ਝੋਲਾ ਚੱਕ ਜ਼ਨਾਨੀ 1। Jhola chakk janani 1। New Latest Punjabi Short Movie 2022 ।

Поделиться
HTML-код
  • Опубликовано: 13 дек 2024

Комментарии • 758

  • @DhillonFilmProduction
    @DhillonFilmProduction 2 года назад

    ਵੀਡੀਓ ਦੇਖੋ ਜੀ ਲਾਇਕ ਕੂਮੈਂਟ ਤੇ ਸੇਅਰ ਜਰੂਰ ਕਰੋ ਧੰਨਵਾਦ ਜੀ 🙏

  • @HarjinderBhullar6076
    @HarjinderBhullar6076 2 года назад +2

    ਅਮਨ ਢਿੱਲੋਂ ਘੈਂਟ ਪੰਜਾਬੀ ਦੀ ਗੱਲ ਸਹੀ ਆ, ਜਦੋਂ ਪੇਕੇ ਪਰਿਵਾਰ, ਮਾਂ ਬਾਪ ਭਰਾ,ਦਖਲ ਅੰਦਾਜੀ ਦੇਣ ਲੱਗ ਜਾਵੇ,ਧੀ ਭੈਣ ਦੇ ਪੈਰ ਮਸਾਂ ਲੱਗਦੇ ਆ ਰੀਤ ਹੋਰੀ ਤੇਜ ਆ,ਵੱਧ ਬੋਲਦੀ ਆ

  • @kuldeeppatto1865
    @kuldeeppatto1865 2 года назад

    Thanks jiਨਵੀ ਸਟੋਰੀ ਸ਼ੁਰੂ ਕਰਨ ਲਈ ਮੈਂ ਤਾਂ ਅੰਗੂਰੀ ਭਾਬੀ ਦੇ ਲਾਸਟ ਭਾਗ ਨੂੰ ਮੋੜ ਮੋੜ ਦੇਖੀਂ ਜਾਂਦਾ ਸੀ

    • @amandhillon
      @amandhillon  2 года назад +1

      ਬਾਈ ਜੀ ਤੁਹਾਡੇ ਪਿਆਰ ਅਤੇ ਸਹਿਯੋਗ ਨਾਲ ਵਧੀਆ ਵਧੀਆ ਕਹਾਣੀਆਂ ਲੈਕੇ ਆਉਂਦੇ ਰਹਾਂਗੇ ਧੰਨਵਾਦ ਜੀ 🙏

  • @gurmailjattanajattana2341
    @gurmailjattanajattana2341 2 года назад +1

    Bhut vdia video aman dii

  • @gagandeepkaur-ll4hg
    @gagandeepkaur-ll4hg 2 года назад

    Buth vadia video a aman ਦੀਦੀ ji wmk

  • @rupinderbawa8280
    @rupinderbawa8280 2 года назад

    ਬਹੁਤ ਵਧੀਆ ਵੀਡੀਓ ਐ

  • @sharmafamilygeet9546
    @sharmafamilygeet9546 2 года назад +1

    ਬਹੁਤ ਵਧੀਆ ਵੀਡੀਓ ਅਮਨ ਭੈਣ ਅਤੇ ਜਿਸ ਹਸਪਤਾਲ ਨੂੰ ਮੈਂ ਮਿਲਿਆ ਉਹ ਸ਼ਿੰਦਰਸ਼ਰਮਾ ਹੈ

  • @husankhattra1786
    @husankhattra1786 2 года назад +2

    Bhut vadiaa video aa todi

  • @asifpervaiz7450
    @asifpervaiz7450 2 года назад +1

    Aman Dhillon sahiba oor Raaj Sahib da role Bohat vadiha. Reet sahiba oor Bhabhy Añgury sahiba de SAAS da role Bohat vadiha.

