@@gurwindersingh-xc5bb veer ji suchcha singh nu fansi ghehri bhagi pind vich ditti gai c...karan Raj kour te Gajjan singh da katal suchcha singh ne isse pind vich hi kitta c..Jis jagha Samadi h usse Jand nal hi baba ji nu fahe laya gia c...or us jagha hi Raj kour te Gajjan singh da katal kitta c...
ਅਪਨੇ ਲੀਏ ਤੋਂ ਸੱਭ ਹੀ ਜੀਤੇਂ ਹੈ ਇਸ ਜਹਾਂ ਮੇਂ
ਹੈ ਜ਼ਿੰਦਗੀ ਕਾ ਮਕਸਦ ਔਰੌਂ ਕੇ ਕਾਮ ਆਨਾ
ਠੀਕ ਇਸੇ ਸ਼ੇਅਰ ਅਨੁਸਾਰ ਸੁੱਚਾ ਸਿੰਘ ਅਣਖੀ ਸੂਰਮੇ ਨੇ ਆਪਣਾ ਸੁਖ ਤਿਆਗ ਕੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ।
ਧੰਨ ਹੈ ਸੁੱਚਾ ਸਿੰਘ ਅਤੇ ਉਸ ਦੀ ਕਮਾਈ।
ਬਹੁਤ ਵਧੀਆ ਵਿਚਾਰ ਦੱਸੇ ਸਹੀ ਗੱਲਾਂ ਦੱਸੀਆਂ ਸੁੱਚਾ ਸਿੰੰਘ ਸੂਰਮਾਂ ਸੀ
ਬਾਈ ਜੀ ਨੇ ਪੰਜਾਬ ਦੇ ਅਣਖੀ ਯੋਧੇ ਦੇ ਇਤਿਹਾਸ ਨੂੰ ਬਹੁਤ ਹੀ ਲਗਨ ਨਾਲ ਸਾਬਿਆ ਤੇ ਸੁਣਾਇਆ ਤੇ ਇਤਿਹਾਸ ਦੀ ਕਦਰ ਕੀਤੀ ਅਤੇ ਸਮਾਜ ਨੂੰ ਬੁਰੇ ਕੰਮਾਂ ਦੇ ਨਤੀਜੇ ਤੋਂ ਜਾਣੂ ਕਰਵਾਇਆ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ।
ਗੁਰੂਆਂ ਪੀਰਾਂ ਫਕੀਰਾਂ ਤੇ ਮਹਾਨ,ਅਣਖੀ ਯੋਧਿਆਂ ਦੀ ਧਰਤੀ ਹੈ ਪੰਜਾਬ। ਸਾਨੂੰ ਮਾਣ ਪੰਜਾਬੀ ਹੋਣ ਦਾ 💪💪💪
₩
ਛੋਟੇ ਵੀਰ , ਪੱਤਰਕਾਰ ਨੇ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਹੈ ,ਅੱਜ ਤੱਕ ਗਾਣੇ, ਫਿਲਮਾਂ , ਕਿਤਾਬਾਂ,ਪਤਾ ਨਹੀਂ ਕੀ ਕੀ ਮਸਾਲਾ ਲਾ ਲਾ ਕੇ ਪੇਸ਼ ਕੀਤਾ ਗਿਆ ,ਅੱਜ ਪਹਿਲੀ ਵਾਰ ਇਕ ਸੱਚੀ ਇੰਟਰਵਿਊ ਦੇਖੀ ,ਸੁਣੀ ਹੈ ,ਸਾਡਾ ਗੋਤੀ ਸੀ ਸੁੱਚਾ ਸੂਰਮਾ , ਉਂਝ ਵੀ ਹਰ ਬੰਦੇ ਨੂੰ ਆਪਣੇ ਗੋਤ ਬਾਬਤ ਜਾਨਣ ਦੀ ਕਾਫੀ ਰੁਚੀ ਹੁੰਦੀ ਹੈ ,ਸਾਡਾ ਗੋਤ ਪੰਜਾਬ ਵਿੱਚ ਘੱਟ ਹੈ ,ਮੇਰਾ ਪਿੰਡ ਸਿਵਿਆਂ,ਨਜ਼ਦੀਕ ਖਾਦ ਫੈਕਟਰੀ ਬਠਿੰਡਾ ਹੈ ,ਮੇਰੇ ਪਿੰਡ ਵਿਚ ਸਾਡਾ ਗੋਤ ਦੇ ਕਾਫੀ ਘਰ ਹਨ ,ਬਾਕੀ ਲੁਧਿਆਣਾ ਕੋਲ ਇਕ ਜਵੱਦੀ ਪਿੰਡ ਦਸਦੇ ਹਨ ,ਬਾਕੀ ਪੰਜਾਬ ਵਿਚ ਕਿਸੇ ਕਿਸੇ ਪਿੰਡ ਵਿੱਚ ਸਾਡਾ ਗੋਤ ਵਾਲਾ ਘਰ ਹੋਵੇਗਾ ,ਮੈ ਖੁਦ 40ਸਾਲ ਤੋਂ ਦਿੱਲੀ ਵਿਚ ਰਹਿ ਰਿਹਾ ਹੂੰ ,ਹੋਰ ਜਿਆਦਾ ਮੈਨੂੰ ਪਤਾ ਨਹੀਂ , ਇਕ ਸੱਚੀ ,ਸਾਫ ,ਵਧੀਆ ਵੀਡਿਓ ਦੇਖਣ ਨੂੰ ਮਿਲੀ ,ਇਸ ਲਈ ਆਪਣਾ ਕਮੈਂਟਸ ਪਾਂ ਦਿੱਤਾ ,ਕਿਸੇ ਵੀਰ ਨੂੰ ਕੋਈ ਬੂਰਾ ਲਗੇ ਤਾਂ ਮਾਫੀ ਚਾਹੁੰਦਾ ਹਾਂ🙏🙏
ਬਾਹ ਜੀ ਬਾਹ ਬਹੁਤ ਬਹੁਤ ਧੰਨਵਾਧ ਜੀ ਬਾਪੂ ਜੀ ਗਿਆਨ ਚ ਵਾਧਾ ਪਾਓਣ ਦੇ ਲਈ 🙏🙏🙏🙏🙏🙏🙏🙏🙏
ਸੁੱਚਾ ਸੂਰਮਾ ਇਕ ਪੰਜਾਬ ਦਾ ਅਣਖੀ ਤੇ ਇਕ ਦਲੇਰ ਯੋਧਾ ਪੈਦਾ ਹੋਇਆ ਪੰਜਾਬ ਦੀ ਧਰਤੀ ਤੇ ਧੰਨਬਾਦ ਬਾਈ ਜੀ ਤੁਸੀਂ ਸੁੱਚੇ ਸੂਰਮੇ ਦੀ ਅਸਲੀਅਤ ਦਸੀ
Trend Boutique 👗🙏🏻 ruclips.net/video/MYFOUWZi1Dk/видео.html
Sada.pind
ਪੰਜਾਬ ਦੇ ਅਣਖੀ ਮਨੁੱਖ ਸੁੱਚੇ ਸੂਰਮੇ ਜੀ ਨੂੰ ਕੋਟਿ ਕੋਟਿ ਪ੍ਰਣਾਮ🙏
ਬਹੁਤ ਬਹੁਤ ਧੰਨਵਾਦ ਬਾਬਾ ਜੀ ਤੇ ਵੀਰ ਜੀ ਦਾ
ਬਾਬੇ ਨੇ ਬਹੁਤ ਸੋਹਣੇ ਤੇ ਸਰਲ ਸ਼ਬਦਾਂ ਚ ਬਿਆਨ ਕੀਤਾ
ਆਹ ਕਹਾਣੀ ਬਿਲਕੁੱਲ ਸੱਚੀ ਕਹਾਣੀ ਦੱਸੀ ਪੁਰਾਣੇ ਚਿੱਠਿਆਂ ਚ ਵੀ ਇਹੀ ਕਹਾਣੀ ਲਿਖੀ ਆ
Bai g tuhade kol haiga purana chittha?
ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ
ਸਲੂਟ ਹੈ ਜੀ ਮੇਰਾ ਪੂਰੀ ਟੀਮ ਨੂੰ ਸੱਚੀ ਸੱਚਾਈ ਪਤਾ ਚੱਲਿਆ 🙏
ਬਹੁਤ ਵਧੀਆ ਜਾਣਕਾਰੀ ਜੀ। ਸੁੱਚਾ ਸਿੰਘ ਸੂਰਮਾ ਦੀ ਇੱਕ ਸਮਾਧ ਖੇਤਾਂ ਵਿੱਚ ਰੇਲਵੇ ਲਾਈਨ ਦੇ ਨਾਲ ਪਿੰਡ ਗਹਿਰੀ ਭਾਗੀ ਬਠਿੰਡਾ ਨੇੜੇ ਵੀ ਬਣੀ ਹੋਈ ਹੈ। ਸ਼ਾਇਦ ਫਾਂਸੀ ਤੋਂ ਬਾਅਦ ਇਥੇ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੋਵੇ।
Ho ਸਕਦਾ 👍🏻
@@gurwindersingh-xc5bb bai sucha singh nu fansi vi gehri bhagi ditti c
😍 SUCHA SINGH JAWANDHA 😍
@@gurwindersingh-xc5bb veer ji suchcha singh nu fansi ghehri bhagi pind vich ditti gai c...karan Raj kour te Gajjan singh da katal suchcha singh ne isse pind vich hi kitta c..Jis jagha Samadi h usse Jand nal hi baba ji nu fahe laya gia c...or us jagha hi Raj kour te Gajjan singh da katal kitta c...
@@s.p.singhsidhubrar5828 ok 🙏 ji
ਧੰਨਵਾਦ ਵੀਰ ਜੀ
ਬਾਬਾ ਸੁੱਚਾ ਸੂਰਮਾ ਬਾਬਾ ਜਿਊਣਾ ਮੌੜ ਸਾਡੇ ਮਹਾਨ ਯੋਧੇ ਸਨ ਜੀ
ਵੀਰ ਜੀ ਜੋਧਿਆਂ ਦੀਆਂ ਨਿਸ਼ਾਨੀਆਂ ਵਿਖਾਇਆ ਕਰੋ ਗੰਦ ਹੋਰ ਬਹੁਤ ਲੋਕ ਪਾਈ ਜਾਂਦੇ ਬਹੁਤ ਵਧੀਆ ਲੱਗੀ ਧੰਨਵਾਦ
ਅਂਕਲ ਦੀ ਥਾਂ ਤੇ ਬਾਬਾ ਜਾਂ ਤਾਇਆ ਕਹਿੰਦੇ ਤਾਂ ਹੋਰ ਵੀ ਵਧੀਆ ਰਹਿੰਦਾ ਵੀਰ ਜੀ ❤️❤️
ਬਾਕੀ ਬਹੁਤ ਵਧੀਆ ਪ੍ਰੋਗਰਾਮ ਸੀ ਬਈ
Sahi keha baai
Ke gal uncle bolna galt ha
ਬਹੁਤ ਵਧੀਆ ਜਾਣਕਾਰੀ
ਸਲਾਮ ਸੁੱਚਾ ਸਿੰਘ
ਬਹੁਤ ਹੀ ਵਧੀਆ ਅਤੇ ਸੱਚੀ ਜਾਣਕਾਰੀ ਪ੍ਰਾਪਤ ਹੋਈ ਵੀਰ ਜੀ ਤੁਹਾਡਾ ਬਹੁਤ - ਬਹੁਤ ਸ਼ੁਕਰੀਆ ।
ਬਹੁਤ ਵਧੀਆ ਜਾਣਕਾਰੀ
Dhanvad ji
ਵੀਰ ਗੁਰਮੇਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸ਼ੀਂ ਸੱਚਾਈ ਪੇਸ ਕੀਤੀ ਹੈ ਜੀ, ਲੋਕਾਂ ਨੂੰ ਜਾਣਕਾਰੀ ਮਿਲੀ ਹੈ, ਜੋ ਹੁਣ ਤੱਕ ਸੁਪੀ ਹੋਈ ਸੀ
Boht badhia jankari bro. 👍👍👍👍👍
Ah ਸਾਡਾ ਹਾਲ ਹੈ ਨਾ jeona ਨਾ ਸੁੱਚਾ ਰਿਕਾਰਡ paye ਨੇ ਪਰ ਅਸੀਂ ਕਦੇ ਵੀ ਅਪਣੇ ਇਤਿਹਾਸ ਨੂੰ ਵਾਚ ਦੇ ਹੀ ਨਹੀਂ
Thanks Uncle ji. Waheguru ji ka khalsa waheguru ji ki Fateh
Very much thanks
22g aeni vadia jankari den lai dhanwadh.
