ਦੇਖੋ ਯਾਰੀ ਵਿੱਚ ਕੀ ਕਰ ਦਿੱਤਾ ਇੱਕ ਮੁਸਲਮਾਨ ਨੇ • Sardaar Mohammad • Harman Team
HTML-код
- Опубликовано: 8 фев 2025
- Sardaar Mohammad • Harman Team
story by - Harpreet batth & Harman team
All credit to Harman Team
Jagmeet Benipal, Baljeet Grewal, Arshpreet Salh, Amandeep Salh, Jassa Jatt, Avtar Dhaliwal, Harman Rajgarhia
song cridits
Aar nanake paar nanak by Diljit dosanjh
• DILJIT DOSANJH : Aar N...
Sardar Mohammad by tersam jassar
• Sardar Mohammad (Title...
Chithiyaan by Tersam jassar
• Chithiyaan (Lyrical Au...
Facts by karan aujla
• FACTS (Full Video) Kar...
Ardaas karran by sunidhi chauhan
• Ardaas Karaan (Sab Dey...
Zindabaad by ammy virk
• ZINDABAAD YAARIAN (Ful...
#HarmanTeam #SardaarMohammad #Roti #Daanapaani #LalluKareKawaliyan #Schoollifeinpunjab #shadaa #ਛੜਾ #shada #shadaaharmanteam #harmanteamshadaa #ehsaas2 #ਅਹਿਸਾਸ2 rishteharmanteam #Harmanjatt #paggdamukabla #pardeshi #pardes #daru #yaarian #yaari #Changedinanusalama #HarmanJatt #PaggdaMukabla
#ਜਾਤਪਾਤਤੇਯਾਰੀ #TruthofLife #ਜਿੰਦਗੀਦਾਸੱਚ #HarmanJatt #yaarianharmanteam #harmanteamnewvideo #punjabivideos #harmanrajgarhia
ਰਿਸ਼ਤੇ ! Rishte ! ਰੋਗਟੇ ਖੜੇ ਹੋ ਜਾਣਗੇ ਵੀਡੀਓ ਦੇਖ ਕੇ
• Video
ਚੰਗੇ ਦਿਨਾਂ ਨੂੰ ਸਲਾਮਾਂ ! Change dina nu salama
• Yaari (Full Song) Sard...
Keywords:-
harman team interview,
harman team new video,
harman team live,
harman team pagg da muqabla,
harman team video,
harman team interview part 2,
harman team all video,
harman team channel new video,
harman team channel,
harman team bloopers,
ehsaas by harman team,
yaariyan harman team,
harman team funny video,
harman harman team,
harman team new interview,
harman jatt team,
jaat paat harman team,
harman team live video,
interview of harman team,
harman team pagg,
harman teams,
interview with harman team,
harman team yaariyan,
yaarian harman team,
part 2 harman team,
pagg da mukabla harman team,
ਹਰਮਨ ਵੀਰੇ ਲਾਸਟ ਸੀਨ ਦੇਖ ਕੇ ਤਾਂ ਅੱਖਾਂ ਭਰ ਆਈਆਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
Y tu female aa punjab ch
Ok
@@Captain.jvks.9624 ki matlab
Lĺlllĺ
ਕਲਾਕਾਰ ਓਹੀ ਹੁੰਦਾ .ਜੋ ਸਭ ਨੂੰ ਇੱਕ ਹੋ ਕੇ ਰਹਿਣ ਦਾ ਸੁਨੇਹਾ ਦੇਵੇ ....Bhut Vadia msg y ..rabb mehar rakhe thode te..love u ..Avtar CHAHAL
Avtar Chahal chahal ..
