ਮਾੜਾ ਮਾਜਣਾ (Mada Majna )

Поделиться
HTML-код
  • Опубликовано: 15 сен 2024
  • Artist - Ishu chahar
    Artist - Tari Bhangu
    Artist - Shinderpal soni
    Artist - Rani bhua
    Artist - Bhal Mansa
    Artist - kuldeep sandhu
    Dop - Nannu kainth
    Editing- Tari bhangu
    instagram / www.instagram....

Комментарии • 914

  • @HarjinderSingh-ng4zu
    @HarjinderSingh-ng4zu 13 дней назад +4

    ਵਹਿਗੁਰੂ ਜੀ ਸਦਾ, ਸੁੱਖੀ, ਰੱਖੇ, ਵੀਰੇ ਨੂੰ

  • @SukhvinderDhillon-tv7rf
    @SukhvinderDhillon-tv7rf Месяц назад +27

    ਈਸ਼ੂ ਪੁੱਤ ਬਹੁਤ ਵਧੀਆ ਵਿਡੀਉ ਹੈ ਸੱਚ ਹੈ ਸ਼ਰੀਕ ਕਦੇ ਵੀ ਕਿਸੇ ਆਪਣੇ ਨੂੰ ਨੀਵਾਂ ਦਿਖਾਉਣ ਤੋਂ ਨਹੀਂ ਟਲਦੇ ਪਰਮਾਤਮਾ ਆਪਣੇ ਘਰ ਦੇਵੇ ਜਹਿੜਾ ਮੇਹਣਾ ਨਹੀਂ ਦਿੰਦਾਂ ਦੇਕੇ

  • @gskang7296
    @gskang7296 26 дней назад +8

    ਇਹ ਬਿਲਕੁਲ ਸੱਚਾਈ ਹੈ ਕੋਈ ਸਮਾਂ ਸੀ ਦਾਸ ਵੀ ਸਕੇ ਭਰਾ ਕੋਲੋ ਸਾਈਕਲ ਮੰਗਣ ਗਿਆ ਸੀ ਅੱਗੋਂ ਕਹਿੰਦਾ ਪੈਂਚਰ ਹੋ ਜਾਊ ਕਹਿੰਦਾ 2 ਰੁਪਏ ਲਗਦੇ ਪੈਂਚਰ ਤੇ ਭਾਈ ਮੈਂ ਨਹੀਂ ਦਿੰਦਾ

  • @kamlarani8052
    @kamlarani8052 18 дней назад +2

    Ishu veere thodi acting bahut vadiya aa God bless you bro🎉🎉🎉🎉❤❤❤❤

  • @seebokambo1248
    @seebokambo1248 Месяц назад +11

    👌👌 ਸਾਡੇ ਘਰ ਦੀ ਕਹਾਣੀ ਨਾਲ ਮਿਲਦੀ ਆ ਇਹ ਕਹਾਣੀ

  • @ekamgill314-v
    @ekamgill314-v 20 дней назад +1

    ਇਸੂ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @gurjindersingh3638
    @gurjindersingh3638 Месяц назад +18

    ਬਹੁਤ ਵਧੀਆ ਸਟੋਰੀ ਇਸ਼ੂ ਬੇਟਾ ਜੀ 🙏 ਆਲ ਟੀਮ ਐਕਟਿੰਗ ਬਹੁਤ ਵਧੀਆ ਵੈਰੀ ਸਲੂਟ ਬੇਟਾ ਜੀ 🙏🌿💛🌿👌 ਯਮੂਨਾ ਨਗਰ

  • @amanjotkaurgill6724
    @amanjotkaurgill6724 Месяц назад +1

    Ishu di acting ba kamaal ❤❤❤❤❤❤big fan of u

  • @gurtejdhaliwal4087
    @gurtejdhaliwal4087 Месяц назад +4

    ਇਸੂ ਬਾਈ ਤੁਹਾਨੂੰ ਤੁਹਾਡੇ ਆਪਣੇ ਚੈਨਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖ਼ਸੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵੀਡੀਓ ਬਹੁਤ ਹੀ ਵਧੀਆ ਇੱਕ ਵਾਰ ਫੇਰ ਬਹੁਤ ਬਹੁਤ ਵਧਾਈਆਂ ਗੁਰਤੇਜ ਧਾਲੀਵਾਲ

