Размер видео: 1280 X 720853 X 480640 X 360
Показать панель управления
Автовоспроизведение
Автоповтор
ਜਦੋਂ ਅਮਲੀਆਂ ਵਾਲਾ ਸੀਨ ਆਉਂਦਾ ਕੌਣ ਕੌਣ ਸੀਨ skip ਕਰਦਾ 💯✅
Mbi krda skip
Ma krda
Veere sab skip krde ha 😢
Skip Nhi bro slow krda❤❤❤
ਅਮਲੀਆਂ ਦਾ ਰੋਲ ਜਮਾਂ ਖਤਮ ਕਰ ਦਿਓ। ਉਸਦਾ ਕਹਾਣੀ ਚ ਕੋਈ ਰੋਲ ਨਹੀਂ। ਲੰਘਾ ਲੰਘਾ ਕੇ ਦੇਖਣਾ ਪੈਂਦਾ।
ਅਮਲੀ ਕੌਣ ਕੌਣ ਸਕਿਪ ਕਰਦਾ
ਮੈਂ ਵੀ
Main bi
ਰੀਠਾ ਅਮਲੀ ਤੇ ਹੀਰੇ ਨੂੰ ਲਏ ਕੇ ਆਓ ਮੱਘਰਾ ਅਮਲੀਆ ਵਾਲੀ ਤਾਂ ਜਮਾ ਹੀ ਬੇਕਾਰ 😂😂😂😂
ਤ
Me at skip kir da aaya bar
Main amlia nu skip karda Huna 😅
9😊@@Hasanbrar00
ਅਮਲੀਆ ਵਾਲਾ ਬੇਕਾਰ ਆ ਰੀਠੇ ਹੁਣਾ ਤੋਂ ਬਿਨਾ ਗੱਲ ਨੀ bandi
Bahr chla gya y o
ਅਮਲੀ ਦਾ ਰੋਲ ਕੱਟ ਦਿਉਂ ਸੋਡੇ ਪੈਰੀਂ ਪੱਗਾਂ ਧਰਦੇ ਆ ਬਾਈ।।ਜੋ ਚਾਉਂਦੇ ਅਮਲੀ ਦਾ ਰੋਲ ਬੰਦ ਹੋਵੇ ਕਮੈਟ ਨੂੰ ਲਾਈਕ ਕਰਕੇ ਹਾਜ਼ਰੀ ਲਵਾਓ
ਪੱਗ ਦਾ ਮਿਆਰ ਏਨਾ ਨੀਂਵਾ ਕਰਤਾ ਵੀਰ ਤੈਨੂੰ ਪਤਾ v ਹੈ ਪੱਗ ਕਿਦਾ ਮਿਲੀ ਆ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲਿਆ ਕਰੋ comment ਕਰਨ ਤੋਂ ਪਹਿਲਾਂ
ਬਿਲਕੁਲ ਸਹੀ ਕਿਹਾ ਵੀਰ
amli aa wali gal shi aa par pagg wali gal galt aa bai guru sahib aa wlo miliaa eh ess traa na boleya kro
Y pagg ali gal nahi c karni glt gl aw y yr ehh
ਦੁਰ ਫਿਟੇ ਮੂੰਹ ਤੇਰੇ ਲੱਨਾ ਲੱਖ ਦੀ ਲਾਹਨਤ ਤੇਰੇ ਵਰਗੇ ਲੋੜੇ ਤੇ
ਆ ਗਏ ਬਾਈ ਉਏ ਕੋਟ ਦੁੱਨੇ ਆਲੇ ਸੰਤ ਨਵੀ ਵੀਡੀਓ ਲੈਕੇ ਆ ਗਏ ਜਿਹੜੇ ਜਿਹੜੇ ਵੀਰ ਇਹਨਾਂ ਦੀਆਂ ਸਾਰੀਆਂ ਵੀਡੀਓ ਦੇਖਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
Amliyaa de seen kon kon skip krda like kro frrr