  • @khannagirl2375
    @khannagirl2375 2 года назад

    Really great job like always...m your big fan

  • @HarjinderBhullar6076
    @HarjinderBhullar6076 2 года назад

    ਰਾਜ ਢਿੱਲੋਂ ਘੈਂਟ ਪੰਜਾਬੀ ਨੂੰ ਫੋਨ ਲਾਉ, ਕਰੂਗਾ ਇਹਨਾਂ ਦੀ ਧਰਨ ਟਿਕਾਣੇ,ਦਿਉ ਚਾਹ ਨਾਲ ਮਖਾਣੇ,

  • @parrydulwan1320
    @parrydulwan1320 2 года назад +1

    God bless you,👍👍👍

  • @sahibjots23cornerclass2e3
    @sahibjots23cornerclass2e3 2 года назад

    Nic good bless you 👍

  • @veerpalkaurbrar13
    @veerpalkaurbrar13 2 года назад

    ਅਮਨ ਥੋਡੇ ਵਰਗੀ ਭਾਬੀ ਹੋਵੇ

  • @swarnsingh475
    @swarnsingh475 2 года назад

    Nice 😍😍🤗🤗

  • @pendu_jatt5911
    @pendu_jatt5911 2 года назад

    Good bless you all teme sis g aman

  • @Rani_bhua001
    @Rani_bhua001 2 года назад

    ਬਹੁਤ ਵੱਧੀਆ

  • @ramandeepsingh5755
    @ramandeepsingh5755 2 года назад +1

    Very very beautiful video GBU di 💯💯💯

  • @sukhpalsingh9477
    @sukhpalsingh9477 2 года назад

    ਸਾਡੇ ਵੀ ਆਈ ਸੀ ਇਹੋ ਜਿਹੀ ਛੇ ਮਹੀਨਿਆਂ ਤੋਂ ਸਾਮਾਨ ਚੁੱਕੇ ਤਾਂ ਸੀ

  • @khushidandiwal4321
    @khushidandiwal4321 2 года назад +1

    Lovely vedio 😘😘😘

  • @Studylife2582
    @Studylife2582 2 года назад

    Bahut wadyia video bai ji 👍👍👍👍

  • @kaursukhidhillon9272
    @kaursukhidhillon9272 2 года назад +8

    ਬਹੁਤ ਵਧੀਆ ਵੀਡੀਓ ਅਮਨ ਦੀਦੀ 🥰🥰🥰🥰

    • @amandhillon
      @amandhillon  2 года назад

      Thanks Ji 🙏🙏🙏

    • @ranekaur5301
      @ranekaur5301 2 года назад

      ਬਹੁਤ ਵਧੀਆ ਅਮਨ ਦੀਦੀ

  • @sukhiduggankaur384
    @sukhiduggankaur384 2 года назад +2

    ਸੱਸ ਸਹੁਰੇ ਦੀ ਇੱਜ਼ਤ ਕਰਨੀ ਚਾਹੀਦੀ ਹੈ, ਅੱਜ ਕੱਲ ਇਹੋ ਜਿਹੀਆਂ ਨੂੰਹਾਂ ਨੇ, ਅੱਗੇ ਕੁੜੀਆਂ ਵਾਲੇ ਡਰਦੇ ਹੁੰਦੇ ਸੀ, ਹੁਣ ਮੁੰਡੇ ਵਾਲੇ ਡਰਦੇ ਨੇ

  • @HarjinderBhullar6076
    @HarjinderBhullar6076 2 года назад

    ਆ ਗਈ ਮੇਰੇ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਦੀ ਵੀਡੀਓ ਵਧੀਆ ਫੇਰ, ਢਿੱਲੋਂ ਘੈਂਟ ਪੰਜਾਬੀ ਜੱਟ ਕਹਿੰਦਾ ਵਹਿਗੁਰੂ ਜੀ ਦੀ ਆ ਮੇਹਰ,