  • @MamtachoudharyChoudhary-j1c
    @MamtachoudharyChoudhary-j1c 4 дня назад

    ਬਹੁਤ ਅੱਛੀ ਕਹਾਣੀ ਹ ਬਹੁਤ ਵਧੀਆ ਥੈਕਯੂ ਇਸ਼ੂ ਵੀਰੇ ਬਹੁਤ ਵਧੀਆ❤❤😢🎉

  • @HarpalMaan-zl9sb
    @HarpalMaan-zl9sb Месяц назад +75

    ਬਿਲਕੁੱਲ ਸੱਚੀ ਕਹਾਣੀ ਪੁੱਤ ਬੌਤ ਵਧੀਆ ਲੱਗੀ❤🌷🌹🙏

  • @BeantKaur-ov1ww
    @BeantKaur-ov1ww 22 дня назад +1

    ਬਹੁਤ ਵਦੀਆ ਆ ਪੁੱਤ ਕਹਾਣੀ

  • @HarwinderSingh-v1n
    @HarwinderSingh-v1n Месяц назад +24

    ਇਸੂ.ਵੀਰ.ਬਹੁਤ ਵਧੀਆ ਜੀ ਸਟੋਰੀ ਆ ਪਰਮਾਤਮਾ.ਤੈਨੂੰ. ਤਰੱਕੀਆਂ.ਬਖਸੇ❤❤❤

  • @Maninder_brar
    @Maninder_brar 14 дней назад +1

    ਸਾਨੂੰ ਤਾਂ ਬਹੁਤ ਵਧੀਆ ਲੱਗੀ ਵੀਡਿਓ ਵੀਰੇ,,,,ਤੁਹਾਡੀਆਂ ਪਹਿਲਾ ਵੀ ਬਹੁਤ ਵੀਡਿਓ ਦੇਖੀਆ ❤❤❤

  • @rickyseerha5668
    @rickyseerha5668 Месяц назад +3

    ਬਹੁਤ,ਸੇਹਣੀ, ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @ravneetgill5602
    @ravneetgill5602 Месяц назад +1

    Very nice video putt❤️❤️God bless you beta ❤️❤️❤️❤️🎉👌👌👌

  • @SarbjeetKaur-nm7ls
    @SarbjeetKaur-nm7ls Месяц назад +3

    God bless you ishu Bro ❤

  • @sandyaarora8485
    @sandyaarora8485 Месяц назад +1

    Very nice story vera grieb da koi ni huda kotia bala da dil chota huda sahi gal

  • @surindergill8714
    @surindergill8714 Месяц назад +4

    ਇਸ਼ੂ ਪੁੱਤਰ I love your acting god bless you ❤️❤️❤️👍👍👍👍

  • @sudeshrani5856
    @sudeshrani5856 25 дней назад +1

    ਬਹੁੱਤ ਵਧੀਆ ਵੀਡਿਓ ਹੈ ਸਰੀਕ ਏਦਾਂ ਦੇ ਹੀ ਹੁੰਦੇ ਨੇ

  • @jujharsingh194
    @jujharsingh194 Месяц назад +4

    Bhut shoni bhut vaidya acting all' mameber a waheguru ji Khush rakhan 🎉🎉🎉🎉🎉🎉

  • @GurpsHarmeet
    @GurpsHarmeet Месяц назад +1

    Big fan from Chicago USA!! Amazing actors!!

  • @amarjeetkaurreeta
    @amarjeetkaurreeta Месяц назад +7

    ਬਹੁਤ ਵਧੀਆ ਕਹਾਣੀ ਹੈ ਬੇਟੇ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ

  • @manisidhu8038
    @manisidhu8038 25 дней назад +1

    Very nice video y ji God bless you all teem nu ❤❤❤

  • @baljitkaur6940
    @baljitkaur6940 Месяц назад +3

    Boht sohni emotional story.video vich Jo dikhaya ehi sachai aa ajj de time di..❤❤❤❤ next part v let k aao please

  • @ManpreetKaur-mu5nv
    @ManpreetKaur-mu5nv Месяц назад +2

    Ishuu veere bhot soni vedio bnai hh veer schi man bhr aya mere bhi daddy ji di bimari ty pese lgy par bche hni abda dukh yaad agya veer