ਬਹੁਤ ਵਧੀਆ ਵੀਡੀਓ ਵੀਰ ਬਾਬਾ ਨਾਨਕ ਜੀ ਸਭ ਤੇ ਕਿਰਪਾ ਰੱਖਣ,,ਵੀਰੋ ਤੁਸੀ ਇਸੇ ਤਰਾ ਦੀਆਂ ਵੀਡੀਓਜ਼ ਬਣਾਉਦੇ ਰਹੋ ਵਾਹਿਗੁਰੂ ਜੀ ਕਿਰਪਾ ਰੱਖਣ,,, ਮੇਰੇ ਵਲੋ ਇਹੀ ਸਲਾਹ ਕੇ ਤੁਸੀਂ ਜਿਵੇਂ ਕੇ ਅੱਜ਼ ਕਲ ਕੁੜੀਆਂ ਨਾਲ ਧੱਕਾ ਹੋ ਰਿਹਾ,ਜਾ ਅਣਜਾਣ ਪੁਣੇ ਵਿਚ ਮੁੰਡੇ ਜਾ ਕੁੜੀਆਂ ਫੋਕੇ ਪਿਆਰ ਦੇ ਚੱਕਰ ਵਿਚ ਮਾਂ ਬਾਪ ਦੇ 20 ਸਾਲ ਦੇ ਪਿਆਰ ਨੂੰ ਪੈਰਾ ਵਿੱਚ ਰੋਲਕੇ ਮਹੀਨੇ ਦੋ ਮਹੀਨੇ ਦੇ ਪਿਆਰ ਚ ਫੱਸਕੇ ਵਿਆਹ ਕਰਵਾ ਲੈਂਦੇ ਹਨ ਤੇ ਪਿਛੇ ਮਾ ਬਾਪ ਦੀ ਪੱਗ ਰੋਲਕੇ, ਫਿਰ ਦੋ ਚਾਰ ਮਹੀਨੇ ਪਿਛੋਂ ਉਹੀ ਪਿਆਰ ਉਹੀ ਮਿੱਠਾ, ਮਿੱਠੀ ਇਕ ਦੂਜੇ ਨੂੰ ਬੋਲਣ ਵਾਲੇ ਫਿਰ ਇਕ ਦੁਜੇ ਨੂੰ ਜ਼ਹਿਰ ਵਾਗ ਲੱਗਦੇ ਹਨ ਤੇ ਫਿਰ ਤਲਾਕ ਲੈਂਦੇ ਹਨ, ਕੋਈ ਇਹੋ ਜਹੀਆਂ ਵੀਡਿਓ ਬਣਾਉ, ਜੀ ਜੋ ਨੋ ਜੁਆਨ ਮੁੰਡੇ ਕੁੜੀਆ ਇਹ ਸਮਜ ਸਕਣ, ਮੈਂ ਪਿਆਰ ਦਾ ਜਾ ਪਿਆਰ ਕਰਨ ਵਾਲਿਆਂ ਦਾ ਵਿਰੋਧੀ ਨਹੀ ਪਰ ਜੋ ਫੈਸਲਾ ਮਾਂ ਬਾਪ ਤੇ ਹੋਰ ਰਿਸ਼ਤੇਦਾਰ ਨੇ ਕਰਨਾ ਆਪਣੇ ਬੱਚਿਆਂ ਲਈ ਉਹ 101%ਸਹੀ ਹੀ ਹੁੰਦਾ, ਧੰਨਵਾਦ ਜੀ
ਬਹੁਤ ਵਧਿਆ ਵੀਡੀਓ ਹਰਮਨ ਵੀਰ ਰੱਬ ਹੋਰ ਤਰੱਕੀਆਂ ਬਖਸ਼ੇ ਸਾਰਿਆਂ ਵੀਰਾਂ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ
ਬਾਈ ਮੈ ਹਸਪਤਾਲ ਆ ਨਾਲ ਹੀ ਬੈਡ ਤੇ ਮੁਸਲਮਾਨ ਦਦਾ ਮੁੰਡਾ ਵਾ ਬਹੁਤ ਦਿਨਾ ਤੋ ਉਸ ਨਾਲ ਮੇਰੀ ਦੋਸਤੀ ਪੈ ਗਈ ਤੇ ਉਸ ਦਾ ਡੈਡੀ ਵੀ ਮੇਰੇ ਡੈਡੀ ਨਾਲ ਬਹੁਤ ਬਹੁਤ ਟਾਈਮ ਕੱਠੇ ਹੀ ਰਹਿੰਦੇ ਆ ਬਹੁਤ ਹੀ ਵਧੀਆ ਲੱਗਦਾ ਵਾ ਆ ਅੱਜ ਸਟੋਰੀ ਵੀ ਅਸੀ ਇਕੱਠੀਆ ਨੇ ਦੇਖੀ ਬਹੁਤ ਵਧੀਆ ਲੱਗੀਆ 👍👍👍👍👍😚😚😚😚😚😚😚😚😚😚😚😚😚😚😚😚😚😚😚😚😚😚😚😚😚😚
Bahut acchi video hai bhai Mela aaya dekh
Waheguru eda e trkiya bkshe🙏🏻🙏🏻🙏🏻
Hlo. Finds
1
Bahut hi Khubsurat aur acchi video
Koi lafz ni singho video dhak ke mza agya pahle gurduware fer masjid love you singho from pakistan 👌❤🙏
ਬਹੁਤ ਵਧੀਆ ਸੁਨੇਹਾ ਹੈ ।