ਵਾਹਿਗੁਰੂ ਮੇਹਰ ਕਰਨ
ਸਰਦਾਰ ਜੀ ਦੇ ਦੱਸਣ ਮੁਤਾਬਕ ਘੁੱਕਰ ਤੇ ਬਲਵੀਰੋ ਦੇ ਕਤਲ ਤੋਂ ਪਹਿਲਾਂ ਤੱਕ ਦੀ ਕਹਾਣੀ ਤਾਂ ਜਨਾਬ ਮੁਹੰਮਦ ਸਦੀਕ ਦੇ ਗਾਣੇ ਨਾਲ ਮਿਲਦੀ ਹੈ। ਕਤਲ ਕਿਵੇਂ ਹੋਏ ਸਿਰਫ ਇਹ ਹੀ ਘਟਨਾ ਅਲੱਗ ਤਰ੍ਹਾਂ ਨਾਲ ਵਾਪਰੀ ਹੈ, ਸਰਦਾਰ ਜੀ ਦੇ ਮੁਤਾਬਕ। ਬਾਕੀ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਸਮਾਧ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾਂ ਕੀਤਾ ਜਾਵੇ। ਹੰਟਰ ਵੀਰ ਇਸੇ ਪਿੰਡ ਦੇ ਸ੍ਰ: ਹਾਕਮ ਸਿੰਘ ਸਮਾਉ, ਨਕਸਲਬਾੜੀ ਲਹਿਰ ਦੇ ਸਿਰਕੱਢ ਆਗੂ ਸਨ। ਕਿਸੇ ਸਮੇਂ ਉਨ੍ਹਾਂ ਨੂੰ ਜੇਲ੍ਹ ਵਿਚੋਂ ਅਦਾਲਤ ਲੈ ਕੇ ਜਾਣ ਵੇਲੇ ਮੈਂ ਉਨ੍ਹਾਂ ਦੇ ਦਰਸ਼ਨ ਕੀਤੇ ਸਨ। ਹੋ ਸਕੇ ਤਾਂ ਉਨ੍ਹਾਂ ਦੇ ਪ੍ਰੀਵਾਰ ਨਾਲ, ਹਾਕਮ ਸਿੰਘ ਜੀ ਬਾਰੇ ਗੱਲਬਾਤ ਕਰੋ।
Very nice 👍👍
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ
Soorma c sucha singh
A lot of love from Rajput' warrior to sucha singh
ਬਹੁਤ ਵਧੀਆ ਗਲ ਉੜਦੂ ਵਾਲੀ ਰਪਟ ਜਰੂਰ ਪੜੋ
Bahut wadhiya story 🙏🏿🌷🌷🙏🏿
Proud of village 👌
ਵੀਰ ਜੀ ਜੰਡ ਪੱਟ ਤਾਂ ਗੰਦੇ ਲੋਕਾਂ ਨੇ ਮੈਂ ਦੇਖਿਆ ਬਾਈ ਜੰਡ ਤਾਂ ਪਰ ਜਿਹੜੇ ਪ੍ਰੀਵਾਰ ਨੇ ਪੱਟਿਆ ਉਹਨਾਂ ਦਾ ਬੁਰਾ ਹਾਲ ਹੋ ਗਿਆ ਸੀ ਹੁਣ ਉਸਦੀ ਸਮਾਧੀ ਬਣਾਈ ਆ
Salute a sucha surme nu
ਸੁੱਚਾ ਸਿੰਘ ਸੂਰਮੇ ਦੇ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਪਰ ਚੈਨਲ ਵਾਲਿਉ ਪੰਜਾਬੀ ਸਹੀ ਲਿਖੋ ਘੁੱਕਰ ਨੂੰ ਕੁੱਕਰ ਗਲਤ ਲਿਖਿਆ ਹੈ