ਕਾਗਜ਼ ਪੱਤਰਾਂ ਲਈ ਕੀਤੇ ਫੁੱਲਾਂ ਆਲਾ ਝੋਲਾ ਹੱਥ ਚ ਫੜ੍ਹਿਆ ਹੁੰਦੀਆ ਤਾ ਮੱਘਰਾ ਗੱਲਬਾਤ ਸਿਰਾ ਹੋ ਜਾਣੀ ਸੀ। ਲਵ ਯੂ ਆਲ ਟੀਮ ❤
ਪਡਿੂਉਰ dxx ਜਿਉਦਾ ਵਸ਼ਦਾਂ ਰਹਿ ਯਾਰਾ full sport Dhanaula walo
ਨਵੇਂ ਅਮਲੀ ਆਲੇ ਦੀ ਐਕਟਿੰਗ ਜਮਾ ਵਿਦਿਆ ਨੀਂ ਲੱਗਦੀ ਰਿਠੇ ਹੀਰੇ ਅਮਲੀ ਦੀ ਐਕਟਿੰਗ ਸਿਰਾ ਹੁੰਦੀ ਸੀ ਮੰਗਰ ਬੱਖੀਪਾੜ ਨੂੰ ਬੇਨਤੀ ਆ ਪੁਰਾਣੇ ਅਮਲੀਆਂ ਨੂੰ ਦੁਬਾਰਾ ਲੈ ਕੀ ਓਨ 😞😞😞😞😞😞😞🫤
Sahi gal aa bai ehna ch enni galbaat ni haggi boring aa m ta skip kr dina
ਸਹੀ ਗੱਲ ਹੈ
Bahr chle gye purane amli honi o ni hun onde kdi b
ਬਾਈ ਜੇ ਲੋਕਾਂ ਦੇ ਸਿਰਾਂ ਤੋਂ ਪੈਸੇ ਬਣਾਉਣੇ ਤਾਂ ਲੋਕਾਂ ਦੀ ਸੁਣ ਵੀ ਲਿਆ ਕਰੋ ਵੀਡੀਓ ਘੁੱਟੋ ਘੱਟ 45 ਮਿੰਟ ਦੀ ਬਣਾਇਆ ਕਰੋਂ ਤੇ ਅਮਲੀਆਂ ਵਾਲਾਂ ਸੀਨ ਬੰਦ ਕਰਦੋ ਜਾਂ ਪਹਿਲਾਂ ਵਾਲ਼ੇ ਅਮਲੀਂ ਲੈ ਆਓ❤
Ah ta gl shi a Bai amlia ala seen hi cut krdo ja fir pehla ake rethe hore le ao
ਅਮਲੀ ਵਾਲੀ ਵੀਡਿਓ ਘੈਂਟ ਨੀ ਹੈਗੀ ਮਗਰ 22
ਚੌਣ ਨਿਸ਼ਾਨ ਸੱਬਲ ❤😂❤
Sabal da ki rola aww yrr mai smj jeha ni kuj aya
ਮੱਘਰ ਵੱਖੀ ਪਾੜ ਜਿੰਦਾਬਾਦ ❤❤❤❤❤❤ ਰੌਣਕੀ ਬੰਦਾ ♣️♣️♣️
ਕਾਲਾ ਬਾਈ ਸਿਰਾ ਹੀ ਕਰਦਾ 😂
ਮੱਘਰ ਵੱਖੀ ਪਾੜ ਪੰਜਾਬ ਦੀ ਸ਼ਾਨ ਏ ਬਹੁਤ ਵਧੀਆ ਵਿਡੀਉ ਏ
ਅਮਲੀ ਦੇ ਰੋਲ ਚ ਮਗਰਾ ਤੇਰੇ ਤੋ ਵੀ ਕੋਈ ਗੱਲ ਨਹੀਂ ਬਣਦੀ ਐਵੇਂ ਧੱਕਾ ਕਰ ਰਿਹਾ ਰੋਲ ਨਾਲ ਅਮਲੀਆ ਵਿਚ ਸਿਰਫ ਗਲੇਡੂ ਦੀ ਐਕਟਿੰਗ ਸਿਰਾ ਆਵਾਜ਼ ਵੀ ਸਿਰਾ ਕਡਦਾ ਗਲੇਡੂ
ਮੁੱਛ ਦਾ ਸਵਾਲ ਬਈ ਸਪੋਟ ਕਰਿਓ ਸਾਡਾ ਮੱਗਰ ਖੜ੍ਹਾ ਮੈਂਬਰੀ ਚੋ😂😂
ਸਿਰਾ ਬਾਬਿਓ 🔥🔥
ਬਹੁਤ ਹੀ ਵਧੀਆ ਬਾਈ 👍👍👍👍👍 👌👌👌👌👌
ਚੋਣ ਨਿਸ਼ਾਨ ਸਬਲ❤❤❤❤
ਮੱਘਰ ਬੱਖੀਪਾੜ ਚੋਣ ਨਿਸ਼ਾਨਸੱਬਲ😂😂😂❤
ਅਮਲੀਆਂ ਤੋ ਬਿਨਾਂ ਬਾਕੀ ਵੀਡਿਉ ਬਹੁਤ ਵਧੀਆ ਹੈ