    • @amandhillon
      @amandhillon  2 года назад

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏

  • @KulwinderSingh-ht7sk
    @KulwinderSingh-ht7sk 2 года назад

    ਗਲ ਸਹੀ ਆ ਅਮਨ ਭੈਣ ਲੜ ਕੇ ਸੂਟ ਚੱਕੀ ਫਿਰਦੀਆਂ ਨੇ

  • @ravijattchannel5512
    @ravijattchannel5512 2 года назад

    ਵੀਡੀਓ ਬਹੁਤ ਵਧੀਆ ਸੀ 🙏🙏

  • @ranigill960
    @ranigill960 2 года назад +1

    😊Very nice Keep it up all🙏 of you God Bless you keep succinct ❤

  • @sanudhillondhillon4538
    @sanudhillondhillon4538 2 года назад +1

    Bhut vdiya vedio g nice acting Amn Didi g god bless you g good act g 👍 👍👌👌👌👌👌👌👌👌👌👌👌

  • @gavysingh4316
    @gavysingh4316 2 года назад +3

    Very very nice 🤗🤗🤗🤗🤗🤗

  • @simranhedon23
    @simranhedon23 2 года назад

    Very nice video all team members of the video 🙏🙏🙏👍🙏👍🙏👍👍

  • @HarjinderBhullar6076
    @HarjinderBhullar6076 2 года назад +1

    ਗੱਲ ਸਹੀ ਆ ਸੋਹਣੀ ਤੀਵੀ ਤੋਂ ਕਰਾਉਣਾ,ਸਾਰਾ ਟੱਬਰ ਕੀੜਿਆ ਵਾਲੇ ਜੰਡ ਤੇ ਚੜਾ ਰੱਖਿਆ, ਤੀਵੀਂ ਕੰਮ ਕਰਨ ਵਾਲੀ ਹੋਵੇ ਸਿਆਣੀ ਸਮਝਦਾਰ, ਭਾਵੇਂ ਘੱਟ ਸੋਹਣੀ ਹੋਵੇ , ਟਾਇਮ ਪਾਸ ਹੋ ਜਾਂਦਾ,ਰੋਜ ਦਾ ਕਲੇਸ਼ ਹੁੰਦਾ ਮਾੜਾ,ਰੀਤ ਤੇ ਡਿੰਪਲ ਨੇ ਘਰ ਬਣਾ ਰੱਖਿਆ ਅਖਾੜਾ

    • @amandhillon
      @amandhillon  2 года назад

      ਧੰਨਵਾਦ ਬਾਈ ਜੀ 🙏🙏🙏

  • @KulwinderSingh-hh9ng
    @KulwinderSingh-hh9ng 2 года назад +4

    Congratulations new video 📷📸📷📸

  • @kulwindermatta8740
    @kulwindermatta8740 2 года назад

    Bhut gaint g 😍😍😍😍👌👌👌

  • @starxbgmi475.
    @starxbgmi475. 2 года назад +1

    ਅੰਗੂਰੀ ਭਾਬੀ ਬਹੁਤ ਵਧੀਆ ਸੀ ਜੀ

  • @gurjindersingh3638
    @gurjindersingh3638 2 года назад +3

    Sat Shri akal amandhillon g 🙏 welcome new episode very nice video 🙏🥀❤️🥀👌

  • @reetarani3692
    @reetarani3692 2 года назад +2

    Video bhut bdai lagde mama ji next part jalde padeo mama g 💖💖💖💖💖💖💖💖💖💖💖💖👍👍👍👍👍💕💕💕💕💕💕💕💕💕💕💗💗💗💗💗💗💓💓💓💓