  • @Kaurbrar12
    @Kaurbrar12 Месяц назад +7

    ਬਹੁਤ ਸੋਹਣੀ ਵੀਡੀਓ ਹੈ । ਬਿਲਕੁਲ ਸਚਾਈ ਪੇਸ਼ ਕੀਤੀ ਗਈ ਹੈ । ਵੈਸੇ ਸੋਚ ਹੈ ਆਪਣੀ ਆਪਣੀ ਕਿਸੇ ਲਈ ਅੱਧਾ ਗਿਲਾਸ ਖਾਲੀ ਤੇ ਕਿਸੇ ਲਈ ਅੱਧਾ ਭਰਿਆ , ਪਰ ਮੈਨੂੰ ਤਾਂ ਲੱਗਦਾ ਕਿ ਸ਼ਰੀਕ ਬਰਾਬਰ ਦੇ ਹੀ ਸੋਹਣੇ ਲੱਗਦੇ ਨੇ ।

  • @rupinderkaur9747
    @rupinderkaur9747 28 дней назад +1

    Ishu i really like your acting god bless you

  • @AmandeepKaur-r9w9k
    @AmandeepKaur-r9w9k Месяц назад +3

    Very nice story ishu vire 🎉🎉🎉❤❤❤❤❤❤

  • @KamaljitToor-qx6ps
    @KamaljitToor-qx6ps Месяц назад +1

    ਬਿਲਕੁਲ ਸਹੀ video ਬਾਣੀ a

  • @Rani_bhua001
    @Rani_bhua001 Месяц назад +13

    ਇਛੂ ਪ੍ਰਮਾਤਮਾ ਤੈਂਨੂੰ ਹਰ ਤਰ੍ਹਾਂ ਦੀਆਂ ਖੁਸ਼ੀਆਂ
    ਬਕਸ਼ੇ ਖੁਸ਼ ਰੈਹ

  • @SandeepKaur-mf7hv
    @SandeepKaur-mf7hv Месяц назад +2

    congrats bro🎉🎉 for new channel...rab tuhanu trakiya bakse...tuhadi acting bhut vdia hundi aa bro ... rab tuhanu din dogni raat chogni trakiyaa
    bakshe..hmesha hsde vsde rho...team de saare memebers di acting v bhut vdia aa veere

  • @paramjitsingh-hx1yd
    @paramjitsingh-hx1yd Месяц назад +7

    ਈਸ਼ੂ ਪੁੱਤ ਅੱਜ ਦੇ ਸਮਾ ਪੇਸ਼ ਕੀਤਾ ਹੈ ਘਾਟ ਕਮੀਂ ਕੋਈ ਨਹੀਂ ਸੀ ਬਹੁਤ ਹੀ ਨਾਈਸ ਸੀ ਡਾਕਟਰ ਪਰਮਜੀਤ ਫ਼ਰੀਦਕੋਟ ਤੋਂ

  • @SimranSingh-zx4wj
    @SimranSingh-zx4wj 26 дней назад +1

    ਬਹੁਤ ਵਧੀਆ ਵੀਡੀਓ ਆ ਵੈਰੀ ਵੈਰੀ ਵੈਰੀ ਵੈਰੀ ਨਾਈਸ❤❤❤❤❤❤

  • @jindersarao1291
    @jindersarao1291 Месяц назад +3

    Ishu Veera boht sohni vedio aa...koi kmi ni sodi vadio ch...Ishu Veera dia vedios hondiya e boht ghaint aa .... waheguru trakiya baksha veer nu🎉 God bless you and be happy ❤❤❤❤❤❤❤

