 lakh hunda te 2nd 75, hazaar hunda te best vaste tractor, 🚜, Jeep, Harley,, bullet hunde va ohi 1st 2nd price jayada hona chahida

  • @jagdeepdhindsa7253
    @jagdeepdhindsa7253 26 дней назад +1

    Veer ji sodi kabbdi lai jo tc soch sochi aw oh bht vadia aw veer ji har cup te vadde cup te vadde price nae hone chaide aw soda faisla bilkul sahi aw bhra panya sodi soch bilkul vadia te sacchi aw ji ❤❤❤

  • @SmilePannu-bd1de
    @SmilePannu-bd1de 26 дней назад +2

    Baba deep singh ji kirpa kare arsh veer jldi jldi ground ch aa maharaj chardi kla vich rakhe

  • @canada7230
    @canada7230 26 дней назад +1

    ਬਾਈ ਜੀ ਇੱਕ ਬੰਦਾ ਬਹੁਤ ਜੋਰ ਲਾਉਦਾ ਤੇ ਇਨਾਮ ਸਾਰੀ ਟੀਮ ਨੂੰ ਮੇਰਾ ਖਿਆਲ ਇਹ ਤੁਹਾਡਾ ਸਝਾਅ ਸਹੀ ਨਹੀ ਹੈ ਹਾ ਤੀਜਾ ਚੋਥਾ ਇਨਾਮ ਜਰੁਰੂ ਰੱਖਣਾ ਚਹੀਦਾ ਹੈ

  • @jagroopsingh5686
    @jagroopsingh5686 25 дней назад +1

    ਬਹੁਤ ਵਧੀਅਾ ਵੀਰ.ਵੀਰੇ D.T.O ਅੈਵੇ ਨੀ ਖਿਤਾਬ ਮਿਲਿਅਾ ਬਹੁਤ ਤਕੜਾ ਪਲੇਅਰ ਅਾ ਅਰਸ .ਤੇ ਸੁਖਮਨ ਦਾ ਤਾ ਤੋੜ ਹੀ ਨੀ ਸੀ ਕੋੲੀ.

  • @chamkau
    @chamkau 26 дней назад +4

    ਅਰਸ ਚੋਹਲੇ ਵਾਲੇ ਵੀਰ ਤੇ ਸਦਾ ਮੇਹਰ ਭਰੀਆਂ ਹੱਥ ਰੱਖਣਾ ਜੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ

  • @sukhheer1644
    @sukhheer1644 26 дней назад +1

    Get well soon putter ji can't wait lots of blessings from Canada u absolutely right for prize devide should do

  • @Gurmannat14198
    @Gurmannat14198 24 дня назад

    ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ❤❤❤ ਤੇ 🙏🙏

  • @Kabaddilive001
    @Kabaddilive001 26 дней назад +1

    ਬਹੁਤ ਵਧੀਆ ਸੋਚ ਭਲਵਾਨ ਜੀ ਵਾਹਿਗੁਰੂ

  • @sheralakhanpal8864
    @sheralakhanpal8864 25 дней назад

    ਬਹੁਤ ਵਧੀਆ ਸੋਚ ਏ ਅਰਸ਼ ਚੋਹਲਾ ਸਾਹਿਬ ਦੀ

  • @SandeepDhilion
    @SandeepDhilion 26 дней назад +2

    Bde bhai tu jhota player h Punjab da ye to duniya h accha mada khe javhge love you brother ❤❤❤

  • @jaggadhillon0985
    @jaggadhillon0985 25 дней назад +1

    ਅਰਸ਼ ਵੀਰ ਸਾਨੂੰ ਮਾਣ ਹੈ ਤੁਹਾਡੇ ਤੇ

  • @MandeepBajwa-jk6ig
    @MandeepBajwa-jk6ig 24 дня назад

    Veer g bahut vadia TUC bahut vadia lok bolde bolde rehn do TUC all tme best my favourite bro rab trakiya bakhshe main Ludhiana rehna veer g main chohla sahib match dekhn ayuga veer g