Bohot mehenati bnde ho tuc.... 🥰Dekho mehenat da fall tuc aaj tuc 200k+ loka de dila vich shaye hoye ho...... ❤❤ ateh usdin videi bnande arsh veer da v visa aa gya c...... ☺ tohde toh ik sikheya zrur mildi hai.. Ki mehenat kro. ... Mehenat da fall hmesha vdia hunda 😁😁
Tuc puri team hmesha chad di kla vich rho
#wmk
J
ਇਕ ਮਾਲਕ ਦੇ ਬਚੇ ਆ ਕੀ ਸਰਦਾਰ ਤੇ ਕੀ ਮੁਹੰਮਦ ❤️❤️❤️❤️❤️❤️❤️u ਹਰਮਨ pra
Sahi gall 22 rabb ta ek a ki allah ki waheguru ki bhagwan sab da rabb ek loka ne vnd lya rabb nu
Knt
ਬਹੁਤ ਵਧੀਆ ਸੁਨੇਹਾ ਦਿੱਤਾ। ਜਿਹੜੇ ਲੋਕ ਗਾਵਾਂ ਦੇ ਨਾਂ ਤੇ ਇੰਨਸਾਨੀ ਖ਼ੂਨ ਵਹਾਉਂਦੇ ਹਨ। ਉਂਨਾਂ ਨੂੰ ਅਕਲ ਆਵੇ ਐਸੀ ਵੀ ਵੀਡੀਓ ਬਣਾਉ।
ਬਾਈ ਤੁਹਾਡੀ ਟੀਮ ਬਹੁਤ ਵਧੀਆ
ਜਿੰਨੀ ਤਾਰੀਫ ਕਰ ਸਕੀਏ ਘੱਟ ਆ
ਜਿਹੜਾ ਆ video ਨੂੰ ਮਾੜਾ ਕਹਿੰਦਾ YOU TUBE
ਨਾ ਦੇਖੋ 🙏👌👌
Waheguru sari team tu trakiya bakshe 🙏
Chki rakho km lv u yarro🤝🙏❤❤
Right veer g
ਸਤਿ ਸ੍ਰੀ ਅਕਾਲ ਜੀ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਭਾਜੀ ਧੰਨਵਾਦ ਤੁਹਾਡਾ ਜੀ ਤੁਸੀ ਇਸ ਵੀਡੀਓਵਿਚ ਸੁਨੇਹਾ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ ਜੀ
🙏
ਘੈਂਟ ਆ ਵੀਡੀਓ ਬਾਈ 👍👍👍
👌👌👌👌👌
ਬਹੁਤ ਵਧੀਆ ਵੀਡਿਉ ਆ ਹਰਮਨ ਬਾਈ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ ਅਤੇ ਤੁਹਾਡੀ ਝੋਲੀ ਵਿਚ ਹਰ ਖੁਸ਼ੀ ਪਾਵੇ।।
ਬਹੁਤ ਬਹੁਤ ਵਧੀਅਾ
BOHAT SOHNI VIDEO BAI DIL KHUSH HO GYA😘😘😘❤️❤️❤️❤️❤️❤️
ਬਹੁਤ ਵਧੀਆ video a veer ਅੱਪਾ ਨੂੰ ਕਦੇ ਕਿਸੇ ਵਿ ਜਾਤ ਵਿਚ ਫਰਕ ਨਹੀ ਕਰਨਾ ਚਾਹੀਦਾ ਅੱਪਾ ਨੂੰ ਕਦੋ ਤੇ ਕਿਥੇ ਲੋੜ ਪੈ ਜਾਵੇ ਕੋਈ ਪਤਾ ਨਹੀ ਹਰ ਇੱਕ ਦੀ ਇਜਤ ਕਰਨੀ ਚਾਹੀਦੀ ਹੈ
ਬਹੁਤ ਵਧੀਆ ਵੀਡੀਓ ਬਾਈ ਜੀ
Bohat sohni a yaar 🙏🙏🙏👌👌👌👌❤❤❤❤
L u.
Good veer
..ਕਿਸ ਕਿਸ ਨੇ ਵੀਡੀਓ ਦੇਖੇ ਬਿਨਾ like ਕੀਤੀ🤗🤗🤗🤗👇🏻👇🏻👇🏻💪🏻
ਬਹੁਤ ਵਧੀਆ ਕੋਈ ਜਵਾਬ ਨਹੀ. ਇਨਸਾਨੀਅਤ ਹੂ ਧਰਮ ਹੈ.