Bhut vadia ji sach edha hona chahida a
ਛੋਟੇ ਵੀਰੋ , ਚੰਗਾ ਕੰਮ ਕਰ ਰਹੇ ਹੋ , ਮੁਬਾਰਕਾਂ ! ਪਰ ਪੰਜਾਬੀ ਭਾਸ਼ਾ ਦਾ ਵੀ ਥੋੜਾ ਖ਼ਿਆਲ ਰੱਖੋ , ਸਹੀ ਸ਼ਬਦ " ਬੇਬਾਕ " ਹੈ ਬੇਵਾਕ ਨਹੀਂ , ਸਹੀ ਨਾਮ " ਘੁੱਕਰ " ਹੈ ਕੁੱਕਰ ਨਹੀਂ । ਗੁੱਸਾ ਨਾ ਕਰਿਓ , ਚੜ੍ਹਦੀ ਕਲਾ 'ਚ ਰਹੋ
Hanji main vi ehi akhna c ehna nu baai ji.
ਮਰਹੂਮ ਵਰਿੰਦਰ ਜੀ ਨੇ, ਜਾਣ ਬੁੱਝ ਕੇ ਕਹਾਣੀ ਬਦਲੀ ਤਾਂ ਕੇ ਸਮਾਜ ਚ ਭਾਬੀ ਦਾ ਅਕਸ਼ ਖ਼ਰਾਬ ਨਾ ਹੋਵੇ,
ਅੰਕਲ ਜੀ ਬਹੁਤ ਵਧੀਆ ਗੱਲ ਬਾਤ ਕੀਤੀ🙏🏼
ਧੰਨਵਾਦ ਪੱਤਰਕਾਰ ਵੀਰ ਜੀ ਅਤੇ ਧੰਨਵਾਦ ਉਸ ਵੀਰ ਦਾ ਜਿਸਨੇ ਸੱਚ ਜੱਗ ਜ਼ਾਹਰ ਕੀਤਾ ਸਹੀ ਇਤਿਹਾਸ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ
CFC
Bhut vadia bai ji ,
ਵਧੀਆ ਬਾਈ ਜੀ, ਗੱਡ ਕੇ ਰੱਖਤਾ ਬਾਈ ਨੇ ਸੁੱਚਾ ਸੂਰਮਾ ।
Very good topic about real heroes
Thanks very match ji 🙏 👍
ਵਧੀਆ ਜਾਣਕਾਰੀ ਬਾਈ ਜੀ
Thanks for information ji
ਬਹੁਤ ਵਧੀਆ ਜੀ
Good work Veera g
ਬਹੁਤ ਵਧੀਆ ਬਾਈ ਜੀ
ਵੀਰ ਜੀ ਕੇਸ ਦੀ ਰਿਪੋਟ ਜਰੂਰ ਭੜਾਓ ਜੀ ਤਾਂ ਕੇ ਅਸਲ ਸੱਚ ਕੁੱਝ ਸਾਹਮਣੇ ਆ ਜਾਵੇ
ਜੇ ਉਰਦੂ ਪੜਨ ਵਾਲਾ ਬੰਦਾ ਚਾਹੀਦਾ ਤਾਂ ਅਸੀਂ ਦੇ ਦੇਵਾਂਗੇ ਸਾਡੇ ਮੋਹਾਲੀ ਏਰੀਏ ਵਿੱਚ ਕਈਂ ਬੰਦੇ ਹੈਂ ਅੱਜ ਵੀ ਉਰਦੂ ਪੜਨ ਵਾਲੇ
ਇਹ ਖੇਚਲ ਜਰੂਰ ਕਰੋ ਜੀ ਤੇ ਜਲਦੀ ਕਰੋ ਜੀ
Vir ji kise musl man to padao ordu
ਬਹੁਤ ਵਧੀਆ ਕਹਾਣੀ ਦੱਸੀ ਬਾਬਾ ਜੀ ਨੇ 👍
ਬਦ ਮਗਜੋ ,ਐਡ ਬੰਦ ਕਰੋ।ਸ਼ਰਮ ਹੀ ਚੱਕਤੀ।ਗੱਲ ਸੁਣਨੀ ਸੀ ਪਰ ਗੰਦੀ ਐਡ ਕਾਰਨ ਚੈਨਲ ਬੰਦ ਕਰਨਾ ਪਿਆ।