  • @harmailsingh1553
    @harmailsingh1553 2 года назад

    ਵਹਿਗੁੁਰੂ ਜੀ ਵਹਿਗੁੁਰੂ ਜੀ ਵਹਿਗੁੁਰੂ ਜੀ👍✌👍✌

  • @sukhjitkaur2393
    @sukhjitkaur2393 2 года назад +3

    Very nice video Aman di God bless you ❤️♥️💞

  • @kukkaddhaliwal7599
    @kukkaddhaliwal7599 2 года назад

    bhuth soni video aa ji ❤️❤️

  • @ManjitKaur-lu7oy
    @ManjitKaur-lu7oy 2 года назад

    ਹੈਲੋ ਅਮਨ ਢਿੱਲੋ ਜੀ ਸਤ ਸ੍ਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀ ਆ ਮਨੂ ਬਹੂਤ ਸੋਹਣੀਆ ਲਗਦੀਆ ਨੇ ਅਮਨ ਅੰਗੂਰੀ ਭਾਬੀ ਦੇ ਵੀ ਸਾਰੇ ਭਾਗ ਦੇਖੇ ਸੀ ਆਹ ਹੂਣ ਨਵੀ ਵੀਡੀਓ ਆਈ ਇਹ ਵੀ ਦੇਖੀ ਆ ਜੀ ਝੋਲਾ ਚਕ ਜਨਾਨੀ ਵੀ ਬਹੂਤ ਸੋਹਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