  • @JoraSimgh
    @JoraSimgh 26 дней назад +4

    ਬਹੁਤ ਵਧੀਆ ਸੋਚ ਹੈ ਵੀਰ ਜੀ ਤੇਰੀ

  • @HarjindersinghBhitti
    @HarjindersinghBhitti 25 дней назад

    ਤੇਰਾ ਟਾਈਮ ਗਿਆ ਨੀ ਅਜੇ ਮੱਖਣ ਮੱਖੀ ਵਾਂਗ ਦਿਲੋਂ ਮਿਹਨਤ ਕਰ
    2019 ਵਾਲਾ ਅਰਸ਼ ਬਣ
    ਲੋਕ ਚੜਦੇ ਸੂਰਜ ਸਲਾਮ ਕਰਦੇ ਆ❤
    🙏🙏💪💪✈️✈️✈️

  • @sharrykhehra829
    @sharrykhehra829 26 дней назад +3

    SAhi gall aa veer g semi ch har jna raat ghro bhr rhna fr v kos na milya ta dokh hunda he a sahi gall a 3 4 prices v chida a all gall sahi a ❤

  • @jugrajsingh243
    @jugrajsingh243 26 дней назад +1

    Waheguru ji meher kare arsh vir te ❤

  • @Dpsaab-z6
    @Dpsaab-z6 26 дней назад

    Boht wadiya jttta soch Teri wmk hamesha chardikala bakshe Pra nu❤❤❤

  • @jaggaferozpuria1990
    @jaggaferozpuria1990 26 дней назад

    ਭਲਵਾਨ ਜੀ ਤੁਹਾਡਾ ਜੋ ਸੁਝਾਵ ਆ ਉਹ ਬਹੁਤ ਵਧੀਆ ਆ ਕਿਉ ਕੀ ਰੱਜਿਆ ਨੂੰ ਹੀ ਰਜਾਈ ਜਾਂਦੇ ਆ ਓਪਨ ਵਿੱਚ ਟੀਮਾਂ ਤਗੜੇ ਪਲੇਅਰ ਕਰ ਲੈਂਦੀਆਂ ਨੇ ਤੇ ਉਹ ਹੀ ਰੋਜ਼ ਬੈਸਟ ਹੁੰਦੇ ਨੇ ਜੋ ਛੋਟੇ ਪਲੇਅਰ ਆ ਨਵੇ ਪਲੇਅਰ ਆ ਓਹਨਾ ਨੂੰ ਕੁਝ ਵੀ ਨੀ ਮਿਲਦਾ ਨਾ ਕੋਈ ਉਹਨਾ ਦੀ ਰੇਡ ਤੇ ਜਾ ਜਾਫ਼ ਤੇ ਪੈਸੇ ਲਾਉਂਦਾ ਉਹ ਵਿਚਾਰੇ ਪਹਿਲੀ ਤਾ ਗੱਲ ਇਹ ਆ ਤਗੜੀ ਟੀਮ ਨਾਲ ਮੈਚ ਪਵਾ ਕੇ ਪਹਿਲੇ ਜਾ ਦੂਜੇ ਰਾਉਂਡ ਜਾ ਫਿਰ Quarter ਤੱਕ ਨਿਕਲ ਜਾਂਦੇ ਆ ਜੇ ਪਿੰਡ ਪੱਧਰ ਦੇ ਮੈਚ ਹੋਣ ਤਾ ਘੱਟੋ ਘੱਟ ਉਹ ਪਲੇਅਰ ਵੀ ਅੱਗੇ ਆਉਣ ਗੇ ਤੇ ਜਿਹੜੇ ਪਿੰਡ ਦੇ ਪਲੇਅਰ ਤਗੜੇ ਹੋਣ ਗੇ ਉਹ ਹੀ ਅੱਗੇ ਆਉਣ ਗੇ ਤੇ ਲੋਕਾ ਦੀ ਪ੍ਰੋਮੋਟਰ ਦੀ ਨਿਗਾਹ ਚ ਚੜ੍ਹਨ ਗੇ ਬਾਕੀ ਭਲਵਾਨ ਜੀ ਕਈ ਜਗਹ ਤੇ ਕਬੱਡੀ ਦੇ ਪੁਆਇੰਟ ਵੀ 5 ਦਿੰਦੇ ਆ ਉਹ ਵੀ ਕੁਝ ਕਮੇਟੀਆਂ ਗਲਤ ਕਰਦੀਆਂ ਨੇ ਬਾਕੀ ਜੇ ਓਪਨ ਕਰਾ ਲਵੋ ਤੇ ਪੂਰੀ ਕਰੀਮ ਇਕ ਹੀ ਟੀਮ ਚ ਪਾ ਲਵੋ ਫਿਰ ਵਿਚਾਰੇ ਨਵੇ ਪਲੇਅਰ ਕਿਵੇਂ ਅੱਗੇ ਆ ਸਕਦੇ ਆ ਕਿਉ ਕਿ ਅੱਜ ਕੱਲ ਕਮੇਟੀਆਂ ਤਗੜੇ ਪਲੇਅਰ ਨੂੰ ਪੈਸੇ ਤੇ ਕਰਾਇਆ ਵੀ ਦਿੰਦੀਆਂ ਨੇ ਤੇ ਛੋਟੇ ਜਾ ਨਵੇ ਪਲੇਅਰ ਨੂੰ ਕੁਝ ਵੀ ਨੀ ਇਸ ਕਰਕੇ ਪਲੇਅਰ ਵੀ ਸਾਥ ਦੇਣ ਤੇ ਖ਼ਾਸਕਰ ਪਿੰਡਾਂ ਦੀਆਂ ਕਮੇਟੀਆਂ ਵੀ ਇਹ ਸੋਚਣ ਕੇ ਪਿੰਡ ਪੱਧਰ ਦੇ ਮੈਚ ਕਰਵਾਏ ਜਾਣ ਤੇ ਪਾਕਿਸਤਾਨ ਵਾਂਗੂ 1 ,2,3,4,5,6 ਤੱਕ ਇਨਾਮ ਰੱਖਣ ਬਹੁਤ ਸੋਹਣੀ ਗੱਲ ਆ ਤੁਸੀ ਇਹ ਸੁਝਾਵ ਤੇ ਸਾਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ..ਧੰਨਵਾਦ ਭਲਵਾਨ ਜੀ ਤੁਹਾਡਾ ਤੁਸੀ ਇਹ ਗੱਲ ਕੀਤੀ ਤੇ ਆਪਣਾ ਪੱਖ ਰੱਖਿਆ 🙏🙏❤️❤️