ਬਿਲਕੁਲ ਸਹਿਮਤ
ਮੈਨੂੰ ਵੀ ਇੱਦਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਸੀ । ਬੜੀ ਸ਼ਰਮ ਆਉਂਦੀ ਸੀ । ਪਰ ਜਦੋਂ ਤੋਂ ਮੈਂ 129 ਰੁਪਏ ਮਹੀਨਾ ਮੈਂਬਰਸ਼ਿਪ ਲਈ ਹੈ ਉਦੋਂ ਤੋਂ ਇੱਕ ਵੀ ਐਡ ਨਹੀਂ ਆਉਂਦੀ ।
Veer g boht Vadiya jankari Dhanwaad
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਵੀਰ ਜੀ ਪ੍ਰੋਗਰਾਮ,, ਵਾਹਿਗੁਰੂ ਜੀ ਮੇਹਰ ਕਰਨ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰੱਖੇ
5
Waheguru.ji❤❤❤❤❤
Bappu ji ne gal bhut sohni kiti 🙏🏻
ਬਾਪੂ ਨੇ ਬਹੁਤ ਵਧਿਆ explain ਕੀਤਾ
ਵੀਰ ਇੱਕ ਗੱਲ ਰਹਿ ਗਈ ਕਿ ਸੁੱਚਾ ਸਿੰਘ ਦੇ ਭਰਾ ਨਰੈਣ ਸਿੰਘ ਦੀ ਮੌਤ ਕਦੋਂ ਅਤੇ ਕਿਵੇਂ ਹੋਈ
Very good👍👍👍 ok👌
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji 🙏 akaal 🙏🙏🙏🙏🙏
Baba ji bhut vadia jankari diti a
Very good true story 🙏🙏🙏🙏🙏🙏
Sucha Singh Ji nu salute ❤
Thanks
Bahut Vadia Veer 👍👍🙏🙏🙏
ਸਾਡੀ ਕੌਮ ਦੀ ਤ੍ਰਾਸਦੀ ਹੈ ਕੇ ਅਸੀਂ ਆਪਣਾ ਇਤਿਹਾਸ ਲਿਖਣ ਚ ਪਿੱਛੇ ਰਹੇ ਅਾ
ਸਚ ਸਾਮ੍ਹਣੇ ਲਿਆਨ ਦਾ ਧੰਨਵਾਦ ਬਹੁਤ ਧੰਨਵਾਦ
ਇਸ ਸਾਰੀ ਕਹਾਣੀ ਨੂੰ ਸੁਣਕੇ ਅਸੀਂ ਲੋਕ ਇਸ ਨਤੀਜੇ ਤੇ ਪਹੁੰਚੇ ਕਿ ਇਸ ਅਣਖੀ ਪੰਜਾਬੀ ਸੁੱਚਾ ਸਿੰਘ ਦਾ ਭਰਾ ਨਰੈਣਾ ਨਾ-ਮਰਦ ਸੀ । ਇਸ ਕਰਕੇ ਉਹ ਗਲਤ ਹੋ ਗਈ ।
ਹਾਹਾਹਾਹਾ
ਤਾਈਓਂ ਆਹ ਮਸ਼ਹੂਰੀਆਂ
thnks ji
ਸੁੱਚਾ ਸਿੰਘ ਤੇ ਰਬਟ ਵਾਲੀ ਤਾਂ ਤੁਸੀਂ ਜਰੂਰ ਸਾਂਝੀ ਕਰੋ ਉੱੜਦੂ ਪੜ੍ਹਨ ਵਾਲਾ ਤਾਂ ਮਿਲ ਜਾਵੇਗਾ ਕੋਈ ਮੁਸ਼ਕਲ ਨਹੀਂ