    • @amandhillon
      @amandhillon  2 года назад

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏

  • @hardeepsahota3269
    @hardeepsahota3269 2 года назад

    Most beautiful video

  • @kamalgill70
    @kamalgill70 2 года назад

    ਬਹੁਤ ਵਧੀਆ ਜੀ

  • @swarnjeetkaur5726
    @swarnjeetkaur5726 2 года назад +1

    Nice video ji God bless 🙌 you always keep it up

  • @JagtarSingh-zs6pe
    @JagtarSingh-zs6pe 2 года назад +2

    Very very nice video Didi and bro 👌🔥🔥🔥👌👌👌👌👌🙏🙏best acting Didi💞💞💞💞🔥🔥🔥

  • @GurpreetKaur-jr7wv
    @GurpreetKaur-jr7wv 2 года назад

    Bahut vadhia laggi ji video. Thank you for entertaining

  • @Harpreetkaur-lk9lq
    @Harpreetkaur-lk9lq 2 года назад +2

    Bhut vdea g reet ta siraa la dediea boln ch 😍😍

  • @kulbirsivia7422
    @kulbirsivia7422 2 года назад +1

    Very nice good bless you aman didi 👌👌👌👌🙏🙏🙏

  • @bindermaan2356
    @bindermaan2356 2 года назад

    Vadia video ji

  • @JohnCena-fy5pb
    @JohnCena-fy5pb 2 года назад

    ਵੀਡਿਉ ਦੇਖ ਕੇ ਬਹੁਤ ਸਿਰ ਦੁੱਖਿਆ ਐਨਾ ਬੋਲਣਾ ਵਾਹਿਗੁਰੂ ਵਾਹਿਗੁਰੂ ਜੀ

  • @Baskargangash2009
    @Baskargangash2009 2 года назад +4

    ਅਮਨ ਦੀ ਸਤਬ੍ਰਿਕਲ

  • @deepbathoi9165
    @deepbathoi9165 2 года назад

    BHOHTT VADIA VIDEO

  • @sarbjeetsarvi2288
    @sarbjeetsarvi2288 2 года назад

    ❤️❤️❤️

  • @gaggajohal7364
    @gaggajohal7364 2 года назад

    Nice story Aman didi ji

  • @babbusran8710
    @babbusran8710 2 года назад

    Best video amn diii dhillon 🥰🥰😍😍

  • @daljeetsajjan7087
    @daljeetsajjan7087 2 года назад +1

    Very very nice video 🥰👍👍

  • @sonysidhu3855
    @sonysidhu3855 2 года назад

    Nyc vdo ji ❤❤❤👌👌👌👌

  • @charanjeetgill1708
    @charanjeetgill1708 2 года назад +1

    ਬਹੁਤ ਵਧੀਆ ਜੀ🙏

  • @sanawarjotsinghsanawarjot72
    @sanawarjotsinghsanawarjot72 2 года назад +5

    Very nice ji bro ❤️❤️❤️

  • @GurmeetSingh-cp9bi
    @GurmeetSingh-cp9bi 2 года назад

    Very nice g 👌👌👍

  • @jaspreet_sidhu_2807
    @jaspreet_sidhu_2807 2 года назад +1

    Nice 👍👍👍

  • @harpalgrewal9489
    @harpalgrewal9489 2 года назад

    Very nic aman dhilon

  • @Anitarani.........
    @Anitarani......... 2 года назад +4

    Very nice video g 👌👌👌👌

  • @kulwinderkaur393
    @kulwinderkaur393 2 года назад

    Very very nice video 👌👌👌👌👌🥰🥰🥰🥰❤️❤️❤️❤️😘😘😘

  • @KaramjeetKaur-ot4nr
    @KaramjeetKaur-ot4nr 2 года назад

    ਵੀਡੀਓ ਵਧੀਆ ਲੱਗੀ ਪਰ ਰਾਜ ਵੀਰ ਜੀ ਜਿ‌‌‌ਹੜੇ ਮਾਂ ਬਾਪ ਕੁੜੀਆਂ ਨੂੰ ਨਾ ਝਿੜਨ ਤੇ ਸੱਸ ਨੂੰ ਮਾਂ ਨਾ ਸਮਝਨ ਉਹ ਮਾਂ ਬਾਪ ਕੁੜੀਆਂ ਦੇ ਘਰ ਕਦੇ ਨਹੀਂ ਵਜ਼ਨ ਦਿੰਦੇ

  • @hardeepkaur2839
    @hardeepkaur2839 2 года назад +1

    ਬਹੁਤ ਹੀ ਵਧੀਆ ਵੀਡੀਓ ਅਮਨ ਦੀਦੀ ਜੀ 🙏🙏👌

  • @HarjinderBhullar6076
    @HarjinderBhullar6076 2 года назад

    ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਜੇ ਤੇਰੀ ਨਹੀ ਸੁਣਦੇ,ਔਖੇ ਹੋਣਗੇ,,ਜਬ ਚਿੜੀਆਂ ਚੁਗ ਗਈ ਖੇਤ, ਬਾਅਦ ਵਿਚ ਪਛਤਾਉਣਗੇ

  • @manpreetkaurmaan9020
    @manpreetkaurmaan9020 2 года назад

    Aman di bahut sohni video aa love you didi

  • @iqbalsran7866
    @iqbalsran7866 2 года назад

    Har lady's Apna ghar banaundie hai but bad kismat jo ghar shodkae parents ghar vapes aundie hai. But nice video God bless you all teams. Aman veer you are great love you so much ❤