  • @manderghali2793
    @manderghali2793 25 дней назад

    ਬਹੁਤ ਸੋਹਣੀਆ ਗੱਲਾ ਵਧੀਆ ਵਿਚਾਰ

  • @LovepreetKaur-b3d
    @LovepreetKaur-b3d 26 дней назад +2

    ਵੀਰ ਜੀ ਅਸੀ ਤੇਰੇ ਏ ਬਹੁਤ ਹੀ ਵੱਡੇ ਫੈਨ ਆ ਜੀ

  • @BaksishSingh-k7h
    @BaksishSingh-k7h 26 дней назад

    ਸੁਖਮਨ ਜਹਾਜ ਬਹੁਤ ਜਾਦਾ ਔਦੀ ਆ ਜੇ ਅਜ ਸੁਖਮਨ ਜਹਾਜ ਹੋਦਾ ਤਾ ਸੀਲੂ ਨਾਲ ਟੱਕਰ ਵੇਖਣ ਦਾ ਸਵਾਦ ਵੱਖਰਾ ਹੋਣਾ ਸੀ ਅਰਸ਼ ਡੀਟੀੳਓ ਜਿੰਦਾਬਾਦ

  • @satnamsinghsatta3464
    @satnamsinghsatta3464 26 дней назад +2

    ਛੋਟੇ ਵੀਰ ਗੱਲਤ ਕਮੈਟਾ ਵਾਲੇਆ ਦਾ ਜਵਾਬ ਨਾ ਹੀ ਦੀਆਂ ਕਰ ਬਹੁਤ ਬਹੁਤ ਪਿਆਰ ਸਤਿਕਾਰ ⚔️🦅❤🙏

  • @yudhbirsharma1668
    @yudhbirsharma1668 26 дней назад +1

    ਅਰਸ ਪਹਿਲਵਾਨ ਜੀ ਇਕ ਵਾਰ ਫਿਰ ਅਰਸ ਅਰਸ ਕਰਾਈਏ ਮੈ ਤੇ ਮੈਚ ਹੀ ਤੁਹਾਡੇ ਵੇਖਦਾ ਆ

  • @sharrykhehra829
    @sharrykhehra829 26 дней назад +3

    Legend o tuc veer legend he rhna love you dilo ❤

  • @angrejhandaangrej6558
    @angrejhandaangrej6558 22 дня назад

    ਮੋਟਰਸਾਈਕਲ ਰਖਣ ਜਿਆਦਾ ਦਸ ਰਖ ਲੈਣ ਟੈਰਕਟਰ ਗਡੀਆ ਬੰਦ ਕਰੋ

  • @mandeepsandhu9737
    @mandeepsandhu9737 24 дня назад

    Waheguru Mehar krn pra te …. Bro mently strong hove baki sab Waheguru mehar krn ge…

  • @devil3433
    @devil3433 25 дней назад

    Bai ah gal sahi sillu no 1 aur aap ne mana bahut badi baat h …kuch log jealous karte h kuch player…ha apki baat se sehmat hu bada prize match k liye hona chaiye player ki bajaye

  • @BharatBhushanSharma-bo2gc
    @BharatBhushanSharma-bo2gc 23 дня назад

    Hira❤Banda vaa arsh veer Mahadev hamesa kirpa kare love from gujrat india

  • @ManuVeer-c5h
    @ManuVeer-c5h 26 дней назад +2

    Dto Saab bahut vadiya soch hai ❤❤❤❤❤❤❤

  • @BhupenderSinghBajwaBhupinderSi
    @BhupenderSinghBajwaBhupinderSi 25 дней назад +1

    ਆਪਣੇ ਜਿੰਨੇ ਵੀ ਮਾਝੇ ਵਾਲੇ ਬੱਚੇ ਚੰਗਾ ਪ੍ਰਦਰਸ਼ਨ ਕਰਦੇ ਤੇ ਸਾਨੂੰ ਮਾਣ ਹਾਸਲ ਹੁੰਦਾ ਹੈ।ਰਹਿੰਦੇ ਭਾਂਵੇ ਅਸੀਂ ਮਾਲਵੇ ਚ ਆ ਅੱਜ ਵੀ ਸਾਨੂੰ 75-76ਸਾਲ ਹੋ ਗੲਏ ਆਖਦੇ ਸਾਨੂੰ ਭਾਓ। ਜਿਵੇਂ ਗੁਰਵਿੰਦਰ ਘਾਂਗੇਵਾਲਾ ਸਵਿੰਦਰ ਭਾਓ ਜੈਤੋ ਵਾਲਾ ਕੇਵਲ ਭਾਓ। ਮੱਖਣ ਸੰਧੂ ਗੁਰਲਾਲ ਕਾਲਾ ਮੀਆਂ ਵਿੰਡ ਆਪ ਦੋਨੋਂ ਭਰਾ ਅੰਬਾ ਹੋ ਗਿਆ ਹੋਰ ਬਹੁਤ ਪਲੇਅਰ ਆ ਚੰਗਾ ਪ੍ਰਦਰਸ਼ਨ ਕਰਦੇ ਆ ਖੁਸ਼ੀ ਹੁੰਦੀ। ਵਾਹਿਗੁਰੂ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖਸ਼ੇ। ਬਾਕੀ ਗੱਲ ਤੁਹਾਡੀ ਬਿਲਕੁਲ ਠੀਕ ਆ ਜਿੱਤ ਤੇ ਸਾਰੀ ਟੀਮ ਦੇ ਪ੍ਰਦਰਸ਼ਨ ਨਾਲ ਹੁੰਦੀ।