  • @gurmeetkaur1003
    @gurmeetkaur1003 Месяц назад +1

    Very nice story 👌 👍 Bilkul sahi video banayi gyi hai❤❤❤❤

  • @Jattipurnjaban
    @Jattipurnjaban Месяц назад +3

    Bhout Soni aa video

  • @SarojDhand
    @SarojDhand 11 дней назад +1

    Bhut Vadhia Esau de acting giant h

  • @RanjitSingh-d9g
    @RanjitSingh-d9g Месяц назад +5

    Very nice very ❤❤❤❤❤

  • @jujharsingh194
    @jujharsingh194 Месяц назад +2

    🎉🎉🎉🎉🎉🎉 congratulations jassa bai 🎉🎉🎉🎉 video bhut vaidya aaaaa

  • @ManpreetKaur-fn1bd
    @ManpreetKaur-fn1bd Месяц назад +9

    ਬਹੁਤ ਵਧੀਆ ਵੀਡੀਉ ਵੀਰੇ ਇਹ ਤਾਂ ਇੱਕ ਸੱਚੀ ਕਹਾਣੀ ਆ 😢 ਸਾਡੇ ਵੀ ਘਰ ਦੇ ਹਾਲਾਤ ਕੁਝ ਏਦਾਂ ਦੇ ਆ ਬਹੁਤ ਮਨ ਦੁੱਖੀ ਹੁੰਦਾ 😢😢😢 ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਆ ਕੇ ਕਿਸੇ ਨੂੰ ਏਨੀ ਗਰੀਬੀ ਨਾ ਦੇਵੀਂ ਬਹੁਤ ਵਧੀਆ ਸਟੋਰੀ ਆ ਵੀਰੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏

  • @BaldevSingh-Balaggan
    @BaldevSingh-Balaggan 8 дней назад

    ਬਹੁਤ ਵਧੀਆ Ishu ਬੇਟੇ ਤਗੜਾ ਹੋ ਵਾਹਿਗੁਰੂ ਚੜ੍ਹਦੀ ਕਲਾ ਕਰੂ

  • @BhinderKaur-vl8qk
    @BhinderKaur-vl8qk Месяц назад +6

    ਜੱਸਾ, ਵੀਰ, ਵਿਡੀਉ ਬਹੁਤ ਹੀ ਵਧੀਆ ਹੈ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤❤❤❤❤❤❤❤❤❤❤❤❤

  • @jagdeshkatara1087
    @jagdeshkatara1087 Месяц назад +1

    इछू बहुत वधिया विडियो बनाई है एक सच्ची कहानी है सरीक अपने आ नू वेख के कदे वी राजी नहीं होदा तेरी टिम दी एक्टिंग बहुत विधियां हुदी है सारी टिम नू दिलो सलूट करदा हां मैं शमशेर सिंह कटारा सूरेवाला हनूमानगढ राजस्थान से

  • @BalbirSingh-ji6vv
    @BalbirSingh-ji6vv Месяц назад +4

    ਕਿਸੇ ਨੂੰ ਨੀਵਾਂ ਵਿਖਾਉਣ ਵਾਲੇ,
    ਆਪ ਕਦੋਂ ਨੀਵੇਂ ਥਾਂ ਆ ਗਏ ਪਤਾ ਨਹੀਂ ਚਲਦਾ।

  • @sonimalhi1852
    @sonimalhi1852 Месяц назад +1

    Very nice ishu veere... waheguru bless u......🎉

  • @harwinderkaur-iq5op
    @harwinderkaur-iq5op Месяц назад +8

    ਬਹੁਤ ਹੀ ਵਧੀਆ ਵੀਡੀਓ ਆ 👌 ਈਸ਼ੂ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @beetubeetu3797
    @beetubeetu3797 27 дней назад +2

    ਇਸ਼ੂ ਵੀਰ ਜੀ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ 🙏ਵੀਡੀਓ ਬਹੁਤ ਸੋਹਣੀ ਤੇ ਤੁਹਾਡੀ ਐਕਟਿੰਗ ਵੀ ਬਹੁਤ ਵਧੀਆ👌 ਪਰਮਾਤਮਾ ਚੜਦੀ ਕਲਾ ਚ ਰੱਖੇ ☝️ਹੋਰ ਤਰੱਕੀਆ ਬਖਸ਼ੇ👏 ਗੁਰਮੀਤ ਸਿੰਘ ਬਿੱਟੂ ਮੋਹਾਲੀ 🥰❤️ਲਵ ਯੂ ਆਲ ਟੀਮ ਬਹੁਤ ਬਹੁਤ ਮੁਬਾਰਕਾਂ 🎥🎉🎉🎉🎉

  • @inderjitkaur1401
    @inderjitkaur1401 Месяц назад +3

    ਈਸ਼ੂ ਵੀਰੇ ਸੋਡੀਆ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਬਹੁਤ ਵਧੀਆ

  • @ParveenHanda-r3m
    @ParveenHanda-r3m 29 дней назад +1

    Boht vadia putr ji.god bless u

  • @surjitsandhu9170
    @surjitsandhu9170 Месяц назад +9

    ਵੀਡੀਓ ਬੁਹਤ ਹੀ ਸੋਹਣੀ ਲੱਗੀ ਬੇਟਾ ਗਰੀਬੀ ਰੱਬ ਕਿਸੇ ਨੂੰ ਨਾਂ ਦੇਵੇ ਸ਼ਿੰਦਰ ਤਾਂ ਹਰਾਮਣ ਜਨਾਨੀ ਏ🎉🎉🎉🎉

  • @bhaipavittersingh9403
    @bhaipavittersingh9403 Месяц назад +1

    ਬਹੁਤ ਵਧੀਆ ਸਟੋਰੀ ਲੱਗੀ

  • @Sohi5551
    @Sohi5551 Месяц назад +5

    ਬਹੁਤ ਬਦੀਆ ਲੱਗੀ ਪੁੱਤ ਇਕ ਸੱਚੀ ਕਹਾਣੀ ਆ❤❤❤

  • @RupinderSingh-fg5bh
    @RupinderSingh-fg5bh 27 дней назад +1

    ਈਸੂ ਦੀ ਐਕਟਿੰਗ ਬਹੁਤ ਵਧੀਆ ਏ

  • @kiranjeetsidhu7681
    @kiranjeetsidhu7681 Месяц назад +3

    Nice vedo Veer ji ❤

  • @jaswindersidhu1894
    @jaswindersidhu1894 26 дней назад +1

    ਸ਼ਰੀਕ ਵਾਕਿਆ ਹੀ ਐਦਾ ਦੇ ਹੁੰਦੇ ਆ। ਪਰ ਉਹ ਰੱਬ ਭੁੱਲ ਜਾਦੇ ਐ।

  • @SukhwinderKaur-rg8ou
    @SukhwinderKaur-rg8ou Месяц назад +4

    God bless you ❤❤❤❤❤❤❤❤

  • @JaspreetDahiyaJaspreetDahiya
    @JaspreetDahiyaJaspreetDahiya 21 день назад +2

    Bhut sohna y ❤❤❤❤

  • @gking__786
    @gking__786 Месяц назад +3

    Bhut Sundar hai ji God bless you ਵੀਰੇ ਤੁਹਾਡੀ ਐਕਟਿੰਗ ਬਹੁਤ ਵਧੀਆ veere ❤❤❤❤❤

  • @ManpreetKaur-qe9ks
    @ManpreetKaur-qe9ks Месяц назад +1

    ਈਸ਼ੂ ਵੀਰ ਦੀ ਐਕਟਿੰਗ ਬਹੁਤ ਵਧੀਆ👍💯👍💯👍💯👍💯

  • @harbakshkooner4149
    @harbakshkooner4149 Месяц назад +4

    ਹਡ ਬੀਤੀ ਕਾਹਾਣੀ ਬੁਹਤ ਵਧਿਆ ਜੋ ਗਰੀਬ ਨਾਲ ਬੀਤਾਦੀ ਸਚ ਹੈ😢🎉❤😂

  • @priyakaur6955
    @priyakaur6955 Месяц назад +1

    Boht sohni video bnni aa frst tym coment kita video te waheguru ji trakiyan bkshn tuhanu❤❤

  • @parmjeet5653
    @parmjeet5653 Месяц назад +13

    ਜਿਹੜੀ ਵੀਡੀਓ ਵਿੱਚ ਈਸੂ ਹੁੰਦਾ ਉਹ ਮੈਂ ਹਰ ਇਕ ਵੀਡੀਓ ਵੇਖਦੀਆਂ ਮੈਨੂੰ ਇਨ੍ਹਾਂ ਦੀ ਐਕਟਿੰਗ ਸਿਰਾ ਲਗਦੀ ਆ❤

  • @BSinghvermani
    @BSinghvermani Месяц назад +2

    Bahut vadhia video jass keep it up🎉🎉🎉waheguru ji taraki bakshan

  • @JaspreetSingh-c6x
    @JaspreetSingh-c6x Месяц назад +9

    ਬਹੁਤ ਵਧੀਆ ਵੀਡੀਓ ਹੈ ਬਾਈ ਜੀ👍👍👍👍👍👍👍👍👍👍👍👍👍👍

  • @GurtejSingh-ss2ex
    @GurtejSingh-ss2ex Месяц назад +2

    Ishu veer movie ta chote se very nice God bless you all team members

  • @ShinderpalKaur-fe3ln
    @ShinderpalKaur-fe3ln Месяц назад +6

    5:46
    ਬਹੁਤ ਵਧੀਆ ਵੀਡੀਓ ਇਸੂ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ🙏🙏