Super msg ✅👌
Super msg ✅️👌
Good moral ❤❤❤❤
very good story
ਬਾਈ ਜੀ ਇਕ ਵੀਡੀਓ ਹਿੰਦੂ ਸਿੱਖ ਏਕਤਾ ਤੇ ਵੀ ਬਣਾਓ
Harman Veere, 👌👌 vifro, bhot vdia suneha milea sarea lyi sikhiya v koi dharam ni sare brabar ne, kere schhe patshah waheguru
Bai siraa video hai
Rabb thanu tarki ya bakshe
Adhaa hi menta karo bai
Nice video Harman vir ji ਬਹੁਤ ਹੀ ਵਧੀਆ video ਸੀ 👌👌👌👌🙏🙏🙏🙏💞💞💞💞💞
👌🏻
Sira bai
ਗੂੱਡ ਜੀ🙏👍
Gagan
ਬਹੁਤ ਬਹੁਤ ਵਧੀਆ ਸਟੋਰੀ ਤੇ ਵੀਡੀਓ ਬਣਾਈ ਆ । ਦੇਖ ਕੇ ਅੱਖਾਂ ਵਿੱਚੋ ਪਾਣੀ ਆ ਗਿਆ 😢😢
Ah video ta movie to vi vdia hit like for harman team
very nice video vrr
Veer ji tuhadi iss video nai ❤ dill kush kr dita veer ji buhat sohni video c wonderful love u aw veere Tuhanu buhat sara🤗🤗🤗🤗
Sirra
Mota kraunda sirra👌😀
Video makes me cry very nice video 👍🏻👍🏻👍🏻👍🏻👍🏻👍🏻😀😀😀😀😀 I have problem in legs I can't walk properly all makes my fun but I know god will make me perfect love you harman team
👌👌👌👌👌👌💕
Boht Vdia concept veere
Jassa jatt 👌👌👌👌
VERY NICE BRO
Very nice nails hi Yaari Te bna
ਬਹੁਤ ਵਧੀਆ ਵੀਡੀਓ ਆ ਬਾਈ।🙏🙏
Ur video is super and mind-blowing acting 👌👌👌
Thnku
ਕਮੇਂਟ ਪੰਜਾਬੀ ਵਿਚ ਕਰੋ ਵੀਰ ਜੀ ਬਹੁਤ ਵਧੀਆ ਵੀਡੀਓ ਹੈ ਲਵ ਯੂ ਵੀਰ ਜੀ ਲਵ ਯੂ
ਆਪ ਪੰਜਾਬੀ ਹੋ
Love u v ta English hi a
1
1
Like1
Bhot vadia video veer G 👌👌👌👌... tuhadi har ik video bhot hi vadia hundi hai ... tuhadi team bhot mehnti hai ... Best of luck vr g tuhadi purri team nu ... waheguru ji mehar krn te Chardikala vich rakhn.... Love u veere purri team nu ❤❤❤❤❤
.