ਸੱਬਲ ਗੈਗ ਜਿੰਦਾ ਬਾਦ 😂😂😂
Hello
Bay
ਤੇਰਾ ਪਿੰਡ ਕੇਹੜਾ ਬਾਈ
ਤੇਰੇ ਕੋਲ ਕਿਨੇ ਕਬੂਤਰ ਨੇ
@@yadvindersingjyad-ks8nu Hlo
ਬਾਈ ਛੇਤੀ ਛੇਤੀ ਅਗਲਾ ਪਾਰਟ ਲੈਕੇ ਆਓ ਸਹਿਮਤ ਹੋ ਤਾਂ ਲਾਈਕ ਕਰੋ
ਸਿਰਾ 22🎉🎉
Malaysia wali sangat lwao hajro kon kon dekhda ❤❤❤❤
Sentul
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ
ਯਾਰ ਗਲੇਂਡੂ ਦੀ ਐਕਟਿੰਗ ਪੂਰੀ ਘੈਂਟ ਆ ਅਮਲੀਆਂ ਆਲੇ ਸੀਨ ਚੋਂ 💐👌
ਪ੍ਰਦੁਸਰ ਭਰਾ acting ਘੈਂਟ ਆ ਤੂੰ ਭਰਾ ਮੈਨੂੰ ਸੁਨਾਮ ਮਿਲਿਆ ਸੀ ਇਕ ਦਿਨ ਕਚੇਰੀਆ ਚ ਮਿਲੇ ਨੀ ਸ਼ਕੇ ਤੈਨੂੰ ਭਰਾ ❤
ਚੋਣ ਨਿਸ਼ਾਨ ਸੱਬਲ ❤❤❤❤❤😂😂😂
ਸ਼ਿੰਦੀ ਤੋਂ ਖ਼ੌਸਡੇ ਖਾਉ ਮਘਰ 😅😅😂
❤ਪਡਿਊਰ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
ਬਹੁਤ ਵਧੀਆ ਚੌਣ ਨਿਸ਼ਾਨ ਮਿਲਿਆ 🎉🎉 😂😂
ਸੱਬਲ ਗੈਗ 😊😊
ਅਮਾਲੀਆ ਦਾ ਸੀਨ ਵੀ ਵੱਡਾ 😮
ਅਮਲੀ ਵਾਲਾ ਸੀਨ ਬੰਦ ਕਰੋ
ਮੱਘਰ ਵੱਖੀਪਾੜ ਜਿੱਤੂ ਪੱਕਾ 💯🙌😂
💥💥💥👌🏻👌🏻👌🏻👌🏻
ਓ ਭਰਾ ਅਮਲੀਆਂ ਤੇ ਕੋਈ ਵੱਡਾ ਕੇਸ ਪਵਾਕੇ ਪੱਕੇ ਜੇਲੇ ਭੇਜਦੇ ਯਾਰ
SIRRRRRRA ACTING BAI MAGGAR BAKHIPAR AND ALL TEAM LOVE YOU TRUCK 🚛🚛🚛🚛 BHAR K ❤❤🎉🎉
ਬਾਬਿਉ ਸਿਰਾ
ਬਈ ਪਹਲਾ ਵਾਲੇ ਅਮਲਿਆ ਨੂੰ ਕੌਣ ਕੌਣ ਮਿਸ ਕਰ ਰਹਾ
ਸੱਬਲ ਚੋਣ ਨਿਸ਼ਾਨ ਬਹੁਤ ਵਧੀਆ
ਚੋਣ ਨਿਸ਼ਾਨ ਸੱਬਲ 🤣🤣
ਸੱਬਲ 🏹💈❤️
❤ ❤ ਬਹੁਤ ਵਧੀਆ ਜੀ ❤ ❤
ਬਹੁਤ ਵਧੀਆ
ਚਕ ਦਿਓ ਕੰਮ 🎉
ਸੱਬਲ ਨਾਲ ਪਾੜੂੰ ਵੱਖੀਆਂ 😂😂😂😂😂😂😂
Kala bda nazara dinda ghaint aa 22
Dxx jinadabaad❤❤ 🔥🔥🔥🔥🔥
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉🎉
End of amli part
Ilove sonny
Att.ha.maggar.ji
Amliyaa de seen kon kon skip krda y ma ti krda y har vir a
ਚੋਣ ਨਿਸ਼ਾਨ ਤੀਜੀ ਲੱਤ😅😅😅