  • @PB_13_wale_25
    @PB_13_wale_25 24 дня назад +1

    ਬਹੁਤ ਵਧੀਆ ਲੱਗੀ ਵਿਡੀਉ ਵੀਰੇ 🤗👌👌

  • @kiranjitsidhu1531
    @kiranjitsidhu1531 Месяц назад +3

    Bhut vadia story ❤❤ waheguru Ji din dugni Raat ਚੋਗਣੀ ਤੱਰਕੀ ਦੇਵੇ

  • @SimranSingh-zx4wj
    @SimranSingh-zx4wj 26 дней назад +1

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਵੀਰ ਜੀ

  • @RajKumari10326
    @RajKumari10326 Месяц назад +6

    Bilkul sahi video banayi gyi hai

  • @SarbjeetKaur-nm7ls
    @SarbjeetKaur-nm7ls Месяц назад +2

    Very nice video ji ❤❤❤❤❤ God bless you Bro

  • @mandeepkaurMandeepkaur-hq3lg
    @mandeepkaurMandeepkaur-hq3lg Месяц назад +4

    Bhot wadya ਇਸ਼ੂ veer

  • @shindersingh5708
    @shindersingh5708 25 дней назад +1

    ਬਹੁਤ ਵਧੀਆ ਈਸ਼ੂ ਵੀਰ ਵੀਡੀਓ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @Hsd12
    @Hsd12 Месяц назад +8

    ਵਿਡੀੳ ਬਹੁਤ‌ ਵਧੀਆ ਹੈ ਇਸੂ ਬੇਟਾ ਜੀ ਹਰਬੰਸ ਗਨੋਟਾ

    • @HeetBaidwan-cw2wf
      @HeetBaidwan-cw2wf Месяц назад

      Ishu veere menu ta hr ek story vich tujadi acting bhut vadia lgdi ae🎉

  • @neelammiddha4408
    @neelammiddha4408 Месяц назад +2

    M kbhi kisi ki video ko like nahi krti but mene apki video ko like kya h kyuki mujhe apki acting bhut acchi lgti h❤❤

  • @meresaikirasoi3085
    @meresaikirasoi3085 Месяц назад +3

    Thadi video bhut changi lagi god bless you

  • @charan3879
    @charan3879 24 дня назад +1

    Very nice video Ishu. My full support to you making videos. May Waheguru give you every success. Best wishes from Gurcharan Sidhu, London.

  • @ManjeetKaur-td9iu
    @ManjeetKaur-td9iu Месяц назад +4

    ਵੀਡੀਓ ਦਾ ਟਾਈਟਲ ਦੇ ਜੱਜੇ ਦੇ ਪੈਰ ਵਿੱਚ ਬਿੰਦੀ ਪਾਉਣੀ ਸੀ ਉਸ ਨਾਲ ਟਾਈਟਲ ਬਹੁਤ ਸਹੀ ਲਗਦਾ

    • @kulvinderkaur7503
      @kulvinderkaur7503 Месяц назад

      Manjna da matlab ki hunda Sade ilake vich nahi bolde

  • @surinderjitsinghsandhu4480
    @surinderjitsinghsandhu4480 Месяц назад +2

    ਬਹੁਤ ਵਧੀਆ ਜੀ। ਵਧਾਈਆਂ ਜੀ।ਪਰਮਾਤਮਾ ਤਰੱਕੀਆਂ ਬਖਸ਼ੇ ਜੀ।

  • @gillbathindewala123singh5
    @gillbathindewala123singh5 Месяц назад +3

    ਬਹੁਤ ਸੋਹਣੀ ਵੀਡੀਓ ਆ ਵੀਰ🎉

  • @BhupinderSingh-is7iu
    @BhupinderSingh-is7iu Месяц назад +1

    Very Very Nice Bro 👌 👍

  • @user-mz5ph9mw7l
    @user-mz5ph9mw7l Месяц назад +3

    2 part bro.jald

  • @parmjitsinghbhullar715
    @parmjitsinghbhullar715 Месяц назад +2

    Bahut vadia Ishu, waheguru taraki bakhsan.