  • @arora0907
    @arora0907 2 года назад

    Very nice 👌👌 vidio

  • @rasdeepbhullar5988
    @rasdeepbhullar5988 2 года назад +3

    Very nice video aman didi ji and good story 🥰💯💥

  • @Khush.Brar12
    @Khush.Brar12 2 года назад +2

    Bahut Sohni video hai

  • @BaljinderKaur-vu4ki
    @BaljinderKaur-vu4ki 2 года назад +1

    ਵਾਹਿਗੁਰੂ ਜੀ
    ਇਦਾਂ ਦੀ ਨੂੰਹ ਕਿਸੇ ਦੇ ਘਰ ਨਾ ਆਉਣ

  • @simrankaur41
    @simrankaur41 2 года назад +2

    Very nice God bless you family

  • @pirtpalsingh1631
    @pirtpalsingh1631 2 года назад

    Very nice 👍 video

  • @gurmeetkaur1843
    @gurmeetkaur1843 2 года назад

    👌🏼👌🏼

  • @JaswinderKaur-fr3wp
    @JaswinderKaur-fr3wp 2 года назад +1

    Bahut wadiya video put g 👌

  • @HarjinderBhullar6076
    @HarjinderBhullar6076 2 года назад +1

    ਪਹਿਲਾਂ ਲੜਾਈਆਂ ਤਲਾਕ ਕਿਉਂ ਘੱਟ ਹੁੰਦੇ ਸੀ ਨਾਂ ਦੇ ਬਰਾਬਰ, ਕਿਉਂਕਿ ਪਹਿਲਾਂ ਜੇ ਕੋਈ ਗੱਲ ਹੁੰਦੇ ਦੂਜੇ ਤੀਜੇ ਦਿਨ ਪਤਾ ਲੱਗਦਾ,ਐਨੇ ਨੂੰ ਗੱਲ ਠੰਡੀ ਪੈ ਜਾਂਦੀ, ਹੁਣ ਜੇ ਸੱਤ ਵਜੇ ਲੜਾਈ ਹੁੰਦੀ ਆ,70,1 ਮਿੰਟ ਤੇ ਫੋਨ ਆਉਂਦਾ,7,05 ਦੇ ਬੇਗਾਨੇ ਪੁੱਤ ਆ ਜਾਂਦੇ ਆ, ਤਰੁੰਤ ਜਾਣ ਨਾਲ ਗੱਲ ਬਹੁਤ ਵੱਧ ਜਾਂਦੀ, ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਦੀ ਗੱਲ ਸਹੀ ਸੀ, ਸਵੇਰੇ ਜਾਣ ਨਾਲ ਗੱਲ ਠੰਡੀ ਪੈ ਜਾਂਦੀ ਆ,

    • @amandhillon
      @amandhillon  2 года назад

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏

  • @ran-deep
    @ran-deep 2 года назад +1

    Reet agi video ch 🙏👌👌❤️👍

  • @ਮਾਲਵੇਦਾਸ਼ੋਕੀਨਗੱਭਰੂ

    Bahut vadia vedio gbu kush raho

  • @bhupinderbhinda3806
    @bhupinderbhinda3806 2 года назад

    sai gall AMAN Didi Ji nuh Di ta koi gall ni mande hunde👌

  • @HarpreetSingh-gd2ck
    @HarpreetSingh-gd2ck 2 года назад

    ਬਹੁਤ ਵਧੀਆ ਵੀਡੀਓ ਆ ਅਮਨ ਤੇ ਰਾਜ

  • @blkaranbrarbalkarnbrar1129
    @blkaranbrarbalkarnbrar1129 2 года назад

    Very nice next part 👌👌👌👌

  • @neharani9533
    @neharani9533 2 года назад +2

    your videos super hit dii best of luck to all team amn di tusi mainu bhut wadiya lgde oo