  • @manupannu4579
    @manupannu4579 26 дней назад +2

    Good vere bhut vdia keha

  • @SimranjitSingh-g6n
    @SimranjitSingh-g6n 25 дней назад

    Palwan ji ss akll ji tusi theik ho parwar sara theik thak sara ji waheguru ne 10 yers hor kabaddi khadoni app ji kolo

  • @angrejhandaangrej6558
    @angrejhandaangrej6558 22 дня назад

    ਟਰੈਕਟਰ ਗਡੀਆ ਰੱਖਣੀਆ ਬੰਦ ਕਰੋ ਮੋਟਰਸਾਈਕਲ ਰੱਖਣ ਜਿਆਦਾ

  • @sidhusaab4726
    @sidhusaab4726 25 дней назад

    Waheguru mehar kare , never give up, never fold , ❤❤ stay strong and come back strongest 💪💪, keep it up brother,❤❤

  • @harmeshsingh6700
    @harmeshsingh6700 26 дней назад +2

    Waheguru ji kirpa karn ji DTo ji

  • @preetpreet560
    @preetpreet560 23 дня назад

    ❤❤❤Dhan Dhan Baba Bhudha Sahib Ji chardikala vich rakhe 🙏

  • @AmritpalSingh-bh1sf
    @AmritpalSingh-bh1sf 26 дней назад +2

    Wheguru mehre kre praa apne te koi na boss ho kaim aa gye mejjor leggeg de match wheguru kru kirpa ❤

  • @jagbirrathi8532
    @jagbirrathi8532 22 дня назад

    Bilkul achi soch waa phlwan ji waa pind pder lgatar kabddi mach kryo❤❤❤❤

  • @GautamDeep-t5e
    @GautamDeep-t5e 26 дней назад

    ਵਾਹਿਗੁਰੂ ਜੀ ਸਾਡੇ ਵੀਰ ਨੂੰ ਜਲਦੀ ਠੀਕ ਕਰ ਦੋ🙏

  • @AmandeepSingh-bu4wn
    @AmandeepSingh-bu4wn 26 дней назад

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @akhilchaudhary8397
    @akhilchaudhary8397 25 дней назад +1

    Bhai m West UP District shamli s hu hamara gaon karnal border p h haryana aur UP aur hun b m JAT k aapka bhut bda fan hu aapki advice best h ekdum aur plzzzz request hai bhai aapse ki negative comment p dhyaan mat diya kro baki jai shree krishna radhe radhe 🙏🙏🕉🕉🦚🦚📿📿

  • @sukhbirsingh511
    @sukhbirsingh511 25 дней назад

    Arsh veer yr tensan na lye kro kise de jhra galt bolde bol lain Baki asi veer thuda naal aa wmk ❤️❤️