ਉੜਦੂ ਤਾਂ ਬਾਈ ਜੀ ਮੈਂ ਪੜ ਲੈਣਾ ਵਿਖਾਉ ਖਾਂ
Iam reding Urdu
Urdu not Urhdu
ਸਮਾਧ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਨਾ ਕਰਿਆ ਕਰੋ ਬਾਬਾ ਜੀ ਦੁਬਿਧਾ ਨਾ ਪੜੋ ਹਰਿ ਬਿਨ ਹੋਰ ਨਾ ਪੂਜਊ ਮੜੀ ਮਸਾਣ ਨਾ ਜਾਈ ਨਿਰਜੀਉ ਪੂਜਹਿ ਮੜਾ ਸਰੇਵਹਿ ਬਿਰਥੀ ਘਾਲ ਗਾਵਾਵੈ ਗੁਰੂ ਸਾਹਿਬ ਨੇ ਸਾਨੂੰ ਮੜੀਆਂ ਸਮਾਧਾਂ ਪੁੱਜਣ ਤੋ ਮਨਾ ਕੀਤਾ ਹੋਇਆ ਹੈ
Trend Boutique 👗🙏🏻 ruclips.net/video/MYFOUWZi1Dk/видео.html
Ji bilkul
ਸੂਰਮੇ ਕਦੇ ਕਿਸੇ ਔਰਤ ਤੇ ਹੰਥ ਨਹੀਂ ਚੁੱਕਦੇ...
@@marksman3262 asha ji
@@marksman3262 ohne hath ni chukya dunia toh e chukya
TV
Bhut hi vdhiya jankari hai,, or Jo v lok Galt tareeke Naal pesh krde ne uhna te karwayi Krwani chahidi hai
Very nice veer ji
Kote kote parnam sucha yaar nu
ਬਹੁਤ ਵਧੀਆ ਵੀਰ ਤੁਸੀ ਸੱਚ ਸਾਹਮਣੇ ਲੈ ਕੇ ਆਏ 🙏🙏
Very.2.good.ge.
@@AvtarSingh-ug4qe aaaaaa@aaa@@aa@@@@@@aaaaa@@@@@@@@@, saß
@@AvtarSingh-ug4qe ज्ञज्ञज्ञज्ञज्ञर
=
Bapu is great 👍
ਵਧੀਆ ਉਪਰਾਲਾ ਤੁਹਾਡਾ ਬਿਜ਼ਨਸ ਵਾਲੇ ਆਪਣੇ ਢੰਗ ਨਾਲ ਪੇਸ਼ ਕਰਦੇ ਹਨ।
Bhut vadhita kahani true stori
ਠਾਣੇ ਵਾਲੀ ਰਿਪੋਰਟ ਵੀ ਸੋਸ਼ਲ ਮੀਡਿਆ ਤੇ ਦੱਸ ਦਿੱਤੀ ਜਾਵੇ ਜੀ
Varinder ne story vich her pher kita si
Baba ji.. Tuhadi kinni umar ho gye h.. Story te tusi bahut vadia dasi..