.
.
.
.
.
👉siraa team veere Tuhadi ❣❣❣❣
Veere jhere eh dislike wale ne ena nu block kro eh sare eve app to ta kuj hunda thunu dekh k he machi jande ne y.......baki vedio bro siraaaa endless love u all bro good job....y m phela v kaya c v buscondictor ta bnyo koi vedio kise v page wale ne ni bnai jive o movie c binnu dhillon wali...sadi eh lari biba tere kr k chal de aw siraaa vedio bnu
Very nice video 👍👍👍👍👍👍👍👍👍👍👍👍👍👍👍👍👍👍👍👍👍👍
Ik gal vdia lggi tuhadiya parvarek video hundia dbi rakho kam ❤
💞💞💞
Ur team deserve 1 million subs....
May god bless u all 🔥👌🙏.....
Harman kaim video
Bai bahut vdiya vdio bnai aaa mere ta dil 💗💗 te lagg gi 😘😘😍😍bai ji tuhadi eh vdiyo ta bhut vdiya e agge baste best of luck Bai❤
Bohat vdia video verre
End👌👌👌👌👌😘❤
ਸਿਰਾ ਗੱਲਬਾਤ ਬਾਈ ਬਹੁਤ ਈ ਸੋਹਣਾ ਸੁਨੇਹਾ 👍👍
ਸਿਰਾ ਵੀਡੀਓ ਵੀਰ ਜੀ ਇਕ ਵੀਡੀਓ ਡਰਾਈਵਰ ਵੀਰਾ ਲਈ ਬਣਾਓ🙏
ਧਰਮ ਤਾਂ ਸਾਰੇ ਸ਼ਰੀਰ ਤੱਕ ਹਨ । ਅਸੀਂ ਸ਼ਰੀਰ ਨਹੀਂ ਹਾਂ
☝️☝️☝️God is one ☝️☝️
🙏🏻Always believe in god 🙏🏻waheguru Ji 🙏🏻. Sab te Meher kro ji please please please 🙏🏻🙏🏻🙏🏻🙏🏻🙏🏻🙏🏻🙏🏻🙏🏻
main pakistan se hun aik aalime deen hun . ap na acha pegham dia hai yaqeenan insanyat sab se pehle hai our han koi bhi deen burai ki taleem nahi deta . ap logo na acha pegham dia allah pak apko salamti day kash ham sab aik rub ko manne wale ban jain sab aik ho jain ameen
🙏❤️
20 views 70 like
20 view 70. Iike
50
ROG Gamer gshsgeg
ਹਰਮਨ ਵੀਰ ਸੀਰਾ
Well done Yar
Harman team de fan plz like 😀😀
Sirra bro
🔥✔️
/I
ਬਹੁਤ ਵਧੀਆ ਵੀਡਿਉ ਹੈ harman 22 g ਤੇ ਬਹੁਤ ਵਧੀਆ Message dita ha g
Tersem jassar Bai de movie to be end va vdio thoko like
Reply me
Osto hi inspired a
Tarsem jassar di move di koi Rees ni
Bhut vadiya msg h g god bless u rab tuhanu hmesa happy rkhe
Awesome bro❤️from pakistan
ਬਾਈ ਜੀ ਬਹੁਤ ਵਧੀਆ ਕੰਮ ਦੀ ਵੀਡੀਓ ਪਾਈ ਬਹੁਤ ਵਧੀਆ ਲੱਗੀ ਜਿਊਂਦੇ ਰਹੋਂ ਵੀਰ
Power of harman team 2 views 24 likes
òk
Ghaint as 👌❣
Vvv nice jii👌👌👌👌👌👌
🙏🏻Allah sab ki. Unber lambi kre ji 🙏🏻