  • @jyotigrover8759
    @jyotigrover8759 2 года назад

    ਬਹੁਤ ਸੋਹਣੀ ਵੀਡਿਓ ਭੈਣੇ ♥️

  • @sukhdeepkaur3348
    @sukhdeepkaur3348 2 года назад

    very good video g 👍 👌🙌🙏

  • @kakasarpanchhakamwala7716
    @kakasarpanchhakamwala7716 2 года назад +1

    Bht bht vdia vdo sister ji

  • @kulwinderkensray6360
    @kulwinderkensray6360 2 года назад +1

    Nice one

  • @jashanjashan8183
    @jashanjashan8183 2 года назад

    Nice 😍😍

  • @amritkaur5620
    @amritkaur5620 2 года назад

    Very nice movie God bless you

  • @PawanSingh-us2wi
    @PawanSingh-us2wi 2 года назад

    ਸਹੀ ਹੈ video

  • @sumansuman5775
    @sumansuman5775 2 года назад

    Very nice g aman di acting good

  • @pinkysharma6522
    @pinkysharma6522 2 года назад

    Very nice video gbu Aman beta

  • @channiverma176
    @channiverma176 2 года назад

    Aman te raj ..nd sarpanch veera voht vadhiya acting

  • @KamalKumar-ow7mq
    @KamalKumar-ow7mq 2 года назад

    Nyc video

  • @GurpreetSingh-xr9ki
    @GurpreetSingh-xr9ki 2 года назад +1

    Very nice video 👌👍👍👍👍

  • @HarjinderBhullar6076
    @HarjinderBhullar6076 2 года назад

    ਢਿੱਲੋਂ ਘੈਂਟ ਜਿਹੜੀ ਸਰਪੰਚ ਸੀ ਪਿਛਲੀ ਵੀਡੀਓ ਚ ਹੁਣ ਚਾਚਾ, ਬਣਿਆ ਗਲਤ ਗੱਲ ਆ, ਮੈਂ ਲੱਪੜ ਮਾਰੂ , ਕੁੜਮਣੀ ਨੂੰ ਕੋਈ ਕਹਿੰਦਾ ਹੁੰਦਾ,ਲੱਪੜ ਮਾਰੂ,ਇਹ ਤਾਂ ਵੀਡੀਓ ਆ ਪਰ ਅਸਲ ਵਿੱਚ ਜਿਹੜਾ ਮਾਂ ਬਾਪ ਆਪ ਧੀ ਦੇ ਸਹੁਰੇ ਘਰ ਜਾ ਕੇ ਪੁੱਠਾ ਬੋਲਦਾ, ਕੁੜੀਆਂ ਉਹੀ ਸਿਖਣ ਗੀਆ,ਕਿੰਨਾ ਮਿੱਠਾ ਬੋਲਿਆ ਸੀ ਲੱਪੜ ਮਾਰੂ, ਜਿਥੇ ਆਪਣੀਆਂ ਕੁੜੀਆਂ ਵਿਆਹੀਆ ਹੁੰਦੀਆਂ ਇਹ ਰਿਸ਼ਤੇ ਟੁਂਟਣ ਵਾਲੇ ਨੀ ਹੁੰਦੇ,, ਮਾਂ ਬਾਪ ਦੀ ਦਖਲ ਅੰਦਾਜੀ ਕਰਨ ਨਾਲ ਕੰਮ ਖ਼ਰਾਬ ਹੋ ਜਾਂਦਾ

    • @hardeepsarpanch8134
      @hardeepsarpanch8134 2 года назад

      ਭੁੱਲਰ ਸਾਬ ਇਹ ਅਸਲ ਕਹਾਣੀਆਂ ਕਿਸੇ ਪਿੰਡ ਦੀ ਕੁੜਮਣੀ ਨੂੰ ਸੱਚਮੁੱਚ ਹੀ ਕਿਹਾ ਸੀ ਮੈਂ ਤਾਂ ਆਪਣਾ ਰੋਲ ਨਿਭਾਈ ਜਾਨਾ ਜਿਮੇਂ ਢਿੱਲੋਂ ਸਾਬ ਕਹਿੰਦੇ ਨੇ ਰਹੀ ਗੱਲ ਅਕਲ ਦੀ ਅਕਲ ਦਾ ਤਾਂ ਤੁਹਾਡੀ ਦਾ ਵੀ ਪਤਾ ਕਿਵੇਂ ਕਿਸੇ ਨੂੰ ਬੋਲੀ ਦਾ ਬੋਲਣ ਦੀ ਆਕਲ ਸਿੱਖ ਲਓ ਸਮਝੇ

    • @hardeepsarpanch8134
      @hardeepsarpanch8134 2 года назад

      ਨਾਲੇ ਇੱਕ ਗੱਲ ਹੋਰ ਦੱਸਾਂ ਕਿਰਦਾਰ ਨੂੰ ਜੋ ਕੁਝ ਮਰਜ਼ੀ ਕਹੀ ਜਾਓ ਪਰਸਨਲ ਤੌੌਰ ਤੇ ਨਾ ਗ਼ਲਤ ਬੋਲਿਓ ਜਿਹੋ ਜਿਹਾ ਕਹੋਗੇ ਉਹੋ ਜਿਹਾ ਕਹਾਓਗੇ ਅੱਗੇ ਤੋਂ ਯਾਦ ਰੱਖਿਉ

  • @Khush.Brar12
    @Khush.Brar12 2 года назад +7

    Nice story

  • @manshahiajk6135
    @manshahiajk6135 2 года назад

    ਬਹੁਤ ਹੀ ਵਧੀਆ ਵਡਿਓ ਪ੍ਰੀਤ ਦੀਦੀ 👌👌😀😀 ਦੂਜਾ ਭਾਗ ਜਲਦੀ ਬਨਾਓ ਜੀ

  • @RanjitSingh-un4cw
    @RanjitSingh-un4cw 2 года назад

    Nice video wait for next part

  • @SewakJot
    @SewakJot 2 года назад +5

    Very nice story 😊