  • @sukhpreetsingh5340
    @sukhpreetsingh5340 26 дней назад +1

    ਮਾਝੇ ਦਾ ਸ਼ੇਰ ਅਰਸ਼ ਬਿਲਕੁਲ ਠੀਕ ਕਿਹਾ

  • @sharrykhehra829
    @sharrykhehra829 26 дней назад +3

    Oh vedio ch tuc sahi khya he 101% sahi gall he veer g

  • @rajjatgill4683
    @rajjatgill4683 26 дней назад +1

    Keep it up All Time Favorite Sukhman Arsh Chola sahib Dto

  • @pammazaildarusa330
    @pammazaildarusa330 26 дней назад +1

    ਕਿਸਾਨੀ ਮੋਰਚੇ ਡੱਲੇ ਸਾਹਿਬ ਦੀ ਗੱਲ ਵੀ ਵੀਰੇ ਕਰਿਓ ਜਰੂਰ ਤੁਹਾਡੀ ਗੱਲ ਸਾਰੀਆਂ ਸਹੀ ਨੇ

    • @sevaksingh9469
      @sevaksingh9469 26 дней назад

      ਸਹੀ ਗੱਲ ਪੰਮੇ ਵੀਰ ਜੀ❤

  • @gurjantsingh7135
    @gurjantsingh7135 16 дней назад

    Bahot vadhiya gall khe veer g❤️👍👍

  • @SabiSangh
    @SabiSangh 26 дней назад +3

    Love you Bai ❣️ tasan ne laane jar

  • @Gurpreetsingh-ik9co
    @Gurpreetsingh-ik9co 25 дней назад

    ਸਾਰੀਆਂ ਗੱਲਾਂ ਸਹੀ ਆ ਬਾਈ ਤੇਰੀਆ ਪਰ ਮੈਚਾਂ ਦੀ ਲਿਸਟ ਜਰੂਰ ਪਾਓ ਜਿਹੜੇ ਜਿਹੜੇ ਤੁਸੀ ਖੇਡਣੇ ਨੇ ਅਸੀ ਦੇਖਣੇ ਹੁੰਦੇ ਨੇ

  • @satnamsinghsatta3464
    @satnamsinghsatta3464 26 дней назад +1

    ਬਹੁਤ ਵਧੀਆ ਗੱਲ ਕਰੀ ਵੀਰ❤

  • @MohitKumar-zx6lr
    @MohitKumar-zx6lr 26 дней назад +1

    Arsh veer Tera Dil saf a ten nhi lyi di kise di duneya nu ajj tak rab nhi jit sakya duneya rab nu v nhi shad di

  • @shanandnav9193
    @shanandnav9193 26 дней назад

    Very good video we all with you we are family love you bro you’ll be fine God bless you.

  • @GurwinderSingh-zw3od
    @GurwinderSingh-zw3od 26 дней назад +3

    Jind jaan Arsh chohla sahib

  • @GABAR786
    @GABAR786 25 дней назад

    Sat still akaal veer ji
    Tuhadi gal bilkul shi veer ji
    Slaah bohat vadiya tuhadi
    2 player hee best kad dinde
    Par baki player v pura joor marde

  • @advdhalwantsinghuppal5860
    @advdhalwantsinghuppal5860 26 дней назад

    ਬਹੁਤ ਵਧੀਆ ਗੱਲ ਕੀਤੀ ਹੈ ਬਾਈ ਜੀ

  • @tarndeep1989
    @tarndeep1989 24 дня назад

    Brother 💯 gall right ✅️ a sirf 2 player's he final ch faida chak de ne best prize da price money 💰 ohe 1 lakh 75k hundi best nu tractor 🚜 hunda new ki nonsense wase baki jere naal aye hunde khedn oho Fazilka ch 10 macth khed ke final tak aunde ne MLK ch bhut vadia kam c

  • @sonukabaddi2196
    @sonukabaddi2196 24 дня назад

    Good job bro 👍 waheguru ji mehar rakhe sab te

  • @jasbergill8701
    @jasbergill8701 26 дней назад

    Right bro waheguru ji chardi Kala kra

  • @ARPANDEEPSINGH-oy9xv
    @ARPANDEEPSINGH-oy9xv 26 дней назад

    WAHEGURU JI MEHAR KAREYO ARSH BHALWAN TE🙏🙏

  • @jassgill19
    @jassgill19 26 дней назад

    ਵਾਹਿਗੁਰੂ tanu bhra farari gaddi dva va mann sanman ch bass agg kadd k rakh ❤❤❤

  • @sharrykhehra829
    @sharrykhehra829 26 дней назад +2

    Waheguru mehar kra ❤

  • @ManjeetSingh-ll9io
    @ManjeetSingh-ll9io 25 дней назад

    Waheguru mehar kre arsh veer te❤❤❤❤

  • @officialavtar123
    @officialavtar123 26 дней назад +1

    Love you jatta dilo pyar va tuhade nal

  • @MahekRandhawa-z4p
    @MahekRandhawa-z4p 26 дней назад +2

    ਸਾਰੀ ਟੀਮ ਕਿਓ ਨਹੀ ਖੇਡ ਦੀ ਤੁਹਾਡੇ ਨਾਲ ਭਲਵਾਨ ਜੀ

  • @mandeepvishishat5504
    @mandeepvishishat5504 25 дней назад

    Arsh pajji number 1 stoper hu thusi god bless u pajji