ਕੋਈ ਸੁਰ ਸਵਾਦ ਨੀ ਆ ਰਿਹਾ ਮੱਘਰਾ ,,,ਭੀਮੜੇ ਆਲੀ ਦੀ ਵੱਖੀ ਪਾੜ ,,ਨਾ ਸਿੰਦੀ ਦੇ ਮੂੰਗਲਾ ਫੇਰਦਾ ,,,
amliya wala seen kon kon skip krda
Hmm Bhai reetta nu leki aaoo
Sirra 💥 gallbaat 🏴☠️ babbe 🐍
Fecbook ਤੇ ਵਿ ਆਂਣਾ ਚਾਹੀਦਾ ❤
😅😅 17:42
Aa te pisla part sira 🎉🎉🎉🎉🔥🚫
Dxx jinadabaad 😂❤️
Pehla wale amli sirraa c
ਸੱਬਲ 😂😂🎉🎉
ਵੱਖੀ ਨੀਂ ਪਾੜਦਾ ਹੁਣ ਨਾ ਸੋਨੀ ਦੀ ਨਾ ਸਿਦੀ ਦੀ ਹੋਰ ਤਾਂ ਹੋਰ ਹੁਣ ਤਾਂ ਮੁਰਤੀ ਵੀ ਲਾਗੇ ਨੁ ਲਗਣ ਦਿੰਦੀ ਮੱਘਰ ਨੂੰ
Kaint video🎉❤ y
Nice video ji 124
Maggar bakhiparh sada yaar❤❤😅gila ghah sukka ghah
Bakhipadd ✅✅✅✅✅✅✅✅
Now tharki baba in mood
ਸੱਬਲ ਗੇਗ
Love from harayana
End aa
Nice
Bai anad bania pea pura entertainment a 😂
ਚੌਣ ਨਿਸ਼ਾਨ ਸੱਬਲ ਆ ਜੀ ਸੋਡਾ 😂😂❤❤
❤❤❤👌🏻👌🏻👌🏻
Hun hu sabal gang 😂😂😂😂😂😂😂
Purane aamli ghaint si
❤️❤️❤️❤️🔥
❤❤❤❤sira 22 ji 🙏🙏🙏
ਅਮਲੀ ਵਾਲਾ character kado ਵਿੱਚੋ
ਰੀਠਾ ਤੇ ਹੀਰੇ ਨੂੰ ਲਿਆ 22ਜੀ
😂😂😂ਕਿਉ ਥੋੜੀ ਮਰੀ ਆਹ ਮੇਰਾ ਹਿੱਸਾ ਕੋਣ ਦਵੋ😅😅😅
Kleeddu nshedi Di Awaz siraa 😂😂👌
Sabal gag 😂😂😂❤❤😮😮
ਵੱਡੇ ਬਾਈ ਕਿਰਪਾ ਕਰਕੇ ਅਮਲੀਆਂ ਵਾਲਾ ਸੀਨ ਘਟਾ ਦਿਓ,,,,,
Very nice video
Siraa producera👍
Surender sheoran kheowali sirsa nice video
ਮੈਨੂੰ ਪੱਕਾ ਪਤਾ ਸੀ ਚੋਣ ਨਿਸ਼ਾਨ ਸੱਬਲ ਹੀ ਹੁਣਾ 😂 ਪਹਿਲਾ ਹੀ ਪਤਾ ਸੀ 😂
ਹੀਰੇ ਅਮਲੀ ਨੂੰ ਲੈ ਆਓ ਸਗੁ
Sony acting waaaa kmaaaal ❤❤❤
❤❤❤❤
sirrraaaa
🚛🚛👍🏻👍🏻😂😂
Love you jatta sirraaaa😂😂🎉🎉🎉

ਬਹੁਤ ਹੀ ਵਧੀਆ ਬਾਈ
👍👍👍👍👍
👌👌👌👌👌
ਚੋਣ ਨਿਸ਼ਾਨ ਸਬਲ❤❤❤❤
ਮੱਘਰ ਬੱਖੀਪਾੜ
ਚੋਣ ਨਿਸ਼ਾਨ
ਸੱਬਲ😂😂😂❤