  • @PawanpreetkaurSran-e8u
    @PawanpreetkaurSran-e8u Месяц назад +3

    ਈਸ਼ੂ ਵੀਰੇ ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੀਂ ਈਸ਼ੂ ਵੀਰੇ ਨੂੰ

  • @AvinashKumar-ch7mk
    @AvinashKumar-ch7mk Месяц назад +2

    Eshu you are always my favorite one in all movies 👍👍

  • @amritpalkaur5049
    @amritpalkaur5049 Месяц назад +3

    Very nice Video ek Sachi kahani👌

  • @karansidhu4906
    @karansidhu4906 Месяц назад +2

    ❤ ਬਹੁਤ ਸੋਹਣੀ ਮੂਵੀ ਇਸ਼ੂ ਬਾਈ ਦੀ ਐਕਟਿੰਗ ਬਹੁਤ ਵਧੀਆ ਹੈ ਪਿੰਡ ਰੱਤਾ ਖੇੜਾ ਤੋ

  • @BittuBittugill-v5m
    @BittuBittugill-v5m Месяц назад +4

    ਬਹੁਤ ਵਧਿਆ ਵਿਡਿੳ ਇਸ਼ੂ ਞੀਰ

  • @manjitkaur-wy1tg
    @manjitkaur-wy1tg Месяц назад +2

    ਬਹੁਤ ਬਹੁਤ ਸੋਹਣੀ ਵੀਡੀਓ 👌👌👍👍🙏🙏ਸਾਰਿਆਂ ਦੀ ਐਕਟਿੰਗ ਸਿਰਾ 👌👌👍👍ਪ੍ਰਮਾਤਮਾ ਤੁਹਾਨੂੰ ਖੁਸ਼ੀਆਂ ਦੇਣ 👌👍🙏ਧੰਨਵਾਦ ਜੀ 🙏🙏

  • @gking__786
    @gking__786 Месяц назад +9

    ਨਾ ਵੀਰੇ ਤੁਹਾਡੀ ਵਿਓਡੋ ਬਹੁਤ ਵਧੀਆ ਹੈ ❤❤

  • @HarbansKaur51-j4w
    @HarbansKaur51-j4w Месяц назад +2

    ਹਾਂ ਜੀ ਬਹੁਤ ਵਧੀਆ ਵੀਡੀਓ ਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @Reetkhokhar
    @Reetkhokhar Месяц назад +3

    Kainttt veree👌🏻👌🏻👌🏻👌🏻

  • @MohinderSingh-fd6nt
    @MohinderSingh-fd6nt 26 дней назад +1

    ਬਹੁਤ ਵਧੀਆ ਹੈ ਵੀਡੀਓ ਈਸ਼ੂ ਬੇਟਾ

  • @NavjotkaurNavjotkaur-o7i
    @NavjotkaurNavjotkaur-o7i Месяц назад +2

    👌👌👌👌

  • @sukhwinderkaur2456
    @sukhwinderkaur2456 Месяц назад +1

    Very nice story veere

  • @rajwinderbains936
    @rajwinderbains936 Месяц назад +3

    ਬਹੁਤ ਘੈਟ ਵੀਡੀਓ ਈਸੂ ਵੀਰੇ❤❤

  • @sarabjeetkitchen8810
    @sarabjeetkitchen8810 Месяц назад +2

    Bahut badhiya video hai Ek Shiksha Hai Apni chij Apni hoti hai Kami Hai Ki Ek Duje na Nibha dikha rahe hain bus Yahi hun Kami hai Kisi Ko Na Kabhi Koi chij Nahin Mangni kitne Apne Hon Sarika Sarika hi hota hai❤❤❤❤❤❤

  • @user-tj2pm2ow8z
    @user-tj2pm2ow8z Месяц назад +3

    ਚੱਕ ਕਰਤਾ ਚੈਨਲ ਤੇ ਵੀਡੀਓ ਲਾਇਕ ਜੱਸਿਆ 😅

  • @ParmjitKaur-z9d
    @ParmjitKaur-z9d Месяц назад +2

    Ishu is very intelligent boy May he live long