ਜੱਟ ਸੁੱਚਾ ਸਿੰਘ ਸੂਰਮਾ 👍
ਕੁਲਦੀਪ ਮਾਣਕ ਨੇ ਤਾ ਕਾਫੀ ਹੱਦ ਤਕ ਸਹੀ ਗਾਇਆ,
11ਖੂਨ ਗਾਣੇ ਚ
Very good information sucha surma life
ਸੁੱਚੇ ਨੂੰ ਗੱਡੇ ਤੇ ਖੜਾ ਕਰਕੇ ਜੰਡ ਨਾਲ ਰੱਸਾ ਪਾਕੇ ਹੇਠੋਂ ਗੱਡਾ ਖਿੱਚਕੇ ਫਾਸੀ਼ ਦਿੱਤਾ ਸੀ, ਮੇਰੇ ਨਾਨੇ ( ਪਿੰਡ ਮਹਿਤਾ) ਨੇ ਛੋਟੀ ਉਮਰ ਵਿਚ ਅੱਖੀਂ ਵੇਖਿਆ ਸੀ
Sankhep vich dilchasap jankari diti hai
ਔਰਤ ਦੀ ਅਜ਼ਾਦੀ ਤੇ ਇਕ ਅਟੈਕ ....
ਲੋੜ ਤੋਂ ਵੱਧ ਅਜ਼ਾਦੀ
ਇਹ ਕਿਹੋ ਜਿਹੀ ਆਜ਼ਾਦੀ?? ਕੀ ਤੁਸੀਂ ਆਪਣੀ ਮਾਂ ਭੈਣ ਨੂੰ ਵੀ ਇਹ ਆਜ਼ਾਦੀ ਦਿੱਤੀ ਹੋਈ ਹੈ
Good tha real hero sucha singh surma koti koti parnam to sucha singh surma ji ko🙏🙏🙏🙏🙏
Gal mukdi Madi Janani te gaddar Yaar khukar le bethe SUCHA SINGH nu 🙏
Sucha singh ❤️be sacha c parnam is jodha nu🙏🏻🙏🏻
😍 SUCHA SINGH JAWANDHA 😍
ਸੁੱਚਾ ਸਿੰਘ ਸੂਰਮਾ । ਇਸ ਸੱਚੀ ਕਹਾਣੀ ਦਾ ਅੱਖੀਂ ਦੇਖਿਆ ਹਾਲ ਬਾਬਾ ਜੀ ਨੇ ਸੁਣਾਇਆ ਹੈ । ਜਦੋਂ ਸੁੱਚਾ ਸਿੰਘ ਨੇ ਘੁੱਕਰ ਨੂੰ ਮਾਰਿਆ ਸੀ ਤਾਂ ਉਦੋਂ ਬਾਬਾ ਜੀ ਦੀ ਉਮਰ ਕਿੱਨੀ ਸੀ । ਅਗਲੀ ਵੀਡੀਓ ਚ ਜਰੂਰ ਦੱਸਣਾ ਜੀ । ਬਹੁਤ ਧੰਨਵਾਦ ।
Is. Da. Odo. Janm. V. Nhi. Hoeya. C. Is. De. Dada. G. Sucha. Singh. De. Samkali. Sun. Jo. Dada. G. Ne. Dusi. Gurmail. Sinhg. Ne. 0. Kahani sunai
Bilkul sahi gal
ਰੋੜੀ ਪਿੰਡ ਚ ਇਹ ਗਾਣਾ ਨੀ ਲਾਉਣ ਦਿੰਦੇ ਇਹ ਵੀ ਸਚ ਆ
Sahi gall aa
B's jattana
Nice discussion
ਗਹਰੀ ਭਾਗੀ ਸੁਚੇ ਦੀ ਸਮਾਧ ਬੀ ਆ ਖੇਤਾਂ ਚ ਆ ਸੁਏ ਕੋਲ
ਬੰਦਾ ਪੂਰਾ ਸੁਝਵਾਣ ਹੈ