🇮🇳🇵🇰🇮🇳🇵🇰🇮🇳🇵🇰🇮🇳🇵🇰🇮🇳🇵🇰🇮🇳🇵🇰🇮🇳🇵🇰🇮🇳🇵🇰🇮🇳🇵🇰😭. Brother 😭🇮🇳🇵🇰🇮🇳🇵🇰. Thanks veer ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Bdya22 harman veer kirpa malik di bhut khuj sikhn nu milda h tuhadi movie dekh k
Wah ji wah. bhout vdya ji. gud
Me v malerkotle to sirra video😍😍😍
Abdul Majid loves you y malerkotla sirrrra
Nice video harman team Bro'S♥️♥️ jagroop team
22 g tusin sardaae mohammad part 2 bnao os de vich tusin chaare dharm de bandeya nu add kro hindu sikh musalman te isayi eh chaare dharma de bnde rakho eh chaare aaps ch friends da role karnge ok 👌🏻 22 g.. ☺
Haa 22 he cansapt thik aa
Totally agree, we should have more videos like this so, perhaps people can respect other religions and learn to live together amicably.
Kya baat hai traakiya bakshe babaji bht he acha msg deta Harman 22 and team ne
Pra MA Muslim aaa Teri eh video dekh ka dil khush Ho gaya jat pat nu Chad ka Sara pyr nl raho apa Sara bhai Bhai aaaa is nafrat nu pyar nl khatm Karo baki Allah sab nu khush rakha
ਬਹੁਤ ਵਧੀਆ ਵੀਡੀਉ ਵੀਰ ਜੀ ਬਹੁਤ ਚੰਗਾ ਉਪਰਾਲਾ ਨਫਰਤ ਨੂੰ ਮਿਟਾਉਣ ਦਾ ਪ੍ਰਮਾਤਮਾ ਸਾਰੀ ਟੀਮ ਤੇ ਮੇਹਰ ਭਰੇਆ ਹੱਥ ਰੱਖੇ
Outstanding brother
ਬਹੁਤ ਵਧੀਆ video ਹੈ ਹਰਮਨ ਵੀਰ
Bai vedio taan ghaint wa but “Aslamualaikum “ hund 6:32 baaki videos taan bai teriyn sirra hi nai❤️❤️, from Pakistan 🇵🇰
Beautiful you are video and great man and great boys Allah Ek Omkar Hindu Muslim Sab Ek Hai or acche Raste per Chale se Dekhkar
🙏🏻Allah ji 🙏🏻🇵🇰🙏🏻waheguru 🙏🏻ji 🇮🇳 ik hai ji
☝️God is one ☝️
🙏🏻Always believe in god 🙏🏻
Satnam ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru Ji waheguru ji 👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻
End galbaat aa veer Waheguru ji mehar kre tenu trkiya bakshe
🔥🔥
ਪੁਰਾਣੇ ਪੰਜਾਬ ਅਤੇ ਅੱਜ ਦੇ ਪੰਜਾਬ ਵਿੱਚ ਫਰਕ ਉੱਪਰ video
Pinda de ਕਣਕ de ਨੁਕਸਾਨ ਜੱਟ ਦੀ life
ਬਹੁਤ ਵਧੀਆ ਵੀਡੀਓ ਬਾਈ ਜੀ 👌👌👌
Siraaaaaa❤
Veere ਜਾਤਾਂ ਪਾਤਾ ਤੋਂ ਕੀ ਲੈਣਾ ਬੰਦਾ ਸਹੀ ਹੋਨਾ ਚਾਹੀਦਾ ਹੈ jisnu vdia laga ta like krdeo bai yr